Advocate Arsh Mangat (@oye_jatta13) 's Twitter Profile
Advocate Arsh Mangat

@oye_jatta13

ਵਕੀਲ ⚖️ sc👻a_mangat00

ID: 1230139172515647488

calendar_today19-02-2020 14:36:58

2,2K Tweet

1,1K Takipçi

547 Takip Edilen

Advocate Arsh Mangat (@oye_jatta13) 's Twitter Profile Photo

ਕਿਜ਼ ਰੱਖਾਂ ਗੱਲ ਦਿਲ ਦੀ ਤੇਰੇ ਅੱਗੇ ਮੈਂ , ਨਾਂ ਤੂੰ ਸੁਣਦੀ ਤੇ ਨਾਂ ਕੋਲ ਹੀ ਬੈਨ੍ਹੀ ਐ !

Advocate Surinder Sukhija (@asurinder88) 's Twitter Profile Photo

ਪੰਜਾਬ ਐਡਵੋਕੇਟ ਜਰਨਲ ਦਫ਼ਤਰ ਵਿੱਚ ਦਿੱਲੀ ਤੋਂ ਭਰਤੀ ਕੀਤੇ ਗਏ ਅਡਵੋਕੇਟ l ਪੰਜਾਬ ਨੂੰ ਇਸ ਬਦਲਾਵ ਦੀ ਵਧਾਈ #AGOffice

ਪੰਜਾਬ ਐਡਵੋਕੇਟ ਜਰਨਲ ਦਫ਼ਤਰ ਵਿੱਚ ਦਿੱਲੀ ਤੋਂ ਭਰਤੀ ਕੀਤੇ ਗਏ ਅਡਵੋਕੇਟ l ਪੰਜਾਬ ਨੂੰ ਇਸ ਬਦਲਾਵ ਦੀ ਵਧਾਈ 
#AGOffice
Advocate Arsh Mangat (@oye_jatta13) 's Twitter Profile Photo

ਚੱਲਦਾ ਪਾਣੀ ਤੇ ਚੱਲ ਰਾਹੀ ਜਿੰਦਗੀ ਜਿੱਧਰ ਨੂੰ ਵੀ ਚੱਲ ਪੈਣ ਫਿਰ ਰੁਕਦੇ ਨਹੀ !

Advocate Arsh Mangat (@oye_jatta13) 's Twitter Profile Photo

ਇਸ ਦਿਲ ਨੂੰ ਰੋਗ ਨੇ ਕਾਫੀ, ਬਸ ਇੱਕ ਰੋਦਾ ਨੀ ਮੈਂ , ਉਝ ਸੋਚ ਤੇ ਲੈਦਾਂ ਹਾਂ , ਪਰ ਬੋਲਦਾਂ ਨੀ ਮੈਂ !

Advocate Arsh Mangat (@oye_jatta13) 's Twitter Profile Photo

ਤੈਨੂੰ ਮਿਲਾਂਗਾ ਜ਼ਰੂਰ ਕਦੇ ਨਾ ਕਦੇ ,ਕਿਤੇ ਨਾ ਕਿਤੇ , ਭਾਵੇ ਇਸ ਜਨਮ , ਭਾਵੇ ਅਗਲੇ ਜਨਮ ਪਰ ਤੈਨੂੰ ਮਿਲਾਂਗਾ ਜ਼ਰੂਰ ਭਾਵੇ ਤੇਰੀ ਅੱਖ ਨੂੰ ਹਝੂ ਬਣ ਮਿਲ ਜਾਵਾ ਭਾਵੇ ਹਾਸਾ ਬਣ ਮਿਲ ਜਾਵਾ ਤੇਰੇ ਬੁਲਾ ਨੂੰ । ਪਰ ਮਿਲਾਂਗਾ ਜ਼ਰੂਰ , ਭਾਵੇ ਅੱਜ ਭਾਵੇ ਕੱਲ ।

Advocate Arsh Mangat (@oye_jatta13) 's Twitter Profile Photo

ਅੱਖਾਂ ਦੇ ਵਿੱਚ ਘੁਲ ਗਿਆ ਏ, ਨੀਂਦਰ ਆਈ ਮੁੜ ਗਿਆ ਏ ਅੱਖ ਖੁੱਲੀ ਤੇ ਪਤਾ ਲੱਗਾ , ਖੁਆਬ ਸੀ ਖੁਆਬ ਬਣ ਰਹਿ ਗਿਆ ਏ।🥀

Advocate Arsh Mangat (@oye_jatta13) 's Twitter Profile Photo

ਜੇ ਦਰਦ ਦਿਲ ਵਿੱਚ ਹੋਵੇ ; ਤਾਂ ਬੋਲ ਕੇ ਦੱਸ ਲੈਣਾ ਚਾਹੀਦਾ । ਦਰਦ ਦੱਸ ਭੇਤ ਖੋਲ ਲੈਣਾ ਚਾਹੀਦਾ ; ਜਿਆਦਾ ਸੋਚਣ ਨਾਲੋ ਚੰਗਾ । ਖੁੱਲ ਕੇ ਰੋ ਲੈਣਾ ਚਾਹੀਦਾ ।

MEHTAAABEEE (@mehtabsandhhu) 's Twitter Profile Photo

ਸਿਦਕ ਦੀ ਗੱਲ ਤੇ ਅੱਣਖ ਦੀ ਖੱਲ ਹੈ, ਚੜਦੀਕਲਾ ਅੱਜ ਤੇ ਫਤਹਿ ਮੇਰੀ ਕਲ ਹੈ ।।

Advocate Arsh Mangat (@oye_jatta13) 's Twitter Profile Photo

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥ ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥🙏

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥ ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥🙏