ਨਹਿਂ ਗੋਬਿੰਦ ਜੈਸ ਬਲੀ ਧਰ ਪੈ
ਜਿਹਿ ਚਟਕਨ ਬਾਜਹਿ ਸੰਗ ਲਰੇ ਹੈਂ ।
ਨਹਿ ਬਰਨ ਸਕਹੂੰ ਮਹਿਮਾ ਗੁਰ ਕੀ
ਜੋਇ ਹੋਰ ਤੇ ਹੋਰ ਤੇ ਹੋਰ ਪਰੇ ਹੈਂ ।
No warrior equals the Guru Gobind!
His sparrows too have battled hawks!
O how? How now to describe the Guru’s glory-
It is beyond the beyond the beyond!