ਹਰਜਿੰਦਰ ਪਾਲ ਸਿੰਘ (@harjind69039773) 's Twitter Profile
ਹਰਜਿੰਦਰ ਪਾਲ ਸਿੰਘ

@harjind69039773

ਜਦੋ ਤੱਕ ਰਹਿਣੀ ਤੇਰੇ ਖੰਬਾਂ ਚ ਜਾਨ ਬਾਕੀ ,
ਓਦੋ ਤੱਕ ਰਹਿਣੇ ਤੇਰੇ ਇਮਤਿਹਾਨ ਬਾਕੀ ,
ਤੂੰ ਮੁਸੀਬਤ ਵਿਚ,ਮੁਸੀਬਤ ਤੇਰੇ ਰਾਹਾਂ 'ਚ
ਦੇਖਦੇ ਕਿਸ ਦਾ ਬਚਦਾ ਨਾਮੋ ਨਿਸ਼ਾਨ ਬਾਕੀ .....

ID: 1353631513200316416

calendar_today25-01-2021 09:11:57

3,3K Tweet

757 Takipçi

1,1K Takip Edilen

ਹਰਜਿੰਦਰ ਪਾਲ ਸਿੰਘ (@harjind69039773) 's Twitter Profile Photo

ਸਰਹਿੰਦ ਫਤਿਹ ਦਿਵਸ ਦੀਆਂ ਸਮੁੱਚੇ ਪੰਜਾਬ ਵਾਸੀਆਂ ਨੂੰ ਮੁਬਾਰਕਾਂ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹਿੰਦ ਦੇ ਮੁਗ਼ਲ ਸੂਬੇਦਾਰ ਵਜ਼ੀਰ ਖਾਨ ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਹਰਾ ਕੇ ਸਰਹਿੰਦ ਫਤਹਿ ਕੀਤੀ ਸੀ | #पहलवानों_को_न्याय_दो #UN_Save_Indian_Tribals #FreeSikhPrisoners #FreeSikhPoliticalPrisoners

ਹਰਜਿੰਦਰ ਪਾਲ ਸਿੰਘ (@harjind69039773) 's Twitter Profile Photo

कम होते डाकखाने और बड़ रही कचहरियां यह बता रही हैं की इनसान अब प्यार/मुहाबत की नही नफरत की किताबें ज्यादा पड़ता है!#पहलवानों_को_न्याय_दो #UN_Save_Indian_Tribals #FreeSikhPrisoners #FreeSikhPoliticalPrisoners

ਹਰਜਿੰਦਰ ਪਾਲ ਸਿੰਘ (@harjind69039773) 's Twitter Profile Photo

ਸਾਰਾ ਦਿਨ ਰੱਖੀਂ ਸਾਡੇ ਮਾਰਕੇ ਹੰਕਾਰ ਨੂੰ ਰੰਗ ਭਾਗ ਲਾਈਂ ਦਾਤਾ ਸਾਰੇ ਸੰਸਾਰ ਨੂੰ। #पहलवानों_को_न्याय_दो #UN_Save_Indian_Tribals #FreeSikhPrisoners #FreeSikhPoliticalPrisoners

ਹਰਜਿੰਦਰ ਪਾਲ ਸਿੰਘ (@harjind69039773) 's Twitter Profile Photo

ਮੀਰੀ ਪੀਰੀ ਦੀ ਦਾਤ ਰਾਹੀਂ ਸਿੱਖਾਂ ਨੂੰ ਸਿਮਰਨ ਤੇ ਸਸ਼ਤਰ ਦੀਆਂ ਵਿਲੱਖਣ ਦਾਤਾਂ ਬਖਸ਼ਣ ਵਾਲੇ ਛੇਵੇਂ ਪਾਤਿਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਿਆਈ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। #FreeSikhPrisoners #FreeSikhPoliticalPrisoners

ਹਰਜਿੰਦਰ ਪਾਲ ਸਿੰਘ (@harjind69039773) 's Twitter Profile Photo

ਜਿੱਧਰ ਵੇਖੀਏ ਖੁਸ਼ੀ ਦੇ ਫ਼ਲ ਲੱਗਣ ਦੂਰ ਦਿਲਾਂ ਚੋਂ ਹਾਕਮਾਂ ਖਾਰ ਹੋਵੇ, ਚਲੋ ਬੀਜੀਏ ਬਾਗ਼ ਮੁਹੱਬਤਾਂ ਦੇ ਬੱਸ ਜ਼ਿੰਦਗੀ ਪਿਆਰ ਹੀ ਪਿਆਰ ਹੋਵੇ। #FreeSikhPrisoners #FreeSikhPoliticalPrisoners

ਹਰਜਿੰਦਰ ਪਾਲ ਸਿੰਘ (@harjind69039773) 's Twitter Profile Photo

ਆਪਸ ਕਉੁ ਜੋ ਜਾਣੈ ਨੀਚਾ ॥ ਸੋਊ ਗਨੀਐ ਸਭ ਤੇ ਊਚਾ ॥ ਜਾ ਕਾ ਮਨੁ ਹੋਇ ਸਗਲ ਕੀ ਰੀਨਾ ॥ ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ ॥ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ #FreeSikhPrisoners #FreeSikhPoliticalPrisoners

ਹਰਜਿੰਦਰ ਪਾਲ ਸਿੰਘ (@harjind69039773) 's Twitter Profile Photo

ਅੱਜ ਦਾ ਵਿਚਾਰ °°°°°°°°°°° ਚੰਗਾ ਚਾਹੁੰਣ ਵਾਲਾ ਗੈਰ ਵੀ ਆਪਣਾ ਹੈ ਤੇ ਮਾੜਾ ਕਰਨ ਵਾਲਾ ਆਪਣਾ ਵੀ ਗੈਰ ਹੈ।#FreeSikhPrisoners #FreeSikhPoliticalPrisoners

ਹਰਜਿੰਦਰ ਪਾਲ ਸਿੰਘ (@harjind69039773) 's Twitter Profile Photo

ਸਤਗੁਰ ਦਇਆ ਕਰਹੁ ਹਰਿ ਮੇਲਹੁ ਮੇਰੇ ਪ੍ਰੀਤਮ ਪ੍ਰਾਣ ਹਰਿ ਰਾਇਆ ॥ ਹਮ ਚੇਰੀ ਹੋਇ ਲਗਹ ਗੁਰ ਚਰਣੀ ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਾਇਆ॥ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ #FreeSikhPrisoners #FreeSikhPoliticalPrisoners

ਹਰਜਿੰਦਰ ਪਾਲ ਸਿੰਘ (@harjind69039773) 's Twitter Profile Photo

ਅੱਜ ਦਾ ਵਿਚਾਰ ^^^^^^^^^ ਧੀ ਦੇ ਨਖ਼ਰੇ ਸਿਰਫ਼ ਬਾਪ ਹੀ ਚੁੱਕਦਾ ਹੈ,ਬਾਕੀ ਤਾਂ ਸਭ ਉਂਗਲਾਂ ਹੀ ਚੁੱਕਦੇ ਹਨ।#FreeSikhPrisoners #FreeSikhPoliticalPrisoners

ਹਰਜਿੰਦਰ ਪਾਲ ਸਿੰਘ (@harjind69039773) 's Twitter Profile Photo

ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ॥ ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ॥ ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ॥ #LegalizeMSP #ReleaseSikhPrisoners

ਹਰਜਿੰਦਰ ਪਾਲ ਸਿੰਘ (@harjind69039773) 's Twitter Profile Photo

ਅੱਜ ਦਾ ਵਿਚਾਰ ######## ਰੀਝਾਂ ਤਾਂ ਸਭ ਦੀਆਂ ਹੁੰਦੀਆਂ ਹਨ, ਪਰ ਕਈਆਂ ਦੀਆਂ ਅਧੂਰੀਆਂ ਹੀ ਰਹਿ ਜਾਂਦੀਆਂ ਹਨ। #LegalizeMSP #ReleaseSikhPrisoners

ਹਰਜਿੰਦਰ ਪਾਲ ਸਿੰਘ (@harjind69039773) 's Twitter Profile Photo

ਮਾਲਕ ਅੱਗੇ ਅਰਦਾਸ ਬੇਨਤੀ ਹੈ।ਕਿ ਸਾਰੇ ਬੱਚੇ ਤੰਦਰੁਸਤੀ ਨਾਲ ਆਪਣੇ ਘਰ ਆਪਣੇ ਪਰਿਵਾਰ ਚ ਜਲਦੀ ਆ ਜਾਣ🙏🏻🙏🏻 ਜਗਰਾਉਂ ਸਕੂਲ ਬੱਸ ਐਕਸੀਡੈਂਟ #LegalizeMSP #ReleaseSikhPrisoners

ਹਰਜਿੰਦਰ ਪਾਲ ਸਿੰਘ (@harjind69039773) 's Twitter Profile Photo

*ਮਾਤ ਗਰਭ ਦੁਖ ਸਾਗਰੋ ਪਿਆਰੇ ਤਹ ਅਪਣਾ ਨਾਮੁ ਜਪਾਇਆ ॥ ਬਾਹਰਿ ਕਾਢਿ ਬਿਖੁ ਪਸਰੀਆ ਪਿਆਰੇ ਮਾਇਆ ਮੋਹੁ ਵਧਾਇਆ॥* *ਵਾਹਿਗੁਰੂ ਜੀ ਕਾ ਖ਼ਾਲਸਾ* *ਵਾਹਿਗੁਰੂ ਜੀ ਕੀ ਫ਼ਤਹਿ ਜੀਓ* #ReleaseSikhPrisoners #ZiraSanjhaMorcha

ਹਰਜਿੰਦਰ ਪਾਲ ਸਿੰਘ (@harjind69039773) 's Twitter Profile Photo

ਚਾਰ ਕੁ ਫਲੱਡ ਵਾਲੇ ਗੇਟ ਖੋਲਤੇ ਸੁਪਨੇ ਕਈਆਂ ਦੇ ਮਿੱਟੀ ਵਿੱਚ ਰੋਲਤੇ ਖੁਸ਼ੀ ਪਲਾਂ ਵਿਚ ਸਮਸਾਨ ਹੋ ਗਈ ਕੁਦਰਤ ਕਾਤੋਂ ਕਹਿਰਵਾਨ ਹੋ ਗਈ #ਵਾਹਿਗੁਰੂ

ਹਰਜਿੰਦਰ ਪਾਲ ਸਿੰਘ (@harjind69039773) 's Twitter Profile Photo

ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ ॥ ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਭਾਗੁ ॥ ਦੂਖੁ ਘਣੋ ਦੋਹਾਗਣੀ ਕਿਉੁ ਥਿਰੁ ਰਹੈ ਸੁਹਾਗੁ ॥ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ #PrayForPunjab #PunjabFlood

ਹਰਜਿੰਦਰ ਪਾਲ ਸਿੰਘ (@harjind69039773) 's Twitter Profile Photo

ਅੱਜ ਪਿਆਰ ਨਾਲ ਭਰਿਆ ਰਿਸਤੇ ਨੂੰ ਇਕ ਸਾਲ ਹੋਰ ਹੋਇਆ, ਰਬ ਦੋਵਾਂ ਨੂੰ ਖੂਬ ਖੁਸ਼ੀਆਂ ਦੇਣ ਤੇ ਏਦਾ ਹੀ ਇਕ ਦੁਜੇ ਦਾ ਸਾਥ ਹਮੇਸ਼ਾ ਲਈ ਹੋਵੇ | ਵਿਆਹ ਦੀ ਵਰ੍ਹੇਗੰਢ ਮੁਬਾਰਕ

ਅੱਜ ਪਿਆਰ ਨਾਲ ਭਰਿਆ ਰਿਸਤੇ ਨੂੰ ਇਕ ਸਾਲ ਹੋਰ ਹੋਇਆ, ਰਬ ਦੋਵਾਂ ਨੂੰ ਖੂਬ ਖੁਸ਼ੀਆਂ
ਦੇਣ ਤੇ ਏਦਾ ਹੀ ਇਕ ਦੁਜੇ ਦਾ ਸਾਥ ਹਮੇਸ਼ਾ ਲਈ ਹੋਵੇ | ਵਿਆਹ ਦੀ ਵਰ੍ਹੇਗੰਢ ਮੁਬਾਰਕ
ਹਰਜਿੰਦਰ ਪਾਲ ਸਿੰਘ (@harjind69039773) 's Twitter Profile Photo

ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹਿੰ ਪਠਾਯਾ॥ ਆਪ ਸਭ ਨੂੰ ਜਗਤ ਜਲੰਦੇ ਦੇ ਤਾਰਣਹਾਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ #ReleaseSikhPrisoners #Freesikhprisoners #FreeJaggiNow

ਹਰਜਿੰਦਰ ਪਾਲ ਸਿੰਘ (@harjind69039773) 's Twitter Profile Photo

ਜੰਮਿਆ ਪੂਤੁ ਭਗਤੁ ਗੋਬਿੰਦ ਕਾ॥. ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ॥ #ReleaseSikhPrisoners #Freesikhprisoners

ਜੰਮਿਆ ਪੂਤੁ ਭਗਤੁ ਗੋਬਿੰਦ ਕਾ॥.                                           ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ॥                                                                                         #ReleaseSikhPrisoners                   #Freesikhprisoners
ਹਰਜਿੰਦਰ ਪਾਲ ਸਿੰਘ (@harjind69039773) 's Twitter Profile Photo

ਜਕਾਰਾ ਗਜਾਵੇ ਨਿਹਾਲ ਹੋ ਜਾਵੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਪਵਿਤੱਰ ਚਰਨਾ ਨੂੰ ਭਾਵੇ ਨਿਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ #ReleaseSikhPrisoners #JusticeForSidhuMooseWala #WeSupportBhaanaSidhu

ਹਰਜਿੰਦਰ ਪਾਲ ਸਿੰਘ (@harjind69039773) 's Twitter Profile Photo

ਕੀ ਖੱਟ ਲਿਆ ਰਾਮ ਮੰਦਰ ਬਣਾਕੇ ਜਦ ਵਿਹੜੇ ਵਿੱਚ ਸੀਤਾ ਹੀ ਮਹਿਫੂਜ਼ ਨਹੀਂ

ਕੀ ਖੱਟ ਲਿਆ ਰਾਮ ਮੰਦਰ ਬਣਾਕੇ 
ਜਦ ਵਿਹੜੇ ਵਿੱਚ ਸੀਤਾ ਹੀ ਮਹਿਫੂਜ਼ ਨਹੀਂ