Manjit Kaur Sohal (@manjit1967) 's Twitter Profile
Manjit Kaur Sohal

@manjit1967

☬Sikh & Proud☬

NO DM PLEASE

ID: 793871177940860929

calendar_today02-11-2016 17:43:33

4,4K Tweet

4,4K Takipçi

1,1K Takip Edilen

Manjit Kaur Sohal (@manjit1967) 's Twitter Profile Photo

ਜਬੈ ਬਾਣ ਲਾਗਯੋ ॥ ਤਬੈ ਰੋਸ ਜਾਗਯੋ ॥ When the edge of the arrow touched my body, it kindled my resentment. On these days each year the Sikh nation pays homage to the great martyrs of the June 1984 genocide of Sikhs at Sri Darbar Sahib, Amritsar. #neverforget1984

ਜਬੈ ਬਾਣ ਲਾਗਯੋ ॥ ਤਬੈ ਰੋਸ ਜਾਗਯੋ ॥ 

When the edge of the arrow touched my body, it kindled my resentment.

On these days each year the Sikh nation pays homage to the great martyrs of the June 1984 genocide of Sikhs at Sri Darbar Sahib, Amritsar.

#neverforget1984
Manjit Kaur Sohal (@manjit1967) 's Twitter Profile Photo

1 ਜੂਨ ਤੋਂ 6 ਜੂਨ 1984 ਨੂੰ ਬਲਿਊ ਸਟਾਰ ਅਪ੍ਰੇਸ਼ਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵਾਪਰੇ ਘੱਲੂਘਾਰੇ ‘ਚ ਸ਼ਹੀਦ ਹੋਏ ਸਿੰਘ-ਸਿੰਘਣੀਆਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ 🙏

1 ਜੂਨ ਤੋਂ 6 ਜੂਨ 1984 ਨੂੰ ਬਲਿਊ ਸਟਾਰ ਅਪ੍ਰੇਸ਼ਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵਾਪਰੇ ਘੱਲੂਘਾਰੇ ‘ਚ ਸ਼ਹੀਦ ਹੋਏ ਸਿੰਘ-ਸਿੰਘਣੀਆਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ 🙏
Manjit Kaur Sohal (@manjit1967) 's Twitter Profile Photo

"ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟਿ ਕੈ ਮੂਰਤ ਹਰਗੋਬਿੰਦ ਸਵਾਰੀ। ਚਲੀ ਪੀੜੀ ਸੋਢੀਆਂ ਰੂਪ ਦਿਖਾਵਣਿ ਵਾਰੋ ਵਾਰੀ।।" "ਦਸਤਗੀਰ ਹੁਇ ਪੰਜ ਪੀਰ ਹਰਿ ਗੁਰੁ ਹਰਿ ਗੋਬਿੰਦ ਅਤੋਲਾ॥ ਆਪ ਸਭ ਨੂ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੇ ਦੇ ਪ੍ਰਕਾਸ਼ ਪੁਰਬ ਦਿਆ ਲਖ ਲਖ ਵਧਾਈਆਂ ਹੋਣ ਜੀ.

Manjit Kaur Sohal (@manjit1967) 's Twitter Profile Photo

ਧੰਨ ਧੰਨ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾ ਨੂੰ ਲੱਖ ਲੱਖ ਵਧਾਈਆਂ ਜੀ। Today Is Baba Buddha Ji's Janam Divas ! Congratulations To ALL !🙏🙏

ਧੰਨ ਧੰਨ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾ ਨੂੰ ਲੱਖ ਲੱਖ ਵਧਾਈਆਂ ਜੀ।
Today Is Baba Buddha Ji's Janam Divas ! Congratulations To ALL !🙏🙏
Manjit Kaur Sohal (@manjit1967) 's Twitter Profile Photo

ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ। ਪਰਮਾਤਮਾ ਆਪ ਨੂੰ ਅਤੇ ਆਪ ਦੇ ਪਰਿਵਾਰ ਨੂੰ ਖ਼ੁਸ਼ੀਆਂ ਅਤੇ ਤਰੱਕੀਆਂ ਬਖਸ਼ਿਸ਼ ਕਰਨ Waheguru 🙏🙏

ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ। ਪਰਮਾਤਮਾ ਆਪ ਨੂੰ ਅਤੇ ਆਪ ਦੇ ਪਰਿਵਾਰ ਨੂੰ ਖ਼ੁਸ਼ੀਆਂ ਅਤੇ ਤਰੱਕੀਆਂ ਬਖਸ਼ਿਸ਼ ਕਰਨ
Waheguru 🙏🙏
SATPAL SINGH (@satpals75426957) 's Twitter Profile Photo

ਸਤਿਗੁਰੂ ਦਾਤਾ ਬੰਦੀ ਛੋੜ ਹੈ ।। ਬੰਦੀ ਛੋੜ ਦਿਵਸ ਦਿਆਂ ਸਮੂਹ ਸੰਗਤ ਨੂੰ ਬੇਅੰਤ ਬੇਅੰਤ ਵਧਾਇਆ ।।

Manjit Kaur Sohal (@manjit1967) 's Twitter Profile Photo

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥ ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥ ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥ ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥
ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥
Manjit Kaur Sohal (@manjit1967) 's Twitter Profile Photo

ਸਾਡੇ ਸਬਰਾਂ ਦੇ ਅਫਸਾਨੇ ਲੰਮੇ ਨੇ , ਪੰਜਾਬ ਦੀਆਂ ਮਾਂਵਾਂ ਸਦਾ ਯੋਧੇ ਹੀ ਜੰਮੇ ਨੇ , ਬਦੀਆਂ ਸੰਗ ਸਦੀਆਂ ਤੋਂ ਬਗਾਵਤ , ਕਦੇ ਈਨ ਨਾ ਕਿਸੇ ਦੀ ਇਹ ਮੰਨੇ ਨੇ ॥ Waheguru ji

Manjit Kaur Sohal (@manjit1967) 's Twitter Profile Photo

ਕੀ ਲਿਖੇ ਕੋਈ ਗੜੀ ਚਮਕੌਰ ਬਾਰੇ ਜਿੱਥੇ ਸੁੱਤਾ ਅਜੀਤ ਜੁਝਾਰ ਤੇਰਾ ਹੱਥੋਂ ਕਲਮਾ ਡਿਗ ਪੈਂਦੀਆਂ ਬਾਜ਼ਾਂ ਵਾਲਿਆਂ ਦੇਖ ਕੇ ਨੀਂਹਾਂ ਵਿੱਚ ਚੁਣਿਆ ਪਰਿਵਾਰ ਤੇਰਾ