Uk aliye ❤️🇬🇧 (@kdhillxn_) 's Twitter Profile
Uk aliye ❤️🇬🇧

@kdhillxn_

ID: 1556909094958776322

calendar_today09-08-2022 07:44:18

3,3K Tweet

1,1K Followers

59 Following

Uk aliye ❤️🇬🇧 (@kdhillxn_) 's Twitter Profile Photo

ਜਿਉਣ ਦੀ ਗੱਲ ਕਰਾਂ ਤਾਂ ਤੇਰਾ ਸਾਥ ਹੋਣਾ ਜਰੂਰੀ ਏ... ਤੇਰਾ ਸਾਥ ਹੋਣ ਲਈ ਮੇਰਾ ਮਨ ਤੋਂ ਹੋਣਾ ਜਰੂਰੀ ਏ... ਮੇਰਾ ਹੋਣ ਲਈ ਤੈਨੂੰ "ਮੈਂ" ਨੂੰ ਛੱਡਣਾ ਹੋਵੇਗਾ... ਦੱਸ ਤੂੰ ਕਰੇਗਾ ਨਾ ਐਵੇ ਜਾਂ ਮੈਨੂੰ ਛੱਡਕੇ "ਮੈਂ" ਨੂੰ ਚੁਣ ਲਵੇਗਾ? #soulmate

Uk aliye ❤️🇬🇧 (@kdhillxn_) 's Twitter Profile Photo

ਇਸ਼ਕ ਰੂਹ ਤੋੰ ਹੋਵੇ ਜੇ...😞 ਇੰਤਜ਼ਾਰ ਕਰਨ ਵਿੱਚ ਵੀ ਮਜਾ ਆਉੰਦਾ।। #longdistancerelationship

Uk aliye ❤️🇬🇧 (@kdhillxn_) 's Twitter Profile Photo

ਉਹ ਕਹਿੰਦਾ :-ਕੋਈ ਮਹਿੰਗਾ ਤੋਹਫਾ ਦੇ ਸਕਾ ਇਹ ਤਾਂ ਹਾਲਾਤ ਨਹੀਂ ਮੇਰੇ..... ਬੱਸ ਇੱਕ ਵਕਤ ਹੈ ਜੋ ਹਰ ਕਿਸੇ ਕੋਲ ਨਹੀ ਹੁੰਦਾ❤️

Uk aliye ❤️🇬🇧 (@kdhillxn_) 's Twitter Profile Photo

ਜਰੂਰੀ ਨਹੀਂ ਕਿ ਇਸ਼ਕ ਵਿੱਚ, ਬਾਹਾਂ ਦਾ ਸਹਾਰਾ ਹੀ ਮਿਲੇ..ਕਿਸੇ ਨੂੰ ਜੀਅ ਭਰਕੇ ਮਹਿਸੂਸ ਕਰਨਾ ਵੀ ਮੁਹੱਬਤ ਏ।।

Uk aliye ❤️🇬🇧 (@kdhillxn_) 's Twitter Profile Photo

In this Era of expensive gifts_❤️🍁 ਮੈਂ ਕਿਸੇ ਖਾਸ ਲਈ ਆਪਣੇ ਬਾਪੂ ਦੀ ਲੋਈ ਸਾਂਭ ਰੱਖੀ ਆ।।

Uk aliye ❤️🇬🇧 (@kdhillxn_) 's Twitter Profile Photo

ਕਦੇ ਨਹੀਂ ਮਨਾਏ ਇਹ ਗੁਲਾਬ ਦੇਣ ਵਾਲੇ ਦਿਨ, ਪਰ ਕੰਡੇ ਵੀ ਤਾਂ ਨਹੀਂ ਖਿਲਾਰੇ ਇੱਕ ਦੂਜੇ ਦੇ ਰਾਹਾਂ ਵਿੱਚ...🥀

Uk aliye ❤️🇬🇧 (@kdhillxn_) 's Twitter Profile Photo

ਕਿਸੇ ਦੇ ਸਾਹਾਂ ਦਾ ਨਿੱਘ, ਕਿਸੇ ਦੀ ਬੁੱਕਲ ਚੋਂ ਨਹੀ ਆ ਸਕਦਾ_❤️🌸 #soulmate

ਸੰਦੀਪ ਸਿੱਧੂ (@sandeep37031453) 's Twitter Profile Photo

ਏਸੀ ਲਹਿਰ ਬਣਾਉ ਮੋਦੀ ਦੀਆਂ ਜੜਾਂ ਹਿੱਲ ਜਾਣ ਏਸਾ ਤਖਤ ਪਲਟ ਕਰੋ ਸਾਰੀਆਂ ਸਰਕਾਰਾ ਦੇ ਕੰਨ ਹੋ ਜਾਣ #FarmerProtest2024

jokru (@jokkkr11) 's Twitter Profile Photo

ਮੇਰਾ ਲਿਖਿਆ ਇਹ ਗੀਤ ਬਾਰਡਰ ਤੇ ਬੈਠੇ ਹਰ ਇਕ ਕਿਸਾਨ ਤੇ ਸੁਭਮਨ ਵੀਰੇ ਨੁ ਸਮਰਪਿਤ ਆ ਸਾਰੇ ਸੁਣੋ 🙏 ਲਿਖਤ-ਜੋਕਰੂ ~ @jokru01 #FarmersProtest2024 #FarmersProtest2024

kash ✨ (@kashgilll) 's Twitter Profile Photo

ਅਖੀਰ ਚ ਮੈਂ ਵੀ ਇਹ ਕਿਹ ਕ ਸਬਰ ਕਰ ਲਿਆ ਕਿ ਰੱਬ ਜੋ ਵੀ ਕਰਦਾ, ਚੰਗੇ ਲਈ ਕਰਦਾ

ਯੁਵਰਾਜ ਸਿੰਘ ਹੰਸ (@yuvrajsinghhans) 's Twitter Profile Photo

ਪੈਸੇ ਦੀ ਖੇਡ ਆ ਸਾਰੀ ਪੈਸਾ ਮਿਲਦਾ ਅੱਖਾਂ ਸੇਕਣ ਤੇ ਜੇ ਗੁਰੂ ਘਰੇ ਜਾ ਕੇ ਵੀ ਕੁੜੀਆਂ ਛੇੜਨੀਆਂ ਤਾਂ ਲੱਖ ਲਾਹਨਤ ਐ ਮੱਥਾ ਟੇਕਣ ਤੇ

ਯੁਵਰਾਜ ਸਿੰਘ ਹੰਸ (@yuvrajsinghhans) 's Twitter Profile Photo

ਸ਼ੀਸ਼ੇ ਸਾਹਮਣੇ ਕੰਘੀ ਫੇਰੇ ਚੀਰਾਂ ਵਿੱਚ ਮੈ ਤਾਂ ਖੁਦ ਨੂੰ ਦੇਖਦਾ ਵਾਂ ਤਸਵੀਰਾਂ ਵਿੱਚ ਪਿਆਰ ਮੁਹੱਬਤ ਸਭ ਕੁਝ ਜਾਗ ਤੇ ਮਿਲਦਾ ਏ ਮਿਲਦਾ ਏ ਪਰ ਹੁੰਦਾ ਨਹੀਂ ਤਕਦੀਰਾਂ ਵਿੱਚ 🥀