ਸ਼ਰਨਜੀਤ ਕੌਰ ਗਿੱਲ (@pjioctunwrze92f) 's Twitter Profile
ਸ਼ਰਨਜੀਤ ਕੌਰ ਗਿੱਲ

@pjioctunwrze92f

ਮੇਰੀ ਕਲ਼ਮ ਵਜ਼ਨੋਂ ਭਾਵੇਂ ਹਲਕੀ ਬਹੁਤ ਹੈ
.
.
.
.
.
.
.
.
.
.
.
.
.
.
ਪਰ ਮੇਰੇ ਸ਼ਬਦਾਂ ਦੇ ਵਿੱਚ ਤਲਖੀ ਬਹੁਤ ਹੈ

ID: 1335023284606312448

calendar_today05-12-2020 00:49:18

27,27K Tweet

28,28K Followers

15,15K Following

ਸ਼ਰਨਜੀਤ ਕੌਰ ਗਿੱਲ (@pjioctunwrze92f) 's Twitter Profile Photo

ਝੋਲਾ ਚੱਕ ਪ੍ਰਧਾਨਾਂ ਨਾ ਬਣ ਫਕੀਰ ਗਏ ਖੰਡੇ ਦੀ ਧਾਰ ਨਾਲ ਖਿੱਚਕੇ ਲਕੀਰ ਗਏ ਲੋੜ ਪੈਂਣ ਤੇ ਤੋਲ ਤੇ ਸੀਸ ਸੀ ਤਲੀਆਂ ਤੇ ਵਾਹਿਗੁਰੂ ਦੀ ਕ੍ਰਿਪਾ ਸੀ ਯੋਧੇ ਬਲੀਆਂ ਤੇ ਅੱਜ ਜੁਝਾਰੂ ਕੌਮ ਜਿਹੜੇ ਰਾਹ ਨੂੰ ਜਾਂਦੀ ਹੈ ਮੰਝਲ ਲੱਭਣੀਂ ਨਹੀਂ ਬੱਸ ਠੇਡੇ ਹੀ ਖਾਂਦੀ ਹੈ ਬਠਿੰਡੇ ਵਾਲੀ ਸ਼ਰਨੀ ✍️ ਵਾਹਿਗੁਰੂ ਮਿਹਰ ਕਰੇ 🙏🙏

ਝੋਲਾ ਚੱਕ ਪ੍ਰਧਾਨਾਂ ਨਾ ਬਣ ਫਕੀਰ ਗਏ

ਖੰਡੇ ਦੀ ਧਾਰ ਨਾਲ ਖਿੱਚਕੇ ਲਕੀਰ ਗਏ

ਲੋੜ ਪੈਂਣ ਤੇ ਤੋਲ ਤੇ ਸੀਸ ਸੀ ਤਲੀਆਂ ਤੇ

ਵਾਹਿਗੁਰੂ ਦੀ ਕ੍ਰਿਪਾ ਸੀ ਯੋਧੇ ਬਲੀਆਂ ਤੇ

ਅੱਜ ਜੁਝਾਰੂ ਕੌਮ ਜਿਹੜੇ ਰਾਹ ਨੂੰ ਜਾਂਦੀ ਹੈ

ਮੰਝਲ ਲੱਭਣੀਂ ਨਹੀਂ ਬੱਸ ਠੇਡੇ ਹੀ ਖਾਂਦੀ ਹੈ

ਬਠਿੰਡੇ ਵਾਲੀ ਸ਼ਰਨੀ ✍️

ਵਾਹਿਗੁਰੂ ਮਿਹਰ ਕਰੇ 🙏🙏
ਸ਼ਰਨਜੀਤ ਕੌਰ ਗਿੱਲ (@pjioctunwrze92f) 's Twitter Profile Photo

ਸਿਕੰਦਰਾਂ ਮੂਹਰੇ ਖੜੇ ਫੜ ਤਲਵਾਰ ਹੁੰਦੇ ਸੰਗਰ ਵਰਗੇ ਨਾ ਪੈਦਾ ਵਾਰ-ਵਾਰ ਹੁੰਦੇ ਮੁੱਲ ਤਾਰਿਆ ਸੀ ਪੀਤੇ ਸੱਤ ਪਾਣੀਆਂ ਦਾ ਲੱਕ ਤੋੜ ਗਿਆ ਸੀ ਯੋਧਾ ਯੂਨਾਨੀਆਂ ਦਾ ਹਿੱਲਾ ਗਿਆ ਸੀ ਪੈਰ ਕੱਲਾ ਹੀ ਸਿਕੰਦਰ ਦੇ ਸਦਕੇ ਜਾਵਾਂ ਪੋਰਸ ਦੇ ਯੋਧੇ ਪੁੱਤ *ਸੰਗਰ ਦੇ ਬਠਿੰਡੇ ਵਾਲੀ ਸ਼ਰਨੀ ✍️

ਸਿਕੰਦਰਾਂ ਮੂਹਰੇ ਖੜੇ ਫੜ ਤਲਵਾਰ ਹੁੰਦੇ

ਸੰਗਰ ਵਰਗੇ ਨਾ ਪੈਦਾ ਵਾਰ-ਵਾਰ ਹੁੰਦੇ

ਮੁੱਲ ਤਾਰਿਆ ਸੀ ਪੀਤੇ ਸੱਤ ਪਾਣੀਆਂ ਦਾ

ਲੱਕ ਤੋੜ ਗਿਆ ਸੀ ਯੋਧਾ ਯੂਨਾਨੀਆਂ ਦਾ

ਹਿੱਲਾ ਗਿਆ ਸੀ ਪੈਰ ਕੱਲਾ ਹੀ ਸਿਕੰਦਰ ਦੇ

ਸਦਕੇ ਜਾਵਾਂ ਪੋਰਸ ਦੇ ਯੋਧੇ ਪੁੱਤ *ਸੰਗਰ ਦੇ

ਬਠਿੰਡੇ ਵਾਲੀ ਸ਼ਰਨੀ ✍️