Singh Gurpreet Maan (@maanguri92) 's Twitter Profile
Singh Gurpreet Maan

@maanguri92

ਜਿਸ ਦਾ ਸਾਹਿਬੁ ਡਾਢਾ ਹੋਇ ਤਿਸ ਨੋ ਮਾਰਿ ਨ ਸਾਕੈ ਕੋਇ।।

ID: 1768488020096032768

calendar_today15-03-2024 04:03:15

367 Tweet

43 Followers

36 Following

Jagsk84 (@jagsk8413391) 's Twitter Profile Photo

ਸੰਘਰਸ਼ ਦਾ ਅਸਲ ਆਗੂ ਉਹ ਹੀ ਹੁੰਦਾ ਜਿਸ ਦੇ ਸਿਰ 'ਤੇ ਹਕੂਮਤਾਂ ਇਨਾਮ ਰੱਖਣ, ਜਿਸਨੂੰ ਹਕੂਮਤਾਂ ਜੇਲ੍ਹੀ ਡੱਕਣ,ਜੋ ਆਪਣਾ ਆਪ ਗੁਆ ਕੇ ਲੋਕਾਂ ਲਈ ਖੜ੍ਹੇ, ਜਿਸ ਨੂੰ ਹਕੂਮਤ ਦੇ ਨਾਲ-ਨਾਲ ਸੰਘਰਸ਼ ਵਿਚ ਸਥਾਪਤ ਕੀਤੇ ਹਕੂਮਤ ਦੇ ਬੰਦਿਆਂ ਦੀ ਸਿਆਸਤ ਦਾ ਵੀ ਵਿਰੋਧ ਝੱਲਣਾ ਪਵੇ.ਇਹ ਸਭ ਕੁੱਝ ਅੱਜ ਦੇ ਦਿਨ 9 ਫ਼ਰਵਰੀ ਨੂੰ ਦੀਪ ਸਿੱਧੂ ਨਾਲ ਵਾਪਰਿਆ ਸੀ 💔

ਅਸੀ ਕੀ ਗੁਆਇਆ ਕੌਣ ਜਾਣੇਂ ਮੌਤ ਦੇ ਮਾਤਮ ਦਾ ਰਾਗ ਕਿੰਨਾਂ ਦਰਦ ਦਿੰਦਾ ਤੇ ਰੂਹਾਂ ਨੂੰ ਅਧਮੋਇਆ ਕਰਕੇ ਹਲਾਲ ਕਰਨ ਦੀ ਪੀੜ,ਤੇ ਰੋਮ ਰੋਮ ਦੀ ਕੁਰਲਾਹਟ ਤੇਰੇ ਜਾਣ ਤੋਂ ਬਾਅਦ ਜੋ ਅਸੀ ਹੰਢਾਅ ਰਹੇ ਆ ਓਹ ਤਾਂ ਆਕਾਲ ਪੁਰਖ ਹੀ ਜਾਣਦਾ ਇਹੀ ਅਰਦਾਸ ਆ ਸੱਚੇਪਾਤਸ਼ਾਹ ਅੱਗੇ ਕਿ ਤੂੰ ਪੰਜਾਬ ਦੀ ਆਵਾਜ ਤੇ ਸਿੱਖ ਪੰਥ ਦਾ ਸੇਵਾਦਾਰ ਬਣਕੇ ਵਾਰ ਵਾਰ ਜਨਮ ਲਵੇਂ

ਤੇਰਾ ਇੰਝ ਮੂੰਹ ਦੂਜੇ ਪਾਸੇ ਕਰ ਲੰਮੀਆਂ ਤਾਣਕੇ ਸਦੀਵ ਕਾਲ ਲਈ ਬੇਮੌਕੇ ਸੌਂ ਜਾਣਾ, ਜਾਗਦੀ ਹੋਈ ਹਰੇਕ ਪੰਜਾਬ ਅਤੇ ਪੰਥ ਪ੍ਰਸਤ ਜਮੀਰ ਦੇ ਕਾਲਜੇ ਧੂਹ ਪਾਉਂਦਾ ਰਹੇਗਾ ਸਾਡੇ ਆਲਿਆ 💔#DeepSidhu

ਕਬੀਰ ਸੰਤ ਮੂਏ ਕਿਆ ਰੋਈਏ ਜੋ ਅਪੁਨੇ ਗ੍ਰਿਹਿ ਜਾਇ ॥ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ 🙏ਅਸਲ ਧਰਮ ਦਾ ਗਿਆਨ ਕਰਾਇਆ ਬਾਪੂ ਧਰਮ ਸਿੰਘ ਜੀ ਨੇ ਨਹੀਂ ਤੇ ਭਰਮ ਵਿੱਚ ਹੀ ਫਸੇ ਰਹਿਣਾ ਸੀ.ਕੋਟਿ ਕੋਟ ਪ੍ਰਣਾਮ ਧਰਮ ਸਿੰਘ ਨਿਹੰਗ ਜੀ ਨੂੰ 🙏 Rest in peace Bapu ji 💔

Jagsk84 (@jagsk8413391) 's Twitter Profile Photo

ਭਾਵੇ ਕਦੇ ਤੇਰੇ ਕੋਲ ਜ਼ਿਕਰ ਨਹੀਂ ਕਰਦੇ ਸਕਦੇ ਪਰ ੳਹ ਪਲ ਕੋਈ ਨਹੀਂ ਜਦੋਂ ਤੇਰਾ ਜ਼ਿਕਰ ਨਹੀਂ ਕਰਦੇ #DeepSidhu

Jagsk84 (@jagsk8413391) 's Twitter Profile Photo

ਜਨਮਦਿਨ ਮੁਬਾਰਕ ਸਾਡੇ ਆਲਿਆ 💔💔 ਸ਼ਬਦਾਂ ਦੀ ਫੁਲਵਾੜੀ ਬਣਕੇ ਤੂੰ ਅੱਜ ਵੀ ਸਾਡੇ ਕੰਨਾਂ ਵਿੱਚ ਗੂੰਜਦਾ ਏ ਪੰਜਾਬ ਦੀ ਫ਼ਿਜ਼ਾ ਵਿੱਚ ਤੇਰੇ ਅਲਫਾਜ਼ ਸਾਨੂੰ ਹਮੇਸ਼ਾ ਜਗਾਉਦੇ ਰਹਿੰਦੇ ਨੇ

8 ਅਪ੍ਰੈਲ 1990 ਅੱਜ ਦੇ ਦਿਨ ਸ਼ਹੀਦ ਭਾਈ ਜਗਰਾਜ ਸਿੰਘ ਤੂਫਾਨ ਜੀ ਸ਼ਹੀਦ ਹੋਏ ਸੀ.ਮਨੁੱਖਤਾ ਦੇ ਦਿਲਾਂ ਤੇ ਰਾਜ ਕਰਨ ਵਾਲਾ ਮਾਝੇ ਦਾ ਜਰਨੈਲ ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ ਜਿਸਦੀ ਸ਼ਹੀਦੀ ਤੋਂ ਬਾਅਦ ਕਈ ਦਿਨ ਚੁੱਲਿਆਂ ਵਿੱਚ ਅੱਗ ਨਹੀਂ ਬਲੀ 🙏

ਬਾਗੀਆ ਦੇ ਸਦਾ ਇਤਿਹਾਸ ਬਣਦੇ ਨੇ ਤੇ ਦੱਲੇ ਕਿਸੇ ਗਣਿਤੀ ਵਿੱਚ ਨਹੀਂ ਆਉਂਦੇ ⚔️🔥🔥

Leaving Punjab not knowing when you will be able to come back and who will still there to greet you ਦੇਸ਼ ਪੰਜਾਬ ❤️❤️

Jagsk84 (@jagsk8413391) 's Twitter Profile Photo

ਗੁਰੂ ਸਾਹਿਬ ਤੇ ਭਰੋਸਾ ਕਰਨਾ ਸਭ ਤੋਂ ਵੱਡੀ ਪ੍ਰਾਪਤੀ ਆ ਜਿੰਦਗੀ ਵਿੱਚ.ਗੁਰੂ ਸਾਹਿਬ ਇਸ ਭਰੋਸੇ ਨੂੰ ਕਦੇ ਟੁੱਟਣ ਨਹੀਂ ਦਿੰਦੇ 🙏ਬਾਦਲ ਲਾਣਾ ਜਿੰਨੀ ਮਰਜ਼ੀ ਕਿਰਦਾਰਕੁਸ਼ੀ ਕਰ ਲਵੇ ਅਮ੍ਰਿੰਤਪਾਲ ਦੀ ਕੋਈ ਫਰਕ ਨੀ ਪੈਣਾ ਸੰਨ 78 ਤੋ ਲੈ ਕੇ ਹੁਣ ਤੱਕ ਇਹਨਾਂ ਨੂੰ ਲਾਹਣਤਾ ਹੀ ਪਈਆਂ ਆ ਤੇ ਪੈਂਦੀਆਂ ਰਹਿਣਗੀਆਂ

Singh Gurpreet Maan (@maanguri13) 's Twitter Profile Photo

ਵਾਹਿਗੁਰੂ ਮੇਹਰ ਕਰੇ ਹਾਲਾਤ ਮੀਂਹ ਕਰਕੇ ਬਹੁਤ ਖਰਾਬ ਨੇ ਮਾਝਾ/ਦੁਆਬਾ ਦੇ ਕਈ ਇਲਾਕੇ ਹੜ੍ਹ ਦੀ ਲਪੇਟ ਵਿੱਚ ਨੇ, ਹੁਣ ਪਰਸੋ ਦੁਪਿਹਰੇ ਦਾ ਮਾਲਵੇ ਕਣੀ ਮੀਂਹ ਨਹੀਂ ਰੁਕ ਰਿਹਾ ਦੇਸ਼ ਪੰਜਾਬ ਸਭ ਲਈ ਖੜਿਆ ਪਰ ਸਾਡੇ ਲਈ ਕੋਈ ਨਹੀਂ ਅੱਗੇ ਆਇਆ ਨਾ ਸਰਕਾਰ ਨਾ ਕੋਈ ਹੋਰ ਸਾਡੇ ਲੋਕ ਹਾਲਾਤਾਂ ਨਾਲ ਖੁਦ ਲੜ ਰਹੇ ਨੇ..!!!!

Singh Gurpreet Maan (@maanguri13) 's Twitter Profile Photo

ਰਾਵੀ ਦਰਿਆ ਨੇ ਮਾਰਿਆ ਲਹਿੰਦੇ ਵੱਲ ਨੂੰ ਜੋਰ, ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿ.)ਵਿੱਚ ਪਾਣੀ ਵਾਹਿਗੁਰੂ ਮੇਹਰ ਕਰੀਂ 🙏😮‍💨 #RaviRiver #gurdwarakartarpur

Sukh (@kaur_sukh84) 's Twitter Profile Photo

ਪੰਜਾਬ ਚ ਹੜ੍ਹ ਓਨਾ ਟਾਈਮ ਹੀ ਆਉਣਗੇ ਜਿੰਨਾ ਟਾਈਮ ਜ਼ਮੀਨਾਂ ਸਾਡੇ ਕੋਲ ਆ, ਜਦੋਂ ਜ਼ਮੀਨਾਂ ਲੈ ਗਏ ਹੜ੍ਹ ਵੀ ਹਟ ਜਾਣਗੇ ਹੁਣ ਪੰਜਾਬ ਦੀ ਨਸਲਕੁਸ਼ੀ ਦੇ ਤਰੀਕੇ ਬਦਲ ਲਏ ਦਿੱਲੀ ਨੇ ਇਹ ਸਾਨੂੰ ਸਮਝਣਾ ਪੈਣਾ ਪਾਤਸ਼ਾਹ ਆਪਣੇ ਪੰਜਾਬ ਤੇ ਮੇਹਰ ਕਰਨ 🙏🙏

Singh Gurpreet Maan (@maanguri13) 's Twitter Profile Photo

ਵਾਹਿਗੁਰੂ!! ਆਉਣ ਵਾਲਾ ਸਮਾਂ ਬਹੁਤ ਭਿਆਨਕ ਏ ਮੀਂਹ ਰੁਕ ਨਹੀਂ ਰਿਹਾ ਹਾਲਾਤ ਬਹੁਤ ਨਾਜ਼ੁਕ ਨੇ ਸਾਡੇ ਪੰਜਾਬ ਦੇ,ਅਕਾਲ ਪੁਰਖ ਸਹਾਈ ਹੋਵੇ ਜਿਨ੍ਹੇ ਜੋਗੇ ਹੋ ਸਭ ਲਈ ਖੜੋ..!!! #ਵਾਹਿਗੁਰੂ_ਜੀ

Singh Gurpreet Maan (@maanguri13) 's Twitter Profile Photo

ਹੁਣ ਘੋੜਿਆਂ ਦੀ ਥਾਂ ਟ੍ਰੈਕਟਰ ਆ ਗਏ ... ਬੜੇ ਸਿਦਕੀ ਲੋਕ ਨੇ ਸਾਡੇ ਪੰਜਾਬ ਦੇ ਓਹਤੋ ਚੰਗੀ ਕਿਸਮਤ ਸਾਡੀ ਅਸੀਂ ਜੰਮੇ ਵਿੱਚ ਪੰਜਾਬ ਦੇ ਪਿਛਲੇ ਜਨਮਾ ਦੇ ਚੰਗੇ ਕਰਮ ਕੀਤੇ ਹੋਣੇ ਸਾਨੂੰ ਇਹ ਧਰਤੀ ਇਸ ਜਨਮ ਵਿੱਚ ਨਸੀਬ ਹੋਈ ਏਨੀਆਂ ਮਾਰਾਂ ਖਾ ਕੇ ਵੀ ਪੰਜਾਬ ਫੇਰ ਤਿਆਰ ਵਰ ਤਿਆਰ ਖੜ੍ਹਾ..!!! #Punjab #PunjabFloods

Singh Gurpreet Maan (@maanguri13) 's Twitter Profile Photo

ਅੱਜ ਪੰਜਾਬ ਦੇ ਹਾਲਾਤ 1761/62ਈਸਵੀ ਵਰਗੇ ਨੇ ਓਹ ਸਮੇਂ ਫੌਜਾਂ ਅਬਦਾਲੀ ਵਰਗੀਆਂ ਨਾਲ ਨੂੰ ਟੱਕਰ ਦੀਆਂ ਸੰਨ ਜੈਕਾਰੇ ਗਜਾਉਂਦੇ ਅਤੇ ਜੰਗ ਲੜਦੇ ਸਨ, ਪਰ ਅੱਜ ਸਾਡੇ ਸਿਰ ਤੇ ਪਾਣੀ ਚੜਕੇ ਆਇਆ ਅੱਜ ਵੀ ਜੈਕਾਰੇ ਗਜਾਉਂਦੇ ਬੰਨ੍ਹ ਲਾਉਂਦੇ ਨੌਜਵਾਨਾਂ ਨੂੰ ਹੌਂਸਲੇ ਦਿੰਦੇ ਦਿਖਾਈ ਦੇ ਰਹੇ ਨੇ ਇਹੀ ਤੇ ਪੰਜਾਬ ਹੈ..!!! #PunjabFloods2025

Singh Gurpreet Maan (@maanguri13) 's Twitter Profile Photo

ਅੱਜ ਦਾ ਮਨੁੱਖ ਇੰਨਾ ਡਰਪੋਕ ਹੈ ਕਿ ਸੁੱਤਾ ਪਿਆ ਸੁਪਨੇ ਤੋਂ ਵੀ ਡਰ ਜਾਂਦਾ, ਤੇ ਬਹਾਦਰ ਇੰਨਾ ਕਿ ਜਾਗਦੇ ਹੋਏ ਰੱਬ ਤੋਂ ਵੀ ਨਹੀਂ ਡਰਦਾ...!!!!!