ਡਾ. ਨਵਪ੍ਰੀਤ ਸਿੰਘ ਭੰਗੂ 🎭🇫🇷 (@kidda_fer_hater) 's Twitter Profile
ਡਾ. ਨਵਪ੍ਰੀਤ ਸਿੰਘ ਭੰਗੂ 🎭🇫🇷

@kidda_fer_hater

ੴਮਨਿ ਜੀਤੈ ਜਗੁ ਜੀਤੁੴ

I'm only fake PERSON Please don't JUDGE ME 😊 #justiceForSidhuMoosewala #FreeSikhPrisoners #FreeJaggiNow #deepsidhu

ID: 1333681547715563521

linkhttps://www.instagram.com/dr_nav.france_45?igsh=azl6M3phdXZ5OWpx calendar_today01-12-2020 07:57:38

46,46K Tweet

2,2K Takipçi

1,1K Takip Edilen

ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️ (@ohi_aa_pardhaan) 's Twitter Profile Photo

ਦੋਣੋ ਸਕੀਆ ਭੈਣਾਂ ਦਸ਼ਮੇਸ਼ ਪਿਤਾ ਦੀਆ ਲਾਡਲੀਆ ਬੀਬੀ ਸਤਨਾਮ ਕੌਰ ਅਤੇ ਬੀਬੀ ਵਾਹਿਗੁਰੂ ਕੌਰ ਉਮਰਾਂ ਅੱਠ ਤੇ ਛੇ ਸਾਲ ਦੀਆਂ। 6 ਜੂਨ ਨੂੰ ਪਰਿਵਾਰ ਸਮੇਤ ਟੈਂਕ ਨੂੰ ਤਬਾਹ ਕੀਤਾ ਤੇ ਸ਼ਹੀਦ ਹੋਏ। #ਪ੍ਰਣਾਮ_ਸ਼ਹੀਦਾ_ਨੂੰ #NeverForget1984

ਦੋਣੋ ਸਕੀਆ ਭੈਣਾਂ ਦਸ਼ਮੇਸ਼ ਪਿਤਾ ਦੀਆ ਲਾਡਲੀਆ ਬੀਬੀ ਸਤਨਾਮ ਕੌਰ ਅਤੇ ਬੀਬੀ ਵਾਹਿਗੁਰੂ ਕੌਰ ਉਮਰਾਂ ਅੱਠ ਤੇ ਛੇ ਸਾਲ ਦੀਆਂ।

6 ਜੂਨ ਨੂੰ ਪਰਿਵਾਰ ਸਮੇਤ ਟੈਂਕ ਨੂੰ ਤਬਾਹ ਕੀਤਾ ਤੇ ਸ਼ਹੀਦ ਹੋਏ।

#ਪ੍ਰਣਾਮ_ਸ਼ਹੀਦਾ_ਨੂੰ
#NeverForget1984
moosa jatt (@kaur672447642) 's Twitter Profile Photo

ਆਦਿ ਅੰਤਿ ਜੋ ਰਾਖਣਹਾਰੁ।। ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ।।🙏 #ਵਾਹਿਗੁਰੂ_ਜੀ

ਆਦਿ ਅੰਤਿ ਜੋ ਰਾਖਣਹਾਰੁ।।
ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ।।🙏
#ਵਾਹਿਗੁਰੂ_ਜੀ
Sukh (@kaur_sukh84) 's Twitter Profile Photo

84 ਦੇ ਇਹ ਜਖਮ ਕਦੇ ਨੀ ਭਰਨੇ ਸਾਡੇ ਆਖਰੀ ਸਵਾਸਾਂ ਤੱਕ ਇਹ ਐਵੇਂ ਹੀ ਰਹਿਣਗੇ 💔 ਜਿੰਨਾ ਦੀਆਂ ਔਰਤਾਂ ਨੂੰ ਗ਼ਜ਼ਨੀ ਦੇ ਬਜ਼ਾਰਾਂ ਚ ਟਕੇ ਟਕੇ ਚ ਵਿਕਣ ਤੋਂ ਬਚਾਇਆ ਓਹਨਾ ਹੀ ਸਾਡੀਆਂ ਧੀਆਂ ਭੈਣਾਂ ਦੀਆਂ ਸ਼ਰੇਆਮ ਇੱਜਤਾਂ ਲੁੱਟੀਆਂ 💔 #NeverForget1984

ਡਾ. ਨਵਪ੍ਰੀਤ ਸਿੰਘ ਭੰਗੂ 🎭🇫🇷 (@kidda_fer_hater) 's Twitter Profile Photo

ਪੁੱਤ ਨਾ ਸੀ ਜੰਮੇ ਕਿਸੇ ਮਾਂ ਨੇ ਖਾੜਕੂ ਨੀ ਤੂੰ ਦਿੱਲੀਏ ਬਣਾ ਤੇ ਮਜਬੂਰ ਕਰਕੇ... 9 ਜੂਨ 1984 ... #NeverForget1984 #OperationBlueStar

ਪੁੱਤ ਨਾ ਸੀ ਜੰਮੇ ਕਿਸੇ ਮਾਂ ਨੇ ਖਾੜਕੂ 
ਨੀ ਤੂੰ ਦਿੱਲੀਏ ਬਣਾ ਤੇ ਮਜਬੂਰ ਕਰਕੇ... 

9 ਜੂਨ 1984 ... 

#NeverForget1984 
#OperationBlueStar
Professor (@panjabsiyan4784) 's Twitter Profile Photo

ਪੁਰਤਗਾਲ ਵਿੱਚ ਜੋ ਕਲ ਹੋਇਆ ਉਹ ਮੁੱਦਾ ਬਹੁਤ ਹੁਣ ਬਹੁਤ ਭੱਖੇਗਾ ਸਾਡੇ ਲੋਕਾਂ ਕੋਲ ਜਿਆਦਾਤਰ ਬਹੁਤ ਲੋਕਾਂ ਕੋਲ ਪੁਰਤਗਾਲ ਦੇ ਪਾਸਪੋਰਟ ਨੇ Sitizenship ਹੈ ਇਥੇ ਲੋਕਾਂ ਨੂੰ ਇੱਕਠੇ ਹੋ ਕੇ ਕਨੇਡਾ ਅਮਰੀਕਾ ਵਾਂਗ ਇੱਕ ਪਾਰਟੀ ਨੂੰ ਸਪੋਟ ਕਰਨੀ ਚਾਹੀਦੀ ਐ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਜੋ ਪਰਦੇਸੀਆਂ ਦੇ ਹੱਕ ਚ ਖੜੇ। #Portugal #EU

Professor (@panjabsiyan4784) 's Twitter Profile Photo

ਅਲਵਿਦਾ ਲੱਖੀ ਵੀਰ,, ਵਾਹਿਗੁਰੂ ਆਪਣੇ ਚਰਨੀਂ ਲਾਵੇ 🙏🏼 #RIP #kabbadi

ਅਲਵਿਦਾ ਲੱਖੀ ਵੀਰ,, ਵਾਹਿਗੁਰੂ ਆਪਣੇ ਚਰਨੀਂ ਲਾਵੇ 🙏🏼
#RIP 
#kabbadi
ਡਾ. ਨਵਪ੍ਰੀਤ ਸਿੰਘ ਭੰਗੂ 🎭🇫🇷 (@kidda_fer_hater) 's Twitter Profile Photo

ਇੱਕੋ ਗੱਲ ਰਹਿੰਦਾ ਪੁੱਛਦਾ ਮੈਂ ਕੰਧ ਉੱਤੇ ਟੰਗੀ ਤਸਵੀਰ ਨੂੰ ਕਿਥੇ ਚਲਾ ਗਿਆ ਬਾਈ ਤੂੰ ਛੱਡ ਕੇ ਸ਼ਰੀਰ ਨੂੰ... Happy birthday bai...Sidhu Moose Wala #SidhuMooseWala #Sidhubirthday #JusticeForSidhuMooseWala

ਇੱਕੋ ਗੱਲ ਰਹਿੰਦਾ ਪੁੱਛਦਾ ਮੈਂ ਕੰਧ ਉੱਤੇ ਟੰਗੀ ਤਸਵੀਰ ਨੂੰ
ਕਿਥੇ ਚਲਾ ਗਿਆ ਬਾਈ ਤੂੰ ਛੱਡ ਕੇ ਸ਼ਰੀਰ ਨੂੰ...
Happy birthday bai...<a href="/iSidhuMooseWala/">Sidhu Moose Wala</a> 

#SidhuMooseWala 
#Sidhubirthday 
#JusticeForSidhuMooseWala
ɢ ɪ ʟ ʟ 🌾 (@26xgill) 's Twitter Profile Photo

ਜਦੋਂ ਪਹਿਲੀ ਵਾਰ ਬੇਅਦਬੀ ਕਰਨ ਵਾਲੇ ਦਾ ਸੋਧਾ ਲੱਗਿਆ ਸੀ ਓਦੋਂ ਵੀ ਏਹੀ ਲੋਕ ਤੜਫੇ ਸੀ ਜਿਹੜੇ ਹੁਣ ਕੰਚਨ ਦੇ ਕਤਲ ਤੇ ਚੀਕਾਂ ਮਾਰ ਰਹੇ ਨੇ। ਓਦਾਂ ਭਾਵੇ ਦੁਨੀਆ ਉਜੜ ਜਾਵੇ ਇਹ ਸੁੱਤੇ ਰਹਿੰਦੇ ਨੇ 🫤

🌺Raunak Sekhon🌺 (@raunak_sekhon) 's Twitter Profile Photo

ਖਾਲੜਾ ਜੀ ਦੀ ਰਿਪੋਰਟ ਅਨੁਸਾਰ 25K ਤੋਂ ਉਤੇ ਨੌਜਵਾਨ ਪੁਲਿਸ ਨੇ ਝੁਠੇ ਮੁਕਾਬਲੇ ਚ ਮਾਰੇ ਤੇ ਫ਼ੇਰ ਦਿੱਲੀ ਸਿੱਖ ਨਸਲਕੁਸ਼ੀ ਦਾ ਕੋਈ ਇਨਸਾਫ਼ ਨੀ ਮਿਲਿਆ ਇੱਥੇ ਸਿੱਖਾ ਦੇ ਘਰ ਜੰਮ ਕੇ ਹਲੇ ਵੀ ਭਾਰਤੀ ਸੰਵਿਧਾਨ ਦੇ ਸੋਹਲੇ ਗਾਉਂਦੇ ਇਹ ਭੁੱਲ ਜਾਂਦੇ ਨੇ ਭਾਰਤ ਚ ਸਿੱਖਾਂ ਲਈ ਕਨੂੰਨ ਵੱਖਰਾ ਸਿੰਘਾਂ ਨੂੰ ਜਾਗੋ ਆਪ ਕੱਢਣੀ ਪੈਂਦੀ ਐ #ਸਿੰਘਾਂ_ਦੀ_ਜਾਗੋ

Raja (@devilonline24) 's Twitter Profile Photo

ਉਂਗਲੀ ਉੱਤੇ ਦਾਗ਼ ਤਾਂ ਅੱਲ੍ਹੜੇ ਸਾਡੇ ਛੱਲੇ ਦਾ ਮੁੰਦਰੀ ਦਾ ਮੈਂ ਸੁਣਿਆ ਨਾਪ ਤੂੰ ਦੇ ਗਈ ਗੈਰਾਂ ਨੂੰ

ਪੰਜਾਬਣ (@turja_tu) 's Twitter Profile Photo

Free ਟਾਇਮ ਮਿਲਿਆ ਤਾ ਇਹ documentary ਜਰੂਰ ਦੇਖਿਓ, ਆਪ ਦੇਖਿਓ ਤੇ ਆਪਣੇ ਛੋਟੇ ਭੈਣ ਭਰਾਵਾ ਨੂੰ ਵੀ ਦਿਖਾਓ ਕਿ ਕਿਵੇ ਤੁਸੀ ਗੁੱਸੇ ਵਿਚ ਜਾ ਫਿਰ ਦੋਸਤਾ ਦੀ ਕੰਪਨੀ ਵਿਚ ਆਪਣੀ life ਖਰਾਬ ਕਰਦੇ ਹੋ ਇਹ ਕੁਝ ਹੋਣਾ ਨਵੀ ਗੱਲ ਨਹੀ ਆ ਪਰ ਦੁੱਖ ਹੁੰਦਾ ਜਦੋ ਪੰਜਾਬੀ ਕਰਦੇ ਨੇ 🙏 bbc.co.uk/iplayer/episod… youtu.be/fzE1P3moBg8?fe…

ਡਾ. ਨਵਪ੍ਰੀਤ ਸਿੰਘ ਭੰਗੂ 🎭🇫🇷 (@kidda_fer_hater) 's Twitter Profile Photo

ਅੱਗੇ ਸਮੁੰਦਰ ਉਸਤੋਂ ਅੱਗੇ ਇੰਗਲੈਂਡ Uk London... ਵਾਹ ਜੀ ਵਾਹ 💥😂,, ਸਤ ਸ਼੍ਰੀ ਅਕਾਲ ਇੰਗਲੈਂਡ 😬

ਡਾ. ਨਵਪ੍ਰੀਤ ਸਿੰਘ ਭੰਗੂ 🎭🇫🇷 (@kidda_fer_hater) 's Twitter Profile Photo

ਕਹਿੰਦੀ ਸੀ ਭੱਜ ਕੇ ਵਿਆਹ ਕਰਾਵਾਗੇਂ ਮਰ ਜਾਣੀ ਆਪ ਉਹ ਭੱਜ ਗਈ ਪਰ ਮੈਨੂੰ ਲਿਜਾਣਾ ਭੁੱਲ ਗੀ.😬

🌾🚜 Farmer 🚜🌾 (@bisla_pamma) 's Twitter Profile Photo

ਜਿੰਨਾ ਚਿਰ ਜੱਟ ਤੇ ਫ਼ੁੱਲ ਨੀ ਪੈਂਦੇ ! ਕਾਂਟੋ ਫ਼ੁੱਲਾਂ ਤੇ ਰਹੂਗੀ ਗੋਰੀਏ !! #ਜੱਟਵੈੜ

ਜਿੰਨਾ ਚਿਰ ਜੱਟ ਤੇ ਫ਼ੁੱਲ ਨੀ ਪੈਂਦੇ !
ਕਾਂਟੋ ਫ਼ੁੱਲਾਂ ਤੇ ਰਹੂਗੀ ਗੋਰੀਏ !!
#ਜੱਟਵੈੜ