Manjit Singh GK (@manjitgk) 's Twitter Profile
Manjit Singh GK

@manjitgk

Former President JAGO, Former President, Delhi Sikh Gurdwara Management Committee (DSGMC),Philanthropist,Proud to be an Indian.

ID: 753902256395812864

linkhttp://www.manjitsinghgk.com calendar_today15-07-2016 10:41:19

3,3K Tweet

3,3K Followers

67 Following

Manjit Singh GK (@manjitgk) 's Twitter Profile Photo

ਭਾਰਤ ਦੇ 76ਵੇਂ ਸੁਤੰਤਰਤਾ ਦਿਵਸ ਮੌਕੇ ਸਮੂੰਹ ਦੇਸ਼ਵਾਸੀਆਂ ਨੂੰ ਵਧਾਈਆਂ। #76independenceday

ਭਾਰਤ ਦੇ 76ਵੇਂ ਸੁਤੰਤਰਤਾ ਦਿਵਸ ਮੌਕੇ ਸਮੂੰਹ ਦੇਸ਼ਵਾਸੀਆਂ ਨੂੰ ਵਧਾਈਆਂ।
#76independenceday
Manjit Singh GK (@manjitgk) 's Twitter Profile Photo

ਇਤਿਹਾਸ ਰਚਿਆ ਗਿਆ ਹੈ!! ਚੰਦਰਯਾਨ-3 ਦੀ ਚੰਦ ‘ਤੇ ਸਫ਼ਲਤਾਪੂਰਵਕ ਲੈਂਡਿੰਗ ਲਈ ਸਮੂੰਹ ਭਾਰਤ ਅਤੇ ਖਾਸ ਤੌਰ ਤੇ ISRO ਦੇ ਸਮੂਹ ਵਿਗਿਆਨੀਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਬੇਹੱਦ ਗਰਵ ਵਾਲੀ ਗੱਲ ਹੈ ਕਿ ਚੰਦ ਦੇ ਦੱਖਣੀ ਧਰੁਵ ‘ਤੇ ਪਹੁੰਚਣ ਵਾਲਾ ਭਾਰਤ ਪਹਿਲਾ ਦੇਸ਼ ਬਣਿਆ ਹੈ। #chandaryan3misson🚀

ਇਤਿਹਾਸ ਰਚਿਆ ਗਿਆ ਹੈ!!

ਚੰਦਰਯਾਨ-3 ਦੀ ਚੰਦ ‘ਤੇ ਸਫ਼ਲਤਾਪੂਰਵਕ ਲੈਂਡਿੰਗ ਲਈ ਸਮੂੰਹ ਭਾਰਤ ਅਤੇ ਖਾਸ ਤੌਰ ਤੇ ISRO ਦੇ ਸਮੂਹ ਵਿਗਿਆਨੀਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਬੇਹੱਦ ਗਰਵ ਵਾਲੀ ਗੱਲ ਹੈ ਕਿ ਚੰਦ ਦੇ ਦੱਖਣੀ ਧਰੁਵ ‘ਤੇ ਪਹੁੰਚਣ ਵਾਲਾ ਭਾਰਤ ਪਹਿਲਾ ਦੇਸ਼ ਬਣਿਆ ਹੈ।

#chandaryan3misson🚀
women express (@thewomenexpress) 's Twitter Profile Photo

Sikh नेता मनजीत सिंह GK ने न्यूयॉर्क में नासाउ काउंटी पुलिस अकादमी में संबोधित किया womenexpress.in/sikh-leader-ma… via Women.org Express @jago Manjit Singh GK MANJIT SINGH GK @DrPPS29

Manjit Singh GK (@manjitgk) 's Twitter Profile Photo

ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਦਿੱਲੀ ਦੀ ਤਿਹਾੜ ਜੇਲ੍ਹ ਦੇ ਬਾਹਰ ਸਮੂਹ ਪੰਥਦਰਦੀ ਵੀਰਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ। बंदी सिंघों की रिहाई के लिए आज दिल्ली की तिहाड़ जेल के बाहर सभी पंथदर्दी वीरों ने गुरू हरगोबिंद साहिब जी के चरणों में अरदास की। ANI Press Trust of India ABP News

गुटों, संप्रदायों और विचारों के कारण वर्तमान समय में विभाजित हुई सिख कौम को मौजूदा समय में एकजुट करने की मेरी मंशा को उड़ान देने के लिए Shiromani Akali Dal की सर्वोच्च नीति निर्धारण इकाई "कोर कमेटी" का Sukhbir Singh Badal द्वारा मुझे सदस्य नियुक्त करना एक ऐतिहासिक घटना है। ANI ਪੀਟੀਸੀ ਨਿਊਜ਼ | PTC News

गुटों, संप्रदायों और विचारों के कारण वर्तमान समय में विभाजित हुई सिख कौम को मौजूदा समय में एकजुट करने की मेरी मंशा को उड़ान देने के लिए Shiromani Akali Dal की सर्वोच्च नीति निर्धारण इकाई "कोर कमेटी" का Sukhbir Singh Badal द्वारा मुझे सदस्य नियुक्त करना एक ऐतिहासिक घटना है।
ANI ਪੀਟੀਸੀ ਨਿਊਜ਼ | PTC News
Manjit Singh GK (@manjitgk) 's Twitter Profile Photo

ਸੋਢੀ ਸੁਲਤਾਨ ਪਾਤਿਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 450ਵੇੰ ਗੁਰਤਾ ਗੱਦੀ ਪੁਰਬ ਦੀਆਂ ਬੇਅੰਤ ਵਧਾਈਆਂ ਜੀ 🙏🙏 Best wishes for the 450th Gurtagaaddi Purab of Sodhi Sultan Patishah Dhan Dhan Sahib Sri Guru Ramdas Ji. #srigururamdasji #gurtagaddidiwas #sridarbarsahib #sikhi #history

ਸੋਢੀ ਸੁਲਤਾਨ ਪਾਤਿਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 450ਵੇੰ ਗੁਰਤਾ ਗੱਦੀ ਪੁਰਬ ਦੀਆਂ ਬੇਅੰਤ ਵਧਾਈਆਂ ਜੀ 🙏🙏

Best wishes for the 450th Gurtagaaddi Purab of Sodhi Sultan Patishah Dhan Dhan Sahib Sri Guru Ramdas Ji.
#srigururamdasji #gurtagaddidiwas #sridarbarsahib #sikhi #history
Manjit Singh GK (@manjitgk) 's Twitter Profile Photo

Vikas Khanna a top Michelin Chef 🧑‍🍳 when questioned by BBC reporter about Hunger in India Look how he befitting reply #bbc #vikaskhanna #chef #langar #newyork #struggle

Manjit Singh GK (@manjitgk) 's Twitter Profile Photo

extend my deepest condolences on the loss of Ratan Tata, Shri Ratan Tata Ji was a visionary business leader, a compassionate soul and an extraordinary human being.mark on society. His legacy will continue to inspire countless generations to come. #RIPRatanTata

extend my deepest condolences on the loss of Ratan Tata, Shri Ratan Tata Ji was a visionary business leader, a compassionate soul and an extraordinary human being.mark on society. His legacy will continue to inspire countless generations to come.
#RIPRatanTata
Manjit Singh GK (@manjitgk) 's Twitter Profile Photo

ਦਿੱਲੀ ਦੀ ਸਿੱਖ ਸਿਆਸਤ 'ਚ ਸਿੱਖਾਂ ਤੇ ਪੰਜਾਬੀਆਂ ਦੀ ਪੁਰਾਣੀ ਪਕੜ ਤੇ ਮੌਜੂਦਾ ਸਮੇਂ ਕਮਜ਼ੋਰ ਸਿਆਸੀ ਭਾਗੀਦਾਰੀ ਕਰਕੇ ਉਪਜੀ ਤਰਸਯੋਗ ਹਾਲਤ ਉਤੇ BBC ਪੰਜਾਬੀ ਨੇ ਹੇਠਲੀ ਪੜਤਾਲਿਆ ਰਿਪੋਰਟ ਪ੍ਰਸਾਰਿਤ ਕੀਤੀ ਹੈ। ਜਿਸ 'ਚ ਦਸਿਆ ਗਿਆ ਹੈ ਕਿ ਕਿਵੇਂ ਜਥੇਦਾਰ ਸੰਤੋਖ ਸਿੰਘ ਦੇ ਸਮੇਂ ਸਿੱਖਾਂ ਦੀ ਚੜਾਈ ਸੀ

The untimely demise of the great Punjabi comedian and artist Jaswinder Bhalla has caused an irreparable loss to the Punjabi industry. Our heartfelt condolences are with his family, and may God grant them the strength to bear this great loss.