🌊Sahil SS 🖋️ (@sahilsskumar12) 's Twitter Profile
🌊Sahil SS 🖋️

@sahilsskumar12

☝ਜਿਨੂ ਹੋਵੇ ਯਕੀਨ ੳ🙄 ਸੱਚ ਤੋਲ ਦਾ⚖ ਨਹੀ ਹੁਦਾ ਝੂੱਠ😈 ਸਚ ਵਿਚ ਬੈਕੇ🙊 ਸਚ ਬੋਲਦਾ ਨਹੀ ਹੁੰਦਾ ✍...s.s

instagram.com

ID: 1474846213237186561

linkhttps://youtube.com/channel/UCEIevxxFO00cZC9Vt903N9w calendar_today25-12-2021 20:58:04

26 Tweet

158 Followers

373 Following

🌊Sahil SS 🖋️ (@sahilsskumar12) 's Twitter Profile Photo

Sahil S.S Kumar 🤷‍♂🙄💔ਜਿਨੂ ਹੋਵੇ ਯਕੀਨ ੳ ਸੱਚ ਤੋਲ⚖️ਦਾ ਨਹੀ ਹੁਦਾ ਝੂੱਠ🧛‍♂ਸਚ ਵਿਚ ਬੈਕੇ🙇‍♂ਸਚ ਬੋਲਦਾ ਨਹੀ🤫ਹੁੰਦਾ ✍️ #2022_ReVe_Festival

🌊Sahil SS 🖋️ (@sahilsskumar12) 's Twitter Profile Photo

Sahil S.S Kumar Jolly Mishra - Asli Jolly from Kanpur #AkshayKumar ਨਾ ਮਿਲੀ ਸਜਨਾ ਮੈਨੂੰ ਅਸੀ ਤੇਰੇ ਵਾਗ ਬੇ ਮਿਸਾਲ ਹੋ ਗਏ ਆ ਜੋ ਦਿਤੇ ਦਰਦ ਮੈਨੂੰ ਮੇਰੀ ਮਨਜੀਲ ਉਸ ਰਾਹ ਹੋ ਗਏ ਆ 🙏✍️

🌊Sahil SS 🖋️ (@sahilsskumar12) 's Twitter Profile Photo

Sahil S.S Kumar तेरे बिना ये सांसें पियासी सी लगती है तू न हो तो जिंदगी उदासी सी लगती है हम मोत को गले लगाय कैसे अब जिंदगी तो तेरी बाहों मे लगती है ..📖🖋️❤️

Sahil S.S Kumar 
तेरे बिना ये सांसें पियासी सी लगती है 
तू न हो तो जिंदगी उदासी सी लगती है
 हम मोत को गले लगाय कैसे अब 
जिंदगी तो तेरी बाहों मे लगती है ..📖🖋️❤️
🌊Sahil SS 🖋️ (@sahilsskumar12) 's Twitter Profile Photo

Plz No Sorry ਗਲਤੀਆਂ ਸੋਚ-ਸਮਝ ਕੇ ਕਰਿਆ ਕਰੋ ਕਿਉਂਕਿ ਸੌਰੀ ਬੋਲ ਕੇ ਮਾਫ਼ੀ ਮੰਗ ਲਓ ਗਏ ਮਗਰ ਵਿਸ਼ਵਾਸ਼ ਨਹੀਂ 💔🖋️📖 Sahil

🌊Sahil SS 🖋️ (@sahilsskumar12) 's Twitter Profile Photo

ਪੋਲੀਓ ਦੀ ਸੂਰਤ ਤੇ ਕਿਉ ਆ ਮੈਨੂੰ ਤਰਸ ਗਿਆ ਪਿਆਰ ♥️ਦੀ 1 ਲਾਲਚ ☹️ਮੈ ਕੱਲ੍ਹ ਓਹਦੇ ਨਾਲ 🥺ਨਰਕ ਗਿਆ , 🖋️Sahil📖 #IPL #IPL2022 #MMA

🌊Sahil SS 🖋️ (@sahilsskumar12) 's Twitter Profile Photo

☺️ਸ਼ੌਂਕ ਲਿਖਣਾ..🖋️ ♥️ਪਸੰਦ ਮੁਹੱਬਤ .. 🥰 🥲ਅਧੂਰੀ ਖਵਾਇਸ਼🙇 ਟੋਟ ਕੇ ਬਿਖਰਨਾ💔 Sahil...🖋️🙏 #Share #follow #like

🌊Sahil SS 🖋️ (@sahilsskumar12) 's Twitter Profile Photo

#Instagram #Share ਜਾਂ ਸੱਜਣ ਮੁਹੱਬਤ ਤੂੰ ਮੇਰੀ ਝੂਠੀ ਲਿਖਦਾ ... ਜਾਂ ਸੱਜਣ ਮੁਹੱਬਤ ਤੂੰ ਮੇਰੀ ਝੂਠੀ ਲਿਖਦਾ ਕੀ ਕਰੀਏ ਜੇ ਉਹਨੇ ਸਾਡੇ ਕਹਾਣੀ ਨੂੰ ਅਧੂਰੀ ਲਿਖ ਤਾਂ✍ ਹੁਣ ਮੈਂ ਤੇ ਬੱਸ ਤੇਰੀ ਸ਼ਾਇਰੀਆਂ ਅੱਜ ਰਹਿ ਗਈ ਐ ਖੁਦਾ ਕਿਉਂ ਆਸ਼ਕਾਂ ਦੀ ਕਹਾਣੀਆਂ ਚ ਮਜਬੂਰੀ💔 ਲਿਖਦਾ ਕਿਉਂ ਆਸ਼ਕਾਂ ਦੀ ਕਹਾਣੀਆਂ ਚ ਮਜਬੂਰੀ #SahilSSKumar ✍

🌊Sahil SS 🖋️ (@sahilsskumar12) 's Twitter Profile Photo

ਪੋਲੀਓ ਦੀ ਸੂਰਤ ਤੇ ਕਿਉ ਆ ਮੈਨੂੰ ਤਰਸ ਗਿਆ😢 ਪਿਆਰ ਦੀ 1 ਲਾਲਚ🤗 ਚ ਮੈ ਕੱਲ੍ਹ ਓਹਦੇ ਨਾਲ ਨਰਕ ਗਿਆ 💔... 🌊sahil s.s kumar✍ #likhari #punjabiwritings #punjabi #punjabishayari

🌊Sahil SS 🖋️ (@sahilsskumar12) 's Twitter Profile Photo

🤔 ਜਦ ਤਾਰੀਆ ਦੇ ਚਮਕਨ ਦਾ ਰਾਜ ਮੈ ਉਨੂੰ🌟 ਪੁਛਦਾ।🌚 ਚੰਨ ਡੁੱਬ ਸੂਰਜ ਲਾਲ ਬਣ ਉੱਠ ਦਾ। ☉ ਕਿਸ ਗੱਲ ਤੋ ਗੁੱਸਾ ਮੈਥੋਂ ਤੈਨੂੰ ਇੱਕ ਸਵਾਲ ਹੀ ਤਾ ਪੁੱਛਦਾ।👧 ਫਿਰ ਉਹ ਕਹਿੰਦੀ। ਜੇ ਚਾਂਦਨੀ ਮੈਂ ਤੇਰੀ🌛 ਤੂੰ ਤਾਰੀਆ ਬਾਰੇ ਕਿਉਂ ਪੁੱਛਦਾ☄।। 🌊sahil s.s kumar ✍... #likhari #punjabiwritings #punjabi #punjabishayari

🌊Sahil SS 🖋️ (@sahilsskumar12) 's Twitter Profile Photo

👥22 ਉ ਕਹਿੰਦੀ I miss👧You ਮੈਂ ਕਿਹਾ ਕਿ ਮੈਨੂੰ ਉਹਨਾਂ ਕ ਯਾਦ ਰੱਖੀ ਜਿੰਨਾ ਤੈਨੂੰ ਭੁੱਲ ? ਸਕਾ 🙏@SahilSSKumar ✍... #likhari #punjabiwritings #punjabi #punjabishayari

🌊Sahil SS 🖋️ (@sahilsskumar12) 's Twitter Profile Photo

ਤੇਰਾ ਇਸ਼ਕ ਸੀ ਜਹਿਰ ਬਚ ਬਚ ਕੈਦੇ ਰਹੈਂ ਏਥੇ ਕੋਈ ਕਿਸੇ ਲਈ ਨਹੀਂ ਮਰਦਾ ਸਬ ਸਚ ਕਹਿੰਦੇ ਰਹੇ 🍁 #Punjabi ✍sahil...

🌊Sahil SS 🖋️ (@sahilsskumar12) 's Twitter Profile Photo

ਉ ਪੇਪਰਾ ਚੋਵੀ ਪਾਸਹੋ ਗਈ 🖒 ਓਰ ਮੈਂ ਪਿਆਰ ਚ ਵੀ ਫੇਲ 😟🍁 Sahil...✍ #Punjabi

🌊Sahil SS 🖋️ (@sahilsskumar12) 's Twitter Profile Photo

ਇਥੇ ਹੱਸਦੇ ਨਹੀਂ ਵੱਸਦੇ ਨਹੀਂ ਪਿਆਰ ਕਰਨ ਵਾਲੇ ਥੋੜਾ ਦੈਖਕੇ ' ਚਲਿਆ ਕਰ ਦੌਰ ਸੋਣਿਆ 🙄 ਤੈਨੂੰ ਪਤਾ ਨਈਉ ਚੱਲਦਾਐ ਕਲਜੁਗ ਵੈ 😓 ਇਥੇ ਪਿਆਰ ਨੂੰ ਸਮਝਿਆ ਮਖੌਲ ਸੋਣਿਆ 😂 Sahil...✍🌊

🌊Sahil SS 🖋️ (@sahilsskumar12) 's Twitter Profile Photo

ਕਹੇ ਆਪਣਾ,ਤੇ ਆਪਣੀ ਪਛਾਣ ਵੀ ਨਾ ਦੇਵੇ।🥀 ਵੇਖ ਤੂੰ ਰੱਖਦਾ ਵੀ ਨਹੀਂ, ਤੇ ਮੈਂਨੂੰ ਜਾਣ ਵੀ ਨਾ ਦੇਵੇ। #writer 🧿 Simran...🖋️s.s

🌊Sahil SS 🖋️ (@sahilsskumar12) 's Twitter Profile Photo

ਮੈਂ ਤੇਰੇ ਨਾਲ ਨਹੀਂ ਤੇਰੇ ਲਈ ਲੜਦਾ ਹਾ🥺 ਸਾਡੀ ਗ💔 ਲਤੀ ਤੇ ਕੋਈ ਤੀਸਰਾ 💔 ਦੂਰ ਕਰੇ ਇਹ ਸੋਚ ਕੇ ਡਰਦਾ ਹਾਂ🥀 #Punjabi 🥀 #writers Sahil...🖋️