ਅਫ਼ਸਰ ਅਨਮੋਲ 💕 (@afasaraa) 's Twitter Profile
ਅਫ਼ਸਰ ਅਨਮੋਲ 💕

@afasaraa

ਬਾਬਾ। ਭਲੀ। ਕਰੇ।

ID: 1559743439277019136

calendar_today17-08-2022 03:26:52

39 Tweet

76 Takipçi

175 Takip Edilen

ਅਫ਼ਸਰ ਅਨਮੋਲ 💕 (@afasaraa) 's Twitter Profile Photo

ਰੜਕਦਾ ਤਾਂ ਓਨਾ ਨੂੰ ਹਾਂ ਮੈਂ ਜਿੱਥੇ ਝੁਕਦਾ ਨਹੀ 👎 ਜਿੰਨਾ ਨੂੰ ਮੈਂ ਚੰਗਾ ਲੱਗਦਾ ਓ ਕਿਤੇ ਝੁਕਣ ਨੀ ਦਿੰਦੇ 🙌 AFSAR ANMOL❤️

ਅਫ਼ਸਰ ਅਨਮੋਲ 💕 (@afasaraa) 's Twitter Profile Photo

ਬਦਲੇ ਨਾ। ਲਿਆ ਕਰੋ ਬਸ। ਵਾਹਿਗੁਰੂ ਤੇ ਛੱਡ ਦਿਆ ਕਰੋ। ਕਿਉਂਕਿ ਰੱਬ। ਦੀ ਮਾੜੀ। ਚਪੇੜ ਖਿੱਛ ਕੇ। ਵੱਜਦੀ ਆ 💯💯💯💯💯💫 AFSAR Anmol ❤️

ਅਫ਼ਸਰ ਅਨਮੋਲ 💕 (@afasaraa) 's Twitter Profile Photo

ਇਸ਼ਕ ਨੇ ਵੀ ਤਬਾਹੀ ਮਚਾ ਰਖੀ ਹੈ, ਅਧੀ ਦੁਨੀਆਂ ਪਾਗਲ ਤੇ ਅਧੀ ਸ਼ਾਇਰ ਬਣਾ ਰੱਖੀ ਏ 💯

ਅਫ਼ਸਰ ਅਨਮੋਲ 💕 (@afasaraa) 's Twitter Profile Photo

ਉਹ ਬੰਦਾ_ਆਮ ਨਹੀ ਹੋ ਸਕਦਾ ਜਿਹਨੂੰ ਹਰਾਉਣ ਲਈ ਲੋਕ ਕੋਸਿਸ਼ਾਂ ਨਹੀ,, ਸ਼ਾਜਿਸਾਂ ਕਰਨ 🙏✌️ follow me

ਅਫ਼ਸਰ ਅਨਮੋਲ 💕 (@afasaraa) 's Twitter Profile Photo

ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ। AFSAR😎

ਅਫ਼ਸਰ ਅਨਮੋਲ 💕 (@afasaraa) 's Twitter Profile Photo

ਭਰ ਭਰ ਟੀਕਿਆਂ ਚ ਜੋ ਉਮਰਾਂ ਪੀ ਗਿਆ। ਕਿੱਥੋਂ ਆਸ ਕਰੇ ਹੁਣ ਮੁੱਖ ਤਟ ਲਾਲੀ ਦੀ🙌

ਭਰ ਭਰ ਟੀਕਿਆਂ ਚ ਜੋ ਉਮਰਾਂ ਪੀ ਗਿਆ। ਕਿੱਥੋਂ ਆਸ ਕਰੇ ਹੁਣ ਮੁੱਖ ਤਟ ਲਾਲੀ ਦੀ🙌