ਜਸਬੀਰ ਸਿੰਘ ਚਾਹਲ(@jasbir07jassie) 's Twitter Profile Photo

ਜੂਨ 1984 ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ
ਪ੍ਰਣਾਮ ਸ਼ਹੀਦਾਂ ਨੂੰ

#1june84
#sikh
#Sahadat
account_circle
ਜਸਬੀਰ ਸਿੰਘ ਚਾਹਲ(@jasbir07jassie) 's Twitter Profile Photo

1 ਜੂਨ 1984 ਨੂੰ ਸ਼ਹਾਦਤ ਦੇਣ ਵਾਲੇ ਸੂਰਮੇ ਸਹੀਦ ਭਾਈ ਬਾਜ ਸਿੰਘ ਜੀ ਤਬਲਾ ਵਾਦਕ, ਭਾਈ ਰਾਮ ਸਿੰਘ ਜੀ ਦੇਗੀਆ ਵਿਦਿਆਰਥੀ ਦਮਦਮੀ ਟਕਸਾਲ,
ਸਿਜਦਾ ਸ਼ਹਾਦਤ ਨੂੰ

#ਸੂਰਮੇ
account_circle
ਜਸਬੀਰ ਸਿੰਘ ਚਾਹਲ(@jasbir07jassie) 's Twitter Profile Photo

ਉਹ ਸ਼ੇਰ ਬਹਾਦਰ ਸੂਰਮਾ
ਜਰਨੈਲਾਂ ਦਾ ਜਰਨੈਲ।
ਉਹਨੇ ਮੌਤ ਵਿਆਹੀ ਹੱਸ ਕੇ
ਉਹਦੇ ਮਨ ਵਿੱਚ ਰਤਾ ਨਾ ਮੈਲ਼।

ਉਹ ਸ਼ੇਰ ਬਹਾਦਰ ਸੂਰਮਾ
ਜਰਨੈਲਾਂ ਦਾ ਜਰਨੈਲ। 
ਉਹਨੇ ਮੌਤ ਵਿਆਹੀ ਹੱਸ ਕੇ
ਉਹਦੇ ਮਨ ਵਿੱਚ ਰਤਾ ਨਾ ਮੈਲ਼।
#bhinderanwala
#sikh
account_circle
ਜਸਬੀਰ ਸਿੰਘ ਚਾਹਲ(@jasbir07jassie) 's Twitter Profile Photo

ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਿਆਈ ਦਿਹਾੜੇ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ ਹੋਵੇ ਜੀ

account_circle
ਜਸਬੀਰ ਸਿੰਘ ਚਾਹਲ(@jasbir07jassie) 's Twitter Profile Photo

ਭਾਈ ਸਰਬਜੀਤ ਸਿੰਘ ਮਲੋਆ
ਸਪੁੱਤਰ ਸ਼ਹੀਦ ਸ. ਬੇਅੰਤ ਸਿੰਘ ਅੰਤ
ਫ਼ਰੀਦਕੋਟ ਹਲਕੇ ਵਾਲਿਓ ਬੇਨਤੀ ਪ੍ਰਵਾਨ ਕਰਿਓ ਜੀ 🙏

account_circle
ਜਸਬੀਰ ਸਿੰਘ ਚਾਹਲ(@jasbir07jassie) 's Twitter Profile Photo

ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ॥

ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਵਣ ਜੀ।

account_circle
ਜਸਬੀਰ ਸਿੰਘ ਚਾਹਲ(@jasbir07jassie) 's Twitter Profile Photo

“ਉਹ (ਭਿੰਡਰਾਂਵਾਲਾ) ਪੰਜਾਬ ਦੀ ਜੁਰੱਅਤ, ਬਹਾਦਰੀ, ਦਲੇਰੀ, ਅਣਖ, ਆਨ ਦੀ ਨਵੀਂ ਸ਼ਕਲ ਏ। ਆਉਣ ਵਾਲੀਆਂ ਨਸਲਾਂ ਓਹਦੇ ਤੇ ਫ਼ਖਰ ਕਰਨਗੀਆਂ। ਪੰਜਾਬ ਤੇ ਸਿੱਖੀ ਸਦਾ ਓਹਦੀ ਦੇਣਦਾਰ ਰਹੇਗੀ”

-ਅਫਜਲ ਅਹਿਸਨ ਰੰਧਾਵਾ

“ਉਹ (ਭਿੰਡਰਾਂਵਾਲਾ) ਪੰਜਾਬ ਦੀ ਜੁਰੱਅਤ, ਬਹਾਦਰੀ, ਦਲੇਰੀ, ਅਣਖ, ਆਨ ਦੀ ਨਵੀਂ ਸ਼ਕਲ ਏ। ਆਉਣ ਵਾਲੀਆਂ ਨਸਲਾਂ ਓਹਦੇ ਤੇ ਫ਼ਖਰ ਕਰਨਗੀਆਂ। ਪੰਜਾਬ ਤੇ ਸਿੱਖੀ ਸਦਾ ਓਹਦੀ ਦੇਣਦਾਰ ਰਹੇਗੀ”

-ਅਫਜਲ ਅਹਿਸਨ ਰੰਧਾਵਾ
#sikh
#bhinderanwala
#SikhSangat
account_circle
ਜਸਬੀਰ ਸਿੰਘ ਚਾਹਲ(@jasbir07jassie) 's Twitter Profile Photo

ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ ॥
ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ ॥

ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ ॥
ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ ॥

#waheguru
#blessings
account_circle
ਜਸਬੀਰ ਸਿੰਘ ਚਾਹਲ(@jasbir07jassie) 's Twitter Profile Photo

ਗੁਰ ਕਾ ਦਰਸਨੁ ਦੇਖਿ ਦੇਖਿ ਜੀਵਾ ॥
ਗੁਰ ਕੇ ਚਰਣ ਧੋਇ ਧੋਇ ਪੀਵਾ ॥
ਤਿਸੁ ਗੁਰ ਕਉ ਸਿਮਰਉ ਸਾਸਿ ਸਾਸਿ ॥
ਗੁਰੁ ਮੇਰੇ ਪ੍ਰਾਣ ਸਤਿਗੁਰੁ ਮੇਰੀ ਰਾਸਿ ॥

shabad
quotes

account_circle
ਜਸਬੀਰ ਸਿੰਘ ਚਾਹਲ(@jasbir07jassie) 's Twitter Profile Photo

ਏ ਚਾਰੇ ਬੰਦੇ ਜਿਤਾਉਣੇ ਬਹੁਤ ਜਰੂਰੀ ਆ ਪੰਜਾਬ ਅਲੇਓ 🤘🤞
ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ 🙏

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕਮਾਨ ਹੇਠ ਸਿੱਖਾਂ ਨੇ ਸਰਹਿੰਦ ਫਤੇਹ ਕਰਕੇ ਸਿੱਖ ਰਾਜ ਦੀ ਸਥਾਪਨਾ ਦਾ ਮੁੱਢ ਬੰਨ੍ਹਿਆ।
ਸਰਹਿੰਦ ਫ਼ਤਿਹ ਦਿਵਸ ਦੀ ਸਮੂਹ ਗੁਰੂ ਖਾਲਸਾ ਪੰਥ ਨੂੰ ਲੱਖ-ਲੱਖ ਵਧਾਈ

#sirhindfatehdivas 
#SikhSangat
#sikh
#KhalsaRaj
account_circle
ਜਸਬੀਰ ਸਿੰਘ ਚਾਹਲ(@jasbir07jassie) 's Twitter Profile Photo

ਕੀ ਗਰਮੀ ਵੱਧਣ ਨਾਲ ਮਜਦੂਰ ਕੰਮ ਕਰਨਾ ਬੰਦ ਕਰ ਦੇਵੇਗਾ ।
ਸਰਕਾਰ ਪਾ ਲਾ ਕੇ ਵਿੱਦਿਆ ਦਾ ਬੇੜਾ ਗ਼ਰਕ ਕਰਨ ਤੇ ਆ ਗਈ ਹੈ
ਅਸੀ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕੀ ਗਰਮੀ ਵੱਧਣ ਨਾਲ ਲੋਕ ਸਭਾ ਚੋਣਾਂ ਮੁਲਤਵੀ ਕਰ ਦਿੱਤੀਆਂ ਜਾਣਗੀਆਂ ਜਾਂ ਚੋਣ ਪ੍ਰਚਾਰ ਨਹੀਂ ਹੋਵੇਗਾ
ਕੀ ਵੱਧੀ ਗਰਮੀ ਨੂੰ ਮੱਦੇਨਜਰ ਰੱਖ ਕੇ ਵੋਟਰ ਵੋਟ ਪਾਉਣ ਨਹੀਂ ਜਾਵੇਗਾ।

Seminar by Sikh Shahadat Analyses “Teeja Ghallughara” (June 1984) Literature

Read full at - sikhsiyasat.net/seminar-by-sik…

Shared via Sikh Siyasat App.

Get App Now to read/watch this content — bit.ly/SikhSiyasatApp

account_circle