Yσυɳɠ Bʅσσԃ (@yoitsyb1) 's Twitter Profile
Yσυɳɠ Bʅσσԃ

@yoitsyb1

ਲਿਖਾਰੀ✍️

ID: 1583234560661360640

calendar_today20-10-2022 23:11:58

22 Tweet

37 Followers

30 Following

Yσυɳɠ Bʅσσԃ (@yoitsyb1) 's Twitter Profile Photo

ਜਦ ਕਿੱਧਰੇ ਉਹ ਮਿਲ ਜਾਂਦੀ ਏ ਕਲੀ ਪਿਆਰ ਦੀ ਖਿਲ ਜਾਂਦੀ ਏ ਉਹ ਮੁੱਖ ਘੁਮਾ ਕੇ ਲੰਘ ਜਾਂਦੀ ਏ ਜਿੰਦ ਸੂਲੀ ਤੇ ਟੰਗ ਜਾਂਦੀ ਏ ਲਗਦਾ ਕੋਲ ਮੇਰੇ ਆਊਗੀ ਮੈਨੂੰ ਘੁੱਟ ਕੇ ਸੀਨੇ ਲਾਊਗੀ ਕੋਈ ਬਾਤ ਪਿਆਰ ਦੀ ਪਾਊਗੀ ਸੂਹੇ ਬੁੱਲ੍ਹਾ ਵਿੱਚੋਂ ਬਰਾੜ ਬਰਾੜ ਕਹਿਣਾ ਦਿਲਾ ਮੰਨਜਾ ਸੁਪਨਾ ਏ ਤੇ ਸੁਪਨਾ ਬਣਕੇ ਰਹਿਣਾ ਬਰਾੜ✍️

Yσυɳɠ Bʅσσԃ (@yoitsyb1) 's Twitter Profile Photo

ਸਭ ਨੇ ਗੇਮਾਂ ਸਾਡੇ ਤੇ ਪਾਈਆ ਅਸੀ ਕੀਤੀਆਂ ਨਾ ਚਤੁਰਾਈਆਂ ਆਪਣੇ ਆਪ ਨੂੰ ਸਮਝਣ ਸਿਆਣੇ ਤੋਂ ਸਿਆਣਾ ਕਮੀਆਂ ਸਾਡੀ ਝੋਲੀ ਪਾਈਆਂ ਖੱਟ ਬਦਨਾਮੀ ਖਾ ਧੋਖੇ ਧੱਕੇ ਸਾਨੂੰ ਅਕਲਾਂ ਨਾ ਆਈਆਂ ਸਭ ਨੇ ਗੇਮਾਂ ਸਾਡੇ ਤੇ ਪਾਈਆ ਅਸੀ ਕੀਤੀਆਂ ਨਾ ਚਤੁਰਾਈਆਂ ਬਰਾੜ ✍️

Yσυɳɠ Bʅσσԃ (@yoitsyb1) 's Twitter Profile Photo

ਜਜ਼ਬਾਤ ਆਪਣੇ ਲਿਖ ਲਿਖ ਮੈਂ ਲਿਖਾਰੀ ਬਣਿਆ ਤੈਨੂੰ ਖੋਹ ਕੇ ਸੋਹਣੀਏ ਮੈਂ ਭਿਖਾਰੀ ਬਣਿਆ ਹਰ ਵੇਲੇ ਅੱਖ ਉਹਦੀ ਡੁੱਲਦੀ ਰਹਿੰਦੀ ਫਿਰਦਾ ਸੀ ਜੋ ਸ਼ਿਕਾਰੀ ਬਣਿਆ ਜਜ਼ਬਾਤ ਆਪਣੇ ਲਿਖ ਲਿਖ ਮੈਂ ਲਿਖਾਰੀ ਬਣਿਆ ਤੈਨੂੰ ਖੋਹ ਕੇ ਸੋਹਣੀਏ ਮੈਂ ਭਿਖਾਰੀ ਬਣਿਆ ਬਰਾੜ✍️

Yσυɳɠ Bʅσσԃ (@yoitsyb1) 's Twitter Profile Photo

ਸੂਰੀ ਸਾਬ ਠੀਕ ਠਾਕ ਪਹੁੰਚ ਗਏ ਹਨ ਇੰਦਰਾ ਤੇ ਜਗਤ ਨਰਾਇਣ ਆਪ ਲੈਣ ਪਹੁੰਚੇ ਸਨ ਇੰਦਰਾ ਨੇ ਹੱਸਦੀ ਨੇ ਗਿਲਾ ਵੀ ਕੀਤਾ ਕਹਿੰਦੀ ਹੈਲੋਵੀਨ ਵਾਲੇ ਦਿਨ ਹੀ ਆ ਜਾਦਾਂ😂

Yσυɳɠ Bʅσσԃ (@yoitsyb1) 's Twitter Profile Photo

ਧੰਨਵਾਦ ਤੇਰਾ ਮੇਰੀ ਜਿੰਦਗੀ ਚ ਆਉਣ ਲਈ ਟੁੱਟੀ ਹੋਈ ਕਿਸ਼ਤੀ ਕਿਨਾਰੇ ਬਿੱਲੋ ਲਾਉਣ ਲਈ ਹਨੇਰ ਭਰੀ ਜਿੰਦਗੀ ਚ ਜੋਤ ਜਗਾਉਣ ਲਈ ਧੰਨਵਾਦ ਤੇਰਾ ਮੇਰੀ ਜਿੰਦਗੀ ਚ ਆਉਣ ਲਈ ਦੁੱਖਾਂ ਦਾ ਪਹਾੜ ਤੂੰ ਮੇਰੇ ਸਿਰੋਂ ਲਾਹੁਣ ਲਈ ਖ਼ੁਸ਼ੀਆਂ ਦਾ ਹਾਰ ਤੂੰ ਮੇਰੇ ਗਲ ਪਾਉਣ ਲਈ ਧੰਨਵਾਦ ਤੇਰਾ ਮੇਰੀ ਜਿੰਦਗੀ ਚ ਆਉਣ ਲਈ #love #quote

Yσυɳɠ Bʅσσԃ (@yoitsyb1) 's Twitter Profile Photo

ਜਿਉਂਦਾ ਤਾਂ ਹਾਂ ਕੇ ਤੂੰ ਭੁੱਲ ਨਾ ਸਕੇ , ਕਿਉਂਕਿ ਮਰਿਆਂ ਨੂੰ ਲੋਕ ਅਕਸਰ ਛੇਤੀ ਭੁੱਲ ਜਾਂਦੇ ਨੇ #love #quotes #PJB

Yσυɳɠ Bʅσσԃ (@yoitsyb1) 's Twitter Profile Photo

ਪਹਿਲਾਂ ਪਿਆਰ ਦਿਖਾ ਕੇ , ਫਿਰ ਦੋਸਤ ਬਣਾਕੇ ਆਖਿਰ ਚ ਲੱਤ ਮਾਰੀ ਹੁਣ ਦੱਸ ਵੈਰਨੇ ਆਹ ਸੀ ਤੇਰਾ ਪਿਆਰ ਤੇ ਯਾਰੀ #quote

Yσυɳɠ Bʅσσԃ (@yoitsyb1) 's Twitter Profile Photo

ਕੱਠ ਦੇ ਸਿਰ ਤੇ ਬਹੁਤਾ ਮੋਢਿਆਂ ਤੋਂ ਥੁੱਕੀ ਦਾ ਨੀ ਹੁੰਦਾ , ਇੱਕ ਪਜੱਤਰਾਂ ਦੀ ਗੋਲੀ ਕੱਠ ਤੋਂ ਮੋਢਿਆਂ ਤੇ ਚੱਕਣ ਦਾ ਕੰਮ ਕਰਾ ਦਿੰਦੀ ਆ ਸ਼ੇਰਾ #quoteoftheday