Bollywood Tadka Punjabi (@pollywoodtadka) 's Twitter Profile
Bollywood Tadka Punjabi

@pollywoodtadka

Keep Yourself Active With The Crunchy News Of Punjabi Entertainment On The Bollywood Tadka Punjabi Page.

ID: 750258720718745600

linkhttps://www.youtube.com/bollywoodtadkapunjabi calendar_today05-07-2016 09:23:12

24,24K Tweet

1,1K Takipçi

283 Takip Edilen

Bollywood Tadka Punjabi (@pollywoodtadka) 's Twitter Profile Photo

Varun Dhawan ਨੇ ਦਰਬਾਰ ਸਾਹਿਬ ਵਿੱਖੇ ਟੇਕਿਆ ਮਥਾ, ਅੰਮ੍ਰਿਤਸਰ 'ਚ Border 2 ਦੀ ਕਰ ਰਹੇ ਸੀ ਸ਼ੂਟਿੰਗ #VarunDhawan #Actor #Bollywood #GoldenTemple #Amritsar

Bollywood Tadka Punjabi (@pollywoodtadka) 's Twitter Profile Photo

Private Jet 'ਤੇ ਜਾਣ ਲੱਗਿਆਂ Gippy Grewal ਨੇ ਕੀਤੀਆਂ ਕਲੋਲਾਂ | ਪਰਿਵਾਰ ਨਾਲ ਸਫ਼ਰ 'ਚ ਕੀਤਾ ਮਸਤੀ ਮਜਾਕ #punjabisinger #gippygrewal #privatejet #latest

Bollywood Tadka Punjabi (@pollywoodtadka) 's Twitter Profile Photo

"ਕਿਸ ਹੱਦ ਤਕ ਡਿੱਗ ਗਏ ਨੇ ਲੋਕ" ਮਰੇ ਹੋਏ Sidhu Moose Wala ਦੀ ਯਾਦਗਾਰ ਉੱਤੇ ਕਰ ਦਿੱਤਾ ਹਮਲਾ #punjabisinger #sidhumoosewala #mother #latest

Bollywood Tadka Punjabi (@pollywoodtadka) 's Twitter Profile Photo

Happy Raikoti ਨੇ Amrinder Gill ਨਾਲ ਸਾਂਝੀ ਕੀਤੀ ਖਾਸ ਤਸਵੀਰ #punjabisinger #happyraikoti #amrindergill #latest

Happy Raikoti ਨੇ Amrinder Gill ਨਾਲ ਸਾਂਝੀ ਕੀਤੀ ਖਾਸ ਤਸਵੀਰ 
#punjabisinger #happyraikoti #amrindergill #latest
Bollywood Tadka Punjabi (@pollywoodtadka) 's Twitter Profile Photo

ਸੁਰੀਲੀ ਫਨਕਾਰਾਂ ਦੀ ਮਹਿਫੀਲ, Saleem, Jasbir Jassi ਤੇ Karamjit Anmol ਸਣੇ ਇਹਨਾਂ ਗਾਇਕਾਂ ਨੇ ਗਾਏ ਗੀਤ #Saleem #JasbirJassi #KaramjitAnmol #AfsanaKhan #Singer

Bollywood Tadka Punjabi (@pollywoodtadka) 's Twitter Profile Photo

ਪੰਜਾਬੀ ਮਿਊਜ਼ਿਕ ਇੰਡਸਟਰੀ ਸਭ ਤੋਂ ਸੁਰੀਲਾ ਗਾਇਕ ਤੁਸੀਂ ਕਿਸ ਨੂੰ ਮੰਨਦੇ ਹੋ ? #Singer #PunjabiSinger #MusicIndustry #BigSinger

ਪੰਜਾਬੀ ਮਿਊਜ਼ਿਕ ਇੰਡਸਟਰੀ ਸਭ ਤੋਂ ਸੁਰੀਲਾ ਗਾਇਕ ਤੁਸੀਂ ਕਿਸ ਨੂੰ ਮੰਨਦੇ ਹੋ ?
#Singer #PunjabiSinger #MusicIndustry #BigSinger
Bollywood Tadka Punjabi (@pollywoodtadka) 's Twitter Profile Photo

Shubman Gill ਦੀ Celebration Pic ’ਤੇ Karan Aujla ਨੇ ਕੀਤਾ Comment ਲਿਖਿਆ– ਮੈਂ ਕਿਹਾ ਜੰਮਿਆ ਨਹੀਂ ਕੋਈ ਤੇਰੇ ਸਾਬ ਦਾ #ShubmanGill #KaranAujla #India #England

Shubman Gill ਦੀ Celebration Pic ’ਤੇ Karan Aujla ਨੇ ਕੀਤਾ Comment
ਲਿਖਿਆ– ਮੈਂ ਕਿਹਾ ਜੰਮਿਆ ਨਹੀਂ ਕੋਈ ਤੇਰੇ ਸਾਬ ਦਾ
#ShubmanGill #KaranAujla #India #England
Bollywood Tadka Punjabi (@pollywoodtadka) 's Twitter Profile Photo

"ਇਹ ਦੇਖੋ ਵਿਚਾਰੀ" Shehnaaz Gill ਨੂੰ ਹਸਪਤਾਲ ਮਿਲਣ ਪੁੱਜਿਆ ਉਸਦਾ ਦੋਸਤ #punjabiartist #shehnaazgill #karanveermehra

Bollywood Tadka Punjabi (@pollywoodtadka) 's Twitter Profile Photo

Bollywood ਹਸੀਨਾਵਾਂ ਨੂੰ ਮਾਤ ਪਾਉਂਦੀ ਹੈ Sachin Tendulkar ਦੀ ਧੀ Sara | ਵੱਡੀਆਂ ਹੀਰੋਇਨਾਂ ਨੂੰ ਕਰਦੀ ਹੈ ਫੇਲ #SaraTendulkar #Bollywood #Actress #ViralVideo

Bollywood Tadka Punjabi (@pollywoodtadka) 's Twitter Profile Photo

ਤੁਸੀਂ ਫ਼ਿਲਮਾਂ OTT 'ਤੇ ਦੇਖਣਾ ਪਸੰਦ ਕਰਦੇ ਹੋ ਜਾਂ ਸਿਨੇਮਾਘਰਾਂ 'ਚ ? #Movies #Cinemas #OTT #BollywoodTadkaPunjabi

ਤੁਸੀਂ ਫ਼ਿਲਮਾਂ OTT 'ਤੇ ਦੇਖਣਾ ਪਸੰਦ ਕਰਦੇ ਹੋ ਜਾਂ ਸਿਨੇਮਾਘਰਾਂ 'ਚ  ?
#Movies #Cinemas #OTT #BollywoodTadkaPunjabi
Bollywood Tadka Punjabi (@pollywoodtadka) 's Twitter Profile Photo

ਇਹ ਤਾਂ ਹਾਲਾ-ਲਾਲਾ ਹੋਈ ਪਈ ਆ, ਜਦੋਂ Gippy Grewal ਨੇ ਦੇਖਿਆ ਬਦਾਮਾਂ ਦਾ ਬਾਗ #GippyGrewal #Actor #Singer #Almond

Bollywood Tadka Punjabi (@pollywoodtadka) 's Twitter Profile Photo

🎬 PHAPHEY KUTTNIYAN 🔥 Trailer Releasing Tomorrow at 4 PM! 🔥 #NeeruBajwa #Tania #GurbaazSingh #JagdeepSidhu #PremSinghSidhu #HarsimranSingh

🎬 PHAPHEY KUTTNIYAN
🔥 Trailer Releasing Tomorrow at 4 PM! 🔥 

#NeeruBajwa #Tania #GurbaazSingh #JagdeepSidhu #PremSinghSidhu #HarsimranSingh
Bollywood Tadka Punjabi (@pollywoodtadka) 's Twitter Profile Photo

Paps ਦੇ ਕਾਬੂ ਆਏ Ahaan Panday, ਸਭ ਨਾਲ ਕਰਵਾਈਆਂ ਤਸਵੀਰਾਂ | 300 ਕਰੋੜ ਦੀ ਫ਼ਿਲਮ ਦੇ ਕੇ ਵੀ ਹੈ Down To Earth #AhaanPanday #Saiyaara #AneetPadda #Bollywood

Bollywood Tadka Punjabi (@pollywoodtadka) 's Twitter Profile Photo

ਇਹੋ ਜਿਹੀ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ Sidhu Moose Wala | ਇੰਡਸਟਰੀ 'ਚ ਵਿਆਹ ਕਰਾਉਣ ਤੋਂ ਕਰ ਦਿੱਤਾ ਸੀ ਮਨਾ #punjabisinger #sidhumoosewala #interview

Bollywood Tadka Punjabi (@pollywoodtadka) 's Twitter Profile Photo

Social Media 'ਤੇ Trolling ਮਗਰੋਂ ਬੋਲੀ Geet Goraya | ਜ਼ਿੰਦਗੀ 'ਚ ਜੋ ਵੀ ਹੁੰਦਾ, ਚੰਗੇ ਲਈ ਹੁੰਦਾ #GeetGoraya #Trolling #Model #ViralVideo

Bollywood Tadka Punjabi (@pollywoodtadka) 's Twitter Profile Photo

ਕੀ ਤੁਹਾਨੂੰ ਪਤਾ ਪੰਜਾਬ ਦਾ ਸਭ ਤੋਂ ਅਮੀਰ ਪੰਜਾਬੀ ਕਲਾਕਾਰ ਕਿਹੜਾ ਹੈ ? #punjabisinger #wealthy #punjabisong

ਕੀ ਤੁਹਾਨੂੰ ਪਤਾ ਪੰਜਾਬ ਦਾ ਸਭ ਤੋਂ ਅਮੀਰ ਪੰਜਾਬੀ ਕਲਾਕਾਰ ਕਿਹੜਾ ਹੈ ?
#punjabisinger #wealthy #punjabisong
Bollywood Tadka Punjabi (@pollywoodtadka) 's Twitter Profile Photo

Khan Saab ਨੇ ਵਾਲ ਕਟਾਉਣ ਲੱਗਿਆ ਲਾਇਆ ਸਿਰਾ | ਆਪਣੀਆਂ ਗੱਲਾਂ ਨਾਲ ਹੱਸਣ ਲਾ ਦਿੱਤੇ ਸਾਰੇ #punjabisinger #khansaab #latest

Bollywood Tadka Punjabi (@pollywoodtadka) 's Twitter Profile Photo

Karan Aujla ਦੀ ਨਵੀਂ Album ਦੇ ਗੀਤ ਦੀ ਝਲਕ ਆਈ ਸਾਹਮਣੇ | ਤਗੜੇ ਫਾਈਟਰ ਨੂੰ ਗੀਤ ਵਿਚ ਲੈ ਆਂਦਾ ਗਾਇਕ ਨੇ #punjabisinger #karanaujla #newalbum #latest