Hans Raj Hans (@hansrajhanshrh) 's Twitter Profile
Hans Raj Hans

@hansrajhanshrh

Member of Parliament (Lok Sabha) North-West Delhi, Sufi Singer & A Proud Indian 🇮🇳

ID: 2220330198

calendar_today28-11-2013 20:45:28

10,10K Tweet

42,42K Takipçi

156 Takip Edilen

Hans Raj Hans (@hansrajhanshrh) 's Twitter Profile Photo

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ 🙏🏻 ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੰਸਥਾਪਕ, ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਕੋਟਾਨ-ਕੋਟਿ ਪ੍ਰਣਾਮ।

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ 
🙏🏻
ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੰਸਥਾਪਕ, ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਕੋਟਾਨ-ਕੋਟਿ ਪ੍ਰਣਾਮ।
Hans Raj Hans (@hansrajhanshrh) 's Twitter Profile Photo

Brisbane, are you ready for a night to remember with Hans Raj Hans? 💫🎶 Secure your spot for an unforgettable experience! 🗓️ Date: October 20th ⏰ Time: 7 PM 📍 Venue: Chandler Theatre, Sleeman Sports Complex 🔗 Ticket link - drytickets.com.au/e/1291/

Hans Raj Hans (@hansrajhanshrh) 's Twitter Profile Photo

Get ready for a magical evening with me! 🎶✨ Catch me live in Slough,UK on December 20th. Don't miss out—book your tickets now and be part of an unforgettable musical experience! 🎤 #hansrajhans #punjabisinger #sufisinger #dilchorisadahogaya

Get ready for a magical evening with me! 🎶✨ Catch me live in Slough,UK on December 20th. Don't miss out—book your tickets now and be part of an unforgettable musical experience! 🎤

#hansrajhans #punjabisinger #sufisinger #dilchorisadahogaya
Hans Raj Hans (@hansrajhanshrh) 's Twitter Profile Photo

विश्व के सर्वाधिक लोकप्रिय नेता एवं गांव, गरीब, किसान व नौजवानों के हितैषी, देश के यशस्वी प्रधानमंत्री आदरणीय श्री Narendra Modi जी को जन्मदिन की हार्दिक बधाई एवं शुभकामनाएं।

विश्व के सर्वाधिक लोकप्रिय नेता एवं गांव, गरीब, किसान व नौजवानों के हितैषी, देश के यशस्वी प्रधानमंत्री आदरणीय श्री <a href="/narendramodi/">Narendra Modi</a> जी को जन्मदिन की हार्दिक बधाई एवं शुभकामनाएं।
Hans Raj Hans (@hansrajhanshrh) 's Twitter Profile Photo

Some songs never grow old, they just get better with time. 🎶✨ Khali Dil Nahin is one of those timeless tracks that still speaks to the heart. Let’s relive those moments together – tell me your favorite memory or lyric from this song! 💫❤️ #KhaliDilNahin #HansRajHans

Hans Raj Hans (@hansrajhanshrh) 's Twitter Profile Photo

Throwback to a day filled with beautiful memories and amazing vibes with all the wonderful people grooving to Mast Kalandar! 🎶💫 #ThrowbackMagic #MastKalandar #UnforgettableMoments #HouzeOfStars

Hans Raj Hans (@hansrajhanshrh) 's Twitter Profile Photo

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਦਿਵਸ ਮੌਕੇ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਸਹਿਤ ਨਮਨ।

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਦਿਵਸ ਮੌਕੇ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਸਹਿਤ ਨਮਨ।
Hans Raj Hans (@hansrajhanshrh) 's Twitter Profile Photo

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਨੂੰ ਉਹਨਾਂ ਦੇ ਜਨਮਦਿਨ ਮੌਕੇ ਦਿਲੋਂ ਸਲਾਮ ਕਰਦੇ ਹਾਂ |

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਨੂੰ ਉਹਨਾਂ ਦੇ ਜਨਮਦਿਨ ਮੌਕੇ ਦਿਲੋਂ ਸਲਾਮ ਕਰਦੇ ਹਾਂ |
Hans Raj Hans (@hansrajhanshrh) 's Twitter Profile Photo

"ਨਵਰਾਤਰੀ ਦੀ ਆਪ ਜੀ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ" ਇਸ ਸ਼ੁੱਭ ਮੌਕੇ 'ਤੇ ਮੈਂ ਮਾਤਾ ਰਾਣੀ ਅੱਗੇ ਅਰਦਾਸ ਕਰਦਾ ਹਾਂ ਕਿ ਆਪ ਸਭ ਦੇ ਜੀਵਨ 'ਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਆਵੇ।

"ਨਵਰਾਤਰੀ ਦੀ ਆਪ ਜੀ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ"

ਇਸ ਸ਼ੁੱਭ ਮੌਕੇ 'ਤੇ ਮੈਂ ਮਾਤਾ ਰਾਣੀ ਅੱਗੇ ਅਰਦਾਸ ਕਰਦਾ ਹਾਂ ਕਿ ਆਪ ਸਭ ਦੇ ਜੀਵਨ 'ਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਆਵੇ।
Hans Raj Hans (@hansrajhanshrh) 's Twitter Profile Photo

ਵਿਜੇ ਦਸ਼ਮੀ (ਦੁਸਹਿਰੇ) ਦੇ ਵਿਸ਼ੇਸ਼ ਮੌਕੇ 'ਤੇ ਸਾਰੇ ਦੇਸ਼ਵਾਸੀਆਂ ਨੂੰ ਦਿਲੋਂ ਵਧਾਈਆਂ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਸ਼ੁਭ ਦਿਨ ਸਾਡੇ ਸਾਰੀਆਂ ਦੇ ਜ਼ਿੰਦਗੀਆਂ ਦੇ ਹਨੇਰੇ ਨੂੰ ਦੂਰ ਕਰੇ ਅਤੇ ਇਸ ਨੂੰ ਖੁਸ਼ੀਆਂ ਨਾਲ ਭਰ ਦੇਵੇ।

ਕੱਤਕ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥ ਪਰਮੇਸ਼ਰ ਤੇ ਭੁਲਿਆਂ ਵਿਆਪਨਿ ਸਭੇ ਰੋਗ। Heartiest Congratulations to all of you on the beginning of the full of festivals the holy month of Katak. May the month of Katak be full of happiness for you all. #Sangrand #ਸੰਗ੍ਰਾਂਦ #ਕੱਤਕ

ਕੱਤਕ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥ 
ਪਰਮੇਸ਼ਰ ਤੇ ਭੁਲਿਆਂ ਵਿਆਪਨਿ ਸਭੇ ਰੋਗ। 
Heartiest Congratulations to all of you on the beginning of the full of festivals the holy month of Katak. May the month of Katak be full of happiness for you all.
#Sangrand #ਸੰਗ੍ਰਾਂਦ #ਕੱਤਕ
Hans Raj Hans (@hansrajhanshrh) 's Twitter Profile Photo

ਸੰਸਕ੍ਰਿਤੀ, ਪਰੰਪਰਾਵਾਂ ਅਤੇ ਅਖੰਡ ਸੁਹਾਗ ਦੇ ਪ੍ਰਤੀਕ ਤਿਉਹਾਰ 'ਕਰਵਾ ਚੌਥ' ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ।

ਸੰਸਕ੍ਰਿਤੀ, ਪਰੰਪਰਾਵਾਂ ਅਤੇ ਅਖੰਡ ਸੁਹਾਗ ਦੇ ਪ੍ਰਤੀਕ ਤਿਉਹਾਰ 'ਕਰਵਾ ਚੌਥ' ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ।
Hans Raj Hans (@hansrajhanshrh) 's Twitter Profile Photo

ਬੰਦੀ ਛੋੜ ਦਿਵਸ ਦੀਆਂ ਸਮੂਹ ਕਾਇਨਾਤ ਨੂੰ ਲੱਖ ਲੱਖ ਵਧਾਈਆਂ ਜੀ

ਬੰਦੀ ਛੋੜ ਦਿਵਸ ਦੀਆਂ ਸਮੂਹ ਕਾਇਨਾਤ ਨੂੰ ਲੱਖ ਲੱਖ ਵਧਾਈਆਂ ਜੀ
Hans Raj Hans (@hansrajhanshrh) 's Twitter Profile Photo

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਨੂੰ ਦਇਆ, ਦਿਆਲਤਾ ਅਤੇ ਨਿਮਰਤਾ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਨ। ਇਹ ਸਾਨੂੰ ਸਮਾਜ ਦੀ ਸੇਵਾ ਕਰਨ ਅਤੇ ਸਾਡੀ ਧਰਤੀ ਨੂੰ ਬਿਹਤਰ ਬਣਾਉਣ ਲਈ ਵੀ ਪ੍ਰੇਰਿਤ ਕਰਨ।