Singh Gurpreet Maan (@maanguri13) 's Twitter Profile
Singh Gurpreet Maan

@maanguri13

ਜਿਸ ਦਾ ਸਾਹਿਬੁ ਡਾਢਾ ਹੋਇ ਤਿਸ ਨੋ ਮਾਰਿ ਨ ਸਾਕੈ ਕੋਇ॥

@maanguri92 ਬੈਕਅੱਪ ਅਕਾਊਂਟ )

@maanguri01 @maanguri13 @maanguri12 withheld in India 🙂

ID: 1586738431941648385

calendar_today30-10-2022 15:15:16

2,2K Tweet

305 Followers

148 Following

Shiromani Gurdwara Parbandhak Committee (@sgpcamritsar) 's Twitter Profile Photo

ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਪਿਆ ਮੀਂਹ।

moosa jatt (@kaur672447642) 's Twitter Profile Photo

ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ।।🙏🏼

ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ 
ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ।।🙏🏼
moosa jatt (@kaur672447642) 's Twitter Profile Photo

ਆਇਓ ਸੁਨਨ ਪੜਨ ਕਉ ਬਾਣੀ।। ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ।।🙏🏼

ਆਇਓ ਸੁਨਨ ਪੜਨ ਕਉ ਬਾਣੀ।।
ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ।।🙏🏼
Shiromani Gurdwara Parbandhak Committee (@sgpcamritsar) 's Twitter Profile Photo

🙏 ਗੁਰ-ਸ਼ਬਦ ਵੀਚਾਰ (15-ਅਗਸਤ-2024) 🙏 #GurshabadVichaar #SGPCAmritsar #SlokBhagatKabir #BhagatKabirJi #KabirJi #GurbaniQuotes #SikhQuotes #DailyQuotes

🙏 ਗੁਰ-ਸ਼ਬਦ ਵੀਚਾਰ (15-ਅਗਸਤ-2024) 🙏

#GurshabadVichaar #SGPCAmritsar #SlokBhagatKabir #BhagatKabirJi #KabirJi #GurbaniQuotes #SikhQuotes #DailyQuotes
Singh Gurpreet Maan (@maanguri13) 's Twitter Profile Photo

ਅਜ਼ਾਦੀ ਤੁਹਾਨੂੰ ਮੁਬਾਰਕ ਹੋਵੇ ਸਾਡਾ ਤੇ ਉਜਾੜਾ ਹੋਇਆ ਸੀ ਦੇਸ਼ ਪੰਜਾਬ ਦੀ ਵੰਡ ਹੋਈ ਸੀ ...!!!

Singh Gurpreet Maan (@maanguri13) 's Twitter Profile Photo

ਅਸੀਂ ਆਪਣੇ ਹੀ ਪੁਰਖਿਆਂ ਅਤੇ ਆਪਣੀ ਜੰਮਣ ਭੋਇੰ ਦੇ ਉਜਾੜੇ ਦਾ ਜਸ਼ਨ ਮਨਾ ਰਹੇ ਹਾਂ !! ਇਸ ਦਿਨ ਕਿੱਡਾ ਕਹਿਰ ਹੋਇਆ ਸੀ। ਕਿੰਨੇ ਘਰ ਉਜਾੜੇ ਗਏ। ਇੱਜਤਾਂ,ਦੌਲਤਾਂ,ਧਨ,ਘਰ, ਜ਼ਮੀਨ ਸਭ ਕੁਝ ਤਬਾਹ ਹੋਇਆ। ਐਨਾ ਉਜਾੜਾ ਹੋਣ ਦਾ ਅਸੀਂ ਪਤਾ ਨਹੀਂ ਜਸ਼ਨ ਮਨਾ ਕਿਸਦਾ ਰਹੇ ਹਾਂ ?? ਆਪਣੇ ਪੁਰਖਿਆਂ ਦੇ ਉਜਾੜੇ ਦਾ ??

Prakash Singh (@psingh1164) 's Twitter Profile Photo

Bilkul sahi kiga. Mai kade v es din nu nahi mananda. Kyoki es din rahnetik leaders nai apne fayde layi hindustan di wand kiti. Ah hindustan di wand nahi see ah punjab/Sikha di wand see. Coroda lok beghar hi gaye see 40-50Lakh lok mare gaye see. Sabtou jyada #sikh mare gaye see.

Sukh (@kaur_sukh84) 's Twitter Profile Photo

ਹਿੰਦੁਸਤਾਨ ਦੀ ਆਜ਼ਾਦੀ ਪੰਜਾਬ ਨੂੰ ਬਹੁਤ ਮਹਿੰਗੀ ਪਈ ਪੰਜਾਬ ਵੰਡਿਆ ਗਿਆ ਪੰਜਾਬੀ ਉੱਜੜ ਗਏ ਅੰਗਰੇਜਾਂ ਤੋਂ ਬਾਅਦ ਅਸੀਂ ਹਿੰਦੂਆਂ ਦੇ ਗੁਲਾਮ ਬਣ ਗਏ ਇਸ ਗੁਲਾਮੀ ਨੂੰ ਗਲੋਂ ਲਾਹੁਣ ਦੀ ਸਿੱਖਾਂ ਦੀ ਲੜਾਈ ਅੱਜ ਵੀ ਜਾਰੀ ਐ

Shiromani Gurdwara Parbandhak Committee (@sgpcamritsar) 's Twitter Profile Photo

ਸੰਗਰਾਂਦ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ | ੧ ਭਾਦੋਂ ਸੰਮਤ ੫੫੬ ਨਾਨਕਸ਼ਾਹੀ, ਸ਼ੁੱਕਰਵਾਰ | ੧੬ ਅਗਸਤ, ੨੦੨੪ Sangrand Hukamnama Sachkhand Sri Harmandar Sahib Sri Darbar Sahib, Sri Amritsar | | Bhadon 1 Samvat 556 Nanakshahi, Friday, August 16, 2024