@gurleen3805
😊😊
ID: 1470019798675308555
calendar_today12-12-2021 13:18:00
7,7K Tweet
7,7K Takipçi
562 Takip Edilen
3 years ago
#khalsavaheer 🚩🙏
ਸਾਡੀ ਇਕੋ ਮੰਗ ਫੈਕਟਰੀ ਕਰੋ ਬੰਦ... #ZiraSanjhaMorcha
ਤੂੰ ਉਹਨੂੰ ਕਿੱਦਾ ਜਪ ਰਿਹੈ, ਇਹ ਵੀ ਜਾਹਰ ਨਾ ਕਰ ਤੂੰ ਉਹਨੂੰ ਕਿੰਨਾ ਜਪ ਰਿਹੈ, ਇਹ ਵੀ ਜਾਹਰ ਨਾ ਕਰ ਤੂੰ ਉਹਨੂੰ ਜਪ ਰਿਹੈ, ਇਹ ਵੀ ਨਾ ਜਾਹਰ ਕਰ ਜਾਹਰ ਕਰਨਾ ਹੈ, ਤਾਂ ਉਹਦੀ ਹੋਦ ਜਾਹਰ ਕਰ 🙏🏻❤️
ਕਿੰਨਾ ਬੇੜਾ ਗ਼ਰਕ ਹੋ ਗਿਆ ਲੋਕਾਂ ਦਾ ਆਪਣੇ ਹੀ ਆਪਣਿਆਂ ਦੀਆਂ ਸ਼ਹੀਦੀਆਂ ਨੂੰ ਭੁੱਲ ਗਏ ਪਰ ਬੇਗ਼ਾਨੇ ਤਿਉਹਾਰ ਸਭ ਯਾਦ ਨੇ, ਵਾਹਿਗੁਰੂ ਸੁਮੱਤ ਬਖਸ਼ੋ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਤੁਹਾਡਾ ਰਚਿਆ ਇਤਿਹਾਸ ਹੀ ਚੰਗੀ ਤਰ੍ਹਾਂ ਯਾਦ ਨਈਂ 😑😢 #ਵਾਹਿਗੁਰੂ_ਜੀ_ਮਿਹਰ_ਕਰੋ 🙏🙏😢
ਬੜੇ ਚਾਵਾਂ ਦੇ ਨਾਲ ਤੁਰੀ ਸੀ ਮਾਂ ਕਿ ਪੁੱਤਰਾ ਦੇ ਦੀਦਾਰ ਹੋਵਾਂਗੇ #ਵਾਹਿਗੁਰੂ #ZiraSanjhaMorcha
ਧੰਨ ਧੰਨ ਮਾਤਾ ਗੁਜਰ ਕੌਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਲਾਲਾ ਨੂੰ ਕੋਟਿ ਕੋਟਿ ਪ੍ਰਣਾਮ। #ਮਾਤਾ_ਗੁਜਰੀ_ਦੇ_ਲਾਲ 🙏🏻
ਮੇਰੀ ਕਿਸਮਤ ਮੇ ਕੁਛ ਲਿਖਣਾ ਹੈ, ਤੋਂ ਤੇਰਾ ਮੇਰਾ ਮਿਲਣਾ ਲਿਖ ਦੇ ਮਾਲਿਕ 🙏🏻❤️ #ਵਾਹਿਗੁਰੂ
ਵਾਹਿਗੁਰੂ ਜੀ 🙏🏻
ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ, ਵੁਹ ਕਮ ਹੈ...🙏 #ਸਫ਼ਰ_ਏ_ਸ਼ਹਾਦਤ #ਮਾਤਾ_ਗੁਜਰੀ_ਦੇ_ਲਾਲ
੧੧ ਪੋਹ ੧੭੦੪( 26 ਦਸੰਬਰ 1704) ਲੱਗੀ ਸੂਬੇ ਦੀ ਕਚਹਿਰੀ ਚਾਰੇ ਪਾਸੇ ਖੜੇ ਵੈਰੀ ॥🙏🏻
ਵਾਹਿਗੁਰੂ ਜੀ 🙏🏻 #ਮਾਤਾ_ਗੁਜਰੀ_ਦੇ_ਲਾਲ
ਛੋਟੇ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਦੀ ਸਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏻 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਲੈ ਵੇ ਗੰਗੂ ਪਾਪੀਆ ਲਾਹਣਤਾਂ ਸੰਭਾਲ ਵੇ ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ #ਮਾਤਾ_ਗੁਜਰੀ_ਦੇ_ਲਾਲ
🌸🌺 ਸਾਜਦੋ ਮਕਸੂਦ ਗੁਰੁ ਗੋਬਿੰਦ ਸਿੰਘ।।🌺🌸 🌸🌺 ਜੁਮਲਾ ਫੈ਼ਜੋ਼ ਜੂਦ ਗੁਰੁ ਗੋਬਿੰਦ ਸਿੰਘ।।੧੩੬।।🌺🌸🙏🏻
ਪਿਓ ਤੇ ਧੀ ਦਾ ਰਿਸ਼ਤਾ ਇੰਨਾ ਮਜ਼ਬੂਤ ਹੁੰਦਾ ਕਿ ਨਸੀਬ ਮੁੱਲ ਮਿਲਦੇ ਹੋਣ ਤਾਂ ਪਿਓ ਆਪਣੇ ਆਪ ਨੂੰ ਵੇਚ ਕੇ ਵੀ ਇਹ ਨਸੀਬ ਆਪਣੀ ਧੀ ਦੇ ਲੇਖੇ ਲੱਗਾ ਦਿੰਦਾ 🙏🏻
ਤਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸਹਰ ਬਿਖੈ ਭਵ ਲਯੋ।। ਮੇਰੇ ਵਲੋ ਸਰਬੰਸ ਦਾਨੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ 🙏 #GuruGobindSinghJi
ਕਰਤਾਰ ਕੀ ਸੌਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਭੀ ਗੁਰੂ ਗੋਬਿੰਦ ਸਿੰਘ ਜੀ ਕੀ ਤਾਰੀਫ਼ ਵੋ ਕਮ ਹੈ 🙏🏻
ਗੋਬਿੰਦ ਇਸ਼ਕ ਕਰੇ ਖੁਦਾ ਸੇ ਖੁਦਾ ਭੀ ਆਸ਼ਿਕ ਗੋਬਿੰਦ ਕਾ।🙏🏻❤️ #GuruGobindSingh
Save Water, Save Panjab #ZiraSanjhaMorcha
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏻