Khalsa Aid India (@khalsaaid_india) 's Twitter Profile
Khalsa Aid India

@khalsaaid_india

Recognise The Whole Human Race as One.

ID: 1072101933446561792

linkhttp://www.khalsaaid.org calendar_today10-12-2018 12:13:14

1,1K Tweet

293,293K Takipçi

9 Takip Edilen

Khalsa Aid India (@khalsaaid_india) 's Twitter Profile Photo

Current situation in Baupur, Kapurthala Khalsa Aid India team is assessing conditions along the Beas riverbanks to plan urgent relief. 🙏 Support our efforts: khalsaaid.org/donate/in #KhalsaAid #PunjabFloods #Kapurthala #BeasRiver #KhalsaAidIndia #FloodRelief

Khalsa Aid India (@khalsaaid_india) 's Twitter Profile Photo

Khalsa Aid teams are working tirelessly to drain flood water from farmlands in Moga, Ludhiana, Abohar & Fazilka. Thousands of acres have been saved — all because of YOUR support! Donate: khalsaaid.org/donate/in #KhalsaAid #PunjabFloods #KhalsaAidIndia #FloodRelief

Khalsa Aid India (@khalsaaid_india) 's Twitter Profile Photo

🦷 Khalsa Aid Health Centre – Patiala Get quality dental treatment at very affordable rates from our professional dentist. 📍 Bridge Road, Rishi Colony, Patiala #KhalsaAid #Patiala #DentalCare #AffordableHealthcare #KhalsaAidIndia

Khalsa Aid India (@khalsaaid_india) 's Twitter Profile Photo

Uttarkashi Flash Floods Update: Our Khalsa Aid India team is sending milk powder for children stranded in flood-hit areas of Uttarakhand. 🍼 🙏 Support relief efforts: khalsaaid.org/donate/in #KhalsaAid #Uttarkashi #FlashFloods #Uttarakhand #KhalsaAidIndia #FloodRelief

Khalsa Aid India (@khalsaaid_india) 's Twitter Profile Photo

ਅਬੋਹਰ ਵਿੱਚ ਭਾਰੀ ਮੀਂਹ ਕਾਰਨ ਖੇਤ ਨੁਕਸਾਨ ਵਿੱਚ! 💧 ਖਾਲਸਾ ਏਡ ਦੀ ਟੀਮ ਮੌਕੇ ‘ਤੇ ਮੌਜੂਦ ਹੈ, ਕਿਸਾਨ ਭਰਾਵਾਂ ਦੀ ਮਦਦ ਲਈ ਰਾਤ-ਦਿਨ ਸੇਵਾ ਕਰ ਰਹੀ ਹੈ। #AboharFloodRelief #KhalsaAid #PunjabFarmers #FloodSupport #HumanityFirst #CommunityService #HelpFarmers

Khalsa Aid India (@khalsaaid_india) 's Twitter Profile Photo

ਪੰਜਾਬ ਫੇਰ ਹੜ੍ਹਾਂ ਦੀ ਮਾਰ ਹੇਠ : ਤਾਜ਼ਾ ਅੱਪਡੇਟ (14 ਅਗਸਤ 2025 ) ਹਾਜ਼ਰਾਂ ਏਕੜ ਫਸਲਾਂ ਤਬਾਹ, ਪਿੰਡ ਬਾਉਪੁਰ ਜਦੀਦ, ਜ਼ਿਲ੍ਹਾ ਕਪੂਰਥਲਾ ਪੰਜਾਬ ਆਓ ਅਸੀਂ ਇਕੱਠੇ ਹੋਈਏ ਤੇ ਦੁੱਖ ਦੀ ਇਸ ਘੜੀ 'ਚ ਆਪਣਾ ਯੋਗਦਾਨ ਪਾਈਏ। khalsaaid.org/donate/in #khalsaaidindia #khalsaaidinternational #sewa #rescue #Continue

Khalsa Aid India (@khalsaaid_india) 's Twitter Profile Photo

Uttarkashi Flash Floods Khalsa Aid India teams are airlifting water bottles via helicopters to families stranded in flood-hit areas. 💧🚁 🙏 Support relief: khalsaaid.org/donate/in #KhalsaAid #Uttarkashi #FlashFloods #Uttarakhand #FloodRelief #KhalsaAidIndia #HumanityFirst

Uttarkashi Flash Floods
Khalsa Aid India teams are airlifting water bottles via helicopters to families stranded in flood-hit areas. 💧🚁

🙏 Support relief: khalsaaid.org/donate/in

#KhalsaAid #Uttarkashi #FlashFloods #Uttarakhand #FloodRelief #KhalsaAidIndia #HumanityFirst
Khalsa Aid India (@khalsaaid_india) 's Twitter Profile Photo

ਅਬੋਹਰ ਵਿੱਚ ਭਾਰੀ ਮੀਂਹ ਕਾਰਨ ਖੇਤ ਨੁਕਸਾਨ ਵਿੱਚ! 💧 ਖਾਲਸਾ ਏਡ ਦੀ ਟੀਮ ਮੌਕੇ ‘ਤੇ ਮੌਜੂਦ ਹੈ, ਕਿਸਾਨ ਭਰਾਵਾਂ ਦੀ ਮਦਦ ਲਈ ਰਾਤ-ਦਿਨ ਸੇਵਾ ਕਰ ਰਹੀ ਹੈ। donate: 👉 khalsaaid.org/donate-india/ #AboharFloodRelief #KhalsaAid #PunjabFarmers #FloodSupport #HumanityFirst #CommunityService #HelpFarmers

Khalsa Aid India (@khalsaaid_india) 's Twitter Profile Photo

“Khalsa Aid India in Action: Kapurthala Floods 🚨” “Baupur village along the Bias riverbank is being hit hard. Khalsa Aid India is on the ground, rescuing locals and providing essential supplies. 💧 #KhalsaAid #FloodRelief #Kapurthala #HelpingHands” donate:

🌧💔 ਪੰਜਾਬ ਮੁਸੀਬਤ ਵਿੱਚ — ਆਓ ਇਕੱਠੇ ਹੋਈਏ! ਅਬੋਹਰ, ਬਾਊਪੁਰ, ਕਪੂਰਥਲਾ ਤੇ ਹੋਰ ਇਲਾਕਿਆਂ ਵਿੱਚ ਭਾਰੀ ਮੀਂਹ ਤੇ ਬਾੜ੍ਹ ਕਾਰਨ ਹਜ਼ਾਰਾਂ ਕਿਸਾਨ ਤੇ ਪਰਿਵਾਰ ਮੁਸੀਬਤ ਵਿੱਚ ਹਨ। 🙏 Khalsa Aid ਨਾਲ ਮਿਲ ਕੇ ਮਦਦ ਦਾ ਹਿੱਸਾ ਬਣੋ। 💳 Account No: 037672546224 🏦 IFSC: SBIN0050773 🔗 khalsaaid.org ਇਕ ਸਾਂਝਾ ਕਦਮ

🌧💔 ਪੰਜਾਬ ਮੁਸੀਬਤ ਵਿੱਚ — ਆਓ ਇਕੱਠੇ ਹੋਈਏ!
ਅਬੋਹਰ, ਬਾਊਪੁਰ, ਕਪੂਰਥਲਾ ਤੇ ਹੋਰ ਇਲਾਕਿਆਂ ਵਿੱਚ ਭਾਰੀ ਮੀਂਹ ਤੇ ਬਾੜ੍ਹ ਕਾਰਨ ਹਜ਼ਾਰਾਂ ਕਿਸਾਨ ਤੇ ਪਰਿਵਾਰ ਮੁਸੀਬਤ ਵਿੱਚ ਹਨ।
🙏 Khalsa Aid ਨਾਲ ਮਿਲ ਕੇ ਮਦਦ ਦਾ ਹਿੱਸਾ ਬਣੋ।
💳 Account No: 037672546224
🏦 IFSC: SBIN0050773
🔗 khalsaaid.org

ਇਕ ਸਾਂਝਾ ਕਦਮ
Khalsa Aid India (@khalsaaid_india) 's Twitter Profile Photo

ਪੰਜਾਬ ਫੇਰ ਹੜ੍ਹਾਂ ਦੀ ਮਾਰ ਹੇਠ : ਹਾਜ਼ਰਾਂ ਏਕੜ ਫਸਲਾਂ ਤਬਾਹ, ਪਿੰਡ ਬਾਉਪੁਰ ਜਦੀਦ, ਜ਼ਿਲ੍ਹਾ ਕਪੂਰਥਲਾ ਪੰਜਾਬ ਆਓ ਅਸੀਂ ਇਕੱਠੇ ਹੋਈਏ ਤੇ ਦੁੱਖ ਦੀ ਇਸ ਘੜੀ 'ਚ ਆਪਣਾ ਯੋਗਦਾਨ ਪਾਈਏ। khalsaaid.org/donate/in #khalsaaidindia #khalsaaidinternational #sewa #rescue #Continue

Khalsa Aid India (@khalsaaid_india) 's Twitter Profile Photo

ਪੰਜਾਬ ਹੜ੍ਹਾਂ ਵਿੱਚ ਖਾਲਸਾ ਏਡ ਟੀਮ ਦੇ ਰਾਹਤ ਕਾਰਜ ਜਾਰੀ ਨੇ : ਪੀੜਤਾਂ ਤਕ ਰਾਹਤ ਪਹੁੰਚਾਉਣ ਲਈ ਖਾਲਸਾ ਏਡ ਨੂੰ ਆਪਣਾ ਦਸਵੰਧ ਜਰੂਰ ਦਿਓ DONATE👉 khalsaaid.org/donate/in #khalsaaid #khalsaaidindia #panjabfloods #punjabfloods #kapurthala #beasriver #floods #punjabseva #khalsaaidinternational

Khalsa Aid India (@khalsaaid_india) 's Twitter Profile Photo

ਪੰਜਾਬ ਫੇਰ ਹੜ੍ਹਾਂ ਦੀ ਮਾਰ ਹੇਠ : ਹਾਜ਼ਰਾਂ ਏਕੜ ਫਸਲਾਂ ਤਬਾਹ, ਪਿੰਡ ਬਾਉਪੁਰ ਜਦੀਦ, ਜ਼ਿਲ੍ਹਾ ਕਪੂਰਥਲਾ ਪੰਜਾਬ ਆਓ ਅਸੀਂ ਇਕੱਠੇ ਹੋਈਏ ਤੇ ਦੁੱਖ ਦੀ ਇਸ ਘੜੀ 'ਚ ਆਪਣਾ ਯੋਗਦਾਨ ਪਾਈਏ। khalsaaid.org/donate/in #khalsaaidindia #khalsaaidinternational #sewa #rescue #Continue

Khalsa Aid India (@khalsaaid_india) 's Twitter Profile Photo

🌸 ਭਾਦੋਂ ਮਹੀਨੇ ਦੀ ਸੰਗਰਾਂਦ ਦੀਆਂ ਲੱਖ-ਲੱਖ ਵਧਾਈਆਂ 🌸 ਵਾਹਿਗੁਰੂ ਜੀ ਦੀ ਮੇਹਰ ਨਾਲ ਇਹ ਮਹੀਨਾ ਆਪ ਸਭ ਲਈ ਚੜ੍ਹਦੀ ਕਲਾ, ਖੁਸ਼ੀਆਂ ਅਤੇ ਸ਼ਾਂਤੀ ਲੈ ਕੇ ਆਵੇ। 🙏💛 👉 Comment ਕਰੋ Waheguru Ji ਤੇ ਆਪਣੇ ਪਰਿਵਾਰ ਲਈ ਅਰਦਾਸ ਕਰੋ। #Waheguru #Sangrand #Sikhism #SikhCommunity #KhalsaAid #Ardas #Chardikala

🌸 ਭਾਦੋਂ ਮਹੀਨੇ ਦੀ ਸੰਗਰਾਂਦ ਦੀਆਂ ਲੱਖ-ਲੱਖ ਵਧਾਈਆਂ 🌸

ਵਾਹਿਗੁਰੂ ਜੀ ਦੀ ਮੇਹਰ ਨਾਲ ਇਹ ਮਹੀਨਾ ਆਪ ਸਭ ਲਈ ਚੜ੍ਹਦੀ ਕਲਾ, ਖੁਸ਼ੀਆਂ ਅਤੇ ਸ਼ਾਂਤੀ ਲੈ ਕੇ ਆਵੇ। 🙏💛

👉 Comment ਕਰੋ Waheguru Ji ਤੇ ਆਪਣੇ ਪਰਿਵਾਰ ਲਈ ਅਰਦਾਸ ਕਰੋ।

#Waheguru #Sangrand #Sikhism #SikhCommunity #KhalsaAid #Ardas #Chardikala
Khalsa Aid India (@khalsaaid_india) 's Twitter Profile Photo

ਹੜ੍ਹ ਪੀੜਤਾਂ ਲਈ ਸਾਡੀਆਂ ਸੇਵਾਵਾਂ ਨਿਰੰਤਰ ਜਾਰੀ 🙏🌊 ਆਓ ਇਕੱਠੇ ਹੋ ਕੇ ਮਨੁੱਖਤਾ ਦੀ ਸੇਵਾ ਕਰੀਏ। ❤ 👉 Donate Now: khalsaaid.org/donate/in #PunjabFloods #FloodRelief #KhalsaAid #DonateNow #Sewa #HumanityFirst #TogetherWeCan #Waheguru #SikhCommunity #HelpingHands #DisasterRelief

Khalsa Aid India (@khalsaaid_india) 's Twitter Profile Photo

ਹਰ ਪਰਿਵਾਰ ਤੱਕ ਸਾਫ ਪਾਣੀ ਪਹੁੰਚਾਉਣ ਲਈ ਸਾਡੀਆਂ ਸੇਵਾਵਾਂ ਨਿਰੰਤਰ ਜਾਰੀ 🌊🙏

Khalsa Aid India (@khalsaaid_india) 's Twitter Profile Photo

ਹਰ ਪਰਿਵਾਰ ਤੱਕ ਸਾਫ ਪਾਣੀ ਪਹੁੰਚਾਉਣ ਲਈ ਸਾਡੀਆਂ ਸੇਵਾਵਾਂ ਨਿਰੰਤਰ ਜਾਰੀ 🌊🙏

Khalsa Aid India (@khalsaaid_india) 's Twitter Profile Photo

ਹਰ ਪਰਿਵਾਰ ਤੱਕ ਮਦਦ ਪਹੁੰਚਾਉਣ ਲਈ ਖਾਲਸਾ ਏਡ ਵੱਲੋਂ ਸੇਵਾਵਾਂ ਨਿਰੰਤਰ ਜਾਰੀ 🌊🙏