JasveerSingh Muktsar(@jasveermuktsar) 's Twitter Profileg
JasveerSingh Muktsar

@jasveermuktsar

- ਸਦਾ ਅੰਗ ਸੰਗੇ❤️

ID:259191909

linkhttps://instagram.com/jasveersinghshow calendar_today01-03-2011 10:05:07

3,5K Tweets

16,5K Followers

194 Following

Follow People
JasveerSingh Muktsar(@jasveermuktsar) 's Twitter Profile Photo

ਸਿੱਖ ਤੇ ਕਿਸਾਨੀ ਮਸਲਿਆਂ 'ਤੇ
ਹੰਸ ਰਾਜ ਹੰਸ ਨੂੰ ਤਿੱਖੇ ਸਵਾਲ

' ਪੱਤਾ ਪੱਤਾ ਸਿੰਘਾਂ ਦਾ ਵੈਰੀ ' ਗੀਤ
ਹੁਣ ਕਦੋਂ ਗਾਓਣਗੇ ?

ਪੂਰੀ ਇੰਟਰਵਿਊ # ਯੂ ਟਿਊਬ 'ਤੇ ਦੇਖ ਸਕਦੇ ਹੋ

account_circle
JasveerSingh Muktsar(@jasveermuktsar) 's Twitter Profile Photo

ਸਿੱਖ ਤੇ ਪੰਥਕ ਮਸਲਿਆਂ 'ਤੇ
ਹੰਸ ਰਾਜ ਹੰਸ ਨੂੰ ਤਿੱਖੇ ਸਵਾਲ

' ਪੱਤਾ ਪੱਤਾ ਸਿੰਘਾਂ ਦਾ ਵੈਰੀ ' ਗੀਤ
ਹੁਣ ਕਦੋਂ ਗਾਓਣਗੇ ?

EXCLUSIVE INTERVIEW

youtu.be/Fx2NF9UlkKk

account_circle
JasveerSingh Muktsar(@jasveermuktsar) 's Twitter Profile Photo

ਜੀਤ ਮਹਿੰਦਰ ਸਿੱਧੂ ਦਾ ਧਮਾਕੇਦਾਰ ਇੰਟਰਵਿਊ

ਲੱਖਾ ਸਿਧਾਣਾ ਦੀ ਖੋਲ੍ਹ ਗਿਆ ਪੋਲ, ਲੈਂਦਾ ਗੁੰਡਾ ਟੈਕਸ

ਡੇਰਾ ਸਿਰਸਾ ਕਿਉਂ ਗਿਆ ਸੀ ਜੀਤ ਮਹਿੰਦਰ ?

ਵਿਸ਼ੇਸ਼ ਗੱਲਬਾਤ
youtu.be/oVNE2XLahpc

account_circle
JasveerSingh Muktsar(@jasveermuktsar) 's Twitter Profile Photo

ਪੰਜਾਬ ਮਸਲਿਆਂ 'ਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਖਾਸ ਗੱਲਬਾਤ

ਅੰਮ੍ਰਿਤਪਾਲ ਸਿੰਘ, NSA, ਬੰਦੀ ਸਿੰਘਾਂ ਬਾਰੇ ਖੁੱਡੀਆਂ ਨੂੰ ਤਿੱਖੇ ਸਵਾਲ
ਫੇਰ, ਬਾਦਲਾਂ ਦਾ ਗੜ੍ਹ ਤੋੜਣਗੇ ਖੁੱਡੀਆਂ ?

ਪੂਰੀ ਇੰਟਰਵਿਊ ਯੂ ਟਿਊਬ, ਫੇਸਬੁੱਕ 'ਤੇ ਮੌਜੂਦ ਹੈ

account_circle
JasveerSingh Muktsar(@jasveermuktsar) 's Twitter Profile Photo

ਅੰਮ੍ਰਿਤਪਾਲ ਸਿੰਘ, NSA, ਬੰਦੀ ਸਿੰਘਾਂ ਬਾਰੇ ਖੁੱਡੀਆਂ ਨੂੰ ਤਿੱਖੇ ਸਵਾਲ

ਗੁਰਮੀਤ ਖੁੱਡੀਆਂ ਨੇ ਮੰਨਿਆਂ ਪੰਜਾਬ 'ਚ ਨਸ਼ਾ ਨਹੀਂ ਬੰਦ ਹੋਇਆ
ਫੇਰ, ਬਾਦਲਾਂ ਦਾ ਗੜ੍ਹ ਤੋੜਣਗੇ ਖੁੱਡੀਆਂ ?

EXCLUSIVE INTERVIEW of GURMEET KHUDIAN

youtu.be/cp_dadGP46k?si…

account_circle
JasveerSingh Muktsar(@jasveermuktsar) 's Twitter Profile Photo

ਲੋਕਾਂ ਦੇ ਫਾਇਦੇ ਵਾਲੀ ਚੀਜ਼ ਸਰਕਾਰ ਲਹੂ ਡੋਲਕੇ ਵੀ ਨਹੀ਼ ਦਿੰਦੀ
ਪਰ, ਇੰਟਰਨੈੱਟ ਆਟੇ ਨਾਲੋ ਸਸਤਾ ਕਿਉਂ ਦਿੱਤਾ ਜਾ ਰਿਹੈ ?

ਸਿੱਖ, ਪੰਜਾਬੀ ਸੋਸ਼ਲ ਮੀਡੀਆ ਚਪੇਟ 'ਚ ਕਿਵੇਂ ਫਸੇ
ਡਾ ਸੇਵਕ ਸਿੰਘ ਨਾਲ ਕਮਾਲ ਦੀ ਗੱਲਬਾਤ

ਪੂਰੀ ਵੀਡੀਓ 'ਤੇ ਮੌਜੂਦ ਹੈ

youtu.be/yeIHIdLv-g4

account_circle
JasveerSingh Muktsar(@jasveermuktsar) 's Twitter Profile Photo

ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਭਾਈ ਮਹਾਂ ਸਿੰਘ ਜੀ

ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਭਾਈ ਮਹਾਂ ਸਿੰਘ ਜੀ #Sikh
account_circle
JasveerSingh Muktsar(@jasveermuktsar) 's Twitter Profile Photo

' ਸੰਤਾਂ ਦੀ ਸ਼'ਹੀਦੀ ਵੇਲੇ ਮੈ ਪਹਿਲੀ ਵਾਰ ਰੋਇਆ '

IG ਤੋਂ ਜੇਲ੍ਹ ਕੈਦੀ ਤੇ ਫੇਰ MP ਬਣਨ ਦੀ ਹੱਡਬੀਤੀ

ਦੀਪ ਸਿੱਧੂ ਨੂੰ ਯਾਦ ਕਰਕੇ ਹੋਏ ਭਾਵੁਕ

ਸਿਮਰਜੀਤ ਸਿੰਘ ਮਾਨ ਦੀ ਜਿੰਦਗੀ 'ਤੇ ਸਭ ਤੋਂ ਖਾਸ ਇੰਟਰਵਿਊ
youtu.be/lu2-kM4SXxg

account_circle
JasveerSingh Muktsar(@jasveermuktsar) 's Twitter Profile Photo

Kamaljit Brar ਦਾ Raja Warring ਨੂੰ ਚੈਲੰਜ
ਮੈਦਾਨ 'ਚ ਆਵੇ ਪੂਰਾ ਟੱਕਰਾਂਗੇ

ਖਡੂਰ ਸਾਹਿਬ 'ਚ ਭਾਊ ਭਾਊ ਹੋਈ ਪਈ ਐ

BJP ਨੇ ਦਵਾਈ Raja Warring ਨੂੰ ਟਿਕਟ ?

youtu.be/fNHdQ2yjTus?si…

account_circle
JasveerSingh Muktsar(@jasveermuktsar) 's Twitter Profile Photo

ਬਰਿੰਦਰ ਢਿੱਲੋਂ ਦਾ ਪਹਿਲਾ ਵੱਡਾ ਇੰਟਰਵਿਊ, ਸਿੱਧੇ ਸਵਾਲ
84 ਵੇਲੇ ਕਿਸਨੇ ਇੰਧਰਾ ਗਾਂਧੀ ਨੂੰ ਮੀਟਿੰਗ ਕਰਕੇ ਅਟੈਕ ਲਈ ਕਿਹਾ ?

ਰਵਨੀਤ ਬਿੱਟੂ ਤੇ ਰਾਜਾ ਵੜਿੰਗ ਦੀ ਖੋਲਕੇ ਰੱਖਤੀ ਪੋਲ
ਪੂਰੀ ਇੰਟਰਵਿਊ ਯੂ ਟਿਊਬ, ਫੇਸਬੁੱਕ 'ਤੇ ਦੇਖ ਸਕਦੇ ਹੋ

account_circle
JasveerSingh Muktsar(@jasveermuktsar) 's Twitter Profile Photo

ਬਰਿੰਦਰ ਢਿੱਲੋਂ ਦਾ ਪਹਿਲਾ ਵੱਡਾ ਇੰਟਰਵਿਊ, ਪੱਤਰਕਾਰ ਨੇ ਕੀਤੇ ਤਿੱਖੇ ਸਵਾਲ

84 ਵੇਲੇ ਕਿਸਨੇ ਇੰਧਰਾ ਗਾਂਧੀ ਨੂੰ ਮੀਟਿੰਗ ਕਰਕੇ ਅਟੈਕ ਲਈ ਕਿਹਾ

ਰਵਨੀਤ ਬਿੱਟੂ ਤੇ ਰਾਜਾ ਵੜਿੰਗ ਦੀ ਖੋਲਕੇ ਰੱਖਤੀ ਪੋਲ

youtu.be/LuyOlALc0wk?si…

account_circle
JasveerSingh Muktsar(@jasveermuktsar) 's Twitter Profile Photo

ਡਾ: ਗੁਰਦਸ਼ਰਨ ਢਿੱਲੋਂ ਨੇ AAP ਦਾ ਅਸਲ ਚੇਹਰਾ ਲਿਆਂਦਾ ਸਾਹਮਣੇ
ਭਗਵੰਤ ਮਾਨ, ਕੇਜਰੀਵਾਲ ਨੇ ਕਿਵੇਂ ਰਚੀ ਪੰਜਾਬ ਬਰਬਾਦ ਕਰਨ ਦੀ ਸਾਜਿਸ਼ !

ਗੁਪਤ ਏਜੰਡਾ 'ਤੇ EXCLUSIVE INTERVIEW

youtu.be/FEtzbAEy_qM?si…

account_circle