
ਹਰਪ੍ਰੀਤ ਸਿੰਘ
@harpree26517549
ID: 1926440975527772160
25-05-2025 00:55:01
562 Tweet
76 Followers
713 Following



🇨🇦Sandhu TS🇺🇸 ਪਿਆਰੇ ਵੀਰ ਪ੍ਰਭਜੋਤ ਸਿੰਘ (Azaad) ਰੱਬ ਤੇਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਹਮੇਸ਼ਾ ਪਿਆਰ ਨਾਲ ਯਾਦ ਕੀਤਾ ਜਾਵੇਂਗਾ ਤੇਨੂੰ ਪਿਆਰੇ ਵੀਰ ਅਰਦਾਸ ਹੈ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ🙏







ਅਲਵਿਦਾ ਔਲਖ ਸਾਹਿਬ। 🦅Akal Parinde 🌾🕊️ ਤੁਰ ਚੱਲਿਓਂ ਸ਼ਹਿਰ ਰੁਆ ਸਾਡਾ.ਤੁਰ ਲੰਮੇ ਰਾਹ ਸਰਦਾਰ ਗਏ, ਕਰਤਾਰ ਸਿਆਂ ਤੂ ਤੇ ਮਰਕੇ ਵੀ ਵੈਰੀਆ ਦੇ ਸ਼ੀਨੇ ਸਾੜ ਗਿਆ ਹੁਣ ਤੱਕ ਭਾਂਬੜ ਮੱਝੀ ਜਾਦੇ ਦੱਲਿਆ ਦੇ ਦਿਲਾਂ ਚ। ਧੰਨਵਾਦ ਬਾਬਾ Jagdeep Singh (Journalist) ਜੱਗਾ ਸਿੰਘ ਜੀ ਹੋ ਸਕੇ ਤਾ ਸਾਡੇ ਭਰਾ ਨੂੰ ਸ਼ਰਧਾਂਜਲੀ ਦਿਓ ਆਪਣੇ ਚੈਨਲ ਤੇ ਮਿਹਰਵਾਨ ਹੋਵਾਗੇ ਤਾਡੇ







