ਬਲਜਿੰਦਰ ਕੌਰ🌸 (@jindey_) 's Twitter Profile
ਬਲਜਿੰਦਰ ਕੌਰ🌸

@jindey_

Dil Da Ni Maada Tera Sidhu Moosewala #JusticeForSidhuMooseWala 🕊

ID: 1350698149606658048

calendar_today17-01-2021 06:57:14

55,55K Tweet

3,3K Takipçi

287 Takip Edilen

Kabir_47 (@minds_terrible) 's Twitter Profile Photo

आज फिर सड़कों पर कीलों का रुझान है 🖊 #FarmersProtest2024 #अनशन_से_आंदोलन #WeSupportJagjeetSinghDallewal #farmerprotestindelhi #MSP #msp_गारंटी_की_मांग_पूरी_करो #farmersprotest आहाना Sidhu Moosewala♡ sukhdeep kaur #justiceforsidhumoosewala @Simrankaur008 heena Ravleen Gill 🇨🇦 Ashh Jat™🆇

आज फिर सड़कों पर कीलों का रुझान है 🖊 #FarmersProtest2024 #अनशन_से_आंदोलन #WeSupportJagjeetSinghDallewal #farmerprotestindelhi #MSP #msp_गारंटी_की_मांग_पूरी_करो
#farmersprotest आहाना Sidhu Moosewala♡ sukhdeep kaur #justiceforsidhumoosewala @Simrankaur008 heena
Ravleen Gill 🇨🇦 Ashh Jat™🆇
ਜੱਸਾ ਰਾਏ 🦅 (@jxssa21) 's Twitter Profile Photo

ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥ ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥ ਅੱਜ ਪੋਹ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਵਾਹਿਗੁਰੂ ਜੀ ਮਿਹਰ ਕਰਨ ਪੋਹ ਮਹੀਨਾ ਸਭ ਲਈ ਖੁਸ਼ੀਆਂ ਭਰਿਆ ਹੋਵੇ ਵਾਹਿਗੁਰੂ ਜੀ ❤️🙏

ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥

ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥

ਅੱਜ ਪੋਹ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਵਾਹਿਗੁਰੂ ਜੀ ਮਿਹਰ ਕਰਨ ਪੋਹ ਮਹੀਨਾ ਸਭ ਲਈ ਖੁਸ਼ੀਆਂ ਭਰਿਆ ਹੋਵੇ

ਵਾਹਿਗੁਰੂ ਜੀ ❤️🙏
Tanpreet Kaur (@tanpree19146368) 's Twitter Profile Photo

#अनशन_से_आंदोलन #FarmersProtest2024 #WeSupportJagjeetSinghDallewal #ਵਾਹਿਗੁਰੂ #ਸਫ਼ਰ_ਏ_ਸ਼ਹਾਦਤ ਵਾਹਿਗੁਰੂ ਜੀ ਪੋਹ ਦਾ ਮਹੀਨਾ ਸ਼ੁਰੂ ਹੋ ਗਿਆ ਐ...ਅਸੀਂ ਅੱਜ ਜੋ ਕੁੱਝ ਵੀ ਹਾਂ ਤੁਹਾਡੀ ਦਿੱਤੀ ਕੁਰਬਾਨੀ ਕਰਕੇ ਹਾਂ...ਸੱਚੇ ਪਾਤਸ਼ਾਹ ਹਮੇਸ਼ਾਂ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ 🙏

SIMRAN KAUR♡ (@simrankaur0408) 's Twitter Profile Photo

#JusticeForSidhuMooseWala #SidhuMooseWala A void that can never be filled. The king of hearts and lyrics, gone but never forgotten 🥹💔 " Painful Evening 5: 30 " :(

SIMRAN KAUR♡ (@simrankaur0408) 's Twitter Profile Photo

#JusticeForSidhuMooseWala #SidhuMooseWala 29 may 2022 to 28 may 2025 1095 Day's Of Injustice ⚖️ There Is Some Empty Place For Sidhu In My Heart🫶🥹

Tanpreet Kaur (@tanpree19146368) 's Twitter Profile Photo

#3Years_Of_Ignorance #JusticeForSidhuMooseWala 3 ਸਾਲ ਬੀਤ ਗਏ ਬਾਈ ਤੈਨੂੰ ਗਏ ਨੂੰ ...ਅੱਜ ਉਹੀ ਕਾਲਾ ਦਿਨ ਐ 29 ਮਈ ਜਦੋਂ ਤੂੰ ਸਾਨੂੰ ਡੁੱਬਦੇ ਸੂਰਜ ਨਾਲ ਛੱਡ ਗਿਆ ਸੀ... ਤੇਰੀ ਕਮੀ ਕਦੇ ਨੀ ਪੂਰੀ ਹੋਣੀ ਜੱਟਾ... 29 May 2022 💔 29 May 2025 Miss you Bai 😭💔

#3Years_Of_Ignorance
#JusticeForSidhuMooseWala

3 ਸਾਲ ਬੀਤ ਗਏ ਬਾਈ ਤੈਨੂੰ ਗਏ ਨੂੰ ...ਅੱਜ ਉਹੀ ਕਾਲਾ ਦਿਨ ਐ 29 ਮਈ ਜਦੋਂ ਤੂੰ ਸਾਨੂੰ ਡੁੱਬਦੇ ਸੂਰਜ ਨਾਲ ਛੱਡ ਗਿਆ ਸੀ...
ਤੇਰੀ ਕਮੀ ਕਦੇ ਨੀ ਪੂਰੀ ਹੋਣੀ ਜੱਟਾ...

29 May 2022 💔 29 May 2025
Miss you Bai 😭💔
Tanpreet Kaur (@tanpree19146368) 's Twitter Profile Photo

#3Years_Of_Ignorance #JusticeForSidhuMooseWala ਤੁਹਾਡੇ ਕੀਤੇ ਪਾਪ ਦੀ ਸਜ਼ਾ ਖੁਦ ਪ੍ਰਮਾਤਮਾ ਤੈਅ ਕਰੇਗਾ... AAP Punjab

#3Years_Of_Ignorance
#JusticeForSidhuMooseWala

ਤੁਹਾਡੇ ਕੀਤੇ ਪਾਪ ਦੀ ਸਜ਼ਾ ਖੁਦ ਪ੍ਰਮਾਤਮਾ ਤੈਅ ਕਰੇਗਾ...
AAP Punjab
Reppin_MooseWala (@punjabihitzz) 's Twitter Profile Photo

On this day, May 29th 2022 We lost Shubhdeep Singh Sidhu "Punjab's Excellence" Our Sidhu Moosewala (R.I.P) We Miss you 💔 🕊 3 years of Injustice 11 June 1993 – ♾️ #SidhuMoosewala #justiceforsidhumoosewala

Tanpreet Kaur (@tanpree19146368) 's Twitter Profile Photo

#3Years_Of_Ignorance #JusticeForSidhuMooseWala ਹੁਣੇ ਆਉਣਾ ਕਹਿ ਕੇ ਗਿਆ ਸੀ.. ਮੁੜ ਕੇ ਆਇਆ ਹੀ ਨਹੀਂ...

#3Years_Of_Ignorance
#JusticeForSidhuMooseWala

ਹੁਣੇ ਆਉਣਾ ਕਹਿ ਕੇ ਗਿਆ ਸੀ..
ਮੁੜ ਕੇ ਆਇਆ ਹੀ ਨਹੀਂ...
Tanpreet Kaur (@tanpree19146368) 's Twitter Profile Photo

#3Years_Of_Ignorance #JusticeForSidhuMooseWala #SidhuMooseWala ਤੂੰ ਤੇ ਤੁਰ ਗਿਆ ਬਾਈ ਪਿਛਲੇ ਕਿਹੜਾ ਜਿਉਂਦੇ ਫਿਰਦੇ ਨੇ...

𝗝𝗔𝗦 ▄︻̷̿┻̿デ═一 ҉- (@jassnotorious) 's Twitter Profile Photo

𝙱𝚕𝚘𝚘𝚍, 𝚂𝚠𝚎𝚊𝚝 𝚊𝚗𝚍 𝚁𝚎𝚜𝚙𝚎𝚌𝚝., 𝙵𝚒𝚛𝚜𝚝 𝚃𝚠𝚘 𝚢𝚘𝚞 𝚐𝚒𝚟𝚎., ;𝙻𝚊𝚜𝚝 𝙾𝚗𝚎 𝚈𝚘𝚞 𝙴𝚊𝚛𝚗. #3Years_Of_Ignorance #JusticeForSidhuMooseWala #SidhuMooseWala Justice For Sidhu MooseWala 🙏 💔 🕊️

𝙱𝚕𝚘𝚘𝚍, 𝚂𝚠𝚎𝚊𝚝 𝚊𝚗𝚍 𝚁𝚎𝚜𝚙𝚎𝚌𝚝.,
𝙵𝚒𝚛𝚜𝚝 𝚃𝚠𝚘 𝚢𝚘𝚞 𝚐𝚒𝚟𝚎., ;𝙻𝚊𝚜𝚝 𝙾𝚗𝚎 𝚈𝚘𝚞 𝙴𝚊𝚛𝚗.

#3Years_Of_Ignorance
#JusticeForSidhuMooseWala
#SidhuMooseWala

Justice For Sidhu MooseWala 🙏

moosa jatt (@kaur672447642) 's Twitter Profile Photo

ਕੁੱਝ ਰਿਸ਼ਤੇ ਰੱਬ ਬਣਾਉਂਦਾ,ਕੁੱਝ ਅਸੀਂ ਆਪ। ਕੁੱਝ ਰਿਸ਼ਤੇ ਐਸੇ ਹੁੰਦੇ ਨੇ,ਜਿੰਨਾ ਦਾ ਕੋਈ ਨਾਮ ਨਹੀਂ ਹੁੰਦਾ।ਬੱਸ ਜੱਟਾ ਤੇਰੇ ਨਾਲ ਓਹੀ ਵਾਲਾ ਰਿਸ਼ਤਾ ਹੈ ਤੇ ਰਹੂਗਾ ਹਮੇਸ਼ਾ।ਨਾ ਤੇਰੇ ਤੋਂ ਪਹਿਲਾਂ ਕੋਈ ਸੀ ਨਾ ਤੇਰੇ ਤੋਂ ਬਾਅਦ ਕੋਈ ਆਇਆ ਤੇ ਨਾ ਹੀ ਆਉਣਾ।💔 #3Years_Of_Ignorance #JusticeForSidhuMooseWala

ਕੁੱਝ ਰਿਸ਼ਤੇ ਰੱਬ ਬਣਾਉਂਦਾ,ਕੁੱਝ ਅਸੀਂ ਆਪ।
ਕੁੱਝ ਰਿਸ਼ਤੇ ਐਸੇ ਹੁੰਦੇ ਨੇ,ਜਿੰਨਾ ਦਾ ਕੋਈ ਨਾਮ ਨਹੀਂ ਹੁੰਦਾ।ਬੱਸ ਜੱਟਾ ਤੇਰੇ ਨਾਲ ਓਹੀ ਵਾਲਾ ਰਿਸ਼ਤਾ ਹੈ ਤੇ ਰਹੂਗਾ ਹਮੇਸ਼ਾ।ਨਾ ਤੇਰੇ ਤੋਂ ਪਹਿਲਾਂ ਕੋਈ ਸੀ ਨਾ ਤੇਰੇ ਤੋਂ ਬਾਅਦ ਕੋਈ ਆਇਆ ਤੇ ਨਾ ਹੀ ਆਉਣਾ।💔
#3Years_Of_Ignorance
#JusticeForSidhuMooseWala
ਬਲਜਿੰਦਰ ਕੌਰ🌸 (@jindey_) 's Twitter Profile Photo

ਸਾਕ ਸਬੰਧੀਆਂ ਸਿੱਧੂਆ ਤੇਰੇ ਭੋਗ ਤੇ ਜਾਣਾ ਏ ਹਸ਼ਰਾਂ ਤੀਕਰ ਹਰਫ਼ਾਂ ਨੇ ਤੇਰਾ ਸੋਗ ਮਨਾਣਾ ਏ.... #3Years_Of_Ignorance #JusticeForSidhuMooseWala