Municipal Corporation Patiala (@mc_patiala) 's Twitter Profile
Municipal Corporation Patiala

@mc_patiala

ID: 859694580924506114

linkhttps://mcpatiala.punjab.gov.in calendar_today03-05-2017 09:02:15

487 Tweet

325 Followers

15 Following

Municipal Corporation Patiala (@mc_patiala) 's Twitter Profile Photo

ਨਗਰ ਨਿਗਮ ਪਟਿਆਾਲਾ ਵੱਲੋਂ ਮਿਤੀ 24-09-24 ਨੂੰ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸਟੇਟ ਕਾਲਜ ਦੇ 50 ਵਿਦਿਆਰਥੀਆਂ ਨੂੰ ਰਿਸਾਈਕਲ ਕੈਫੇ ਦਾ ਦੌਰਾ ਕਰਵਾਇਆ ਗਿਆ। ਜਿੱਥੇ ਉਨ੍ਹਾਂ ਨੂੰ ਕਬਾੜ ਸਮਝੀਆਂ ਜਾਂਦੀਆਂ ਵਸਤਾਂ ਜਿਵੇਂ ਕਿ ਲੱਕੜ,ਗੱਤਾ,ਪਲਾਸਟਿਕ ਤੋਂ ਕਿਵੇਂ ਨਵੀਆਂ ਅਤੇ ਉਪਯੋਗੀ ਅਤੇ ਸਜਾਵਟੀ ਵਸਤਾਂ ਬਣਾਈਆਂ ਜਾ ਸਕਦੀਆ ਹਨ

Under the Campaign"Swachhta Hi Seva 2024" Door to Door Swachhta awareness and Compost Distribution in Aman Nagar ward no 17 with the resident of this area & Cleanliness drive in MRF Center Focal Point. #SwachhataHiSeva2024 #SwachhPatiala #swachhatapakhwada2024 #MCPatiala

Under the Campaign"Swachhta Hi Seva 2024" Door to Door Swachhta awareness and Compost Distribution in Aman Nagar ward no 17 with the resident of this area & Cleanliness drive in MRF Center Focal Point.
#SwachhataHiSeva2024 
#SwachhPatiala 
#swachhatapakhwada2024 
#MCPatiala
Municipal Corporation Patiala (@mc_patiala) 's Twitter Profile Photo

Commissioner MC Patiala, Sh. Rajat Oberoi (PCS), invites active RWAs and NGOs to participate in the Swachhta Di Lehar Fortnight . The response from RWAs and NGOs has been overwhelmingly positive, with commitments to adopt parks and key areas for maintenance and care.

The MC Patiala Health team initiated a cleanliness drive at the city's entrance as part of the Swachhta Di Lehar Fortnight campaign. This initiative aims to raise awareness about hygiene and environmental sustainability, engaging the community in keeping public spaces clean.

On the second day of the Swachhta Di Lehar Fortnight Campaign, we encourage all participants to engage actively in the cleanliness drive along Sirhind Road, Baghi Khana Road, and near Khalsa College.

*ਸਵੱਛਤਾ ਦੀ ਲਹਿਰ ਪੰਦਰਵਾੜਾ* ਅਧੀਨ ਅਜ ਮਿਤੀ 26.10.24 ਨੂੰ ਨਗਰ ਨਿਗਮ ਪਟਿਆਲਾ ਵੱਲੋਂ ਜਨ ਹਿੱਤ ਸੰਮਤੀ,ਯੂਥ ਫੈਡਰੇਸ਼ਨ ਆਫ ਇੰਡੀਆ,ਪਾਵਰ ਹਾਊਸ ਯੂਥ ਕਲੱਬ ਦੇ ਸਹਿਯੋਗ ਨਾਲ ਵਾਤਾਵਰਣ ਪਾਰਕ ਪਾਸੀ ਰੋਡ ਅਤੇ ਬਾਰਾਦਰੀ ਗਾਰਡਨ ਵਿਖੇ ਪਲਾਸਟਿਕ ਪਲੋਗਿੰਗ ਡਰਾਈਵ ਕੀਤੀ ਗਈ | ਜਿਸ ਵਿੱਚ ਕਮਿਸ਼ਨਰ ਨਗਰ ਨਿਗਮ, ਅਤੇ ਸਮੁੱਚੀ ਹੈਲਥ ਟੀਮ ਹਾਜਰ ਰਾਹੇ।

*ਸਵੱਛਤਾ ਦੀ ਲਹਿਰ ਪੰਦਰਵਾੜਾ* ਅਧੀਨ 
ਅਜ ਮਿਤੀ 26.10.24 ਨੂੰ ਨਗਰ ਨਿਗਮ ਪਟਿਆਲਾ ਵੱਲੋਂ ਜਨ ਹਿੱਤ ਸੰਮਤੀ,ਯੂਥ ਫੈਡਰੇਸ਼ਨ ਆਫ ਇੰਡੀਆ,ਪਾਵਰ ਹਾਊਸ ਯੂਥ ਕਲੱਬ  ਦੇ ਸਹਿਯੋਗ ਨਾਲ ਵਾਤਾਵਰਣ ਪਾਰਕ ਪਾਸੀ ਰੋਡ ਅਤੇ ਬਾਰਾਦਰੀ ਗਾਰਡਨ ਵਿਖੇ ਪਲਾਸਟਿਕ ਪਲੋਗਿੰਗ ਡਰਾਈਵ ਕੀਤੀ ਗਈ | ਜਿਸ ਵਿੱਚ ਕਮਿਸ਼ਨਰ ਨਗਰ ਨਿਗਮ,  ਅਤੇ ਸਮੁੱਚੀ ਹੈਲਥ ਟੀਮ ਹਾਜਰ ਰਾਹੇ।
Municipal Corporation Patiala (@mc_patiala) 's Twitter Profile Photo

The Health Branch of the MC Patiala, organized a dengue awareness campaign at Govt.Sen.Sec. School for Girls, Old Police Line, Patiala.The campaign educated students about dengue prevention, symptoms, and the importance of keeping surroundings clean to prevent mosquito breeding.

Under Campaign started by Local Government Department Punjab,on October 28, 2024, a cleanliness drive was held at key religious sites in Patiala, including Kali Mata Mandir, Rodesha Dargah, Shri Dukhniwaran Sahib, and the local church.

On October 29, 2024, a dengue awareness campaign was conducted at Govt SSS, Pheel Khana,Patiala. Students received comprehensive information on dengue, covering symptoms, available treatments, and effective preventive measures. #dengueawarness

On October 29, 2024, a dengue awareness campaign was conducted at Govt SSS, Pheel Khana,Patiala. Students received comprehensive information on dengue, covering symptoms, available treatments, and effective preventive measures. 
#dengueawarness
Municipal Corporation Patiala (@mc_patiala) 's Twitter Profile Photo

Today, as part of the “Swachhta Di Lehar Pandarwarha” campaign, the MCP undertook an extensive cleanliness drive. Major roads across the city were sprinkled with water to reduce dust and enhance cleanliness in preparation for Diwali. #swachhtadilehar #mcpatiala #swachhpatiala

Today, as part of the “Swachhta Di Lehar Pandarwarha” campaign, the MCP undertook an extensive cleanliness drive. Major roads across the city were sprinkled with water to reduce dust and enhance cleanliness in preparation for Diwali. 
#swachhtadilehar
#mcpatiala 
#swachhpatiala
Municipal Corporation Patiala (@mc_patiala) 's Twitter Profile Photo

19 ਨਵੰਬਰ 2024 ਨੂੰ, ਹਰਪਿਕ ਵਰਲਡ ਟੌਇਲਟ ਕਾਲਜ ਪੰਜਾਬ ਅਤੇ ਪਟਿਆਲਾ ਨਗਰ ਨਿਗਮ ਵੱਲੋਂ ਸਫਾਈ ਕਰਮਚਾਰੀਆਂ ਨਾਲ ਮਿਲ ਕੇ ਵਰਲਡ ਟੌਇਲਟ ਡੇ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਇਕੱਠੇ ਹੋਏ ਸਫਾਈ ਕਰਮਚਾਰੀਆਂ ਨਾਲ ਵਰਲਡ ਟੌਇਲਟ ਡੇ ਦੇ ਮਹੱਤਵ ਅਤੇ ਵਿਸ਼ਵ ਪੱਧਰ 'ਤੇ ਸਿਹਤ ਸੁਧਾਰਨ ਲਈ ਸਫਾਈ ਦੇ ਮਹੱਤਵ ਬਾਰੇ ਵਿਚਾਰ-ਚਰਚਾ ਕੀਤੀ ਗਈ।

ਨਗਰ ਨਿਗਮ ਦੀ ਟੀਮ ਨੇ ਕਰੋੜਾਂ ਰੁਪਏ ਦੀ ਜਮੀਨ ‘ ਤੇ ਹੋ ਰਹੇ ਨਾਜਾਇਜ਼ ਕਬਜ਼ੇ ਰੁਕਵਾਏ | #mcpatiala

ਨਗਰ ਨਿਗਮ ਦੀ ਟੀਮ ਨੇ ਕਰੋੜਾਂ ਰੁਪਏ ਦੀ ਜਮੀਨ ‘ ਤੇ ਹੋ ਰਹੇ ਨਾਜਾਇਜ਼ ਕਬਜ਼ੇ ਰੁਕਵਾਏ | 
#mcpatiala
Municipal Corporation Patiala (@mc_patiala) 's Twitter Profile Photo

ਸੰਡੇ ਮਾਰਕੀਟ ਵਿੱਚ ਰੇਹੜੀ ਫੜ੍ਹੀ ਵਾਲਿਆਂ ਦੀ ਭਲਾਈ ਲਈ ਲਾਇਆ ਚੈਂਪ । ਮਾਣਯੋਗ ਮੇਅਰ ਸ੍ਰੀ ਕੁੰਦਨ ਗੋਗੀਆ ਜੀ ਮੋਕੇ ਤੇ ਰਹੇ ਮੌਜੂਦ । #SwachhataHiSeva #MCPatiala

ਸੰਡੇ ਮਾਰਕੀਟ ਵਿੱਚ ਰੇਹੜੀ ਫੜ੍ਹੀ ਵਾਲਿਆਂ ਦੀ ਭਲਾਈ ਲਈ ਲਾਇਆ ਚੈਂਪ । ਮਾਣਯੋਗ ਮੇਅਰ ਸ੍ਰੀ ਕੁੰਦਨ ਗੋਗੀਆ ਜੀ ਮੋਕੇ ਤੇ ਰਹੇ ਮੌਜੂਦ ।
#SwachhataHiSeva
#MCPatiala
Municipal Corporation Patiala (@mc_patiala) 's Twitter Profile Photo

MC Patiala Launches Online Payment for Water & Sewerage Bills Follow these simple steps to pay your bill: 1.Visit the MC Patiala Official Website – mcpatiala.punjab.gov.in/Home 2.Go to “Utility Services” 3. Select “Pay Your Water & Sewerage Bill”

Municipal Corporation Patiala (@mc_patiala) 's Twitter Profile Photo

ਨਗਰ ਨਿਗਮ ਪਟਿਆਲਾ ਨੇ ਚਲਾਈ ਕਬਜ਼ਾ ਹਟਾਓ ਮੁਹਿੰਮ । #MCPatiala #cleanpatiala #trafficefree

ਨਗਰ ਨਿਗਮ ਪਟਿਆਲਾ ਨੇ ਚਲਾਈ ਕਬਜ਼ਾ ਹਟਾਓ  ਮੁਹਿੰਮ ।
#MCPatiala
#cleanpatiala
#trafficefree
Municipal Corporation Patiala (@mc_patiala) 's Twitter Profile Photo

MC Patiala takes strict action against illegal encroachments, issuing 25 challans to street vendors. #trafficefreepatiala #cleanpatiala #mcpatiala

MC Patiala takes strict action against illegal encroachments, issuing 25 challans to street vendors.
#trafficefreepatiala
#cleanpatiala
#mcpatiala
Municipal Corporation Patiala (@mc_patiala) 's Twitter Profile Photo

ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਡਿਫਾਲਟਰਾਂ ਵਿਰੁੱਧ ਸੀਲਿੰਗ ਦੀ ਕਾਰਵਾਈ ।ਆਮ ਜਨਤਾ ਨੂੰ ਵਾਧੂ ਜੁਰਮਾਨੇ ਅਤੇ ਵਿਆਜ ਤੋਂ ਬਚਣ ਲਈ ਆਪਣਾ ਬਣਦਾ ਪ੍ਰਾਪਰਟੀ ਟੈਕਸ ਮਿਤੀ 31 ਮਾਰਚ 2025 ਤੋਂ ਪਹਿਲਾਂ-ਪਹਿਲਾਂ ਜਮ੍ਹਾਂ ਕਰਵਾਉਣ ਦੀ ਅਪੀਲ

🌊ਪਟਿਆਲੇ ਦੀ ਰਾਜਿੰਦਰਾ ਲੇਕ ਨੂੰ ਨਗਰ ਨਿਗਮ ਪਟਿਆਲਾ ਵੱਲੋਂ ਨਵੀਂ ਜ਼ਿੰਦਗੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ✅ ਲੇਕ ਦੀ ਸਫਾਈ ✅ ਫੁੱਟਪਾਥ ਅਤੇ ਵਾਕ ਵੇਅ ✅ ਬਾਗਬਾਨੀ ਅਤੇ ਸਜਾਵਟੀ ਬੁੱਟੇ ✅ ਝੀਲ ਦੇ ਜਲ ਤੰਤਰ ਦੀ ਰਿਜੂਵੀਨੇਸ਼ਨ 🌿 ਇਹ ਸਿਰਫ਼ ਇੱਕ ਪੁਰਾਤਨ ਥਾਂ ਨਹੀਂ, ਪਟਿਆਲਾ ਦੀ ਰੂਹ ਹੈ – ਅਤੇ ਹੁਣ ਇਹ ਹੋਰ ਵੀ ਸੋਹਣੀ ਬਣ ਜਾਵੇਗੀ!

🌊ਪਟਿਆਲੇ ਦੀ ਰਾਜਿੰਦਰਾ ਲੇਕ ਨੂੰ ਨਗਰ ਨਿਗਮ ਪਟਿਆਲਾ ਵੱਲੋਂ ਨਵੀਂ ਜ਼ਿੰਦਗੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।

✅ ਲੇਕ ਦੀ ਸਫਾਈ
✅ ਫੁੱਟਪਾਥ ਅਤੇ ਵਾਕ ਵੇਅ
✅ ਬਾਗਬਾਨੀ ਅਤੇ ਸਜਾਵਟੀ ਬੁੱਟੇ
✅ ਝੀਲ ਦੇ ਜਲ ਤੰਤਰ ਦੀ ਰਿਜੂਵੀਨੇਸ਼ਨ
🌿 ਇਹ ਸਿਰਫ਼ ਇੱਕ ਪੁਰਾਤਨ ਥਾਂ ਨਹੀਂ, ਪਟਿਆਲਾ ਦੀ ਰੂਹ ਹੈ – ਅਤੇ ਹੁਣ ਇਹ ਹੋਰ ਵੀ ਸੋਹਣੀ ਬਣ ਜਾਵੇਗੀ!
Municipal Corporation Patiala (@mc_patiala) 's Twitter Profile Photo

#PropertyTax 📢 ਨਾਗਰਿਕਾਂ ਲਈ ਵਧੀਆ ਖ਼ਬਰ! OTS ਸਕੀਮ ਦੇ ਤਹਿਤ ਲਾਭ ਲਓ! 🏛️💸 #PropertyTax 👉 ਆਪਣੀ ਬਕਾਇਆ ਮੁੱਖ ਰਾਸ਼ੀ 31 ਜੁਲਾਈ 2025 ਤੱਕ ਇਕ ਮੁਸ਼ਤ ਰੂਪ ਵਿੱਚ ਅਦਾ ਕਰੋ ਅਤੇ ਜੁਰਮਾਨੇ ਅਤੇ ਬਿਆਜ ਉੱਤੇ 100% ਛੋਟ ਪ੍ਰਾਪਤ ਕਰੋ!

#PropertyTax 📢 ਨਾਗਰਿਕਾਂ ਲਈ ਵਧੀਆ ਖ਼ਬਰ! OTS ਸਕੀਮ ਦੇ ਤਹਿਤ ਲਾਭ ਲਓ! 🏛️💸 #PropertyTax
👉 ਆਪਣੀ ਬਕਾਇਆ ਮੁੱਖ ਰਾਸ਼ੀ 31 ਜੁਲਾਈ 2025 ਤੱਕ ਇਕ ਮੁਸ਼ਤ ਰੂਪ ਵਿੱਚ ਅਦਾ ਕਰੋ ਅਤੇ ਜੁਰਮਾਨੇ ਅਤੇ ਬਿਆਜ ਉੱਤੇ 100% ਛੋਟ ਪ੍ਰਾਪਤ ਕਰੋ!
Municipal Corporation Patiala (@mc_patiala) 's Twitter Profile Photo

Our previous Facebook, Instagram and X (Twitter) pages are no longer active. Please follow our new official pages for daily updates and important information: 🔵 Facebook: Municipal Corporation Patiala 📸 Instagram: instagram.com/mcpatiala01/pr… 🔵 X(Twitter): x.com/mc_patiala01