ਦਾਸ🦅 #NeverForget1984 (@sekhonbaj) 's Twitter Profile
ਦਾਸ🦅 #NeverForget1984

@sekhonbaj

📲🛠⚙️💉💊 #farmerprotest #supportfarmers Raj karega khalsa #FreeJaggiNow

ID: 1333722138755420162

linkhttps://www.instagram.com/reel/CLXLYqxABBi/?igshid=zasej2110ntq calendar_today01-12-2020 10:39:13

2,2K Tweet

277 Followers

271 Following

ਮੰਨੂੰ (MANNU)🙌 (@kaur_manjeett) 's Twitter Profile Photo

ਵੱਡੀ ਖ਼ਬਰ- ਭਾਈ ਜਗਤਾਰ ਸਿੰਘ ਹਵਾਰਾ ਚੰਡੀਗੜ੍ਹ ਕੋਰਟ ਤੋਂ ਬਰੀ, ਸਾਬਕਾ ਸੀਐੱਮ ਬੇਅੰਤ ਸਿੰਘ ਦੇ ਕਤਲ ਦਾ ਸੀ ਦੋਸ਼ #punjab #sikh #ReleaseSikhPrisoners

ਵੱਡੀ ਖ਼ਬਰ- ਭਾਈ ਜਗਤਾਰ ਸਿੰਘ ਹਵਾਰਾ ਚੰਡੀਗੜ੍ਹ ਕੋਰਟ ਤੋਂ ਬਰੀ, ਸਾਬਕਾ ਸੀਐੱਮ ਬੇਅੰਤ ਸਿੰਘ ਦੇ ਕਤਲ ਦਾ ਸੀ ਦੋਸ਼
#punjab 
#sikh
#ReleaseSikhPrisoners
ਦਾਸ🦅 #NeverForget1984 (@sekhonbaj) 's Twitter Profile Photo

ਇੱਕ ਹਫਤੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਸੀ। #ਸ਼ਹੀਦੀ_ਹਫਤਾ #ਸਫ਼ਰ_ਏ_ਸ਼ਹਾਦਤ #Chaar_Sahibjaade

ਇੱਕ ਹਫਤੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਸੀ। #ਸ਼ਹੀਦੀ_ਹਫਤਾ
#ਸਫ਼ਰ_ਏ_ਸ਼ਹਾਦਤ #Chaar_Sahibjaade
ਦਾਸ🦅 #NeverForget1984 (@sekhonbaj) 's Twitter Profile Photo

bbcnewspunjabi ਪ੍ਰਮਾਣਿਤ  ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਪੁਲਿਸ ਹਿਰਾਸਤ ਦੌਰਾਨ ਕਥਿਤ ਤੌਰ ਉੱਤੇ ਹੋਈ ਮੌਤ ਦਾ ਮਾਮਲਾ ਕਰੀਬ ਤਿੰਨ ਦਹਾਕੇ ਬਾਅਦ ਮੁੜ ਚਰਚਾ ਵਿੱਚ ਆਇਆ ਹੈ। #gurdevsinghkaonke instagram.com/p/C1MImydPSSw/…

ਦਾਸ🦅 #NeverForget1984 (@sekhonbaj) 's Twitter Profile Photo

ਸਰਬੰਸ-ਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ #ਸਫ਼ਰ_ਏ_ਸਹਾਦਤ

ਸਰਬੰਸ-ਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ #ਸਫ਼ਰ_ਏ_ਸਹਾਦਤ
ਦਾਸ🦅 #NeverForget1984 (@sekhonbaj) 's Twitter Profile Photo

ਚਾਰ ਪੁੱਤ ਬੜੇ ਸੋਹਣੇ ਪਤਾ ਏ ਪਰੌਣੇ ਅੱਜ ਵਿਹੜੇ ਵਿੱਚ ਖੇਡਣ ਕੱਲ ਜੰਗ ਵਿੱਚ ਹੋਣੇ ਚਮਕੌਰ ਸਾਹਿਬ ਦੀ ਜੰਗ ਦੇ ਸਾਰੇ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ #ਚਾਰ_ਸਾਹਿਬਜ਼ਾਦੇ #ਸਫ਼ਰ_ਏ_ਸਹਾਦਤ

ਚਾਰ ਪੁੱਤ ਬੜੇ ਸੋਹਣੇ ਪਤਾ ਏ ਪਰੌਣੇ
ਅੱਜ ਵਿਹੜੇ ਵਿੱਚ ਖੇਡਣ ਕੱਲ ਜੰਗ ਵਿੱਚ ਹੋਣੇ
ਚਮਕੌਰ ਸਾਹਿਬ ਦੀ ਜੰਗ ਦੇ ਸਾਰੇ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ #ਚਾਰ_ਸਾਹਿਬਜ਼ਾਦੇ #ਸਫ਼ਰ_ਏ_ਸਹਾਦਤ
ਦਾਸ🦅 #NeverForget1984 (@sekhonbaj) 's Twitter Profile Photo

ਦਗੜ ਦਗੜ ਹੋਤ ਰਹੈ ਤਗੜ ਤੀਨ ਬਜਤ ਰਹੈ ਲੋਹ ਲੰਗਰ ਤਪਤ ਰਹੈ ਸਾਹਿਬ ਕਮਾਲ ਕੇ। ਜੈ-ਕਾਰ ਸਦਾ ਗਜਤ ਰਹੈ ਪੰਥ ਸਦਾ ਬੜ੍ਹਤ ਰਹੈ ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ।

ਦਗੜ ਦਗੜ ਹੋਤ ਰਹੈ
ਤਗੜ ਤੀਨ ਬਜਤ ਰਹੈ 
ਲੋਹ ਲੰਗਰ ਤਪਤ ਰਹੈ
ਸਾਹਿਬ ਕਮਾਲ ਕੇ। 

ਜੈ-ਕਾਰ ਸਦਾ ਗਜਤ ਰਹੈ
ਪੰਥ ਸਦਾ ਬੜ੍ਹਤ ਰਹੈ 
ਝੂਲਤੇ ਨਿਸ਼ਾਨ ਰਹੈਂ 
ਪੰਥ ਮਹਾਰਾਜ ਕੇ।
ਦਾਸ🦅 #NeverForget1984 (@sekhonbaj) 's Twitter Profile Photo

ਇਹ ਦੇਸ਼ ਦੀ ਸਰਹੱਦ 'ਤੇ ਨਹੀਂ ਆਪਣੀ ਹੋਂਦ ਦੀ ਸਰਹੱਦ 'ਤੇ ਸ਼ਹੀਦ ਹੋਇਆ ਹੈ ! ਲਾਹਣਤ ਹੈ ਉਸ ਦੇਸ਼ ਨੂੰ ਜੋ ਆਪਣੇ ਅੰਨਦਾਤਾ ਨੂੰ ਦੁਸ਼ਮਣ ਸਮਝਦਾ ਹੈ । #shaheedshubhkaransinghzindabaad #farmersprotests2024

ਇਹ ਦੇਸ਼ ਦੀ ਸਰਹੱਦ 'ਤੇ ਨਹੀਂ ਆਪਣੀ ਹੋਂਦ ਦੀ ਸਰਹੱਦ 'ਤੇ ਸ਼ਹੀਦ ਹੋਇਆ ਹੈ ! ਲਾਹਣਤ ਹੈ ਉਸ ਦੇਸ਼ ਨੂੰ ਜੋ ਆਪਣੇ ਅੰਨਦਾਤਾ ਨੂੰ ਦੁਸ਼ਮਣ ਸਮਝਦਾ ਹੈ ।

#shaheedshubhkaransinghzindabaad

 #farmersprotests2024
JasveerSingh Muktsar (@jasveermuktsar) 's Twitter Profile Photo

ਭਾਰਤ 'ਚ ਇੰਸਟਾਗ੍ਰਾਮ ਹੋਈ ਮੱਠੀ ਫੇਸਬੁੱਕ ਖਾਤੇ ਆਪਣੇ ਆਪ ਲਾਗਆਊਟ ਹੋ ਰਹੇ #facebookdown #instagramdown

ਹਰਮਨ ਧਾਲੀਵਾਲ (@harmand2309) 's Twitter Profile Photo

ਖ਼ੰਡੂਰ ਸਾਹਿਬ ਵਾਲਿਓ ਤੁਸੀ ਕਿਸ ਦਾ ਸਾਥ ਦੇਣਾ ਇੱਕ ਮਾਝੇ ਦਾ ਸਿੰਘ "" ਤੇ ਦੂਜਾ ਗੱਪੀਆ ਦਾ ਕਿੰਗ

ਖ਼ੰਡੂਰ ਸਾਹਿਬ ਵਾਲਿਓ ਤੁਸੀ ਕਿਸ ਦਾ ਸਾਥ ਦੇਣਾ 
ਇੱਕ ਮਾਝੇ ਦਾ ਸਿੰਘ  ""  ਤੇ ਦੂਜਾ ਗੱਪੀਆ ਦਾ ਕਿੰਗ