ਨਵੀ 📌 (@riar_tweets) 's Twitter Profile
ਨਵੀ 📌

@riar_tweets

NEVER FOLD.... NEVER BACK DOWN

ID: 1215957454044848128

calendar_today11-01-2020 11:24:05

6,6K Tweet

1,1K Takipçi

555 Takip Edilen

Taj ਸਿਓਂ (@taji_being_taji) 's Twitter Profile Photo

ਖੁਸ਼ੀ ਦੀ ਗੱਲ ਹੈ ਕਿ ਖਾਲਸਾ ਵਹੀਰ ਮੁੜ ਸ਼ੁਰੂ ਹੋਈ ਹੈ, ਪਰ ਹੁਣ ਸ਼ਾਇਦ ਓਸ ਅਵਾਜ਼ ਦੀ ਕਮੀ ਜ਼ਰੂਰ ਮਹਿਸੂਸ ਹੋਊਗੀ, ਜਿਸ ਨੂੰ ਸੁਣਕੇ ਨਸ਼ੇ ਦੇ ਮੁਹਤਾਜ ਇਨਸਾਨ ਦੀ ਜ਼ਮੀਰ ਖੁੱਦ ਉਸਨੂੰ ਸਵਾਲ ਕਰਦੀ ਸੀ ਕਿ "ਤੂੰ ਕੌਣ ਹੈਂ, ਤੇ ਕਿੱਥੇ ਖਲੋਤਾ ਹੈਂ, ਕੀ ਤੂੰ ਸਹੀ ਰਾਹ ਤੇ ਹੈਂ?"

ਖੁਸ਼ੀ ਦੀ ਗੱਲ ਹੈ ਕਿ ਖਾਲਸਾ ਵਹੀਰ ਮੁੜ ਸ਼ੁਰੂ ਹੋਈ ਹੈ,
ਪਰ ਹੁਣ ਸ਼ਾਇਦ ਓਸ ਅਵਾਜ਼ ਦੀ ਕਮੀ ਜ਼ਰੂਰ ਮਹਿਸੂਸ ਹੋਊਗੀ,
ਜਿਸ ਨੂੰ ਸੁਣਕੇ ਨਸ਼ੇ ਦੇ ਮੁਹਤਾਜ ਇਨਸਾਨ ਦੀ ਜ਼ਮੀਰ ਖੁੱਦ ਉਸਨੂੰ ਸਵਾਲ ਕਰਦੀ ਸੀ ਕਿ 
"ਤੂੰ ਕੌਣ ਹੈਂ, ਤੇ ਕਿੱਥੇ ਖਲੋਤਾ ਹੈਂ, ਕੀ ਤੂੰ ਸਹੀ ਰਾਹ ਤੇ ਹੈਂ?"
ਨਵੀ 📌 (@riar_tweets) 's Twitter Profile Photo

ਕਿਸੇ ਬਾਰੇ ਉਹਨਾਂ ਹੀ ਬੋਲਣਾ ਚਾਹੀਦਾ ਜਿੰਨਾ ਤੁਸੀਂ ਆਪਣੇ ਬਾਰੇ ਸੁਣ ਸਕਦੇ ਓ...।

Anvir Chahal (@anvirchahal) 's Twitter Profile Photo

ਤਖ਼ਤ ਤੇ ਚੜੇ ਟੈਂਕ, ਖੂਨ ਬੜਿਆਂ ਦੇ ਡੁੱਲ੍ਹੇ, ਭਾਵੇਂ ਬੀਤ ਗਏ ਵਰ੍ਹੇ, ਪਰ ਚੁਰਾਸੀ ਨਹੀਂ ਭੁੱਲੇ।#NeverForget1984

ਐੱਸ ਸੁਰਿੰਦਰ (@khalsavision) 's Twitter Profile Photo

ਗੁੱਸਾ ਨਾਂ ਕਰਿਓ ਮੇਰੀ ਗੱਲ ਦਾ 39 ਸਾਲ ਪਹਿਲਾਂ ਸਾਡੇ ਆਪਣਿਆਂ ਨੂੰ ਵੀ ਇੰਜ ਹੀ ਇਹਨਾਂ ਲੋਕਾਂ ਬੰਨ੍ਹ ਬਨ੍ਹ ਦਰਬਾਰ ਸਾਹਿਬ ਤੋਂ ਬਾਹਿਰ ਲਿਆਂਦਾ ਸੀ। ਓੜੀਸਾ ਨੇ ਸਾਡਾ 500 ਸਾਲਾ ਪੁਰਾਤਨ ਗੁਰਦੁਆਰਾ ਮੰਗੂ ਮੱਠ ਸ਼ਹੀਦ ਕੀਤਾ ਅਤੇ ਉਸਦੀ ਜਗ੍ਹਾ ਪਬਲਿਕ ਟਾਇਲਟ ਬਣਾਏ। ਇਹ ਰੱਬ ਵੱਲੋਂ ਚੇਤਾਵਨੀ ਹੈ ਐਨਾ ਲੋਕਾਂ ਲਈ। #NeverForget1984

ਨਵੀ 📌 (@riar_tweets) 's Twitter Profile Photo

South Africa = 83 Virat Kohli = 101 ਕਿੱਥੋਂ ਕੋਈ ਕਰੂਗਾ ਮੁਕਾਬਲੇ ਗੱਲ ਪੱਥਰ ਤੇ ਲੀਕ ਮੇਰੀ ਲਿੱਖ ਓਏ 🔥 #INDvSA #HappyBirthdayViratKohli #ViratKohli

ਨਵੀ 📌 (@riar_tweets) 's Twitter Profile Photo

So basically they were fighting for hindus and now that they lost they started comparing hindus to a community in abusive language..... Great

So basically they were fighting for hindus and now that they lost they started comparing hindus to a community in abusive language.....
Great
Villager Singh (@villagers_singh) 's Twitter Profile Photo

ਗੱਲ ਉੱਤੇ ਕਿਸਾਨੀ ਵਾਲ਼ਾ ਝੰਡਾ ਛਾਪ ਦਿੱਤਾ ਦੇਖੋ ਤਾਂ #IStandWithKulwinderKaur #punjab

ਗੱਲ ਉੱਤੇ ਕਿਸਾਨੀ ਵਾਲ਼ਾ ਝੰਡਾ ਛਾਪ ਦਿੱਤਾ ਦੇਖੋ ਤਾਂ 
#IStandWithKulwinderKaur
#punjab
Vinesh Phogat (@phogat_vinesh) 's Twitter Profile Photo

माँ कुश्ती मेरे से जीत गई मैं हार गई माफ़ करना आपका सपना मेरी हिम्मत सब टूट चुके इससे ज़्यादा ताक़त नहीं रही अब। अलविदा कुश्ती 2001-2024 🙏 आप सबकी हमेशा ऋणी रहूँगी माफी 🙏🙏

ਨਵੀ 📌 (@riar_tweets) 's Twitter Profile Photo

Am I the only one who is feeling Neeraj won't be able to win gold this time? (I would be most happiest if he wins and I hope he does but luck isn't favouring India this time) Best wishes 💐 #Paris2024 #NeerajChopra