Jagjit Singh Dallewal (@jagjitdallewal1) 's Twitter Profile
Jagjit Singh Dallewal

@jagjitdallewal1

PRESIDENT- BHARTIYA KISSAN UNION EKTA SIDHUPUR/ PROMINENT LEADER -SKM (non political)

ID: 1448287134004047879

calendar_today13-10-2021 13:59:10

280 Tweet

1,1K Followers

1 Following

Jagjit Singh Dallewal (@jagjitdallewal1) 's Twitter Profile Photo

ਸਤਿਨਾਮ ਵਾਹਿਗੁਰੂ,ਸਤਿਨਾਮ ਵਾਹਿਗੁਰੂ,ਸਤਿਨਾਮ ਵਾਹਿਗੁਰੂ,ਸਤਿਨਾਮ ਵਾਹਿਗੁਰ,ਸਤਿਨਾਮ ਵਾਹਿਗੁਰ #FarmerProtest #FarmerProtest2024

Jagjit Singh Dallewal (@jagjitdallewal1) 's Twitter Profile Photo

3 ਮਾਰਚ ਨੂੰ ਪਿੰਡ ਬੱਲੋ ਦੀ ਦਾਣਾ ਮੰਡੀ ਵਿੱਚ ਹੋਵੇਗੀ ਸ਼ਹੀਦ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ। ਪੰਜਾਬ ਸਰਕਾਰ ਆਪਣੇ ਕੀਤੇ ਗਏ ਐਲਾਨ ਮੁਤਾਬਕ ਸ਼ਹੀਦ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਤੋਂ ਪਹਿਲਾਂ ਸ਼ੁਭਕਰਨ ਸਿੰਘ ਨੂੰ ਸ਼ਹੀਦ ਦਰਜਾ,ਪਰਿਵਾਰ ਨੂੰ ਇੱਕ ਕਰੋੜ ਰੁਪਏ ਮੁਆਵਜ਼ੇ ਦਾ ਚੈੱਕ ਅਤੇ ਬੇਟੀ ਨੂੰ ਨੌਕਰੀ ਦਾ ਪੁਆਇੰਟਮੈਂਟ ਲੈਟਰ ਦੇਵੇ। ਅਤੇ

Jagjit Singh Dallewal (@jagjitdallewal1) 's Twitter Profile Photo

ਕਿਸਾਨ ਅੰਦੋਲਨ ਦੇ ਦਬਾਅ ਥੱਲੇ ਭਾਰਤ ਸਰਕਾਰ ਨੇ 47 ਦੇਸ਼ਾਂ ਦੇ ਨਾਲ ਮਿਲ ਕੇ WTO ਦੀ ਮੀਟਿੰਗ ਵਿੱਚ ਵਿਕਾਸਸ਼ੀਲ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਭੋਜਨ ਸੁਰੱਖਿਆ ਲਈ ਸਬਸਿਡੀ ਜਾਰੀ ਰੱਖਣ ਵਾਲੀ ਧਾਰਾ ਨੂੰ ਪੱਕਿਆਂ ਕਰਨ ਦਾ ਮਤਾ ਕੀਤਾ ਪੇਸ਼। #FarmerProtest #FarmerProtest2024

Jagjit Singh Dallewal (@jagjitdallewal1) 's Twitter Profile Photo

21 ਫਰਵਰੀ 2024 ਨੂੰ ਖਨੌਰੀ ਬਾਰਡਰ ਉੱਪਰ ਸਰਕਾਰ ਦੀ ਗੋਲੀ ਨਾਲ ਸ਼ਹੀਦ ਹੋਏ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ 3 ਮਾਰਚ 2024 ਨੂੰ ਦਾਣਾ ਮੰਡੀ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਵਿਖੇ ਹਰ ਇੱਕ ਵੀਰ ਮਾਂ ਭੈਣ ਨੂੰ ਬੇਨਤੀ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸ਼ਹੀਦ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ।

ਸ਼ਹੀਦ ਸ਼ੁਭਕਰਨ ਸਿੰਘ ਸਿਰਫ ਆਪਣੀ ਮਾਂ ਦਾ ਹੀ ਪੁੱਤ ਨਹੀਂ ਉਹ ਹਰ ਇੱਕ ਮਾਂ ਦਾ ਪੁੱਤ ਹੈ, ਸ਼ਹੀਦ ਸ਼ੁਭਕਰਨ ਸਿੰਘ ਪੂਰੀ ਕਿਸਾਨ ਕੌਮ ਦਾ ਸ਼ਹੀਦ ਹੈ ਜਿਸ ਨੇ ਕਿਸਾਨੀ ਨੂੰ ਬਚਾਉਣ ਲਈ ਕਿਸਾਨਾਂ,ਮਜ਼ਦੂਰਾਂ ਹੱਥੀਂ ਕਿਰਤ ਕਰਨ ਵਾਲਿਆਂ ਦੀਆਂ ਪੁਸ਼ਤਾਂ ਪੀੜੀਆਂ ਨੂੰ ਬਚਾਉਣ ਲਈ ਆਪਣਾ ਬਲਿਦਾਨ ਦਿੱਤਾ। ਕਿਸਾਨ ਕੌਮ ਦੇ ਸ਼ਹੀਦ ਸ਼ਹੀਦ ਸ਼ੁਭਕਰਨ ਸਿੰਘ ਦੀ

ANI (@ani) 's Twitter Profile Photo

#WATCH | Farmer leader Jagjit Singh Dallewal says, "...Our program to march to Delhi is as it is, we've not stepped back from it. It has been decided that we will increase our strength on the borders. On March 6, farmers will come to (Delhi) from all over the country by train,

Jagjit Singh Dallewal (@jagjitdallewal1) 's Twitter Profile Photo

ਸ਼ੁਭਕਰਨ ਸਿੰਘ ਨੇ ਕਿਸਾਨੀ ਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਦਾ ਬਲਿਦਾਨ ਦਿੱਤਾ ਹੁਣ ਹਰ ਇੱਕ ਕਿਸਾਨ ਦਾ ਫਰਜ਼ ਬਣਦਾ ਸ਼ੁਭਕਰਨ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਕਿਸਾਨੀ ਅੰਦੋਲਨ ਨੂੰ ਲੜਨ ਦਾ ਤੇ ਜਮੀਨਾਂ ਬਚਾਉਣ ਦਾ। #FarmerProtest #FarmerProtest2024

Jagjit Singh Dallewal (@jagjitdallewal1) 's Twitter Profile Photo

ਸ਼ਹੀਦ ਸ. ਗੁਰਜੰਟ ਸਿੰਘ ਸਪੁੱਤਰ ਸ. ਨਛੱਤਰ ਸਿੰਘ ਪਿੰਡ ਮਨਸੂਰਦੇਵਾਂ ਜੋ ਕਿ 24 ਫਰਵਰੀ 2024 ਨੂੰ ਸੰਭੂ ਬਾਰਡਰ ਨੂੰ ਜਾਂਦੇ ਹੋਏ ਸ਼ਹੀਦ ਹੋ ਗਏ ਸਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਮਿਤੀ 05 ਮਾਰਚ 2024 ਦਿਨ ਮੰਗਲਵਾਰ ਨੂੰ 12:00 ਵਜੇ ਤੋਂ 1.30 ਵਜੇ ਤੱਕ ਸਥਾਨ: ਬਾਬਾ ਮਨਸਾ ਗਿਰ ਖੇਡ ਮੈਦਾਨ ਪਿੰਡ

Jagjit Singh Dallewal (@jagjitdallewal1) 's Twitter Profile Photo

ਸ਼ਹੀਦ ਗੁਰਜੰਟ ਸਿੰਘ ਸਿਰਫ ਆਪਣੀ ਮਾਂ ਦਾ ਹੀ ਪੁੱਤ ਨਹੀਂ ਉਹ ਹਰ ਇੱਕ ਮਾਂ ਦਾ ਪੁੱਤ ਹੈ, ਸ਼ਹੀਦ ਗੁਰਜੰਟ ਸਿੰਘ ਪੂਰੀ ਕਿਸਾਨ ਕੌਮ ਦਾ ਸ਼ਹੀਦ ਹੈ। ਸ਼ਹੀਦ ਗੁਰਜੰਟ ਸਿੰਘ ਦੀ ਅੰਤਿਮ ਅਰਦਾਸ ਵਿੱਚ ਵਿੱਚ ਸ਼ਾਮਿਲ ਹੋ ਕੇ ਸ਼ਹੀਦ ਦੀ ਕਿਸਾਨੀ ਨੂੰ ਬਚਾਉਣ ਲਈ ਦਿੱਤੀ ਗਈ ਕੁਰਬਾਨੀ ਨੂੰ ਸਿੱਜਦਾ ਕੀਤਾ ਅਤੇ ਸ਼ਹੀਦਾਂ ਦੇ ਰਹਿੰਦੇ ਕਾਰਜ ਪੂਰੇ ਕਰਨ ਦਾ

ਕੇਂਦਰ ਸਰਕਾਰ ਵੱਲੋ ਹਿਟਲਰ ਦਾ ਰੂਪ ਅਖਤਿਆਰ ਕਰਦੇ ਹੋਏ ਆਪਣੇ ਸੈਂਕੜੇ ਸਾਥੀਆਂ ਨਾਲ ਦਿੱਲੀ ਨੂੰ ਆ ਰਹੇ ਕਿਸਾਨ ਆਗੂਆਂ ਨੂੰ ਦੇਸ਼ ਭਰ ਵਿੱਚ ਵੱਖ ਵੱਖ ਜਗਾ ਉੱਪਰ ਰੋਕਿਆ। #FarmerProtest #FarmerProtest2024

Jagjit Singh Dallewal (@jagjitdallewal1) 's Twitter Profile Photo

ਹਰਿਆਣਾ ਸਰਕਾਰ ਵੱਲੋਂ ਮਾਣਯੋਗ ਹਾਈਕੋਰਟ ਵਿੱਚ ਝੂਠੇ ਤੱਥ ਕੀਤੇ ਗਏ ਪੇਸ਼, ਮਾਣਯੋਗ ਹਾਈਕੋਰਟ ਨੂੰ ਬੇਨਤੀ ਮੀਡੀਆ ਕੋਲ ਅਸਲੀ ਤੱਥ ਮੌਜੂਦ ਉਹ ਅਸਲੀ ਤੱਥ ਲੈ ਕੇ ਕਿਸਾਨਾਂ ਦਾ ਜਾਨੀ ਤੇ ਮਾਲੀ ਨੁਕਸਾਨ ਕਰਨ ਵਾਲੀ ਸਰਕਾਰ ਅਤੇ ਦੋਸ਼ੀ ਅਧਿਕਾਰੀਆਂ ਉੱਪਰ ਕੀਤੀ ਜਾਵੇ ਕਾਰਵਾਈ। #FarmerProtest #FarmerProtest2024

Jagjit Singh Dallewal (@jagjitdallewal1) 's Twitter Profile Photo

ਭਾਰਤ ਦਾ ਸੰਵਿਧਾਨ ਹਰ ਨਾਗਰਿਕ ਨੂੰ ਆਪਣੇ ਹੱਕਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਦਿੰਦਾ। ਮਾਣਯੋਗ ਸੁਪਰੀਮ ਕੋਰਟ ਵੱਲੋਂ ਵੀ ਇਹ ਹੁਕਮ ਦਿੱਤਾ ਗਿਆ ਕਿ ਕੋਈ ਵੀ ਵਿਅਕਤੀ ਆਪਣੇ ਹੱਕਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਸਕਦਾ ਅਤੇ ਉਸ ਨੂੰ ਕਿਸੇ ਵੀ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਤੰਗ ਪਰੇਸ਼ਾਨ ਨਹੀਂ ਕੀਤਾ ਜਾ ਸਕਦਾ।

Jagjit Singh Dallewal (@jagjitdallewal1) 's Twitter Profile Photo

ਮਜ਼ਦੂਰ ਦਿਵਸ ਨੂੰ ਸਮਰਪਿਤ ਖਨੌਰੀ ਬਾਰਡਰ ਉੱਪਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ/ਕਿਸਾਨ ਮਜ਼ਦੂਰ ਮੋਰਚਾ ਵੱਲੋ ਮਜ਼ਦੂਰਾਂ ਦੀ ਕਿਰਤ ਨੂੰ ਸਿੱਜਦਾ ਕੀਤਾ ਗਿਆ। #farmerprotest2024 #May1st

Jagjit Singh Dallewal (@jagjitdallewal1) 's Twitter Profile Photo

ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੱਘਦਾ ਰਹੀ ਵੇਂ ਸੂਰਜਾ ਕੰਮੀਆਂ ਦੇ ਵੇਹੜੇ, ਮਜ਼ਦੂਰ ਦਿਵਸ ਨੂੰ ਸਮਰਪਿਤ ਸ਼ੰਭੂ,ਖਨੌਰੀ,ਡੱਬਵਾਲੀ ਅਤੇ ਰਤਨਪੁਰਾ ਬਾਰਡਰ ਉੱਪਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ/ਕਿਸਾਨ ਮਜ਼ਦੂਰ ਮੋਰਚਾ ਵੱਲੋ ਮਜ਼ਦੂਰਾਂ ਦੀ ਕਿਰਤ ਨੂੰ ਸਿੱਜਦਾ ਕੀਤਾ ਗਿਆ।