ਔਲਖ (@aulakhz_) 's Twitter Profile
ਔਲਖ

@aulakhz_

ID: 1418425132469473287

calendar_today23-07-2021 04:18:15

1,1K Tweet

327 Takipçi

116 Takip Edilen

ਔਲਖ (@aulakhz_) 's Twitter Profile Photo

ਮੈਨੂੰ ਸ਼ਰਾਬ ਪਿਉਣ ਦਾ ਬੱਸ ਇੱਕੋ ਤਰੀਕਾਂ ਗਿਲਾਸ ਭਰ ਦੀਓ , ਓਦੀ ਫੋਟੋ ਦਿਖਾਕੇ ...💔

ਔਲਖ (@aulakhz_) 's Twitter Profile Photo

ਕਿਵੇਂ ਭੁੱਲ ਜਾ ਮੈਂ ਓਹਨੂੰ ਮੌਤ ਇਨਸਾਨਾਂ ਨੂੰ ਓਂਦੀ ਆ ਯਾਦਾਂ ਨੂੰ ਨੀ ....💔💔

ਔਲਖ (@aulakhz_) 's Twitter Profile Photo

ਦੁੱਖਾਂ ਦਾ ਖਜ਼ਾਨਾ ਕਮਾਇਆ ਤੇਰੇ ਪਿਆਰ ਚੋਂ ਕਿੱਦਾਂ ਕਹਿਦਾ ਕੁੱਜ ਨੀ ਕਮਾਇਆ ਤੇਰੇ ਪਿਆਰ ਚੋਂ ..💔

ਔਲਖ (@aulakhz_) 's Twitter Profile Photo

ਤੇਰੇ ਬਾਦ ਕੋਈ ਵੀ ਨਹੀਂ ਸੀ ਮੈਨੂੰ ਰੋਕਣ ਵਾਲਾ ਤੇ ਮੈਂ ਜੀ ਭਰ ਕੇ ਖ਼ੁਦ ਨੂੰ ਬਰਬਾਦ ਕੀਤਾ ..💔💔

ਔਲਖ (@aulakhz_) 's Twitter Profile Photo

ਕੇ ਜਦ ਪਤਾ ਈ ਸੀ ਓਹਨੇ ਮਿਲਣਾ ਨਹੀਂ ਮੈਂ ਫਿਰ ਵੀ ਓਹਨੂੰ ਚਾਹ ਬੈਠਾ , ਗ਼ਲਤੀ ਅਸਲ ਚ ਓਦੀ ਵੀ ਕੋਈ ਨੀ , ਮੈਂ ਆਪਣੀ ਮਾਰੀ ਕਿਸਮਤ ਤੋਹ ਕੁੱਜ ਜਾਦਾ ਈ ਆਸਾ ਲਾਂ ਬੈਠਾ ....💔💔

ਔਲਖ (@aulakhz_) 's Twitter Profile Photo

ਤੂੰ ਨਾ ਮਿਲੀ ਹੁੰਦੀ ਤਾਂ ਚੰਗਾ ਹੁੰਦਾ ਐਵੇਂ ਹੀ ਬੇਕਾਰ ਚ ਮੋਹਬਤ ਤੋਂ ਨਫਰਤ ਹੋ ਗਈ ..💔💔

ਔਲਖ (@aulakhz_) 's Twitter Profile Photo

ਦਿਲ ਮੇਰਾ ਹੱਟੀ ਦਾ ਬੂਹਾ ਜਿਹੜਾ ਆਵੇ ਖੁੱਲ ਜਾਂਦਾ ਐ ....🙂

ਔਲਖ (@aulakhz_) 's Twitter Profile Photo

ਕੌੜਾ ਐ ਪਰ ਸੱਚ ਆ ਇਹ ਲੋਕ ਜਿਹੜੇ ਆਪਾ ਨੂੰ ਵਦੀਆ ਲਗਦੇ ਆ ਉਹ ਦੁੱਖ ਬਹੁਤ ਦਿੰਦੇ ਆ ....💔

ਔਲਖ (@aulakhz_) 's Twitter Profile Photo

ਬਿਰਹੋਂ ਝੋਲੀ ਪੌਣ ਵਾਲਿਆਂ ਅੱਲਾ ਤੇਰੀ ਖ਼ੈਰ ਕਰੇ ....💔💔

ਔਲਖ (@aulakhz_) 's Twitter Profile Photo

ਮੈਂ ਆਪਣੀ ਜਿੰਦਗੀ ਦੀਆਂ ਬਹੁਤ ਰਾਤਾਂ ਬਰਬਾਦ ਕੀਤੀਆਂ ਲੋਕਾਂ ਤੋਹ ਇਹ ਅਖਵਉਣ ਲਈ ਕੇ ਇਸ ਦੀ ਤੇ ਰਾਤੋਂ ਰਾਤ ਜਿੰਦਗੀ ਬਦਲ ਗਈ ....

ਔਲਖ (@aulakhz_) 's Twitter Profile Photo

ਨਵੇਂ ਦਰਦ ਉਹਨਾਂ ਤੋਂ ਹੀ ਮਿਲੇ ਜਿੰਨਾ ਨੂੰ ਮੈਂ ਪੁਰਾਣੇ ਦੱਸੇ ਸੀ ...💔💔

ਔਲਖ (@aulakhz_) 's Twitter Profile Photo

ਸਫਾਈਆਂ ਦੇਣੀਆਂ ਜਹਿਰ ਲੱਗਦੀਆਂ ਨੇ ਮੈਨੂੰ ਜੇ ਤੂੰ ਵਿਛੜਣਾ ਤਾਂ ਚੰਗਾ , ਰੱਬ ਰਾਖਾ....🙃

ਔਲਖ (@aulakhz_) 's Twitter Profile Photo

ਕੁੜੀਆਂ ਅਕਸਰ ਹੀ ਵਿਆਹੀਆਂ ਜਾਂਦੀਆਂ ਨੇ , ਜਮੀਨ ਦੇ ਕਿਲਿਆਂ ਨਾਲ , ਸਰਕਾਰੀ ਨੌਕਰੀਆਂ ਨਾਲ , ਵੱਡੀਆਂ ਕੋਠੀਆਂ ਕਾਰਾਂ ਨਾਲ , ਕੈਨੇਡਾ ਅਮਰੀਕਾ ਆਸਟ੍ਰੇਲੀਆ ਨਾਲ , ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਹੀਂ ਪਤਾ , ਮੋਹਬਤ ਕੀ ਹੁੰਦੀ ਆ .....

ਔਲਖ (@aulakhz_) 's Twitter Profile Photo

ਇੱਕ ਦਿਲ ਤਾਂ ਰੋਇਆ ਸੀ ਦੋ ਅੱਖਾਂ ਨੀ ਰੋਈਆਂ ਇੱਕ ਮੈਸਜ ਕੀਤਾ ਸੀ ਦੋ ਟਿੱਕਾ ਨੀ ਹੋਈਆਂ …….💔💔

ਔਲਖ (@aulakhz_) 's Twitter Profile Photo

ਮੋਹੱਬਤ ਕਰਨਾ ਕਮਜ਼ੋਰ ਦਿਲਾਂ ਦਾ ਕੰਮ ਨਹੀਂ , ਰੂਹ ਕੰਬ ਜਾਂਦੀ ਆ ਜਦੋ ਯਾਰ ਜੁਦਾ ਹੁੰਦਾ ..💔

ਔਲਖ (@aulakhz_) 's Twitter Profile Photo

ਜਿਹੜਾ ਵੀ ਮੇਰਾ ਵੀਰ ਕੋਈ ਬਠਿੰਡਾ ਤੋਹ ਆ ਇਹ ਮਾਤਾ ਜੀ ਓਥੋਂ ਦੇ ਨੇ ਇਹਨਾਂ ਬਾਰੇ ਪਤਾ ਕਰ ਕੇ ਦੱਸਿਓ ਜਰੂਰ ਅਮਰਪੁਰਾ ਬਸਤੀ ( Gali no 3 )

ਔਲਖ (@aulakhz_) 's Twitter Profile Photo

ਕਹਿੰਦੀ ਇੱਕ ਗੇੜਾ ਕੈਨੇਡਾ ਇੰਗਲੈਂਡ ਦਾ ਮਾਰ ਆ ਮੈਂ ਸੁਣਿਆ 🄸🄻🄴🅃🅂 ਜਾਤਾਂ ਤੋੜ ਦਿੰਦੀ ਆ .

ਔਲਖ (@aulakhz_) 's Twitter Profile Photo

ਫ਼ਰਿਸ਼ਤੇ ਵੀ ਰੋਂਦੇ ਨੇ ਮੈਨੂੰ ਵੇਖ ਕੇ ਕਿਸੇ ਨੇ ਇਸ ਕਦਰ ਰਵਾਇਆ ਏ ਮੈਨੂੰ ਮੋਹੱਬਤ ਦੇ ਨਾਂ ਤੋਂ ਵੀ ਡਰ ਲੱਗਦਾ ਐ ਕਿਸੇ ਨੇ ਇਸ ਕਦਰ ਠੁਕਰਾਇਆ ਏ ਮੈਨੂੰ …

ਔਲਖ (@aulakhz_) 's Twitter Profile Photo

ਸੂਰਜ ਢਲਿਆ ਤੇ ਹਨੇਰੇ ਦੀ ਸੂਰਤ ਬਦਲ ਗਈ ਇੱਕ ਉਮਰ ਤੱਕ ਮੈਂ ਓਦੀ ਜਰੂਰਤ ਬਣਿਆ ਰਿਹਾ ਫਿਰ ਏਦਾਂ ਹੋਇਆ ਕੇ ਓਦੀ ਜਰੂਰਤ ਬਦਲ ਗਈ ..

ਸੂਰਜ ਢਲਿਆ ਤੇ ਹਨੇਰੇ ਦੀ ਸੂਰਤ ਬਦਲ ਗਈ 
ਇੱਕ ਉਮਰ ਤੱਕ ਮੈਂ ਓਦੀ ਜਰੂਰਤ ਬਣਿਆ ਰਿਹਾ 
ਫਿਰ ਏਦਾਂ ਹੋਇਆ ਕੇ ਓਦੀ ਜਰੂਰਤ ਬਦਲ ਗਈ ..