Brown ਬੀਬੀਆਂ 🧋 ہیری ڈھلون 𓅓 (@iharrydhillxn) 's Twitter Profile
Brown ਬੀਬੀਆਂ 🧋 ہیری ڈھلون 𓅓

@iharrydhillxn

𝐈𝐧𝐬𝐭𝐚𝐠𝐫𝐚𝐦 @iharrydhillxn
👻snapchat.com/add/iharrydhil…

ID: 1405983966923005958

calendar_today18-06-2021 20:21:59

1,1K Tweet

952 Takipçi

71 Takip Edilen

Brown ਬੀਬੀਆਂ 🧋 ہیری ڈھلون 𓅓 (@iharrydhillxn) 's Twitter Profile Photo

ਇਹ ਜਿਨ੍ਹਾਂ ਨੂੰ ਆਪਾ ਅਪਣੇ ਮਹਿਸੂਸ ਕਰਦੇ ਆ ਇਹ ਅਪਣੇ ਕਿਉਂ ਨਹੀਂ ਹੁੰਦੇ ⁉️

Brown ਬੀਬੀਆਂ 🧋 ہیری ڈھلون 𓅓 (@iharrydhillxn) 's Twitter Profile Photo

ਆਕੜ ਆ ਤਾਂ ਓਥੋਂ ਤੱਕ ਕਾਇਮ ਰੱਖੀ.... 🫵 ਚੇਤੇ ਰੱਖੀ, ਸਿਵਿਆ ਚ ਵੀ ਮੁਲਾਕਾਤ ਨਾ ਹੋਵੇ।

ਆਕੜ ਆ ਤਾਂ ਓਥੋਂ ਤੱਕ ਕਾਇਮ ਰੱਖੀ.... 🫵
ਚੇਤੇ ਰੱਖੀ, ਸਿਵਿਆ ਚ ਵੀ ਮੁਲਾਕਾਤ ਨਾ ਹੋਵੇ।
Brown ਬੀਬੀਆਂ 🧋 ہیری ڈھلون 𓅓 (@iharrydhillxn) 's Twitter Profile Photo

ਹਾਸੇ, ਗੱਲਬਾਤ ਜਾਂ ਹਾਲ ਚਾਲ ਝੂਠ ਵੀ ਹੋ ਸਕਦੇ ਆ.. ਇਨਸਾਨ ਦੇਖੀਦਾ ਨਹੀਂ,, ਸਮਝੀਦਾ ਹੁੰਦਾ📌 Wmk 🙏🏻

Brown ਬੀਬੀਆਂ 🧋 ہیری ڈھلون 𓅓 (@iharrydhillxn) 's Twitter Profile Photo

ਕਿਤੇ ਪੜਿਆ ਸੀ, ਜਦੋ ਫਾਸਲੇ ਮਹਿਸੂਸ ਹੋਣ ਲੱਗ ਪੈਣ ਤਾਂ ਫਾਸਲੇ ਬਣਾ ਲੈਣੇ ਚਾਹੀਦੇ ਹਨ। WMK 🙇🏻‍♀️

Brown ਬੀਬੀਆਂ 🧋 ہیری ڈھلون 𓅓 (@iharrydhillxn) 's Twitter Profile Photo

ਤੂੰ ਰੋ ਲਵੀੇ ਮੇਰੇ ਗਲ ਲੱਗ ਕ, ਮਨ ਭਰ ਕੇ ਮੈਂ ਕਦੀ ਨਹੀ ਕਹੁ ਤੈਨੂੰ ਕ ਮਰਦ ਰੋਂਦੇ ਨੀ ਹੁੰਦੇ 🥺 ਤਕਲੀਫ਼ ਤਾਂ ਸੱਬ ਨੂੰ ਹੀ ਹੁੰਦੀ ਆ। 🫴🏻

ਤੂੰ ਰੋ ਲਵੀੇ ਮੇਰੇ ਗਲ ਲੱਗ ਕ, ਮਨ ਭਰ ਕੇ
ਮੈਂ ਕਦੀ ਨਹੀ ਕਹੁ ਤੈਨੂੰ ਕ ਮਰਦ ਰੋਂਦੇ ਨੀ ਹੁੰਦੇ 🥺
ਤਕਲੀਫ਼ ਤਾਂ ਸੱਬ ਨੂੰ ਹੀ ਹੁੰਦੀ ਆ। 🫴🏻
Brown ਬੀਬੀਆਂ 🧋 ہیری ڈھلون 𓅓 (@iharrydhillxn) 's Twitter Profile Photo

ਜੋ ਛੱਡ ਜਾਵੇ, ਉਹ ਪਿਆਰ ਕੀ ਜੋ ਬਦਲ ਜਾਵੇਂ, ਉਹ ਯਾਰ ਕੀ❓ ਲੋਕ ਕਹਿੰਦੇ ਪਿਆਰ ਤਾਂ ਦੁਬਾਰਾਂ ਵੀ ਹੋ ਜਾਉ ਪਰ ਜੋ ਦੁਬਾਰਾ ਕਿਸੇ ਹੋਰ ਨਾਲ ਹੋਜੇ, ਉਹ ਫੇਰ ਪਿਆਰ ਕੀ 💯

Brown ਬੀਬੀਆਂ 🧋 ہیری ڈھلون 𓅓 (@iharrydhillxn) 's Twitter Profile Photo

ਉਹ ਜੋ ਡਰਿਆ ਨਹੀ ਮੈਨੂੰ ਖੋਹਣ ਤੋਂ, ਉਹਨੂੰ ਕੀ ਹੀ ਅਫਸੋਸ ਕਰਦਾ ਹੋਉ ਮੇਰੇ ਨਾ ਹੋਣ ਤੋਂ।

ਉਹ ਜੋ ਡਰਿਆ ਨਹੀ ਮੈਨੂੰ ਖੋਹਣ ਤੋਂ, 
ਉਹਨੂੰ ਕੀ ਹੀ ਅਫਸੋਸ ਕਰਦਾ ਹੋਉ ਮੇਰੇ ਨਾ ਹੋਣ ਤੋਂ।
Brown ਬੀਬੀਆਂ 🧋 ہیری ڈھلون 𓅓 (@iharrydhillxn) 's Twitter Profile Photo

ਖਾਮੋਸ਼ੀ ਨੂੰ ਸਮਝਣ ਵਾਲਾ ਮਿਲ ਜਾਵੇ ਤਾਂ ਦਰਦ ਬਿਆਨ ਕਰਨ ਦੀ ਲੋੜ ਨਹੀਂ ਪੈਣੀ। 𝚆𝙼𝙺 🙇🏻‍♀️

Brown ਬੀਬੀਆਂ 🧋 ہیری ڈھلون 𓅓 (@iharrydhillxn) 's Twitter Profile Photo

ਤੇ ਫਿਰ ਮੈਂ ਆਪਣੇ ਪੈਰ ਪਿੱਛੇ ਕਰ ਲਏ ਜਦ ਮੈਨੂੰ ਇਹਸਾਸ ਹੋਇਆ ਕ ਉਹ ਮੇਰੇ ਨਾਲ ਤੁਰਨਾ ਨਹੀ ਚਾਹੁੰਦਾ 😅🙃

ਤੇ ਫਿਰ ਮੈਂ ਆਪਣੇ ਪੈਰ ਪਿੱਛੇ ਕਰ ਲਏ
ਜਦ ਮੈਨੂੰ ਇਹਸਾਸ ਹੋਇਆ ਕ ਉਹ ਮੇਰੇ ਨਾਲ ਤੁਰਨਾ ਨਹੀ ਚਾਹੁੰਦਾ 😅🙃
Brown ਬੀਬੀਆਂ 🧋 ہیری ڈھلون 𓅓 (@iharrydhillxn) 's Twitter Profile Photo

ਨਸਲੀ ਘੋੜਾ ਤੇ ਨਸਲੀ ਬੰਦੇ, ਜਿਦ ਤੇ ਆ ਜਾਣ ਤਾਂ ਖੇਡ ਜਿੰਦਗੀ ਤੇ ਮੌਤ ਦੀ ਹੋ ਜਾਂਦੀ ਆ। 💀☕

ਨਸਲੀ ਘੋੜਾ ਤੇ ਨਸਲੀ ਬੰਦੇ, ਜਿਦ ਤੇ ਆ ਜਾਣ
ਤਾਂ ਖੇਡ ਜਿੰਦਗੀ ਤੇ ਮੌਤ ਦੀ ਹੋ ਜਾਂਦੀ ਆ। 💀☕
Brown ਬੀਬੀਆਂ 🧋 ہیری ڈھلون 𓅓 (@iharrydhillxn) 's Twitter Profile Photo

ਤੇਰੇ ਚ ਆਕੜ, ਮੇਰਾ ਸੁਭਾਅ ਹੀ Rude ਆ, ਤੇਰੀ 3 ਅਖਰਾ ਦੀ EGO, ਮੇਰਾ 8 ਅਖਰਾ ਦਾ ATTITUDE ਆ...। ☕

Brown ਬੀਬੀਆਂ 🧋 ہیری ڈھلون 𓅓 (@iharrydhillxn) 's Twitter Profile Photo

ਮੈਨੂੰ ਉਥੋਂ ਪੜੵ, ਜਿੱਥੋ ਚੁੱਪ ਆ ਮੈਂ 🙂 ਇਹ ਹਸਣਾ -ਹਸਾਉਣਾ ਤਾਂ ਸੱਬ ਲੁਕਾਉਣ ਲਈ ਹੁਨਰ ਆ ਮੇਰਾ। 🫠

ਮੈਨੂੰ ਉਥੋਂ ਪੜੵ, ਜਿੱਥੋ ਚੁੱਪ ਆ ਮੈਂ 🙂
ਇਹ ਹਸਣਾ -ਹਸਾਉਣਾ ਤਾਂ ਸੱਬ ਲੁਕਾਉਣ ਲਈ ਹੁਨਰ ਆ ਮੇਰਾ। 🫠
Brown ਬੀਬੀਆਂ 🧋 ہیری ڈھلون 𓅓 (@iharrydhillxn) 's Twitter Profile Photo

ਬਦਲਾ ਲੈਣ ਨੂੰ ਤਾਂ ਮੈਂ ਵੀ ਲੈ ਲੈਣਾ ਸੀ, ਤੇਥੋਂ.... ਜੇ ਮੈਂ ਰੱਬ ਦੇ ਲੜ ਨਾ ਲੱਗੀ ਹੁੰਦੀ।

ਬਦਲਾ ਲੈਣ ਨੂੰ ਤਾਂ ਮੈਂ ਵੀ ਲੈ ਲੈਣਾ ਸੀ, ਤੇਥੋਂ.... 
ਜੇ ਮੈਂ ਰੱਬ ਦੇ ਲੜ ਨਾ ਲੱਗੀ ਹੁੰਦੀ।
Brown ਬੀਬੀਆਂ 🧋 ہیری ڈھلون 𓅓 (@iharrydhillxn) 's Twitter Profile Photo

ਜਿਹੜੇ ਮਹੋਬਤ ਨਿਭਾ ਸਕਦੇ ਆ, ਉਹਨਾਂ ਨੂੰ ਕਦੇ ਮਹੋਬਤ ਮਿਲੀ ਹੀ ਨਹੀਂ 🙂

Brown ਬੀਬੀਆਂ 🧋 ہیری ڈھلون 𓅓 (@iharrydhillxn) 's Twitter Profile Photo

ਫੁੱਲ ਨੂੰ ਕੀ ਪਤਾ⁉️ ਕ ਉਹਨੂੰ ਪਿਆਰ ਕਰਨ ਵਾਲਾ, ਉਹਨੂੰ ਤੋੜੂਗਾ ਯਾ ਸਾਭ ਕ ਰੱਖੂਗਾ। ਹਨਾ 🙂

ਫੁੱਲ ਨੂੰ ਕੀ ਪਤਾ⁉️
ਕ ਉਹਨੂੰ ਪਿਆਰ ਕਰਨ ਵਾਲਾ, ਉਹਨੂੰ ਤੋੜੂਗਾ ਯਾ ਸਾਭ ਕ ਰੱਖੂਗਾ। ਹਨਾ 🙂
Brown ਬੀਬੀਆਂ 🧋 ہیری ڈھلون 𓅓 (@iharrydhillxn) 's Twitter Profile Photo

ਅੱਜ ਕੱਲ,,ਅਕਸਰ ਸ਼ਰੀਰ ਵਿਆਹੇ ਜਾਂਦੇ ਆ ਪਰ,, ਰੂਹਾਂ ਕਵਾਰੀਆਂ ਹੀ ਰਹਿ ਜਾਂਦੀਆਂ ਨੇ 🙂 ~ਹੈਰੀ ਢਿੱਲੌ✍🏻

ਅੱਜ ਕੱਲ,,ਅਕਸਰ ਸ਼ਰੀਰ ਵਿਆਹੇ ਜਾਂਦੇ ਆ
ਪਰ,, ਰੂਹਾਂ ਕਵਾਰੀਆਂ ਹੀ ਰਹਿ ਜਾਂਦੀਆਂ ਨੇ 🙂
                                          ~ਹੈਰੀ ਢਿੱਲੌ✍🏻