ਲਾਡੀ 🖤🙋🏿‍♂️ (@laddibawa19) 's Twitter Profile
ਲਾਡੀ 🖤🙋🏿‍♂️

@laddibawa19

ਅਨਪੜ ਪਿੰਡ ਤੋ

🖤 ਮੈਂ ਇੱਕਲਾ ਚੰਗਾ 🖤

💀 002🏴‍☠️🏌️

ID: 3314746326

calendar_today14-08-2015 06:28:10

70,70K Tweet

3,3K Followers

749 Following

ਲਾਡੀ 🖤🙋🏿‍♂️ (@laddibawa19) 's Twitter Profile Photo

ਚੱਲ ! ਆਪਾਂ ਵੀ ਸਿਜਦਾ ਕਰੀਏ 🙏😍 ਦੋ ਘੜੀ ਬੈਠੀਏ ਤੇ ਗੱਲਾਂ ਕਰੀਏ !!🖤🫂💀

ਲਾਡੀ 🖤🙋🏿‍♂️ (@laddibawa19) 's Twitter Profile Photo

ਨੀਵਿਆਂ ਨਾਲ ਬਣਾ ਕੇ ਰੱਖਿਓ ਜਨਾਬ , ਬਹੁਤੇ ਉਚੇ ਲੋਕ ਲੋੜ ਪੈਣ ਤੇ ਸਲਾਹਾਂ ਦਿੰਦੇ ਆ ਸਾਥ ਨਹੀਂ 🙏🖤💀

ਲਾਡੀ 🖤🙋🏿‍♂️ (@laddibawa19) 's Twitter Profile Photo

ਓਹਨੇ ਮੇਰੇ ਤੋਂ ਪਹਿਲਾ ਗੈਰ ਰੱਖੇ ... ਮੈ ਰਿਸ਼ਤੇ ਮਤਲਬ ਬਗੈਰ ਰੱਖੇ .... ਪਰ ਮਾੜਾ ਓਹਨੂੰ ਕਹਿ ਨਹੀਂ ਸਕਦੇ...🥰 ਚਲ ਰੱਬ ਓਹਦੀ ਖੈਰ ਰੱਖੇ 🖤💀✔️

ਲਾਡੀ 🖤🙋🏿‍♂️ (@laddibawa19) 's Twitter Profile Photo

ਸਾਰੇ ਰਿਸ਼ਤੇ ਟੁੱਟਕੇ ਚੂਰ ਹੋ ਗਏ... ਓਹ ਹੌਲੀ ਹੌਲੀ ਮੈਥੋਂ ਦੂਰ ਹੋ ਗਏ।। ਮੇਰੀ ਚੁੱਪ ਹੀ ਮੇਰੇ ਲਈ ਗੁਨਾਹ ਬਣ ਗਈ... ਤੇ ਉਹ ਗੁਨਾ ਕਰਕੇ ਵੀ ਬੇਕਸੂਰ ਹੋ ਗਏ।।💀

ਲਾਡੀ 🖤🙋🏿‍♂️ (@laddibawa19) 's Twitter Profile Photo

ਸੋਝੀਆਂ ਵਾਲੇ ਦੱਸ ਕੇ ਤੁਰਗੇ ਇਸ ਦੁਨੀਆਂ ਵੱਲ ਹੱਸ ਕੇ ਤੁਰਗੇ 💀🖤

ਲਾਡੀ 🖤🙋🏿‍♂️ (@laddibawa19) 's Twitter Profile Photo

ਸਾਰੇ ਕਹਿੰਦੇ ਕਿ ਤੂੰ ਗਲਤ ਆ,,, , , ,ਮੈਨੂੰ ਲਗਦਾ ਸਾਰੇ ਹੀ ਗਲਤ ਆ😉😂💀

ਲਾਡੀ 🖤🙋🏿‍♂️ (@laddibawa19) 's Twitter Profile Photo

ਗੱਲ ਕਰੀਏ...?🖤✨️ ਚੱਲ ਅਪਾ ਇੱਕ ਗੱਲ ਕਰੀਏ,🫂 ਮੇਰੀ ਮੁਸ਼ਕਿਲ ਦਾ ਇੱਕ ਹੱਲ ਕਰੀਏ, ਤੂੰ ਤਾਂ ਮੇਰਾ ਨਹੀਂ ਹੋਣਾ, ਕਿਉ ਨਾ ਅਪਾ ਮੇਰੀ ਮੌਤ ਨੂੰ ਮੇਰੇ ਵੱਲ ਕਰੀਏ,✔️ ਚੱਲ ਅਪਾ ਇੱਕ ਗੱਲ ਕਰੀਏ...?🖤💀

ਲਾਡੀ 🖤🙋🏿‍♂️ (@laddibawa19) 's Twitter Profile Photo

ਮਹਿਬੂਬ ਨਾਲ ਕੀਤੇ ਦਾਅਵੇ - ਵਾਅਦੇ ਫਿੱਕੇ ਪੈ ਗਾਏ ….. ਜਦੋ ਬਾਪੂ ਨੇ ਕਿਹਾ ਕੀ ਉਹ ...... ਤਾ ਮਾਸਲਾ ਜਾਤਾਂ ਦਾ ਸੀ💀🖤

ਲਾਡੀ 🖤🙋🏿‍♂️ (@laddibawa19) 's Twitter Profile Photo

ਬੜਾ ਤਜਰਬਾ ਏ ਸਾਨੂੰ ਮੁਸਕਰਾਉਣ😂💀 ਦਾ ਸਾਡੀਆ ਖਾਮੋਸੀਆ 🤫ਪੜਨਾ✔️ ਤੇਰੇ ਵੱਸ ਦੀਆਂ ਗੱਲਾਂ ਨੀ 🖤✨️

ਲਾਡੀ 🖤🙋🏿‍♂️ (@laddibawa19) 's Twitter Profile Photo

ਕੱਖ ਨੀ ਛੱਡਿਆ ਸ਼ਹਿਰ ਤੇਰੇ ਦੀਆਂ ਗਲੀਆਂ ਨੇ ਰਾਹ ਭੁੱਲ ਜਾਣੇ ਹੁਣ ਪੈਰਾਂ ਦੀਆਂ ਤਲੀਆਂ ਨੇ🙌🏻💀🖤

ਲਾਡੀ 🖤🙋🏿‍♂️ (@laddibawa19) 's Twitter Profile Photo

ਨੀਂਵੀ ਪਾਕੇ ਲੰਗੀ ਗੇ ਆਪੇ ਹੀ ਚਾਅ ਰੰਗੀ ਗਏ ✨️😍 ਦਿਲ ਮੰਗਣ ਦਾ ਜੇਰਾ ਨਹੀਂ ਪਿਆ ਪੈਨ ਪੈਨਸਿਲ ਹੀ ਮੰਗੀ ਏ 🤧💀🖤

ਲਾਡੀ 🖤🙋🏿‍♂️ (@laddibawa19) 's Twitter Profile Photo

ਤੇਰੇ ਬਾਰੇ ਸੋਚਦਾ ਹਾਂ ਤੇ🤔 ਅੰਦਰੋ ਅੰਦਰੀ ਹੱਸਦਾ ਆ😊 ਜਦੋਂ ਵੀ ਕੁੱਝ ਲਿਖਦਾ ਹਾਂ ਤੇਰੀ ਫੋਟੋ ਨੇੜੇ ਰੱਖਦਾ ਹਾਂ ਜਦ ਵੀ ਮੈ ਕੁੱਝ ਭੁੱਲ ਜਾਵਾਂ ਤੇ🤦 ਤੈਨੂੰ ਇਕ ਵਾਰੀ ਤੱਕਦਾ ਹਾਂ👀 ਤੇਰੀਆ ਅੱਖਾ ਵਿੱਚੋ ਪੜਦਾ ਹਾਂ ਤੇ ਦਿਲ ਆਪਣੇ ਨਾਲ ਲੜਦਾ ਹਾਂ ਜਦੋਂ ਵੀ ਕੁੱਝ ਭੁੱਲ ਜਾਵਾਂ ਤੇ 🤦 ਤੈਨੂੰ ਇਕ ਵਾਰੀ ਤੱਕਦਾ ਹਾਂ🖤💀

ਲਾਡੀ 🖤🙋🏿‍♂️ (@laddibawa19) 's Twitter Profile Photo

∴。   ・゚*࣪𖤐.   ・ *゚   ⚡︎ ・。 *࣪𖤐⚡︎ ꩜ 。・ °*. °*. ⚡︎*. 。。 。 ・゚ ⚡︎°*. 。*・。

∴。 
 ・゚*࣪𖤐.
  ・ *゚
  ⚡︎
     ・。     
   *࣪𖤐⚡︎
      ꩜ 
           。・
              °*.
                      °*.
                      ⚡︎*.
                 。。
             。 ・゚
       ⚡︎°*.
   。*・。
ਲਾਡੀ 🖤🙋🏿‍♂️ (@laddibawa19) 's Twitter Profile Photo

ਕਦੀ ਤਾਂ ਆਵੇਗਾ🕊️🥹 ਗਲ਼ ਲਾਵੇਗਾਂ🥲❤️‍🩹ਤਾਹਿੳ ਸਬਰ ਕਰਂ 💀🖤

ਲਾਡੀ 🖤🙋🏿‍♂️ (@laddibawa19) 's Twitter Profile Photo

ਇੱਕ ਮਿੱਠਾ ਨਸ਼ਾ ਸੀ ਉਹਦੀਆਂ ਝੂਠੀਆਂ ਗੱਲਾਂ ‘ਚ ਸਮਾਂ ਬੀਤਦਾ ਗਿਆ ਤੇ ਮੈਂ ਆਦੀ ਹੁੰਦਾ ਗਿਆI🖤💀