KARAN KUMAR (@karanku37853477) 's Twitter Profile
KARAN KUMAR

@karanku37853477

LOST OF END ENJOY IN LIFE

ID: 1243881683763507200

calendar_today28-03-2020 12:45:00

90 Tweet

63 Takipçi

780 Takip Edilen

Prabh Gill (@prabhgillmusic) 's Twitter Profile Photo

ਹੂਟਰ ਮਾਰਕੇ ਆਮ ਲੋਕਾਂ ਨੂੰ ਧੱਕੇ ਮਾਰਕੇ ਲੰਘਣ ਵਾਲਿਆਂ ਤੋਂ ਹੁਣ ਭਾਵੇਂ ਘਰ ਦੇ ਕੱਲੇ ਕੱਲੇ ਜੀਅ ਦੇ ਪੈਰੀਂ ਹੱਥ ਲਵਾਲੋ 😛 #ਕੌੜਾਸੱਚ #bittertruth

Prabh Gill (@prabhgillmusic) 's Twitter Profile Photo

ਜਿਸ ਦਾ ਸਾਹਿਬੁ ਡਾਢਾ ਹੋਇ ।। ਤਿਸ ਨੋ ਮਾਰਿ ਨ ਸਾਕੈ ਕੋਇ ।। 🙏🏼 ਧੰਨ ਧੰਨ ਗੁਰੂ ਗ੍ਰੰਥ ਸਾਹਿਬ 🙏🏼 🙏🏼 Dhan Dhan #gurugranthsahib 🙏🏼

Prabh Gill (@prabhgillmusic) 's Twitter Profile Photo

ਸਾਨੂੰ ਸਾਡੀ ਮਿਹਨਤ ਤੇ ਬਣਦੀ ਹੱਲਾਸ਼ੇਰੀ ਚਾਹੀਦੀ ਐ ਨਾ ਕੇ ਖੈਰਾਤ 🙏🏼 ਓਵੇਂ ਕੋਲੋਂ ਹੂਟਰ ਮਾਰਕੇ ਲੰਘ ਜਾਣਾ ਹੁਣ ਜਣਾ ਖਣਾ ਪੰਜਾਬ ਦਾ ਦਰਦੀ ਬਣਿਆ 👎🏼 #ਕੌੜਾਸੱਚ #bittertruth

Kaur❤️ (@kaur_gill22) 's Twitter Profile Photo

ਜਿਵੇਂ ਜਿਵੇਂ ਦਿਨ ਜਿੰਦਗੀ ਵਾਲੇ ਬੀਤ ਰਹੇ, ਅਸੀ ਵੀ ਹੋਲੀ ਹੋਲੀ ਬਣ ਢੀਠ ਰਹੇ, ਸਾਰੇ ਮੇਰੇ , ਇਹ ਵਹਿਮ ਮੇਰੇ ਮਨ ਦਾ ਸੀ, ਜਦ ਸਭ ਬਦਲ ਗਏ ਸਾਡਾ ਬਦਲਣਾ ਵੀ ਬਣਦਾ ਸੀ….🤟🏻 #Matter_of_Priorities

Kaur❤️ (@kaur_gill22) 's Twitter Profile Photo

ਗੱਲ- ਗੱਲ ਤੇ ਚਿੜ ਜਿਹੀ ਚੜ੍ਹਦੀ ਏ, ਤੇ ਮੁਸ਼ਕਲ ਹੋ ਗਿਆ ਜੀਅ ਪਾਉਣਾ, ਮਨ ਭਰਿਆ ਭਰਿਆ ਰਹਿੰਦਾ ਏ, ਜੀ ਰੱਬ ਜਾਣੇ ਪਤਾ ਨਹੀ ਕੀ ਹੋਣਾ……..🥺 #Heart_Signal

miku.v🫀❤️ (@malwain003) 's Twitter Profile Photo

ਕਦੋਂ ਮੋੜਾ ਪੈਣਾ ਰੁੱਤਾਂ ਨੂੰ ਮਾਂਵਾਂ ਉਡੀਕਣ ਪੁੱਤਾਂ ਨੂੰ 🥺❤️ ਗਿਆਨ ਕੋਰ 🫶🏻

Kaur❤️ (@kaur_gill22) 's Twitter Profile Photo

ਸਿਆਣੇ ਕਹਿ ਗਏ ਨੇ … ਜੇ ਫ਼ਸਲ ਰੰਗ ਬਦਲੇ, ਤੇ ਵੱਢ ਦਿਓ ! ਜੇ ਲੋਕੀ ਰੰਗ ਬਦਲਣ ਤੇ ਛੱਡ ਦਿਓ…….🙌🏻🏌🏻‍♀️🏌🏻‍♀️