jaspreet kaur (@jaspreet80kaur) 's Twitter Profile
jaspreet kaur

@jaspreet80kaur

Keep your head up, Keep your heart strong,

ID: 3232269546

calendar_today01-06-2015 07:10:15

11,11K Tweet

1,1K Takipçi

1,1K Takip Edilen

C M (@ladycm0003) 's Twitter Profile Photo

ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ।। ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।। #GuruGranthSahibji

ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ।।
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।।
#GuruGranthSahibji
⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਐਸਾ ਨਾਮੁ ਜਪਹੁ ਮਨ ਰੰਗਿ ॥ ਨਾਨਕ ਪਾਈਐ ਸਾਧ ਕੈ ਸੰਗਿ ॥ ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥ ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥ ਵਾਹਿਗੁਰੂ ਜੀ 🙏😇

ਐਸਾ ਨਾਮੁ ਜਪਹੁ ਮਨ ਰੰਗਿ ॥
ਨਾਨਕ ਪਾਈਐ ਸਾਧ ਕੈ ਸੰਗਿ ॥
ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥
ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥

 ਵਾਹਿਗੁਰੂ ਜੀ 🙏😇
Sukhbir Singh Badal (@officeofssbadal) 's Twitter Profile Photo

ਚਵਰ ਤਖ਼ਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ । ਪਹਿਲੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਮੌਕੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਰਵਾਕੇ

Harsimrat Kaur Badal (@harsimratbadal_) 's Twitter Profile Photo

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ।। ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ।। ਦਸਾਂ ਪਾਤਸ਼ਾਹੀਆਂ ਦੀ ਜੋਤ, ਚਵਰ ਤਖ਼ਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ । ਸਿੱਖ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ।।
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ।।

ਦਸਾਂ ਪਾਤਸ਼ਾਹੀਆਂ ਦੀ ਜੋਤ, ਚਵਰ ਤਖ਼ਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ । ਸਿੱਖ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ
Devinder Singh saini (@devinde14530188) 's Twitter Profile Photo

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ 🙏 ਪੜ੍ਹ ਪੜ੍ਹ ਤੇਰੀ ਬਾਣੀ 🙏 ਪਰਮ ਗਤ ਹੋਵੇ ਮੇਰੀ 🙏

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ 🙏

ਪੜ੍ਹ ਪੜ੍ਹ ਤੇਰੀ ਬਾਣੀ 🙏
ਪਰਮ ਗਤ ਹੋਵੇ ਮੇਰੀ 🙏
Shiromani Gurdwara Parbandhak Committee (@sgpcamritsar) 's Twitter Profile Photo

ਸੇਵਾ ਤੇ ਨਿਮਰਤਾ ਦੇ ਪੁੰਜ : ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਜੋਤੀ ਜੋਤਿ ਪੁਰਬ 'ਤੇ ਵਿਸ਼ੇਸ਼ #SriGuruRamdasJi #SriDarbarSahib #SriHarmandirSahib #SriAmritsar #SikhHistory #SGPC

Shiromani Gurdwara Parbandhak Committee (@sgpcamritsar) 's Twitter Profile Photo

ਹੜ੍ਹਾਂ ਦੀ ਸਥਿਤੀ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਸਹਾਇਤਾ ਦੇ ਯਤਨ ਲਗਾਤਾਰ ਜਾਰੀ 🙏

ਹੜ੍ਹਾਂ ਦੀ ਸਥਿਤੀ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਸਹਾਇਤਾ ਦੇ ਯਤਨ ਲਗਾਤਾਰ ਜਾਰੀ 🙏
Randeep Gill (@randeep44009128) 's Twitter Profile Photo

ਅੱਧਾ ਪੰਜਾਬ ਤਾਂ ਹਿਮਾਚਲ ਪ੍ਰਦੇਸ਼ ਵੱਲੋਂ ਛੱਡੇ ਜਾ ਰਹੇ ਵਾਧੂ ਪਾਣੀ ਕਰਕੇ ਡੁੱਬਦਾ ਪਿਆ ਏ ਤੇ ਆਹ ਚੌਰਾ ਸ਼ਰਾਬੀ ਭੰਡ ਦੂਜਿਆਂ ਸੂਬਿਆਂ ਚ ਚਾਹ ਪਰੌਠਿਆਂ ਦੀਆਂ ਪੋਸਟਾਂ ਪਾਈ ਜਾਂਦੈ, ਇਹ ਸਭ ਦੇਖ ਕੇ ਪੰਜਾਬੀ ਆਪਣੇ ਮੱਥੇ ਤੇ ਹੱਥ ਮਾਰ ਰਹੇ ਨੇ ਕਿ ਉਹਨਾਂ ਨੇ ਅਜਿਹਾ ਨਖਿਧ ਜਮੂਰਾ ਆਵਦੇ ਸਿਰਾਂ ਤੇ ਬਿਠਾ ਲਿਆ ਹੈ ਜੋ ਦਿੱਲੀ ਵਾਲੀ ਦਾਰੂ ਦੀ ਦਲਾਲ

🅰️Ⓜ️🅰️N 🦋 (@akaur_12) 's Twitter Profile Photo

ਨਫ਼ਰਤ ਕਿਸੇ ਨਾਲ ਨੀ ਹੈਗੀ ਤੇ ਮੋਹ ਮੈਨੂੰ ਮੇਰਾ ਵੀ ਨਹੀਂ ਆਉਂਦਾI

ਨਫ਼ਰਤ ਕਿਸੇ ਨਾਲ ਨੀ ਹੈਗੀ ਤੇ ਮੋਹ ਮੈਨੂੰ ਮੇਰਾ ਵੀ ਨਹੀਂ ਆਉਂਦਾI
Shiromani Gurdwara Parbandhak Committee (@sgpcamritsar) 's Twitter Profile Photo

ਪ੍ਰੀਤਮ ਕੀਆਂ ਬਾਤਾਂ ਪਾ.ਨੌਵੀਂ - ਜਲ ਦੀ ਸੇਵਾ ਕਰਨ 'ਤੇ ਭਾਈ ਮੀਹਾਂ ਜੀ ਨੂੰ ਬਖਸ਼ਿਸ਼ਾਂ - ਲੜੀ ਨੰ.15 #SikhHistory #Sikhism

⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਭਗਤ ਜਨਾ ਕੀ ਬਰਤਨਿ ਨਾਮੁ ॥ ਸੰਤ ਜਨਾ ਕੈ ਮਨਿ ਬਿਸ੍ਰਾਮੁ ॥ ਹਰਿ ਕਾ ਨਾਮੁ ਦਾਸ ਕੀ ਓਟ ॥ ਹਰਿ ਕੈ ਨਾਮਿ ਉਧਰੇ ਜਨ ਕੋਟਿ ॥ ਵਾਹਿਗੁਰੂ ਜੀ 🙏😇

ਭਗਤ ਜਨਾ ਕੀ ਬਰਤਨਿ ਨਾਮੁ ॥
ਸੰਤ ਜਨਾ ਕੈ ਮਨਿ ਬਿਸ੍ਰਾਮੁ ॥
ਹਰਿ ਕਾ ਨਾਮੁ ਦਾਸ ਕੀ ਓਟ ॥
ਹਰਿ ਕੈ ਨਾਮਿ ਉਧਰੇ ਜਨ ਕੋਟਿ ॥

 ਵਾਹਿਗੁਰੂ ਜੀ 🙏😇
Devinder Singh saini (@devinde14530188) 's Twitter Profile Photo

ਤੇਰੇ ਨਾਮ ਦੀ ਪੋੜੀ ਚੜ੍ਹਦਾ ਰਹਾਂ 🙏 ਸਾਹ ਸਾਹ ਨਾਮ ਤੇਰਾ ਜਪਦਾ ਰਹਾਂ 🙏

ਤੇਰੇ ਨਾਮ ਦੀ ਪੋੜੀ ਚੜ੍ਹਦਾ ਰਹਾਂ 🙏
ਸਾਹ ਸਾਹ ਨਾਮ ਤੇਰਾ ਜਪਦਾ ਰਹਾਂ 🙏
Randeep Gill (@randeep44009128) 's Twitter Profile Photo

भगवंत मान ये तू ही है ना भाई जो ये बात बोलता था कि सरकार को पता ही होता है कि बारिश के मौसम में बाढ़ वाले हालात बन सकते हैं इसलिए पहले से ही तैयारी करनी चाहिए, ये सब क्रांतिकारी बातें तेरी भांड गिरी का ही हिस्सा थी ना जिनके बहकावे में आकर हम सभी पंजाबियों ने रिकार्ड तोड बहुमत

Devinder Singh saini (@devinde14530188) 's Twitter Profile Photo

ਜਿਨ੍ਹਾਂ ਚਿਰ ਇਹ ਸਾਹ ਚਲਦੇ ਮੇਰੇ 🙏 ਦਿਨ ਰਾਤ ਰਹਾਂ ਗਾਉਂਦਾ ਗੁੰਣ ਤੇਰੇ 🙏 ਵਾਹਿਗੁਰੂ ਜੀ 🙏

BBC News Punjabi (@bbcnewspunjabi) 's Twitter Profile Photo

Punjab ਦੀਆਂ ਸੜਕਾਂ 'ਤੇ ਇਸ ਵੇਲੇ ਥਾਂ-ਥਾਂ ਰਾਸ਼ਨ, ਪਸ਼ੂਆਂ ਦੇ ਚਾਰੇ ਅਤੇ ਮਿੱਟੀ ਨਾਲ ਭਰੇ ਟਰੈਕਟਰ ਟਰਾਲੀਆਂ ਨਜ਼ਰ ਨਾ ਆ ਰਹੇ ਹਨ। ਦਰਅਸਲ Flood ਪੀੜਤਾਂ ਦੀ ਮਦਦ ਲਈ ਪੰਜਾਬੀ ਆਪ ਜੁੱਟੇ ਹਨ... ਰਿਪੋਰਟ:ਹਰਮਨਦੀਪ ਸਿੰਘ/ਰਾਕੇਸ਼ ਕੁਮਾਰ, ਸ਼ੂਟ:ਗੁਰਦੇਵ ਸਿੰਘ, ਐਡਿਟ:ਅਲਤਾਫ਼ #PunjabFloods #punjab #floodrelief

Shiromani Gurdwara Parbandhak Committee (@sgpcamritsar) 's Twitter Profile Photo

ਹੜ੍ਹਾਂ ਦੌਰਾਨ ਸ਼੍ਰੋਮਣੀ ਕਮੇਟੀ ਕਰ ਰਹੀ ਜ਼ਮੀਨੀ ਪੱਧਰ ’ਤੇ ਸੇਵਾ ਕਾਰਜ #PunjabFlood #Flood2025 #SGPCSewa #SGPCFloodSewa