ਕੌਰ ਖਾਲਸਾ (@kaurkhalsa1984) 's Twitter Profile
ਕੌਰ ਖਾਲਸਾ

@kaurkhalsa1984

ਪੰਥ ਵਸੇ ਮੈਂ ਉੱਜੜਾਂ ਮਨ ਚਾਓ ਘਨੇਰਾ #FreePanjab #KhalistanZindabad #FreeSikhPoliticalPrisoners #WeStandWithBhaiAmritpalSingh

ID: 1640720020647952385

calendar_today28-03-2023 14:18:44

2,2K Tweet

480 Takipçi

39 Takip Edilen

ਕੌਰ ਖਾਲਸਾ (@kaurkhalsa1984_) 's Twitter Profile Photo

ਹਰ ਮਿੱਟੀ ਦੀ ਆਪਣੀ ਖ਼ਸਲਤ , ਹਰ ਮਿੱਟੀ ਕੁੱਟਿਆਂ ਨੀ ਭੁਰਦੀ , ਹਰ ਜ਼ਖ਼ਮੀ ਮੱਥਾ ਨੀ ਝੁਕਦਾ , ਬੰਨ੍ਹ ਲਾਇਆਂ ਹਰ ਛੱਲ ਨੀ ਰੁਕਦੀ ਸ਼ਹੀਦ ਸੰਦੀਪ ਸਿੰਘ ਸਿੱਧੂ (Deep Sidhu)

ਕੌਰ ਖਾਲਸਾ (@kaurkhalsa1984_) 's Twitter Profile Photo

It’s been unfortunate for the Sikh community that we only recognize the people that stand for us and fight for us after they are gone. When people are alive, we ridicule them, suspect them and creat unnecessary divide. When we start viewing everyone as our own, and stop the /1

ਕੌਰ ਖਾਲਸਾ (@kaurkhalsa1984) 's Twitter Profile Photo

ਅੱਜ ਦੇ ਦਿਨ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੇ ਗੁਰੂ ਸਾਹਿਬ ਜੀ ਅੱਗੇ ਸੀਸ ਨਿਵਾ ਗ੍ਰਿਫਤਾਰੀ ਦਿੱਤੀ ਸੀ, ਇਸ ਤੋਂ ਪਹਿਲਾਂ ਭਾਰਤ ਦੇ ਖੁਫੀਆ ਤੰਤਰ ਨੂੰ ਵਾਣੀ ਪਾ ਛੱਡਿਆ ਸੀ ਤੇ ਇੰਨਾਂ ਨੂੰ ਇੰਨਾਂ ਦੀ ਔਕਾਤ ਦਿਖਾਈ ਸੀ.. #WeStandWithBhaiAmritpalSingh #KhalistanZindabad

ਕੌਰ ਖਾਲਸਾ (@kaurkhalsa1984) 's Twitter Profile Photo

ਅੰਤ ਨਹੀ ਸ਼ੁਰੂਆਤ ਐ। ਜਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ

ਕੌਰ ਖਾਲਸਾ (@kaurkhalsa1984) 's Twitter Profile Photo

ਦੁਨੀਆਂ ਦੀ ਕੋਈ ਤਾਕਤ ਸਿੱਖਾਂ ਨੂੰ ਖਾਲਿਸਤਾਨ ਦੀ ਪ੍ਰਾਪਤੀ ਤੋਂ ਆਜ਼ਾਦ ਸਿੱਖ ਰਾਜ ਪ੍ਰਾਪਤੀ ਤੋਂ ਨਹੀਂ ਰੋਕ ਸਕਦੀ - ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ #WeSupportBhaiAmritpalSingh #WeStandWithBhaiAmritpalSingh

ਕੌਰਦੋਆਬਣ⚔️ (@tuphani007) 's Twitter Profile Photo

ਵੈਸੇ ਲੋਕ ਬਥੇਰੇ ਆਉਂਦੇ ਦੁਨੀਆ ਤੇ ਕੋਈ ਵਿਰਲੇ ਹੁੰਦੇ ਜੋ ਖਾਸ ਬਣਦੇ ਨੇ #DeepSidhu

ਕੌਰ ਖਾਲਸਾ (@kaurkhalsa1984) 's Twitter Profile Photo

ਅਮਰ ਸ਼ਹੀਦ ਭਾਈ ਸੰਦੀਪ ਸਿੰਘ ਜੀ (ਭਾਈ ਦੀਪ ਸਿੱਧੂ) ਜੀ ਦੀ ਮਹਾਨ ਸ਼ਹਾਦਤ ਨੂੰ ਕੋਟਾਨ ਕੋਟਿ ਪ੍ਰਣਾਮ 🙏🙏

ਅਮਰ ਸ਼ਹੀਦ ਭਾਈ ਸੰਦੀਪ ਸਿੰਘ ਜੀ (ਭਾਈ ਦੀਪ ਸਿੱਧੂ) ਜੀ ਦੀ ਮਹਾਨ ਸ਼ਹਾਦਤ ਨੂੰ ਕੋਟਾਨ ਕੋਟਿ ਪ੍ਰਣਾਮ 🙏🙏
Sukh (@kaur_sukh84) 's Twitter Profile Photo

ਸਾਡੇ ਆਲਾ ਕੱਲਾ ਹੀ ਬਹੁਤ ਐ 140 ਕਰੋੜ ਦੀ ਆਬਾਦੀ ਆਲੇ ਦੇਸ਼ ਨੂੰ ਵਾਹਣੀ ਪਾਉਣ ਨੂੰ ❤️❤️ #FreeAmritpalSingh

ਸਾਡੇ ਆਲਾ ਕੱਲਾ ਹੀ ਬਹੁਤ ਐ 140 ਕਰੋੜ ਦੀ ਆਬਾਦੀ ਆਲੇ ਦੇਸ਼ ਨੂੰ ਵਾਹਣੀ ਪਾਉਣ ਨੂੰ ❤️❤️
#FreeAmritpalSingh
Harleen kaur Dhillon (@harleenkaur44) 's Twitter Profile Photo

ਨਾਅਰੇ ਚਾਹੇ ਜਿੰਨੇ ਮਰਜ਼ੀ ਮਾਰੀ ਜਾਈਏ ਪਰ ਜਿਨ੍ਹਾਂ ਨੇ ਸਾਡੇ ਕਤਲੇਆਮ ਕੀਤੇ ਹਨ ਓਹ ਅੱਜ ਵੀ ਜਿਉਂਦੇ ਜਾਗਦੇ ਤੁਰੇ ਫ਼ਿਰਦੇ ਹਨ,, ਭਾਈ ਅੰਮ੍ਰਿਤਪਾਲ ਸਿੰਘ

Sukh (@kaur_sukh84) 's Twitter Profile Photo

ਸਾਡੇ ਸਿੰਘ ਤੇ ਤੀਜੀ ਵਾਰ ਲੱਗੀ NSA ਸਾਬਿਤ ਕਰਦੀ ਐ ਵੀ ਨਾ ਹਲੇ ਓਹ ਵਿਕਿਆ ਨਾ ਝੁਕਿਆ ਨਾ ਹੀ ਕਦੇ ਝੁਕੇ ਸਾਨੂੰ ਤਾਂ ਪਹਿਲੇ ਦਿਨ ਤੋਂ ਯਕੀਨ ਆ ਓਹਦੇ ਤੇ ਬਾਕੀ ਗਿਰਝਾਂ ਨੇ ਤਾਂ ਪਹਿਲੇ ਦਿਨ ਤੋਂ ਓਹਦਾ ਮਾਸ ਨੋਚਣਾ ਸ਼ੁਰੂ ਕੀਤਾ ਤੇ ਆਵਦੇ ਮਰਨ ਤਕ ਬਕਵਾਸ ਕਰੀ ਵੀ ਜਾਣਗੇ ਇਹ #FreeAmritpalSingh

ਸਾਡੇ ਸਿੰਘ ਤੇ ਤੀਜੀ ਵਾਰ ਲੱਗੀ NSA ਸਾਬਿਤ ਕਰਦੀ ਐ ਵੀ ਨਾ ਹਲੇ ਓਹ ਵਿਕਿਆ ਨਾ ਝੁਕਿਆ
ਨਾ ਹੀ ਕਦੇ ਝੁਕੇ ਸਾਨੂੰ ਤਾਂ ਪਹਿਲੇ ਦਿਨ ਤੋਂ ਯਕੀਨ ਆ ਓਹਦੇ ਤੇ ਬਾਕੀ ਗਿਰਝਾਂ ਨੇ ਤਾਂ ਪਹਿਲੇ ਦਿਨ ਤੋਂ ਓਹਦਾ ਮਾਸ ਨੋਚਣਾ ਸ਼ੁਰੂ ਕੀਤਾ ਤੇ ਆਵਦੇ ਮਰਨ ਤਕ ਬਕਵਾਸ ਕਰੀ ਵੀ ਜਾਣਗੇ ਇਹ
#FreeAmritpalSingh
ਕੌਰ ਖਾਲਸਾ (@kaurkhalsa1984) 's Twitter Profile Photo

"ਸਾਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਦੀ ਡੱਟ ਕੇ ਹਮਾਇਤ ਕਰਨੀ ਚਾਹੀਦੀ ਹੈ!" ਉਹ ਸਿਰਫ਼ ਇਕ ਵਿਅਕਤੀ ਨਹੀਂ, ਸਿੱਖ ਰੂਹਾਨੀਅਤ, ਪੰਥਕ ਚੇਤਨਾ ਅਤੇ ਨੌਜਵਾਨੀ ਦੀ ਆਵਾਜ਼ ਹਨ। ਜਦ ਤੱਕ ਉਹ ਕੈਦ ਹਨ, ਅਸੀਂ ਆਜ਼ਾਦ ਨਹੀਂ। ਹੁਣ ਚੁੱਪ ਰਹਿਣਾ ਵਿਕਲਪ ਨਹੀਂ – ਇਹ ਸਮਾਂ ਆਵਾਜ਼ ਬਣਨ ਦਾ ਹੈ। #FreeBhaiAmritpalSingh

ਕੌਰ ਖਾਲਸਾ (@kaurkhalsa1984) 's Twitter Profile Photo

ਅਮਰ ਸ਼ਹੀਦ ਬ੍ਰਹਮਗਿਆਨੀ ਸੰਤ ਸਿਪਾਹੀ ਧੰਨ ਧੰਨ ਭਾਈ ਤਾਰੂ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ ਕੋਟਾਨ ਕੋਟਿ ਪ੍ਰਣਾਮ 🙏🙏🙏🙏