Professor (@heistprofessor_) 's Twitter Profile
Professor

@heistprofessor_

RTs are not endorsements. ਪੰਜਾਬ ਨੂੰ ਪਿਆਰ ਕਰਨ ਵਾਲੇ। #ਮਾਂ_ਬੋਲੀ_ਪੰਜਾਬੀ❤️ ♥️💓💓💓👌🌾🌾🌾 #ਦੇਸ਼_ਪੰਜਾਬ❤️ 🔥🔥🔥🦅 #ਖਾਲਸਾ_ਯੰਗਮੈਨਜ਼

ID: 1242163204324831233

calendar_today23-03-2020 18:56:09

53,53K Tweet

9,9K Takipçi

662 Takip Edilen

Professor (@heistprofessor_) 's Twitter Profile Photo

ਇੱਥੇ ਵੱਡੇ ਵੱਡੇ ਝੁਕ ਗਏ। ਤੂੰ ਕੀ ਹੈ। ਨਾਲੇ ਕਿਸੇ ਵੀ ਦੁੱਕੀ ਤਿੱਕੀ ਨੂੰ ਕੋਈ ਹੱਕ ਨਹੀਂ ਕਿਸੇ ਲਹਿਰ ਬਾਰੇ ਬਕਵਾਸ ਲਿਖਣ ਦੀ। ਦੇਸ਼❤️ ਪੰਜਾਬ ਦੇ ਕਿਸੇ ਵੀ ਸਾਧੂ ਸੱਤ ਪੁਰਸ਼ਾਂ ਦੀ ਕਿਰਦਾਰ ਕੁਸ਼ੀ ਕਰਕੇ ਪੇਸ਼ ਕਰਨਾ ਉਹ ਵੀ ਪੰਜਾਬ ਵਿੱਚ ਇਹ ਕਿਸੇ ਵੀ ਪੰਜਾਬੀ ਨੂੰ ਮਨਜ਼ੂਰ ਨਹੀ। ਸੋ ਇਹ ਫ਼ਿਲਮ ਪੰਜਾਬ ਵਿੱਚ ਨਹੀਂ ਲੱਗੇਗੀ 😈😈

Professor (@heistprofessor_) 's Twitter Profile Photo

ਬਾਈ ਪੈਸੇ ਪਿੱਛੇ ਇਹ ਸਭ ਹੋ ਰਿਹਾ ਹੈ। ਬਿਨਾ ਮਿਹਨਤ ਕੀਤੇ ਘਰ ਬੈਠੇ ਪੈਸੇ ਮਿਲ ਰਹੇ ਨੇ। ਚੰਨ ਵਿਊ ਦੀ ਖਾਤਰ ਕੱਪੜੇ ਆਪਣੀ ਨਿੱਜੀ ਜ਼ਿੰਦਗੀ ਦੇ ਪੜਦੇ ਨੂੰ ਤਾਰ ਤਾਰ ਕਰ ਰਹੇ ਨੇ। ਇਹ ਸ਼ੋਸ਼ਲ ਮੀਡੀਆ ਬਣਿਆ ਸੀ ਜਾਣਕਾਰੀ ਲਈ ਪਰ ਗਲਤ ਸੋਚ ਦੇ ਦਾਇਰੇ ਵਾਲੇ ਲੋਕਾਂ ਨੇ ਇਸ ਦੀ ਗਲਤ ਵਰਤੋ ਕਰ ਕਿ ਆਪਣੀ ਤੇ ਆਪਣੇ ਸਮਾਜ ਦੀ ਮਿੱਟੀ ਪਲੀਤ ਕਰ ਦਿੱਤੀ। 😈

Professor (@heistprofessor_) 's Twitter Profile Photo

ਆਪੋ ਬਣੇ ਪੰਥ ਕੋਲ ਸਵਾਲਾਂ ਤੋਂ ਇਲਾਵਾ ਕੁਝ ਨਹੀਂ ਸੀ। ਸਿਰਫ ਸਵਾਲ ਸਵਾਲ। ਪੰਥ ਹਲਕੀ ਅਜਿਹੀ ਮੁਸਕਰਾਹਟ ਵਿੱਚ ਇੱਕ ਹੋ ਕਿ ਬੈਠ ਰਿਹਾ। ਮੂਰਖਾਂ ਨੂੰ ਅਜੇ ਵੀ ਸਮਝ ਨਹੀਂ ਲੱਗੀ ਕਿ ਅਸੀਂ ਕੀ ਕਰ ਰਹੇ ਹਾਂ। 🦅

Professor (@heistprofessor_) 's Twitter Profile Photo

ਪਾਖੰਡ ਤੇ ਪਾਖੰਡੀ ਵਿੱਚ ਬੜਾ ਫਰਕ ਹੁੰਦਾ ਹੈ। ਲੋਕ ਵੀ ਸਿੱਖੀ ਦਾ ਪਾਖੰਡ ਹੀ ਕਰਦੇ ਨੇ। ਕਿਸੇ ਨੂੰ ਭੰਡ ਕਿ🦅😈

Simratpal Singh (@dhilion_) 's Twitter Profile Photo

Sant Giani Gurbachan Singh Ji Khalsa Bhindranwale. ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥ In the Vedas, the ultimate objective is the Naam, the Name of the Lord; but they do not hear this, and they wander around like demons. ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ

Professor (@heistprofessor_) 's Twitter Profile Photo

ਕਲੱਬ ਹਾਊਸ ਤੇ ਸਪੇਸਾਂ ਵਾਲੇ ਆਪਣੇ ਆਪ ਨੂੰ ਪੰਥ ਸਮਝਦੇ ਨੇ। ਹਾਸੋ ਹੀਣੀ ਗੱਲ ਹੈ ਆਮ ਜ਼ਿੰਦਗੀ ਵਿੱਚ । ਜਿੰਨਾ ਸਮਾਂ ਇੱਥੇ ਭਕਾਈ ਮਾਰਦੇ ਹੋ ਗੁਰੂ ਸਾਹਿਬ ਜੀ ਦੀ ਬਾਣੀ ਕੰਠ ਕਰ ਲਵੋ। ਗੱਤਕਾ ਦੀ ਕਲਾਸ ਲਾ ਲਵੋ। ਬਾਹਰ ਜਾ ਕਿ ਦੌੜ ਲਾ ਲਵੋ।ਜਿਮ ਜਾ ਆਓ। ਆਪਣੇ ਪੁਰਾਤਨ ਗਰੰਥਾਂ ਦਾ ਅਧਿਐਨ ਕਰ ਲਵੋ।ਇਹ ਬਹਿਸ ਬਾਜ਼ੀ ਵਿੱਚ ਛਿੱਤਰ ਹੀ ਵਾਰਦੇ ਨੇ।😈

Professor (@heistprofessor_) 's Twitter Profile Photo

ਕੁੱਤੇ ਕਾਮਰੇਡ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਵੇਦ ਬੋਲਦੇ ਨੇ। ਹਰਾਮਦੇ । ਖਾਲੀਤਾਨ ਜੌ ਪੰਜਾਬ ਦੇ ਹੱਕਾਂ ਲਈ ਬਣੀ ਲਹਿਰ ਦੀ ਹਾੜ ਲੈ ਕਿ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਸ ਬੂਟੇ ਬਾਰੇ ਬਕਵਾਸ ਕਰਦੇ ਨੇ। ਸਾਡੇ ਲਈ ਗੁਰੂ ਗ੍ਰੰਥ ਸਾਹਿਬ ਜੀ ਤੇ ਦਸਮ ਦੋਨੋ ਸਾਡੀ ਬਾਣੀ ਹੈ। ਗੁਰੂ ਦੇ ਬੋਲ ਸਾਡੀ ਲਈ ਸਭ ਕੁਝ ਨੇ। 😈

Professor (@heistprofessor_) 's Twitter Profile Photo

ਦੇਸ਼ ਪੰਜਾਬ ❤️ ਜੋ ਸਾਡੇ ਆਲੇ ਸਾਡੇ ਤੇ ਹੱਸਦੇ ਨੇ ਜਦੌ ਅਸੀ ਦੇਸ਼ ਪੰਜਾਬ ਲਿਖਦੇ ਹਾਂ। ਖੂਹ ਦੇ ਡੱਡੂ ਜਿੰਨਾ ਨੇ ਕਦੇ ਸਮੁੰਦਰ ਦੇਖਿਆ ਹੀ ਨਹੀ । ਉਹ ਮੂਰਖ ਨੇ। 😈

Professor (@heistprofessor_) 's Twitter Profile Photo

ਕਾਮਰੇਡੋ। ਇਹਨਾਂ ਦਾਵਾ ਰੱਖਦੇ ਨੇ ਸੂਰਮੇ। ਬਾਮਣਵਾਦ ਬੋਲਣ ਵਾਲੇੳ। ਸੁਣੋ😈🦅

𝚁𝚊𝚟𝚊𝚗 𝚂𝚒𝚗𝚐𝚑 (@ravan_singh66) 's Twitter Profile Photo

ਇਹ ਦੁਸਹਿਰੇ ਤੋਂ ਪਹਿਲਾਂ ਨੌ ਨਰਾਤਿਆਂ ਚ ਸਨਾਤਨ ਮੱਤ ਵਾਲੇ ਲੋਕ ਰਾਮ ਲੀਲਾ ਜਾਂ ਜਗਰਾਤੇ ਕਰਾਉਂਦੇ ਸੀ। ਗੁਰੂ ਦਸਮ ਪਾਤਿਸ਼ਾਹ ਜੀ ਨੇ ਖਾਲਸੇ ਨੂੰ ਇਹਨਾਂ ਨੌ ਨਰਾਤਿਆਂ ਚ ਸਸਤ੍ਰ ਪੂਜਾ ਲਈ ਹੁਕਮ ਕੀਤਾ। ਸ਼ਸਤ੍ਰਾਂ ਨੂੰ ਮਾਂਜ ਕੇ ਸਾਫ ਕਰਕੇ ਧੂਪ, ਜੋਤ ਲਾ ਕੇ ‘ ਚੰਡੀ ਦੀ ਵਾਰ ’ ਸਮੇਤ ਹੋਰ ਬਾਣੀਆਂ ਦਾ ਜਾਪ ਵੀ ਕੀਤਾ ਜਾਂਦਾ ਸੀ । #ਖਾਲਸਾ

ਇਹ ਦੁਸਹਿਰੇ ਤੋਂ ਪਹਿਲਾਂ ਨੌ ਨਰਾਤਿਆਂ ਚ ਸਨਾਤਨ ਮੱਤ ਵਾਲੇ ਲੋਕ ਰਾਮ ਲੀਲਾ ਜਾਂ ਜਗਰਾਤੇ ਕਰਾਉਂਦੇ ਸੀ। ਗੁਰੂ ਦਸਮ ਪਾਤਿਸ਼ਾਹ ਜੀ ਨੇ ਖਾਲਸੇ ਨੂੰ ਇਹਨਾਂ ਨੌ ਨਰਾਤਿਆਂ ਚ ਸਸਤ੍ਰ ਪੂਜਾ ਲਈ ਹੁਕਮ ਕੀਤਾ। ਸ਼ਸਤ੍ਰਾਂ ਨੂੰ ਮਾਂਜ ਕੇ ਸਾਫ ਕਰਕੇ ਧੂਪ, ਜੋਤ ਲਾ ਕੇ ‘ ਚੰਡੀ ਦੀ ਵਾਰ ’ ਸਮੇਤ ਹੋਰ ਬਾਣੀਆਂ ਦਾ ਜਾਪ ਵੀ ਕੀਤਾ ਜਾਂਦਾ ਸੀ ।
#ਖਾਲਸਾ
Professor (@heistprofessor_) 's Twitter Profile Photo

ਨਾਸਤਕ ਜੋ ਛੱਤਰੀ ਹੋਣ ਦਾ ਦਾਵਾ ਕਰਦੇ ਨੇ।ਤੇ ਰਾਵਣ ਦੀ ਵੱਡਿਆਈ ਕਰਦੇ ਨੇ। ਆਪਣਾ ਖਸਮ ਚੁਣਨਾ ਇਹ ਆਪਣੇ ਹੀ ਹੱਥ ਹੈ।ਨਾਸਤਕ ਟੋਲੇ ਦੀ ਵੀ ਬੁੱਧੀ ਰਾਵਣ ਵਰਗੀ ਹੈ।ਛੱਤਰੀ ਪਰਾਈ ਨਾਰੀ ਤੇ ਅੱਖ ਤੱਕ ਨੀ ਚੱਕਦੇ।ਤੇ ਵੇਦਾਂ ਦਾ ਗਿਆਤਾ ਹੋ ਕਿ ਛੱਤਰੀ ਦਾ ਦਾਵਾ ਕਰਨ ਵਾਲਾ ਰਾਵਣ ਵੀ ਗੁਰਬਾਣੀ ਨੇ ਮੂਰਖ ਲਿਖਿਆ ਹੈ। ਉਸ ਨੂੰ ਚੰਗਾ ਕਹਿਣ ਵਾਲੇ ਵੀ ਮੂਰਖ 😈

Sardar malkit singh (@sardarbaghelsi1) 's Twitter Profile Photo

ਖੜਗ ਸਿੰਘ ਤੇ ਸਿਵ ਦੇ ਯੁੱਧ ਬਾਰੇ ਜਾਣੀਏ। ਪ੍ਰਸੰਗ ਇਸ ਤਰਾ ਹੈ.... ਸਿਵ ਖੜਗ ਸਿੰਘ ਨੂੰ ਕਹਿਦਾ ਹੈ ਕਿ ਤੂੰ ਕਿਉ ਇਨਾ ਗੁਮਾਨ ਕਰਦਾ ਹੈ, ਹੁਣੇ ਹੀ ਤੂੰ ਮੇਰਾ ਬਲ ਦੇਖ ਲਵੇਗਾ। ਜੇ ਤੇਰੇ ਵਿਚ ਦਮ ਹੈ ਤਾ ਫੜ ਤੀਰ ਕਮਾਨ। ਖੜਗ ਸਿੰਘ ਵੀ ਪੂਰਨ ਯੋਧਾ ਹੈ, ਫਟ ਜੁਆਬ ਦੇਦਾ ਹੈ, ਸਿਵ ਕਿਉ ਮਾਣ ਕਰਦਾ ਹੈ, ਜਦੋ ਮਾਰ ਮਚੇ ਗੀ ਤੂੰ ਭੱਜ ਜਾਵੇਗਾ।

Professor (@heistprofessor_) 's Twitter Profile Photo

ਸਿਆਸਤ ਨਾਮ ਝੂਠ ਦਾ। ਸਿੱਖੀ ਕਿਸੇ ਦੀ ਜਾਗੀਰ ਨਹੀ। ਖਾਸ ਕਰਕੇ ਨਫ਼ਰਤੀ ਲੋਕਾਂ ਦੀ। ਅਗਰ ਕੋਈ ਆਪਣੇ ਆਪ ਨੂੰ ਦੇਸ਼ ਪੰਜਾਬ ਦਾ ਕਹਿ ਰਿਹਾ ਹੈ। ਇਸ ਵਿੱਚ ਕੀ ਗਲਤ ਹੈ। ਮੈ ਕੋਈ ਕਿਸੇ ਨਚਾਰ ਦਾ ਸਪੋਟਰ ਨਹੀਂ ਹਾਂ। ਪਰ ਐਵੇ ਹੀ ਬਿਨਾ ਕਿਸੇ ਗੱਲ ਬਾਤ ਤੇ ਕਿਸੇ ਤੇ ਟਿੱਪਣੀ ਕਰੀ ਜਾਣੀ।ਐਵੇਂ ਸਿੱਖੀ ਵਾਲਾ ਥਰਮਾਮੀਟਰ ਲੈ ਕਿ ਰੌਲਾ ਨਾ ਪਾੳ। 😈