Gurpreet Kaur (@thorguri) 's Twitter Profile
Gurpreet Kaur

@thorguri

people write because no one listens

ID: 1745810278598770688

calendar_today12-01-2024 14:10:09

3,3K Tweet

595 Followers

13 Following

Gurpreet Kaur (@thorguri) 's Twitter Profile Photo

ਸਮਾਂ ਆ ਗਿਆ ਕੈਸਾ.. ਤੂੰ ਦੇਖ ‘ਦੇਬੀ’.. ਸੱਪ ਛੱਡ ਦਿੰਦਾ ਬੰਦਾ ਡੰਗ ਮਾਰੇ.. !!

Gurpreet Kaur (@thorguri) 's Twitter Profile Photo

ਤੂੰ ਮਿਲਿਆ ਹੋਰ ਕੀ ਮੰਗਣਾ ਵੇ.. ਤੂੰ ਕਿਸੇ ਕਬੂਲ ਦੁਆ ਵਰਗਾ.. ਅੰਮਿ੍ਰਤ ਵੇਲੇ ਦੇ ਬੋਲ ਜਿਹਾ.. ਤੀਰਥ ਨੂੰ ਜਾਂਦੇ ਰਾਹ ਵਰਗਾ.. !!

Gurpreet Kaur (@thorguri) 's Twitter Profile Photo

ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ.. ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ.. !!

Gurpreet Kaur (@thorguri) 's Twitter Profile Photo

ਜਦੋ ਸਾਡੇ ਚੰਨਾ ਪੈਰ ਪੈਰ ਥੱਲੇ ਰੋੜ ਸੀ ਜਦੋ ਸਾਡੀ ਜ਼ਿੰਦਗੀ ਨੂੰ ਬੱਸ ਤੇਰੀ ਥੋੜ ਸੀ ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ ਸਾਡਾ ਹੀ ਨੀ ਹੋਇਆ ਜੇ ਤੂੰ ਕਿਸੇ ਦਾ ਕਿ ਹੋਏ ਗਾ ਸਾਂਨੂੰ ਜੇ ਤੂੰ ਰਬਾਉਣਾ ਏ ਤੇ ਆਪ ਵੀ ਤਾਂ ਰੋਏ ਗਾ....

Gurpreet Kaur (@thorguri) 's Twitter Profile Photo

मेरी निगाह में वो शख्स आदमी भी नहीं…!! जिसे लगा है ज़माना खुदा बनाने में…!!

Gurpreet Kaur (@thorguri) 's Twitter Profile Photo

ਆਪਣੇ ਉਜਾੜੇ ਵਿਚੋਂ ਹੋਇਆ ਕੋਈ ਆਬਾਦ ਦਿਸੇ.. ਓਹਦੇ ਜੇਹੀ ਸੂਰਤ ਨਾ ਕੋਈ ਓਹਤੋ ਬਾਦ ਦਿਸੇ.. !!

Gurpreet Kaur (@thorguri) 's Twitter Profile Photo

ਡੋਲ ਰਿਹਾ ਮਨ ਟਿਕ ਜਾਂਦੈ.. ਮੈਂ ਕੀਕਣ ਦੱਸਾਂ.. ਤੇਰਾ ਇਕ ਧਰਵਾਸਾ ਕੀ ਕੁਝ ਕਰ ਜਾਂਦਾ ਹੈ.. !!

Gurpreet Kaur (@thorguri) 's Twitter Profile Photo

ਤੇਰੀ ਦੀਦ ਦਾ ਰੋਗੀ ਦੇ ਦਵਾ ਮੈਨੂੰ ਜਾਂ ਮਿਲਿਆ ਕਰ ਜਾਂ ਯਾਦ ਨਾ ਆ ਮੈਨੂੰ ਖ਼ਤ ਜਲਾ ਕੇ ਖੁਦ ਵੀ ਜਲਦੀ ਹੋਵੇਂਗੀ.. ਵਾਅਦੇ ਭੁੱਲ ਗਈ,ਭੁੱਲ ਕੇ ਤਾਂ ਦਿਖਾ ਮੈਨੂੰ ਨੀਂ ਲੋਕਾਂ ਕੋਲੇ ਕਾਹਤੋਂ ਦਿਆਂ ਸਫਾਈਆਂ ਮੈਂ ਲਾਉਣੇ ਜੇ ਇਲਜ਼ਾਮ.. ਤਾਂ ਕੋਲ ਬਿਠਾ ਮੈਨੂੰ ਸਾਰੇ ਗੀਤਾਂ ਵਿੱਚ ਸਿਰਨਾਵਾਂ “ਦੇਬੀ’ ਦਾ ਗੀਤ ਜਿਹਾ ਕੋਈ ਖ਼ਤ ਚੰਦਰੀਏ ਪਾ ਮੈਨੂੰ.. !!

Gurpreet Kaur (@thorguri) 's Twitter Profile Photo

ਲੜ੍ਹਨ ਲੱਗੀਆਂ ਅੱਖਾਂ ਨੂੰ ਰੋਕਿਆ ਨਾ.. ਹੁਣ ਹੰਝੂ ਵਹਾਉਣ ਤੋਂ ਕਿਵੇਂ ਰੋਕਾਂ.. ਉੱਜੜੇ ਘਰਾਂ ਦੇ ਵਿੱਚ.. ਪਰਿੰਦਿਆਂ ਨੂੰ.. ਆਪਣੇ ਘਰ ਬਣਾਉਣ ਤੋਂ ਕਿਵੇਂ ਰੋਕਾਂ.. ਲੁੱਟੇ ਦਿਲ ਨੂੰ.. ਨਵੀਂ ਉਮੀਦ ਵਾਲੇ.. ਦੇਬੀ ਦੀਵੇ ਜਗਾਉਣ ਤੋਂ ਕਿਵੇਂ ਰੋਕਾਂ.. ਰੋਕ ਸਕਿਆ ਨਾ ਜਾਂਦੀ.. ਮਹਿਬੂਬ ਆਪਣੀ.. ਓਹਦੀ ਯਾਦ ਨੂੰ ਆਉਣ ਤੋਂ.. ਕਿਵੇਂ ਰੋਕਾਂ..

Gurpreet Kaur (@thorguri) 's Twitter Profile Photo

माना हम अदब से बात नहीं करते, पर ये मानो हम मतलब से बात नहीं करते...!! ये नरम लहजा, ये प्यारी बातें सिर्फ तुम्हारे लिए हैं...!! हम सब से इस लहजे में बात नहीं करते..!!

Gurpreet Kaur (@thorguri) 's Twitter Profile Photo

मोहब्बत करूँ तो कोई मिल ही जाएगा मगर मेरी तरह तुम्हें कौन चाहेगा तुम्हें ज़रूर कोई चाहतों से देखे मगर वो आँखें हमारी कहाँ से लाएगा ना जाने कब तुम्हारे दिल पर कोई नई दस्तक हो मकान खाली हुआ है तो कोई ज़रूर आएगा तुम्हारे साथ ये मौसम फ़रिश्तों जैसा है तुम्हारे बाद ये मौसम बहुत सताएगा

Gurpreet Kaur (@thorguri) 's Twitter Profile Photo

ਤੇਰੇ ਕੋਕੇ ਦਾ ਚਮਕਾਰਾ ਅੱਜ ਵੀ ਦਿਲ ਤੇ ਪੈਂਦਾ.. ਤੇਰੇ ਨਕਸ਼ਾਂ ਦਾ ਭੁਲੇਖਾ ਹੁਣ ਵੀ ਲੱਗਦਾ ਰਹਿੰਦਾ.. ਹਾਏ ਐਵੇਂ ਤਾਂ “ਦੇਬੀ” ਨੂੰ ਹਿਚਕੀਆਂ ਆਉਂਦੀਆਂ ਨਹੀਂ.. ਹੋਵੇਗੀ ਨਾਮ ਤੂੰ ਲੈਂਦੀ.. ਝਾਂਜਰ ਤੇਰੀ ਕੁੜੀਏ ਛਣਕਦੀ ਸਹੁਰਿਆਂ ਦੇ.... ਨੀ ਮਿੱਤਰਾਂ ਨੂੰ ਸੁਣਦੀ ਰਹਿੰਦੀ ....

Gurpreet Kaur (@thorguri) 's Twitter Profile Photo

ਤੂੰ ਮਿਲਿਆ ਹੋਰ ਕੀ ਮੰਗਣਾ ਵੇ.. ਤੂੰ ਕਿਸੇ ਕਬੂਲ ਦੁਆ ਵਰਗਾ..!! ਅੰਮਿ੍ਰਤ ਵੇਲੇ ਦੇ ਬੋਲ ਜਿਹਾ.. ਤੀਰਥ ਨੂੰ ਜਾਂਦੇ ਰਾਹ ਵਰਗਾ.. !!

Gurpreet Kaur (@thorguri) 's Twitter Profile Photo

Rab us aankh ke bare me tum se sawaal karega jis ko tum ne rulya hai, us dil ke bare puchega jis ko tum ne takleef di, us rooh ke bare me puchega jis ke aitebar ko tum ne toda , wo behtareen insaaf kar dene wala hai khayal rakhna ki koi tumhari shikayat rab se na kare.