DR. MANDEEP GAUR (Paras Mann) Vibes Make Tribes (@docmandeep182) 's Twitter Profile
DR. MANDEEP GAUR (Paras Mann) Vibes Make Tribes

@docmandeep182

Assistant Professor of Religious Studies with Punjabi University Patiala.WRITER, LYRICIST,REMOTE VIEWER,ESP/Paranormal RESEARCHER & Psychic, MEDITATION Expert

ID: 1598887244

linkhttps://www.facebook.com/profile.php?id=100091763130083&mibextid=ZbWKwL calendar_today16-07-2013 17:22:10

2,2K Tweet

1,1K Takipçi

4,4K Takip Edilen

DR. MANDEEP GAUR (Paras Mann) Vibes Make Tribes (@docmandeep182) 's Twitter Profile Photo

ਤਿੰਨ ਡਿਜੀਟਲ ਮਰੀਜ਼ ਕਿਸੇ ਨੂੰ ਕੋਈ ਓਟੀਪੀ ਨਾ ਬੋਲੋ, ਅਨਜਾਣ ਲਿੰਕ ਨਾ ਖੋਲ੍ਹੋ ਤੇ ਫੇਕ ਕਾੱਲਾਂ ਨਾ ਸੁਣੋ !!!!

ਬੰਦੇ ਨੇ ਮਾਲੀ ਨੂੰ ਪੁੱਛਿਆ ਕਿ ਏਨੇ ਚੰਗੇ ਪੌਦਿਆਂ ਲਈ ਕੀ ਕਰਦੇ ਹੋ? ਉੱਤਰ ਮਿਲਿਆ ਕਿ ਮੈਂ ਉਨ੍ਹਾਂ ਨੂੰ ਵਧਣ ਲਈ ਜ਼ਬਰਦਸਤੀ ਨਹੀਂ ਕਰਦਾ ਬਲਕਿ ਉਨ੍ਹਾਂ ਦੇ ਵਾਧੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਹਟਾਉਂਦਾ ਹਾਂ!!!!

ਸਮੇਂ ਸਮੇਂ ਸਮਰੱਥ, ਓਹੀ ਅਰਜਨ ਦੇ ਤੀਰ ਓਹੀ ਅਰਜਨ ਦੇ ਹੱਥ॥ ਰੁਤਬਾ ਜਾਣ ਤੋਂ ਬਾਦ ਕੌਣ ਸੁਣਦਾ ਹੈ ????

ਢਕੋਸਲਾਨੰਦ ਜੀ ਮਹਾਰਾਜ ਦੇ ਦੇਸ਼ ਵਿੱਚ ਢਕੌਂਸਲਿਆਂ ਦੀ ਭਰਮਾਰ ਹੈ, ਪਰ ਅਸਲੀਅਤ ਤਾਂ ਆਹ ਹੈ! ਪਵਿੱਤਰ ਨਦੀਆਂ ਦੀ ਸਫਾਈ ਦੇ ਨਾਮ ਤੇ ਕਰੋੜਾਂ ਰੁਪਏ ਡਕਾਰ ਲਏ ਜਾਂਦੇ ਹਨ

ਜਦੋਂ ਤੁਹਾਨੂੰ ਪੌਜ਼ਿਟਿਵ ਨਤੀਜੇ ਮਿਲਣ ਲੱਗ ਪੈਂਦੇ ਹਨ ਤਾਂ ਤੁਸੀਂ ਪਿਸਾਈ ਦੇ ਆਦੀ ਹੋ ਜਾਂਦੇ ਹੋ

ਮਕਸਦ ਹੀ ਕਿਸੇ ਕੰਮ ਦੀ ਅਸਲੀ ਅਹਿਮੀਅਤ ਦੱਸਦਾ ਹੈ! ਜਦੋਂ ਸ਼ੇਰ ਹਿਰਨ ਮਗਰ ਭੱਜਦਾ ਹੈ ਉਹ ਭੋਜਨ ਦੀ ਲੋੜ ਕਾਰਨ ਭੱਜਦਾ ਹੈ, ਪਰ ਕਈਂ ਵਾਰ ਹਿਰਨ ਤਾਂਹੀਓ ਬਚ ਜਾਂਦਾ ਹੈ ਕਿਉਂਕਿ ਉਹ ਜੀਵਨ ਬਚਾਉਣ ਦੇ ਮਕਸਦ ਨਾਲ ਭੱਜਦਾ ਹੈ !!!!

ਲੋਕ ਆਪਣਾ ਕੋਈ ਧੰਦਾ ਜਮਾਉਣ ਲਈ ਤਿੰਨ ਸਾਲ ਸਬਰ ਨਹੀਂ ਰੱਖ ਸਕਦੇ, ਪਰ ਉਹੀਓ ਲੋਕ ਦੂਜਿਆਂ ਲਈ ਕੰਮ ਕਰਨ ਵਾਸਤੇ 40 ਸਾਲ ਸਬਰ ਰੱਖੀਂ ਰੱਖਦੇ ਹਨ !

Name of girl must be like twinkling star or fragrance of flowers…whereas name of boy must be like Sound of the swords or Wisdom of the Scriptures!!!

ਵਿਆਹ ਸ਼ਾਦੀ ਕੇਵਲ ਸਹੂਲਤਾਂ ਮਾਨਣਾ ਨਹੀਂ ਹੁੰਦਾ, ਬਲਕਿ ਜ਼ਿਆਦਾਤਰ ਮੋਢੇ ਨਾਲ ਮੋਢਾ ਜੋੜਕੇ ਜ਼ਿੰਦਗੀ ਦੀਆਂ ਚੁਣੌਤੀਆਂ ਨਾਲ ਟਾਕਰਾ ਕਰਨਾ ਹੁੰਦਾ ਹੈ!

Father asked his son about Remote. Son looked at his mother. Father angarily said: i m asking about the remote of television not mine !!!! 😆😆😆😆😆😆😆😆😆😆😆

ਜ਼ਿੰਦਗੀ ਤੁਹਾਡੇ ਰੋਣ ਤੋਂ ਸ਼ੁਰੂ ਹੋ ਕੇ ਦੂਜਿਆਂ ਦੇ ਰੋਣ ਤੱਕ ਮੁੱਕ ਜਾਂਦੀ ਹੈ , ਵਿਚਾਲੜੇ ਸਮੇਂ ਨੂੰ ਹਾਸਿਆਂ ਨਾਲ ਭਰਪੂਰ ਰੱਖੋ। ਖੁਦ ਖੁਸ਼ ਰਹੋ ਅਤੇ ਦੂਜਿਆਂ ਨੂੰ ਖੁਸ਼ ਰੱਖੋ

ਇਹ ਕਾਰਟੂਨ ਬੌਬ ਮਾਈਨਰ ਦੁਆਰਾ 1925 ਵਿੱਚ ਬਣਾਇਆ ਗਿਆ ਸੀ, ਜੋ ਕਿ ਅੱਜ ਸੱਚ ਸਾਬਤ ਹੋ ਰਿਹਾ ਹੈ

ਸੰਸਾਰ ਤੁਹਾਨੂੰ ਪੁੱਛੇਗਾ ਕਿ ਤੁਸੀਂ ਕੌਣ ਹੋ, ਜੇ ਤੁਸੀਂ ਨਹੀਂ ਦੱਸ ਪਾਉਂਦੇ ਤਾਂ ਇਹ ਤੁਹਾਨੂੰ ਦੱਸੇਗਾ ਕਿ ਤੁਸੀਂ ਕੌਣ ਹੋ!

ਜੇ ਉਹ ਚੀਜ਼ਾਂ ਖਰੀਦਦੇ ਹੋ ਜਿਨ੍ਹਾਂ ਦੀ ਲੋੜ ਨਹੀਂ, ਤਾਂ ਕੱਲ ਨੂੰ ਉਹ ਚੀਜ਼ਾਂ ਵੇਚੋਗੇ ਜਿਨ੍ਹਾਂ ਦੀ ਸਖ਼ਤ ਲੋੜ ਹੈ…..!!!!!!

ਜੇ ਤੰਦਰੁਸਤ ਰਹਿਣਾ ਹੈ ਤਾਂ ਆਹ ਟੀਵੀ ਇਸ਼ਤਿਹਾਰਾਂ ਵਾਲੀਆਂ ਚੀਜ਼ਾਂ ਖਾਣੀਆਂ ਬੰਦ ਕਰ ਦਿਓ

ਚਲੋ ਜੀ ਤੁਹਾਨੂੰ ਫੌਜ ਭਰਤੀ ਕਰਨ ਆਈ ਹੈ! ਉਹ ਤੁਹਾਡੀਆਂ ਫੇਸਬੁੱਕ ਪੋਸਟਾਂ ਤੋਂ ਬਹੁਤ ਪ੍ਰਭਾਵਿਤ ਹੋਏ ਹਨ।