Hakam Singh Thekedar (@hakamthekedar) 's Twitter Profile
Hakam Singh Thekedar

@hakamthekedar

Official Twitter Account Of Hakam Singh Thekedar - M.L.A Raikot, Punjab (India).

ID: 1483378655330172928

calendar_today18-01-2022 10:00:29

532 Tweet

836 Followers

29 Following

Bhagwant Mann (@bhagwantmann) 's Twitter Profile Photo

ਜਿਨ੍ਹਾਂ ਨੇ ਪੰਜਾਬ ਡੋਬਿਆ ਅੱਜ ਉਹ ਹੀ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ... ਕਿਸ ਤੋਂ ਬਚਾਈਏ ਪੰਜਾਬ ? ਲੁੱਟਿਆ ਤਾਂ ਤੁਸੀਂ ਹੈ... ਮੈਂ MP ਵੇਲੇ ਤੋਂ ਕਹਿ ਰਿਹਾ ਕਿ ਚੰਗੇ-ਮਾੜੇ ਦੀ ਪਛਾਣ ਕਰੋ... ਜੇ ਸਹੀ ਰਾਜਨੀਤੀ ਅੱਗੇ ਆਈ ਹੈ ਤਾਂ ਹੀ ਅੱਜ ਤੁਹਾਡੇ ਘਰ ਖੁਸ਼ੀਆਂ ਨੇ...

Bhagwant Mann (@bhagwantmann) 's Twitter Profile Photo

ਅੱਜ ਤੋਂ ਅਸੀਂ ਪੰਜਾਬ 'ਚ ਪਰਵਾਸੀ ਪੰਜਾਬੀਆਂ ਲਈ 'NRIs ਮਿਲਣੀ' ਸ਼ੁਰੂ ਕਰਨ ਜਾ ਰਹੇ ਹਾਂ...ਜਿਸ 'ਚ NRIs ਦੇ ਮਸਲੇ ਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ...ਪਹਿਲੀ 'NRI ਮਿਲਣੀ' ਅਸੀਂ ਪਠਾਨਕੋਟ ਦੇ ਪਿੰਡ ਚਮਰੌੜ (ਮਿੰਨੀ ਗੋਆ) 'ਚ ਇਸ ਕਰਕੇ ਰੱਖੀ ਹੈ ਤਾਂ ਜੋ ਬਾਹਰ ਵਸਦੇ ਪੰਜਾਬੀਆਂ ਨੂੰ ਰੰਗਲੇ ਪੰਜਾਬ ਦੇ ਕੁੱਝ ਵੱਖਰੇ ਰੰਗ ਵੀ ਵਿਖਾਏ

ਪੇਕੇ ਘਰ ਪੰਜਾਬ ਵੱਲੋਂ ਜੀ ਆਇਆਂ ਨੂੰ... ਪਰਵਾਸੀ ਪੰਜਾਬੀਆਂ ਦੇ ਮਸਲੇ ਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਪਹਿਲੀ 'NRI ਮਿਲਣੀ' ਦੌਰਾਨ ਪਠਾਨਕੋਟ ਦੇ ਪਿੰਡ ਚਮਰੌੜ ਤੋਂ Live... x.com/i/broadcasts/1…

Bhagwant Mann (@bhagwantmann) 's Twitter Profile Photo

ਜਿਨ੍ਹਾਂ ਪਰਵਾਸੀ ਪੰਜਾਬੀਆਂ ਦੇ ਪਲਾਟ ਲੋਕਾਂ ਨੇ ਦੱਬ ਕੇ ਉਨ੍ਹਾਂ ਉੱਪਰ ਕੋਠੀਆ ਬਣਾ ਲਈਆਂ, ਉਹਨਾਂ ਨੂੰ ਉਹ ਪਲਾਟ ਦੇ ਨਾਲ-ਨਾਲ ਕੋਠੀਆਂ ਵੀ ਵਾਪਸ ਦਿਵਾਵਾਂਗੇ...

Bhagwant Mann (@bhagwantmann) 's Twitter Profile Photo

ਮਿੰਨੀ ਗੋਆ ਦੀ ਇਸ ਲੇਕ 'ਤੇ 2 ਵੱਡੇ ਹੋਟਲ ਬਣਾਉਣ ਲਈ ਸੋਚ ਰਹੇ ਹਾਂ...ਸਾਡੀ Taj, Hyatt ਤੇ Club Mahindra ਨਾਲ ਗੱਲ ਚੱਲ ਰਹੀ ਹੈ... ਇਸ ਖੇਤਰ ਨੂੰ ਟੂਰਿਜ਼ਮ ਦਾ ਇੱਕ ਵੱਡਾ ਹੱਬ ਬਣਾਇਆ ਜਾਵੇਗਾ...

Bhagwant Mann (@bhagwantmann) 's Twitter Profile Photo

ਪੰਜਾਬ 'ਚ ਸਪੋਰਟਸ ਨਰਸਰੀਆਂ ਬਣਾਉਣ ਜਾ ਰਹੇ ਹਾਂ... ਅਗਲੇ ਬਜਟ ਵਿੱਚ ਸਪੋਰਟਸ ਲਈ ਵੱਡਾ ਬਜਟ ਰੱਖਿਆ ਜਾਵੇਗਾ... ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਤੇ ਮੈਦਾਨਾਂ ਨਾਲ ਜੋੜਾਂਗੇ...

Bhagwant Mann (@bhagwantmann) 's Twitter Profile Photo

'ਆਪ ਦੀ ਸਰਕਾਰ, ਆਪ ਦੇ ਦੁਆਰ' ਲੋਕਾਂ ਦੇ ਕੰਮ ਹੁਣ ਪਿੰਡਾਂ ਦੀਆਂ ਸੱਥਾਂ 'ਚ ਹੀ ਹੋਣਗੇ...ਲੋਕਾਂ ਦੀਆਂ ਮੁਸ਼ਕਿਲਾਂ ਨੂੰ ਮੌਕੇ 'ਤੇ ਹੀ ਹੱਲ ਕਰਨ ਲਈ ਅੱਜ ਅਸੀਂ 'ਸਰਕਾਰ ਤੁਹਾਡੇ ਦੁਆਰ' ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ...ਮੈਂ ਖੁਦ ਡੇਰਾਬੱਸੀ ਦੇ ਪਿੰਡ ਭਾਂਖਰਪੁਰ ਦੇ ਕੈਂਪ 'ਚ ਪਹੁੰਚ ਰਿਹਾ ਹਾਂ... ਵੋਟਾਂ ਤੁਹਾਡੇ ਤੋਂ ਪਿੰਡ-ਪਿੰਡ

'ਆਪ ਦੀ ਸਰਕਾਰ, ਆਪ ਦੇ ਦੁਆਰ'

ਲੋਕਾਂ ਦੇ ਕੰਮ ਹੁਣ ਪਿੰਡਾਂ ਦੀਆਂ ਸੱਥਾਂ 'ਚ ਹੀ ਹੋਣਗੇ...ਲੋਕਾਂ ਦੀਆਂ ਮੁਸ਼ਕਿਲਾਂ ਨੂੰ ਮੌਕੇ 'ਤੇ ਹੀ ਹੱਲ ਕਰਨ ਲਈ ਅੱਜ ਅਸੀਂ 'ਸਰਕਾਰ ਤੁਹਾਡੇ ਦੁਆਰ' ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ...ਮੈਂ ਖੁਦ ਡੇਰਾਬੱਸੀ ਦੇ ਪਿੰਡ ਭਾਂਖਰਪੁਰ ਦੇ ਕੈਂਪ 'ਚ ਪਹੁੰਚ ਰਿਹਾ ਹਾਂ...

ਵੋਟਾਂ ਤੁਹਾਡੇ ਤੋਂ ਪਿੰਡ-ਪਿੰਡ
Bhagwant Mann (@bhagwantmann) 's Twitter Profile Photo

‘ਆਪ ਦੀ ਸਰਕਾਰ, ਆਪ ਦੇ ਦੁਆਰ' ਮੁਹਿੰਮ ਤਹਿਤ ਅੱਜ ਡੇਰਾਬੱਸੀ ਦੇ ਪਿੰਡ ਭਾਂਖਰਪੁਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੌਕੇ 'ਤੇ ਹੱਲ ਕੀਤੀਆਂ.. ਸਰਕਾਰ ਲੋਕਾਂ ਕੋਲ ਪਿੰਡਾਂ ਦੀਆਂ ਸੱਥਾਂ 'ਚ ਜਾ ਰਹੀ ਹੈ ਤੇ ਉਹਨਾਂ ਦੀ ਖੱਜਲ-ਖ਼ੁਆਰੀ ਨੂੰ ਘਟਾ ਰਹੀ ਹੈ...ਇਸ ਪਹਿਲ ਨੂੰ ਲੋਕਾਂ ਵੱਲੋਂ ਦਿੱਤੇ ਭਰਵੇਂ ਹੁੰਗਾਰੇ ਦਾ ਮੈਂ ਦਿਲੋਂ ਧੰਨਵਾਦੀ

‘ਆਪ ਦੀ ਸਰਕਾਰ, ਆਪ ਦੇ ਦੁਆਰ' ਮੁਹਿੰਮ ਤਹਿਤ ਅੱਜ ਡੇਰਾਬੱਸੀ ਦੇ ਪਿੰਡ ਭਾਂਖਰਪੁਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੌਕੇ 'ਤੇ ਹੱਲ ਕੀਤੀਆਂ..

ਸਰਕਾਰ ਲੋਕਾਂ ਕੋਲ ਪਿੰਡਾਂ ਦੀਆਂ ਸੱਥਾਂ 'ਚ ਜਾ ਰਹੀ ਹੈ ਤੇ ਉਹਨਾਂ ਦੀ ਖੱਜਲ-ਖ਼ੁਆਰੀ ਨੂੰ ਘਟਾ ਰਹੀ ਹੈ...ਇਸ ਪਹਿਲ ਨੂੰ ਲੋਕਾਂ ਵੱਲੋਂ ਦਿੱਤੇ ਭਰਵੇਂ ਹੁੰਗਾਰੇ ਦਾ ਮੈਂ ਦਿਲੋਂ ਧੰਨਵਾਦੀ
Bhagwant Mann (@bhagwantmann) 's Twitter Profile Photo

ਫਾਇਰ ਬ੍ਰਿਗੇਡ ਦੇ ਫਿਜ਼ੀਕਲ ਟੈਸਟ 'ਚ ਹਰ ਇੱਕ ਨੂੰ 60 ਕਿਲੋ ਭਾਰ ਚੁੱਕ ਕੇ ਦਿਖਾਉਣ ਦੇ ਬਣਾਏ ਨਿਯਮ ਨੂੰ ਬਦਲਿਆ ਜਾਵੇਗਾ... ਮੁੰਡੇ-ਕੁੜੀਆਂ ਲਈ ਵੱਖ-ਵੱਖ ਨਿਯਮ ਬਣਾਏ ਜਾਣਗੇ... ਸਨਾਵਰ 'ਚ ਪੜ੍ਹਨ ਵਾਲਿਆਂ ਵੱਲੋਂ ਪਾਸ ਕੀਤੀਆਂ ਬਹੁਤ ਸਾਰੀਆਂ ਫਾਈਲਾਂ ਅਜਿਹੀਆਂ ਨੇ ਜਿਨ੍ਹਾਂ ਨੂੰ ਜਲਦ ਠੀਕ ਕੀਤਾ ਜਾਵੇਗਾ...

Bhagwant Mann (@bhagwantmann) 's Twitter Profile Photo

ਅੱਜ ਇੱਕ ਵੱਡੀ ਖੁਸ਼ਖਬਰੀ ਸਾਂਝੀ ਕਰ ਰਹੇ ਹਾਂ... ਅੱਜ ਤੋਂ ਜਿੰਨੀਆਂ ਵੀ ਰਜਿਸਟਰੀਆਂ ਹੋਣਗੀਆਂ ਸਾਰੀਆਂ ਤੋਂ NOC ਖ਼ਤਮ ਕਰ ਦਿੱਤੀ ਗਈ ਹੈ... ਪਰ ਹੁਣ ਨਜ਼ਾਇਜ਼ ਕਲੋਨੀਆਂ ਦੀ ਉਸਾਰੀ ਨਹੀਂ ਹੋਣ ਦਿੱਤੀ ਜਾਵੇਗੀ...

Hakam Singh Thekedar (@hakamthekedar) 's Twitter Profile Photo

ਕਿਸਾਨਾਂ ਨਾਲ ਡੱਟਕੇ ਖੜੀ ਮਾਨ ਸਰਕਾਰ ਹਰਿਆਣਾ ਬਾਰਡਰ ਨਾਲ ਲੱਗਦੇ ਹਸਪਤਾਲਾਂ ਨੂੰ ਕੀਤਾ ਅਲਰਟ, ਐਂਬੂਲੈਂਸਾਂ ਦੀ ਵਧਾਈ ਤਾਇਨਾਤੀ #KisanaNaalMann

ਕਿਸਾਨਾਂ ਨਾਲ ਡੱਟਕੇ ਖੜੀ ਮਾਨ ਸਰਕਾਰ

ਹਰਿਆਣਾ ਬਾਰਡਰ ਨਾਲ ਲੱਗਦੇ ਹਸਪਤਾਲਾਂ ਨੂੰ ਕੀਤਾ ਅਲਰਟ, ਐਂਬੂਲੈਂਸਾਂ ਦੀ ਵਧਾਈ ਤਾਇਨਾਤੀ

#KisanaNaalMann
Hakam Singh Thekedar (@hakamthekedar) 's Twitter Profile Photo

BJP ਦੀ ਹਾਰ, ਲੋਕਤੰਤਰ ਦੀ ਜਿੱਤ ਚੰਡੀਗੜ੍ਹ 'ਚ ਬਣਿਆ 'ਆਪ' ਦਾ Mayor #ChandigarhMayorElection

BJP ਦੀ ਹਾਰ, ਲੋਕਤੰਤਰ ਦੀ ਜਿੱਤ 
ਚੰਡੀਗੜ੍ਹ 'ਚ ਬਣਿਆ 'ਆਪ' ਦਾ Mayor

#ChandigarhMayorElection
Hakam Singh Thekedar (@hakamthekedar) 's Twitter Profile Photo

ਸਿਹਤ ਕ੍ਰਾਂਤੀ ਵੱਲ ਵੱਧਦਾ ਪੰਜਾਬ ਕੁੱਲ 829 ਆਮ ਆਦਮੀ ਕਲੀਨਿਕ ਲੋਕਾਂ ਦੀ ਸੇਵਾ ਵਿੱਚ ਸੁਚਾਰੂ ਢੰਗ ਨਾਲ ਚਾਲੂ #PunjabVichHealthKranti

ਸਿਹਤ ਕ੍ਰਾਂਤੀ ਵੱਲ ਵੱਧਦਾ ਪੰਜਾਬ

ਕੁੱਲ 829 ਆਮ ਆਦਮੀ ਕਲੀਨਿਕ ਲੋਕਾਂ ਦੀ ਸੇਵਾ ਵਿੱਚ ਸੁਚਾਰੂ ਢੰਗ ਨਾਲ ਚਾਲੂ

#PunjabVichHealthKranti
Hakam Singh Thekedar (@hakamthekedar) 's Twitter Profile Photo

ਸੰਸਦ ਮੈਂ ਵੀ ਕੇਜਰੀਵਾਲ 'ਆਪ' ਨੇ ਸੱਦਾ ਦਿੱਤਾ ਰਿਮੋਟ - ਪਾਰਟ ਟਾਈਮ ਅਤੇ ਆਨ-ਗਰਾਊਂਡ ਵਾਲੰਟੀਅਰ ਰਾਜਨੀਤੀ ਦੇ ਨਵੇਂ ਯੁੱਗ ਵਿੱਚ ਆਪਣੀ ਸਮਰੱਥਾ ਨੂੰ ਵਧਾਉਣ ਦਾ ਦਿਲਚਸਪ ਮੌਕਾ ਦਾ ਹਿੱਸਾ ਬਣਨ ਲਈ ਹੁਣੇ ਅਪਲਾਈ ਕਰੋ ਮੈਗਾ ਕ੍ਰਾਂਤੀ ਸ਼ੁਰੂ ਕਰਨ ਲਈ ਲਿੰਕ ਵਿੱਚ ਫਾਰਮ ਭਰੋ forms.aamaadmi.party/remote-volunte…

ਸੰਸਦ ਮੈਂ ਵੀ ਕੇਜਰੀਵਾਲ

'ਆਪ' ਨੇ ਸੱਦਾ ਦਿੱਤਾ

ਰਿਮੋਟ - ਪਾਰਟ ਟਾਈਮ ਅਤੇ ਆਨ-ਗਰਾਊਂਡ ਵਾਲੰਟੀਅਰ

ਰਾਜਨੀਤੀ ਦੇ ਨਵੇਂ ਯੁੱਗ ਵਿੱਚ ਆਪਣੀ ਸਮਰੱਥਾ ਨੂੰ ਵਧਾਉਣ ਦਾ ਦਿਲਚਸਪ ਮੌਕਾ

ਦਾ ਹਿੱਸਾ ਬਣਨ ਲਈ ਹੁਣੇ ਅਪਲਾਈ ਕਰੋ

ਮੈਗਾ ਕ੍ਰਾਂਤੀ

ਸ਼ੁਰੂ ਕਰਨ ਲਈ ਲਿੰਕ ਵਿੱਚ ਫਾਰਮ ਭਰੋ
forms.aamaadmi.party/remote-volunte…
Bhagwant Mann (@bhagwantmann) 's Twitter Profile Photo

ਗੈਂਗਸਟਰ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਵਾਸੀ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ... ਸ਼ਹੀਦ ਜਵਾਨ ਨੇ ਡਿਉਟੀ ਦੌਰਾਨ ਆਪਣੀ ਜ਼ਿੰਮੇਵਾਰੀ ਨਿਭਾਈ… ਹੁਣ ਪਰਿਵਾਰ ਦੀ ਸਾਂਭ-ਸੰਭਾਲ ਕਰਨਾ ਸਾਡਾ ਨੈਤਿਕ ਫ਼ਰਜ਼ ਹੈ... ਜੋ ਅਸੀਂ ਹਰ ਵੇਲੇ ਨਿਭਾਉਣ ਲਈ ਪੂਰੇ ਵਚਨਬੱਧ ਹਾਂ...

ਗੈਂਗਸਟਰ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਵਾਸੀ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ... 

ਸ਼ਹੀਦ ਜਵਾਨ ਨੇ ਡਿਉਟੀ ਦੌਰਾਨ ਆਪਣੀ ਜ਼ਿੰਮੇਵਾਰੀ ਨਿਭਾਈ… ਹੁਣ ਪਰਿਵਾਰ ਦੀ ਸਾਂਭ-ਸੰਭਾਲ ਕਰਨਾ ਸਾਡਾ ਨੈਤਿਕ ਫ਼ਰਜ਼ ਹੈ... ਜੋ ਅਸੀਂ ਹਰ ਵੇਲੇ ਨਿਭਾਉਣ ਲਈ ਪੂਰੇ ਵਚਨਬੱਧ ਹਾਂ...
Bhagwant Mann (@bhagwantmann) 's Twitter Profile Photo

ਮੰਡੀਆਂ 'ਚ ਕਣਕ ਦੀ ਖਰੀਦ ਦੀਆਂ ਤਿਆਰੀਆਂ ਦੀ ਅੱਜ ਸਮੀਖਿਆ ਕੀਤੀ...ਮੰਡੀਆਂ 'ਚ ਪ੍ਰਬੰਧ ਮੁਕੰਮਲ ਨੇ...ਟਰਾਲੀ ਤੋਂ ਫ਼ਸਲ ਲੈਂਦੇ ਹੀ ਕਿਸਾਨਾਂ ਦੀ ਫ਼ਸਲ ਦਾ ਭੁਗਤਾਨ ਹੋਵੇਗਾ...ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 12 ਲੱਖ ਮੀਟ੍ਰਿਕ ਟਨ ਵਾਧੂ ਝਾੜ ਦੀ ਉਮੀਦ ਹੈ... ਨਾਲ ਹੀ ਨਰਮਾ ਬੈਲਟ ਵਾਲੇ ਕਿਸਾਨਾਂ ਨੂੰ ਵਿਸਾਖੀ ਤੋਂ ਨਹਿਰੀ ਪਾਣੀ ਮਿਲਣਾ

Hakam Singh Thekedar (@hakamthekedar) 's Twitter Profile Photo

ਜਗਰਾਓਂ ਦੇ ਐਸਐਸਪੀ ਨਵਨੀਤ ਬੈਂਸ ਅਤੇ ਫ਼ਤਹਿਗੜ੍ਹ ਸਾਹਿਬ ਤੋਂ ਐਸਐਸਪੀ ਓਹਨਾ ਦੀ ਧਰਮ ਪਤਨੀ ਆਈਪੀਐਸ ਡਾ ਰਵਜੋਤ ਕੌਰ ਗਰੇਵਾਲ ਦੀ ਸਾਡੇ ਚਾਰ ਸਾਲ ਦੀ ਬੇਟੀ ਨਾਇਰਾ ਦੀ ਮੌਤ ਹੋ ਗਈ ਹੈ । ਇਸ ਦੁੱਖ ਦੀ ਘੜੀ ਵਿੱਚ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇ ਕੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਜਗਰਾਓਂ ਦੇ ਐਸਐਸਪੀ ਨਵਨੀਤ ਬੈਂਸ ਅਤੇ ਫ਼ਤਹਿਗੜ੍ਹ ਸਾਹਿਬ ਤੋਂ ਐਸਐਸਪੀ ਓਹਨਾ ਦੀ ਧਰਮ ਪਤਨੀ ਆਈਪੀਐਸ ਡਾ ਰਵਜੋਤ ਕੌਰ ਗਰੇਵਾਲ ਦੀ ਸਾਡੇ ਚਾਰ ਸਾਲ ਦੀ ਬੇਟੀ ਨਾਇਰਾ ਦੀ ਮੌਤ ਹੋ ਗਈ ਹੈ । ਇਸ ਦੁੱਖ ਦੀ ਘੜੀ ਵਿੱਚ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇ ਕੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
Bhagwant Mann (@bhagwantmann) 's Twitter Profile Photo

ਅੱਜ PWD ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਤੇ ਮੋਹਾਲੀ ਕੌਮਾਂਤਰੀ ਹਵਾਈ ਅੱਡੇ 'ਤੇ ਬਣ ਰਹੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਬੁੱਤ ਦੇ ਚੱਲ ਰਹੇ ਕੰਮ ਦੀ ਸਮੀਖਿਆ ਕੀਤੀ... 28 ਸਤੰਬਰ ਨੂੰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਇਹ ਸ਼ਾਨਦਾਰ ਬੁੱਤ ਲੋਕ ਸਮੱਰਪਿਤ ਕੀਤਾ ਜਾਵੇਗਾ...ਜੋ ਹਵਾਈ ਅੱਡੇ 'ਤੇ ਆਉਣ ਜਾਣ ਵਾਲਿਆਂ ਨੂੰ

ਅੱਜ PWD ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਤੇ ਮੋਹਾਲੀ ਕੌਮਾਂਤਰੀ ਹਵਾਈ ਅੱਡੇ 'ਤੇ ਬਣ ਰਹੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਬੁੱਤ ਦੇ ਚੱਲ ਰਹੇ ਕੰਮ ਦੀ ਸਮੀਖਿਆ ਕੀਤੀ...

28 ਸਤੰਬਰ ਨੂੰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਇਹ ਸ਼ਾਨਦਾਰ ਬੁੱਤ ਲੋਕ ਸਮੱਰਪਿਤ ਕੀਤਾ ਜਾਵੇਗਾ...ਜੋ ਹਵਾਈ ਅੱਡੇ 'ਤੇ ਆਉਣ ਜਾਣ ਵਾਲਿਆਂ ਨੂੰ
Hakam Singh Thekedar (@hakamthekedar) 's Twitter Profile Photo

ਟ੍ਰਿਨਿਟੀ ਕਾਲਜ ਜਲੰਧਰ ਵਿੱਖੇ ਕਰਵਾਏ ਸਮਾਗਮ ਵਿੱਚ ਹਿੱਸਾ ਲਿਆ ਅਤੇ ਸਾਡੇ ਮਾਣਯੋਗ ਮੰਤਰੀ ਸਾਹਿਬ ਹਰਭਜਨ ਸਿੰਘ E.T.O ਵਿਸ਼ੇਸ਼ ਤੌਰ ਤੇ ਹਾਜ਼ਰ ਸਨ। #hakamsinghthekedaraap #CMBhagwantMann #HarbhajanSinghETO #MLA #Raikot #Aamaadmipartypunjab

ਟ੍ਰਿਨਿਟੀ ਕਾਲਜ ਜਲੰਧਰ ਵਿੱਖੇ ਕਰਵਾਏ ਸਮਾਗਮ ਵਿੱਚ ਹਿੱਸਾ ਲਿਆ ਅਤੇ ਸਾਡੇ ਮਾਣਯੋਗ ਮੰਤਰੀ ਸਾਹਿਬ ਹਰਭਜਨ ਸਿੰਘ E.T.O ਵਿਸ਼ੇਸ਼ ਤੌਰ ਤੇ ਹਾਜ਼ਰ ਸਨ। 

#hakamsinghthekedaraap #CMBhagwantMann #HarbhajanSinghETO #MLA #Raikot #Aamaadmipartypunjab