Tejinder Singh Grewal (@grewaltejinder7) 's Twitter Profile
Tejinder Singh Grewal

@grewaltejinder7

ਲੜਾਈ ਕਦੇ ਵੀ ਬਹੁਗਿਣਤੀ ਨਹੀਂ ਕਰਦੀ ਹੁੰਦੀ,ਇੱਕ ਸਿਰ ਹੀ ਕੌਮਾ ਦੀ ਬੁਨਿਆਦ ਖੜੀ ਕਰ ਸਕਦਾ

ID: 1575770887940284418

linkhttp://instagram.com/grewal_tejinder13 calendar_today30-09-2022 08:54:02

350 Tweet

39 Takipçi

67 Takip Edilen

Prabhneet kaur ( ✍️) (@prabhne97868350) 's Twitter Profile Photo

ਤੂੰ ਦੇਖ ਨਾਂ ਦੇਖ ਸਾਡੇ ਵੱਲ ਪਿਆਰੇ ਪਰ ਸਾਡੀਆਂ ਅੱਖਾਂ ਤਾਂ ਬਸ ਤੈਨੂੰ ਤੱਕਣਗੀਆਂ ਤੂੰ ਭੁੱਖਾ ਰੱਖ , ਜਾਂ ਰੱਜ ਕੇ ਖਵਾ ਏ ਓਟ ਤਾਂ ਤੇਰੀ☝️ ਹੀ ਰੱਖਣਗੀਆਂ 🙏 Prabhneet kaur✍️

ਤੂੰ  ਦੇਖ ਨਾਂ ਦੇਖ ਸਾਡੇ ਵੱਲ ਪਿਆਰੇ 
ਪਰ ਸਾਡੀਆਂ ਅੱਖਾਂ ਤਾਂ ਬਸ ਤੈਨੂੰ ਤੱਕਣਗੀਆਂ 
ਤੂੰ ਭੁੱਖਾ ਰੱਖ , ਜਾਂ ਰੱਜ ਕੇ ਖਵਾ
ਏ ਓਟ  ਤਾਂ ਤੇਰੀ☝️ ਹੀ  ਰੱਖਣਗੀਆਂ 🙏
Prabhneet kaur✍️
Tejinder Singh Grewal (@grewaltejinder7) 's Twitter Profile Photo

ਉਹ ਤਾਂ ਘਟ ਘਟ ਕਿ ਅੰਤਰ ਕੀ ਜਾਨਤ ਹੈ ਫਿਰ ਤੇਰੇ ਵੱਲ ਕਿਉ ਨਾ ਓਹਦਾ ਮੁੱਖ ਹੋਊ ਨਿਰਗੁਣ ਸਰਗੁਣ ਦੋਵੇ ਸਰੂਪ ਓਸਦੇ ਤੇਰੇ ਅੰਤਰ ਜੋਤ ਉਸਦੀ ਇੱਕ ਜੋਤ ਪਲੂ ਕਦੇ ਵਿੱਚ ਕੁੱਖ ਹੋਊ ਓਸ ਨੂੰ ਸਿਮਰਨਾ ਤੇਰਾ ਪਿਆਰ ਓਸ ਨਾਲ ਤੇ ਆਪਣੇ ਪਿਆਰਿਆ ਤੋ ਖੁਦਾ ਕਿਵੇ ਵੱਖ ਹੋਊ ਅੱਖਾਂ ਤੱਕ ਲੈਣਾ ਤੇਰੇ ਅੰਦਰ ਵੀ ਰੂਪ ਰੱਬ ਦਾ ਓਹ ੧ ਤੇ ਕਲਯੁਗ ਭਾਵੇ ਲੱਖ ਹੋਊ

Tejinder Singh Grewal (@grewaltejinder7) 's Twitter Profile Photo

ਉੱਠਿਆ ਲੈਕੇ ਦਸਤਾਵੇਜ਼ ਕਈ ਫ਼ਾਇਦਾ ਲੱਭ ਲਈਆ ਸੀਵਿਆ ਦੀ ਰਾਖ ਨੂੰ ਹੱਥੀ ਫੜਕੇ ਗੱਲਾ ਕਰ ਰਿਹਾ ਸੀ ਤੂੰ ਕਿਹੜੀ ਮਾ ਦਾ ਪੁੱਤ ਹੈ ਤੇਰਾ ਕੀ ਥਾ ਸਰਨਾਵਾ ਵੇ ਕੋਰੇ ਕਾਗਜ਼ਾਂ ਉੱਤੇ ਰਾਖ ਨਾਲ ਚਿਹਰੇ ਘੜ ਰਿਹਾ ਸੀ ਦਾਸਤਾਵੇਜਾ ਤੇ ਪਾਈਆਂ ਪਟੀਸ਼ਨਾਂ ਦਾ ਸਾਡਾ ਹੱਕ ਵੀ ਖਾਰਿਜ ਹੋ ਗਿਆ ਲਵਾਰਿਸ ਲਾਸ਼ਾਂ ਲੱਭਦਾ ਇੱਕ ਵਾਰਿਸ ਖ਼ੁਦ ਵੀ ਲਵਾਰਿਸ ਹੋ ਗਿਆ

ਉੱਠਿਆ ਲੈਕੇ ਦਸਤਾਵੇਜ਼ ਕਈ ਫ਼ਾਇਦਾ ਲੱਭ ਲਈਆ
ਸੀਵਿਆ ਦੀ ਰਾਖ ਨੂੰ ਹੱਥੀ ਫੜਕੇ ਗੱਲਾ ਕਰ ਰਿਹਾ ਸੀ
ਤੂੰ ਕਿਹੜੀ ਮਾ ਦਾ ਪੁੱਤ ਹੈ ਤੇਰਾ ਕੀ ਥਾ ਸਰਨਾਵਾ ਵੇ
ਕੋਰੇ ਕਾਗਜ਼ਾਂ ਉੱਤੇ ਰਾਖ ਨਾਲ ਚਿਹਰੇ ਘੜ ਰਿਹਾ ਸੀ
ਦਾਸਤਾਵੇਜਾ ਤੇ ਪਾਈਆਂ ਪਟੀਸ਼ਨਾਂ ਦਾ ਸਾਡਾ ਹੱਕ ਵੀ ਖਾਰਿਜ ਹੋ ਗਿਆ
ਲਵਾਰਿਸ ਲਾਸ਼ਾਂ ਲੱਭਦਾ ਇੱਕ ਵਾਰਿਸ ਖ਼ੁਦ ਵੀ ਲਵਾਰਿਸ ਹੋ ਗਿਆ