Khalsaaid Punjab (@khalsaaidpunjab) 's Twitter Profile
Khalsaaid Punjab

@khalsaaidpunjab

ID: 1312272375824539649

linkhttp://khalsaaid.com/instagram.com calendar_today03-10-2020 06:05:01

23 Tweet

119 Takipçi

143 Takip Edilen

Ranjit Bawa (@bawaranjit) 's Twitter Profile Photo

ਇੱਕ ਵੇਲਾ ਉਹ ਵੀ ਸੀ ਜਦੋਂ ਦੇਸ਼ ਦਾ ਅੰਨ ਦਾਤਾ ਨੋਟਾਂ ਤੇ ਹੋਇਆ ਕਰਦਾ ਸੀ, ਇੱਕ ਆਹ ਵੇਲਾ ਏ ਜਦੋਂ ਆਪਣੇ ਹੱਕਾਂ ਲਈ ਸੜਕਾਂ ਤੇ ਬੈਠਾ ਏ

ਇੱਕ ਵੇਲਾ ਉਹ ਵੀ ਸੀ ਜਦੋਂ ਦੇਸ਼ ਦਾ ਅੰਨ ਦਾਤਾ ਨੋਟਾਂ ਤੇ ਹੋਇਆ ਕਰਦਾ ਸੀ,
ਇੱਕ ਆਹ ਵੇਲਾ ਏ ਜਦੋਂ ਆਪਣੇ ਹੱਕਾਂ ਲਈ ਸੜਕਾਂ ਤੇ ਬੈਠਾ ਏ
Ranjit Bawa (@bawaranjit) 's Twitter Profile Photo

ਕਦੇ ਮੱਥਾ ਕੰਧ ਨਾਲ ਕਦੇ ਸਰਹੰਦ ਨਾਲ ਜੰਗਲਾਂ ਚ’ ਪਿਆ ਵੇਖੋ ਪਾਤਸ਼ਾਹ ਅਨੰਦ ਨਾਲ 🙏🏻🙏🏻 Full song out now FATEH AA 🙏🏻🙏🏻🙏🏻 youtu.be/DKZHG_QMvRo Share support 🙏🏻🙏🏻

Prem Dhillon (@impremdhillon) 's Twitter Profile Photo

ਇਹ ਤਸਵੀਰ ਦੁੱਖਾਂ ਦੀ ਰਾਜਧਾਨੀ ਤੋਂ ਹੈ ਜਿਥੇ ਜੇਰਿਆਂ ਦੇ ਕਿਲ੍ਹੇ ਇਕ ਸਰਕਾਰ ਬਾਜੋਂ ਢਹਿ ਰਹੇ ਹਨ। #BJPGoonsAttackingFarmers

ਇਹ ਤਸਵੀਰ ਦੁੱਖਾਂ ਦੀ ਰਾਜਧਾਨੀ ਤੋਂ ਹੈ ਜਿਥੇ ਜੇਰਿਆਂ ਦੇ ਕਿਲ੍ਹੇ ਇਕ ਸਰਕਾਰ ਬਾਜੋਂ ਢਹਿ ਰਹੇ ਹਨ।
#BJPGoonsAttackingFarmers
Satinder Sartaaj (@sufisartaaj) 's Twitter Profile Photo

ਜ਼ਿੰਦਗੀ ਨੇ ਸਾਰੇ ਮਜ਼ਮੂਨ ਤਰੀਕੇ ਨਾਲ਼ ਪੜ੍ਹਾਏ ਨੇ । ਜਜ਼ਬੇ ਦੀ ਬਾਰੀਕੀ ਦੇ ਕੁੱਛ ਵੱਖਰੇ ਸਬਕ ਸਿਖਾਏ ਨੇ । Zindagi ne saarey mazmoon tareeke nal parhaaye ne ! Jazbe di bareeki de kuchh wakkharey sabak sikhaaye ne ! #satindersartaaj

ਜ਼ਿੰਦਗੀ ਨੇ ਸਾਰੇ ਮਜ਼ਮੂਨ ਤਰੀਕੇ ਨਾਲ਼ ਪੜ੍ਹਾਏ ਨੇ ।
ਜਜ਼ਬੇ ਦੀ ਬਾਰੀਕੀ ਦੇ ਕੁੱਛ ਵੱਖਰੇ ਸਬਕ ਸਿਖਾਏ ਨੇ ।
Zindagi ne saarey mazmoon
tareeke nal parhaaye ne !
Jazbe di bareeki de kuchh wakkharey sabak sikhaaye ne ! #satindersartaaj
Ranjit Bawa (@bawaranjit) 's Twitter Profile Photo

Tere bollywood vale bike eda sohniye joda chode de bazaar de pjame vikde 🤣🤣 #Bollywood #FarmersProtest #Farmersupport #ranjitbawa

DILJIT DOSANJH (@diljitdosanjh) 's Twitter Profile Photo

TV te Beh Ke Apne Aap Nu Desh Bhakt Dasi Jande aa Gallan Edan Karde aa Jive Desh Ena Ne Ley leya Hunda Jadon V Desh Lai Jaan Den Di Baari aee Aa Punjabi’an Ne Moore Ho ke Kurbanian Ditian.. Rab Na Kare Aj V Lod Pendi aa Tan PUNJABI AGEY HON GE. TUANU HUN PUNJABI CHUBDE AA?

Satinder Sartaaj (@sufisartaaj) 's Twitter Profile Photo

ਪੁਸ਼ਤਾਂ ਨੂੰ ਪੈਗ਼ਾਮ ਮਿਲਣਗੇ ! ਫਿਰ ਸਰਤਾਜ ਈਨਾਮ ਮਿਲਣਗੇ !! The generations will obtain a message, Then #𝙎𝙖𝙧𝙩𝙖𝙖𝙟,accolades will be granted. #𝕋𝔼ℍℝ𝔼𝔼𝕂 ਤਹਿਰੀਕ تحریک तहरीक youtu.be/LjHJNZcPZ6A

ਪੁਸ਼ਤਾਂ ਨੂੰ ਪੈਗ਼ਾਮ ਮਿਲਣਗੇ !
ਫਿਰ ਸਰਤਾਜ ਈਨਾਮ ਮਿਲਣਗੇ !!
The generations will obtain a message,
Then #𝙎𝙖𝙧𝙩𝙖𝙖𝙟,accolades will be granted. #𝕋𝔼ℍℝ𝔼𝔼𝕂 ਤਹਿਰੀਕ تحریک तहरीक
youtu.be/LjHJNZcPZ6A