jokru(@jokru01) 's Twitter Profileg
jokru

@jokru01

#farmarprotest #PANJAB. ਮੈ ਜੋ ਵੀ ਜੂਨ ਹੰਢਾਵਾ ਮੇਰਾ ਦੇਸ ਹੋਵੇ ਪੰਜਾਬ

ID:1358027197034844161

calendar_today06-02-2021 12:18:22

21,8K Tweets

2,7K Followers

563 Following

jokru(@jokru01) 's Twitter Profile Photo

RIP : Punjab Kings ਥੋਡੇ ਵਸ ਦਾ ਨੀ IPL ਹਾੜੀ ਦਾ ਕੰਮ ਚੱਲ ਰਿਹਾ, ਤੁਸੀ ਕਿਸਾਨਾਂ ਦੀ ਤੁੜੀ ਤਾੜੀ ਪਵਾਓ ਅੰਦਰ,

Punjab Kings

account_circle
jokru(@jokru01) 's Twitter Profile Photo

ਕੋਣ ਜਿੱਤੇਗਾ ਸਾਡੇ ਆਲੇ ਪਾਸੇ ਵੈਹੇ ਖਹਿਰੇ ਤੇ ਮਾਨ ਸਾਬ ਚ ਜਿਆਦਾ ਮੁਕਾਬਲਾ ਏਹ ਵਾਰੀ

ਕੋਣ ਜਿੱਤੇਗਾ ਸਾਡੇ ਆਲੇ ਪਾਸੇ ਵੈਹੇ ਖਹਿਰੇ ਤੇ ਮਾਨ ਸਾਬ ਚ ਜਿਆਦਾ ਮੁਕਾਬਲਾ ਏਹ ਵਾਰੀ
account_circle
jokru(@jokru01) 's Twitter Profile Photo

ਵੀਰ ਨੇ ਸਾਰਾ ਕਿਸਾਨੀ ਅੰਦੋਲਨ (farmer protest ) ਇਕ ਪੇਜ ਚ ਪਰੋ ਕੇ ਰੱਖਤਾ ਕਿਆ ਕਲਾਕਾਰੀ ਆ ਵੀਰੇ ਚ
wheguru ji 🙏

account_circle
jokru(@jokru01) 's Twitter Profile Photo

ਆਹ ਹਾਲ ਆ ਜੇ ਚਾਰ ਗਾਣੇ ਚੱਲ ਗੇ
ਸ੍ਰੀ ਹਰਮੰਦਿਰ ਸਾਹਿਬ ਚ ਐਨਕਾ ਲੇ ਖੋਪੇ ਜੇ ਲਾਈ ਫਿਰਦਾ
ਉ ਭਰਾਵਾ ਬਾਕੀ ਲੋਕ ਨੀ ਜੋ ਮੱਥਾ ਮਰਿਆਦਾ ਨਾਲ ਟੇਕਣ ਆਉਦੇ

account_circle
jokru(@jokru01) 's Twitter Profile Photo

ਬੇਹੱਦ ਅਫਸੋਸ ਜਨਕ ਹਾਦਸਾ
ਇਹ ਕੁੜੀ ਆਪਣੇ ਭਰਾ ਨਾਲ ਆਪਣਾ ਅਸਟ੍ਰੇਲੀਆ ਦਾ ਵੀਜਾ ਖੁਸ਼ੀ-ਖੁਸ਼ੀ ਲੈਣ ਗਈ ਘਰ ਤੋਂ 2 ਕਿ:ਮੀ ਤੇ ਇੱਕ ਮਿਟੀ ਵਾਲਾ ਟਿਪਰ ਦੋਨਾਂ ਨੂੰ ਦਰੜਦਾ ਹੋਇਆ ਗਿਆ ਕੁੜੀ ਦੀ ਮੌਕੇ ਤੇ ਮੌਤ ਹੋਗਈ ਭਰਾ ਦੀ ਬਾਹ ਕੁਚਲਨ ਕਰਕੇ ਸਾਰੀ ਬਾਹ ਅਤੇ ਮੋਢੇ ਤੇ ਫਰਿਕਚਰ ਹੋ ਗਏ
ਇਨਸਾਨ ਸੋਚਦਾ ਕੀ ਕੁਦਰਤ ਨੁੰ ਮਨਜੂਰ ਕੀ ਹੁੰਦਾ
ਵਹਿਗੁਰੂ ਜੀ

ਬੇਹੱਦ ਅਫਸੋਸ ਜਨਕ ਹਾਦਸਾ ਇਹ ਕੁੜੀ ਆਪਣੇ ਭਰਾ ਨਾਲ ਆਪਣਾ ਅਸਟ੍ਰੇਲੀਆ ਦਾ ਵੀਜਾ ਖੁਸ਼ੀ-ਖੁਸ਼ੀ ਲੈਣ ਗਈ ਘਰ ਤੋਂ 2 ਕਿ:ਮੀ ਤੇ ਇੱਕ ਮਿਟੀ ਵਾਲਾ ਟਿਪਰ ਦੋਨਾਂ ਨੂੰ ਦਰੜਦਾ ਹੋਇਆ ਗਿਆ ਕੁੜੀ ਦੀ ਮੌਕੇ ਤੇ ਮੌਤ ਹੋਗਈ ਭਰਾ ਦੀ ਬਾਹ ਕੁਚਲਨ ਕਰਕੇ ਸਾਰੀ ਬਾਹ ਅਤੇ ਮੋਢੇ ਤੇ ਫਰਿਕਚਰ ਹੋ ਗਏ ਇਨਸਾਨ ਸੋਚਦਾ ਕੀ ਕੁਦਰਤ ਨੁੰ ਮਨਜੂਰ ਕੀ ਹੁੰਦਾ ਵਹਿਗੁਰੂ ਜੀ
account_circle
jokru(@jokru01) 's Twitter Profile Photo

ਬੱਚੀ ਦਾ ਬਲਾਤਕਾਰ ਕੀਤਾ ਪਰਵਾਸੀ ਨੇ
ਨਾਲੇ ਧੀ ਕਿਸੇ ਦੀ ਭਜਾਕੇ ਲੈ ਗਿਆ
ਸਾਡੇ ਪਿੰਡ ਲਿਆ ਸੀ ਟਰੈਕਟਰ ਕਿਸੇ ਨੇ
ਖੇਤ ਵਿੱਚ ਬੈਠਾ ਭਈਆ ਚਾਕੇ ਲੈ ਗਿਆ

account_circle
jokru(@jokru01) 's Twitter Profile Photo

ਇਹ ਕਿੱਥੋ ਦੀ ਵਿਡਿਉ ਹੈ ਕਿਰਪਾ ਕੇ ਇਸ ਲੇਡੀਜ ਤੇ ਕਾਰਵਾਈ ਹੋਣੀ ਚਾਹੀਦੀ ਹੈ

account_circle
jokru(@jokru01) 's Twitter Profile Photo

ਦੀਪ ਸਿੱਧੂ ਨੁ ਗਾਦਾਰ ਕਹਿਣ ਤੇ ਅੱਜ ਮੱਟ ਸੇਰੋ ਵਾਲੇ ਨੇ ਮੰਗੀ ਮਾਫੀ

account_circle
jokru(@jokru01) 's Twitter Profile Photo

ਆਹ ਹਾਲ ਆ ਇਕ ਮੋਕੇ ਦੇ ਮੰਤਰੀ ਦੇ ਸਹਿਰ ਦਾ ਬਰਨਾਲਾ ਸਹਿਰ
ਤੇ ਮੰਤਰੀ ਸਾਹਿਬ ਕਹਿੰਦੇ ਨੇ ਕੇਬਨਿਟ ਮੰਤਰੀ ਤੋ ਸਾਨੁ Mp ਬਣਾਉ ਸੰਗਰੂਰ ਸੀਟ ਜਿਤਾਉ ਗੁੰਡਾਗਰਦੀ ਹਟਾਉ

account_circle
jokru(@jokru01) 's Twitter Profile Photo

ਹੰਸ ਰਾਜ ਤਾਂ ਪਹਿਲਾ ਕਹਿੰਦਾ ਸੀ ਪੱਤਰਕਾਰ ਨੂੰ ,ਆਪਾ ਤਾਂ ਕੇਰਾ ਗੋਲ ਕਰਨਾ ਸੀ ਕਰਤਾ ,ਹੁਣ ਕਿਹੜਾ ਆਪਾ ਲੋਕਾਂ ਤੋਂ ਵੋਟਾਂ ਮੰਗਣੀਆਂ ,ਪਰ ਹੁਣ ਕਹਿੰਦਾ ਮੌਜ ਏ ਫ਼ਕੀਰਾਂ ਦੀ ,😄😄ਹੁਣ ਫਿਰ ਵੋਟਰਾਂ ਦੀ ਵੀ ਮੌਜ ਹੀ ਹੋਵੇਗੀ
ਆਹ ਸਦੀਕ ਤਾ ਸਾਰੇ ਕਿਸਾਨ ਅੰਦੋਲਨ ਦੋਰਾਨ ਕਹਿੰਦਾ ਮੋਢਾ ਉਤਰਿਆ
ਕੀਦੇ ਤੇ ਜਕੀਨ ਕਰੀਏ

account_circle
jokru(@jokru01) 's Twitter Profile Photo

ਨਿਹੰਗ ਫੋਜਾ ਸੰਭੂ ਬਾਰਡਰ ਤੋ ਉੱਠ ਕੇ ਵਾਪਿਸ ਜਾ ਰਹੀਆ ਨੇ
ਤੁਸੀ ਆਪ ਹੀ ਸੁਣਲੋ
ਆਪਣੀਆ ਜੱਥੇਬੰਦੀਆ ਸੁਰੂ ਤੋ ਆਪ ਮੁਹਾਰੇ ਚੱਲਦੀਆ ਰਹੀਆ
ਇਹੀ ਗੱਲਾ ਪਹਿਲਾ ਸੀ ਇਹੀ ਹੁਣ ਆ ਮੰਨੋ ਨਾ ਮੰਨੋ

account_circle
jokru(@jokru01) 's Twitter Profile Photo

ਟੋਲ ਤਾ ਪਲਾਜੇ ਚੱਲ ਬੰਦ ਕਰਤੇ
ਸੜਕਾ ਦੀ ਕੋਣ ਬਈ ਸੰਭਾਲ ਕਰੂਗਾ
ਰੱਖਿਆ ਸੀ ਬਜਟ ਜੋ ਕਾਲਜਾ ਲਈ
ਕੋਣ ਕਦੋ ਤੱਕ ਕੋਈ ਬਹਾਲ ਕਰੂਗਾ
ਰਿਸਵਤਾ ਬੰਦ ਦੀ ਥਾ ਵੱਧ ਚੁਕੀਆ
ਲੋਕ ਦੇਖ ਦੇ ਆ ਕਰਤੂਤਾ ਕਾਲੀਆ

ਫਰੀ ਦਾ ਸਫਰ ਵੀਰੇ ਕਾਦਾ ਚੱਲਿਆ
ਲੜਨ ਲਈ ਬੀਬੀਆ ਨੇ ਬੱਸਾ ਪਾਲੀਆ

ਮੇਰਾ ਲਿਖਿਆ ਇਕ ਹੋਰ ਗੀਤ ਤੁਹਾਡੇ ਰੁਬਰੂ

account_circle
jokru(@jokru01) 's Twitter Profile Photo

ਸੰਘੀ ਕਿਵੇ ਟੱਪਦੇ ਸੀ ਲਾਲ ਕਿਲੇ ਤੇ ਕੇਸਰੀ ਨਿਸਾਨ ਝੂਲਦਾ ਦੇਖ ਕੇ

account_circle
jokru(@jokru01) 's Twitter Profile Photo

ਵਾਟਰ ਕੈਨਨ ਵਾਲਾ ਨਵਦੀਪ ਜਲਬੇੜਾ ਹਰਿਆਣਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਸਾਰੇ ਜਾਣੇ ਨਵਦੀਪ ਵੀਰ ਦੀ ਦੱਬ ਕਿ ਸਪੋਟ ਕਰ ਵੀਰ ਕਿਸਾਨੀ ਲਈ ਬਹੁਤ ਸਘੰਰਸ ਕਰ ਰਿਹਾ ਸੀ ਜਿੱਥੇ ਵੀ ਬਾਈ ਲਈ ਕੋਈ ਕਾਲ ਦਿੱਤੀ ਗਈ ਆਪਾ ਹਾਜਰ ਹੋਵਾਗੇ

account_circle