Preet Gill (@preetgill70) 's Twitter Profile
Preet Gill

@preetgill70

ਸੱਚੇ ਮਾਰਗ ਚੱਲਦਿਆਂ ਉਸਤਿਤ ਕਰੇ ਜਹਾਨ 🙏🏻🙏🏻
God has better plans.🦋🦋 ✨
you do your best !!god will do the rest.🌈 #ਕਿਸਾਨ ਮਜ਼ਦੂਰ ਏਕਤਾ ਜਿੰਦਬਾਦ 🌾🌾

ID: 1335932079607975936

calendar_today07-12-2020 13:00:30

925 Tweet

1,1K Followers

243 Following

🦅🇲​🇪​🇪​🇰​🦅 (@meek__official) 's Twitter Profile Photo

ਗੁਨ੍ਹਾਗਾਰ ਅੱਜ ਵੀ ਪੰਹੁਚ ਤੋਂ ਬਾਹਰ ਨੇ। We want justice #DeportGoldybrar #JusticeForSidhuMooseWala

ਗੁਨ੍ਹਾਗਾਰ ਅੱਜ ਵੀ ਪੰਹੁਚ ਤੋਂ ਬਾਹਰ ਨੇ।
We want justice
#DeportGoldybrar
#JusticeForSidhuMooseWala
🦅🇲​🇪​🇪​🇰​🦅 (@meek__official) 's Twitter Profile Photo

ਮਹਾਨ ਸ਼ਹੀਦ ਸਾਂਡਰਸ 🥱🙄 ਤੇ ਉੱਗੇ ਸਮਾਜ ਸੇਵੀ ਮਹਾਨ ਸ਼ਹੀਦ ਚਾਨਣ ਸਿੰਘ ਦੀ ਕਹਾਣੀ। ਜਦੋਂ ਸਾਂਡਰਸ ਨੂੰ ਪਤਾ ਲਗਦਾ ਹੈ ਕਿ ਭਾਰਤ ਦੇ ਲੋਕਾਂ ਨੂੰ ਮੇਰੀ ਬਹੂਤ ਜਰੂਰਤ ਹੈ ਤਾਂ ਉਹ ਆਪਣਾ ਸਭ ਕੁਛ ਛੱਡ ਕੇ ਭਾਰਤ ਆ ਜਾਂਦਾ। ਤੇ ਮਾੜੇ ਹਲਾਤ ਦੇਖ ਕੇ ਰੋਂਦਾ ਹੈ ਤੇ ਵਾਪਿਸ ਆਪਣੇ ਦੇਸ਼ ਚਲਾ ਜਾਂਦਾ। ਤੇ ਰਾਣੀ ਨੂੰ ਮੱਦਦ ਕਰਨ ਲਈ ਕਹਿੰਦਾ ਹੈ। 👇

🦅🇲​🇪​🇪​🇰​🦅 (@meek__official) 's Twitter Profile Photo

ਫ਼ਰਿਸ਼ਤੇ ਵੀ ਵਾਪਿਸ ਮੁੜ ਜਾਣਗੇ ਤੂੰ ਰੁਕਣ ਦੀ ਵਜਾਹ ਸਹੀ ਦੱਸੀ। 😝🤭

🦅🇲​🇪​🇪​🇰​🦅 (@meek__official) 's Twitter Profile Photo

ਜਦੋਂ ਕਾਤਿਲ ਫੜ ਰੱਖੇ ਨੇ ਤੇ ਉਨ੍ਹਾਂ ਨੇ ਗੁਨਾਹ ਵੀ ਮੰਨ ਲਿਆ ਫ਼ੇਰ ਇਨਸਾਫ਼ ਵਿੱਚ ਦੇਰ ਕਿਉੰ? ਮਾਨ ਸਰਕਾਰ ਕਤਿਲਾ ਨੂੰ ਸਿਧੇ ਤੌਰ ਤੇ ਬਚਾਅ ਰਹੀ ਹੈ। @CMOPb #MooseWalaDeservesJustice #jucticeForSidhuMoosewala

ਜਦੋਂ ਕਾਤਿਲ ਫੜ ਰੱਖੇ ਨੇ ਤੇ ਉਨ੍ਹਾਂ ਨੇ ਗੁਨਾਹ ਵੀ ਮੰਨ ਲਿਆ ਫ਼ੇਰ ਇਨਸਾਫ਼ ਵਿੱਚ ਦੇਰ ਕਿਉੰ?
ਮਾਨ ਸਰਕਾਰ ਕਤਿਲਾ ਨੂੰ ਸਿਧੇ ਤੌਰ ਤੇ ਬਚਾਅ
 ਰਹੀ ਹੈ।
@CMOPb
#MooseWalaDeservesJustice
#jucticeForSidhuMoosewala
Preet Gill (@preetgill70) 's Twitter Profile Photo

ਇਹ ਦੁਨੀਆ ਬੜੀ ਅਜ਼ੀਬ ਆ, ਮਾੜੇ ਟਾਈਮ ਅੱਖ ਨਾ ਮਿਲਾਉਣ ਵਾਲੇ, ਚੰਗੇ ਟਾਈਮ ਹੱਥ ਮਿਲਾਂਉਦੇ ਨੇ।👍🏻👍🏻

ਜੱਸ' ਗਰੇਵਾਲ ★ (@jassagrewal12) 's Twitter Profile Photo

ਤੇਰੇ ਅੱਗੇ ਏਹੀ ਐ ''ਅਰਦਾਸ'' ਮਾਲਕਾਂ" ਸਭਨੂੰ ਬਖਸ਼ੀ ਤੰਦਰੁਸਤੀ ਸਿਹਤਯਾਬੀਆਂ ਸਭਦੇ ਕਰੀਂ ਸਭ 'ਕਾਰਜ ਰਾਸ' ਮਾਲਕਾਂ" 🙏🙏👏 #ਸ਼ੁਭ_ਸਵੇਰ

ਤੇਰੇ ਅੱਗੇ ਏਹੀ ਐ ''ਅਰਦਾਸ'' ਮਾਲਕਾਂ"
ਸਭਨੂੰ ਬਖਸ਼ੀ ਤੰਦਰੁਸਤੀ ਸਿਹਤਯਾਬੀਆਂ
ਸਭਦੇ ਕਰੀਂ ਸਭ 'ਕਾਰਜ ਰਾਸ' ਮਾਲਕਾਂ"
🙏🙏👏
#ਸ਼ੁਭ_ਸਵੇਰ
Preet Gill (@preetgill70) 's Twitter Profile Photo

ਹਾਂ ਬੁਰੇ ਹਾਲਾਤਾਂ ਨੂੰ ਨੱਥ ਤਾਂ ਪਾਉਣੀ ਆ, ਪਰ ਕਿਸੇ ਨੂੰ ਮਿੱਧ ਕੇ ਸਿੱਧ ਨਹੀਂ ਹੋਣਾ ਅਸੀਂ।।।#postive Vibes 👍🏻👍🏻🙏🏻