ਕਮਲਪ੍ਰੀਤ ਸਿੰਘ (@m4malwa) 's Twitter Profile
ਕਮਲਪ੍ਰੀਤ ਸਿੰਘ

@m4malwa

ਪੰਜਾਬੀ

ID: 1397516300033744897

calendar_today26-05-2021 11:34:14

434 Tweet

896 Followers

571 Following

ਪੰਜਾਬਣ (@turja_tu) 's Twitter Profile Photo

The situation has become increasingly critical near Burj Tehal Das as the river embankment continues to flood. What began as a 20-foot breach has now expanded to over 50 feet, allowing a dangerous volume of water to surge into surrounding areas. Local residents and volunteers

KP Singh (@modeisdevil) 's Twitter Profile Photo

ਏਦਾਂ ਦੇ ਬਹੁਤ ਸਾਰੇ ਫੇਕ ਪੇਜ ਬਣੇ ਹੋਏ ਨੇ ਤੇ ਹਰ ਵਾਰੀ ਬਣਦੇ ਨੇ ਇਹਨਾਂ ਦੀ ਪੁਸ਼ਟੀ ਕੀਤੇ ਬਿਨਾਂ ਕੋਈ ਵੀ ਸਹਾਇਤਾ ਭੇਜਣ ਦੀ ਲੋੜ ਨਹੀਂ ਹੈ ਜਿਸ ਵੱਲੋਂ ਸੰਸਥਾ ਬਣਾਈ ਹੁੰਦੀ ਉਸ ਵੱਲੋਂ ਜਾਂ ਉਸਦੀ ਟੀਮ ਵੱਲੋਂ ਪੁੱਸ਼ਟੀ ਕਰ ਲਈਂ ਜਾਵੇਂ ਓਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਜਾ ਕੇ ਧੰਨਵਾਦ 🙏😊 #Punjab #PunjabFloods #Punjab

ਏਦਾਂ ਦੇ ਬਹੁਤ ਸਾਰੇ ਫੇਕ ਪੇਜ ਬਣੇ ਹੋਏ ਨੇ ਤੇ ਹਰ ਵਾਰੀ ਬਣਦੇ ਨੇ ਇਹਨਾਂ ਦੀ ਪੁਸ਼ਟੀ ਕੀਤੇ ਬਿਨਾਂ ਕੋਈ ਵੀ ਸਹਾਇਤਾ ਭੇਜਣ ਦੀ ਲੋੜ ਨਹੀਂ ਹੈ ਜਿਸ ਵੱਲੋਂ ਸੰਸਥਾ ਬਣਾਈ ਹੁੰਦੀ ਉਸ ਵੱਲੋਂ ਜਾਂ ਉਸਦੀ ਟੀਮ ਵੱਲੋਂ ਪੁੱਸ਼ਟੀ ਕਰ ਲਈਂ ਜਾਵੇਂ ਓਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਜਾ ਕੇ 
ਧੰਨਵਾਦ 🙏😊

#Punjab #PunjabFloods #Punjab
Tractor2ਟਵਿੱਟਰ ਪੰਜਾਬ (@tractor2twitr_p) 's Twitter Profile Photo

“ਪੰਜਾਬ ਸਰਕਾਰ ਨੇ ਚੁੱਕੀ ਮੌਸਮ ਵਿਭਾਗ ਤੇ ਉੰਗਲ” …. ਇਹ ਖ਼ਬਰ ਨਹੀਂ ਹੈ ਸਗੋਂ 4 ਲੱਖ ਏਕੜ ਜਵਾਨ ਹੋਈ ਫ਼ਸਲ ਅਤੇ 50 ਤੋਂ ਵੱਧ ਜਾਨਾਂ ਗਵਾਉਣ ਵਾਲੇ ਪੰਜਾਬੀਆਂ ਦੇ ਮੂੰਹ ਤੇ ਸਰਕਾਰ ਦੀ ਚਪੇੜ ਹੈ।

“ਪੰਜਾਬ ਸਰਕਾਰ ਨੇ ਚੁੱਕੀ ਮੌਸਮ ਵਿਭਾਗ ਤੇ ਉੰਗਲ” 

…. ਇਹ ਖ਼ਬਰ ਨਹੀਂ ਹੈ ਸਗੋਂ 4 ਲੱਖ ਏਕੜ ਜਵਾਨ ਹੋਈ ਫ਼ਸਲ ਅਤੇ 50 ਤੋਂ ਵੱਧ ਜਾਨਾਂ ਗਵਾਉਣ ਵਾਲੇ ਪੰਜਾਬੀਆਂ ਦੇ ਮੂੰਹ ਤੇ ਸਰਕਾਰ ਦੀ ਚਪੇੜ ਹੈ।
KP Singh (@modeisdevil) 's Twitter Profile Photo

ਆ ਹੈ ਪੰਜਾਬ ਦੀਆਂ ਹੁਣ ਦੀਆਂ ਤਸਵੀਰਾਂ ਜਿਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਦੇ ਕਈ ਖੇਤ ਪਾਣੀ ਨਾਲ ਭਰ ਚੁੱਕੇ ਸਨ ਜਿਸ ਕਾਰਣ ਬਹੁਤ ਸਾਰੇ ਪਿੰਡਾਂ ਦਾ ਨੁਕਸਾਨ ਹੋਇਆ ਹੈ ਪੰਜਾਬ ਹੁਣ ਇਸ ਕੁਦਰਤੀ ਆਫ਼ਤ ਨਾਲ ਝੂਕ ਰਿਹਾ ਹੈ #PunjabFloods #Punjab #PunjabFloodRelief #punjabi #punjab #ਪੰਜਾਬ #पंजाब

ਕਮਲਪ੍ਰੀਤ ਸਿੰਘ (@m4malwa) 's Twitter Profile Photo

ਇਹ ਜਿਸ ਹਿਸਾਬ ਨਾਲ ਬੋਲ ਰਿਹਾ ਲੱਗਦਾ ਇਹਨੇ ਕਦੇ ਧਰਨੇ ਨਹੀਂ ਲਾਏ ਤੇ ਨਾ ਹੱਕਾਂ ਲਈ ਲੜੀਆ ਹੋਣਾ ਕਦੇ ਲਾਠੀਚਾਰਜ, ਹੰਝੂ ਗੈਸ ਗੋਲੇ ਨਹੀਂ ਦੇਖੇ ਹੋਣੇ ਤਾਂ ਹੀ ਇਹ ਏਦਾਂ ਬੋਲ ਰਿਹਾ ਹੈ ਜ਼ਮੀਰ ਵੇਚ ਦਿੱਤੀ ਤੇ ਆਪ ਵੀ ਵਿਕ ਗਿਆ #PunjabFloods #PunjabFloodRelief #PunjabFloods2025 #Punjab

ਪੰਜਾਬਣ (@turja_tu) 's Twitter Profile Photo

URGENT - ਸਰਸਾਲੀ ਬੰਨ ਤੇ ਸੇਵਾਵਾਂ ਦੀ ਲੋੜ ਹੈ ਜੇ ਬੰਨ ਟੁੱਟ ਗਿਆ ਤਾ ਲੁਧਿਆਣਾ ਤੇ ਨਵਾਸ਼ਹਿਰ ਇਲਾਕੇ ਪਾਣੀ ਵਿਚ ਡੁੱਬ ਜਾਣਗੇ 🙏 #PunjabFloods

ਕਮਲਪ੍ਰੀਤ ਸਿੰਘ (@m4malwa) 's Twitter Profile Photo

ਜਿਹੜੇ ਵੀ ਸੋਸ਼ਲ ਮੀਡੀਆ ਰਾਹੀਂ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਸਭ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਵੀਰ ਸਸਰਾਲੀ ਬੰਨ ਤੇ ਪਹੁੰਚੋ ਤੇ ਉਸਨੂੰ ਮਜ਼ਬੂਤ ਬਣਾਉਣ ਵਿੱਚ ਸਹਾਇਤਾ ਕਰੋ सभी पंजाब के भाइयों से मेरा अनुरोध है कि जो भी सोशल मीडिया से ग्राउंड लेवल पे गए हैं वह ससराली बांध को मजबूत करने का प्रयास करें 🙏

KP Singh (@modeisdevil) 's Twitter Profile Photo

ਮੈਂਨੂੰ ਲੱਗਦਾ ਕਿ ਮੈਂਨੂੰ ਕੋਈ ਕੁੱਝ ਕਹਿਣਾ ਚਾਹੁੰਦਾ ਹੈ ਮੇਰਾ ਡੀ ਐਮ ਖੁੱਲਾ ਏ ਕੋਈ ਸਲਾਹ ਮਸ਼ਵਰਾ ਜਾਂ ਹੋਰ ਕਹਿਣਾ ਹੋਵੇ ਤਾਂ ਆ ਜਾਓ ਤੇ ਗਾਲ਼ਾਂ ਤੇ ਫਾਲਤੂ ਦੇ ਗਿਆਨ ਵਾਲ਼ੇ ਦੂਰ ਹੀ ਰਹਿਣ ਨਹੀਂ ਫ਼ੇਰ ਮੈਂ ਵੀ ਸਿੱਧਾ ਚਲਣ ਵਾਲਾ ਹੀ ਹਾਂ 🙏😊

KP Singh (@modeisdevil) 's Twitter Profile Photo

ਪਿਆਰ ਨਹੀਂ ਮੋਹ ਹੈ ਦੂਜੀ ਗੱਲ ਉਸ ਨੂੰ ਇੱਕਲਾ ਛੱਡ ਦਿਓ ਥੋੜ੍ਹਾ ਸਮਝਾ ਕੇ ਸੱਟ ਖ਼ਾ ਕੇ ਵਾਪਿਸ ਮੁੜ ਆਵੇਗਾ ਫਿਲਹਾਲ ਦੀ ਘੜ੍ਹੀ ਤੁਸੀਂ ਉਸਨੂੰ ਰੋਕਾ ਟੋਕੀ ਜਿਆਦਾ ਕਰੋਂਗੇ ਤਾਂ ਉਹ ਤੁਹਾਡੇ ਨਾਲ ਹੀ ਲੜੇਗਾ ਉਸਨੂੰ ਥੋੜ੍ਹੀ ਸਹਾਇਤਾ ਦਿਓ ਦੋਸਤੀ ਬਣਾ ਕੇ ਰੱਖੋ ਵਕਤ ਆਏ ਤੇ ਸਭ ਸਹੀ ਹੋਜੁ 😊🙏

Greta Dosanjh (@dosanjhgreta) 's Twitter Profile Photo

Happy Diwali to All May this Diwali brighten everyone’s life with Love, Joy , Peace and provide warmth to each Heart! Stay Blessed & Keep shining like Diyas of Diwali. Celebrate Safely, Responsibly & Happily not only towards Humans but as well for other Animals & Mother Nature

Zindagi (@zindagiekduahai) 's Twitter Profile Photo

ਜੋ ਚੁੱਪ ਰਹਿਣਾ ਸਿੱਖ ਗਿਆ, ਉਹ ਸ਼ੋਰ ਤੋਂ ਬਹੁਤ ਅੱਗੇ ਨਿਕਲ ਗਿਆ।

ਜੋ ਚੁੱਪ ਰਹਿਣਾ ਸਿੱਖ ਗਿਆ,
ਉਹ ਸ਼ੋਰ ਤੋਂ ਬਹੁਤ ਅੱਗੇ ਨਿਕਲ ਗਿਆ।
Zindagi (@zindagiekduahai) 's Twitter Profile Photo

ਸਭ ਤੋਂ ਉੱਚੀ ਕਲਾ ਉਹ ਹੈ ਜੋ ਹਰ ਚੀਜ਼ ਨੂੰ ਜੋੜਨ ਵਾਲੀਆਂ ਅਦ੍ਰਿਸ਼੍ਯ ਡੋਰਾਂ ਨੂੰ ਮਹਿਸੂਸ ਕਰ ਸਕੇ।

ਸਭ ਤੋਂ ਉੱਚੀ ਕਲਾ ਉਹ ਹੈ ਜੋ ਹਰ ਚੀਜ਼ ਨੂੰ ਜੋੜਨ ਵਾਲੀਆਂ ਅਦ੍ਰਿਸ਼੍ਯ ਡੋਰਾਂ ਨੂੰ ਮਹਿਸੂਸ ਕਰ ਸਕੇ।
Zindagi (@zindagiekduahai) 's Twitter Profile Photo

ਜੇ ਬਣ ਸਕੋ ਤਾਂ ਬਣਨਾ ਇੱਕ ਐਸੀ ਵਜ੍ਹਾ ਜੋ ਕਿਸੇ ਨੂੰ ਦਵਾਏ ਭਰੋਸਾ ਕਿ ਇਹ ਦੁਨੀਆ ਅਜੇ ਵੀ ਇੱਕ ਚੰਗੀ ਜਗ੍ਹਾ ਹੈ।🤍🌍✨

ਜੇ ਬਣ ਸਕੋ ਤਾਂ ਬਣਨਾ ਇੱਕ ਐਸੀ ਵਜ੍ਹਾ ਜੋ ਕਿਸੇ ਨੂੰ
ਦਵਾਏ ਭਰੋਸਾ ਕਿ ਇਹ ਦੁਨੀਆ ਅਜੇ ਵੀ ਇੱਕ ਚੰਗੀ ਜਗ੍ਹਾ ਹੈ।🤍🌍✨
ਕਮਲਪ੍ਰੀਤ ਸਿੰਘ (@m4malwa) 's Twitter Profile Photo

ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ॥ ਅਰਥਾਤ - ਹੇ ਭਾਈ ਜਦ ਇਹ ਸਾਰਾ ਜਗਤ ਹੀ ਨਾਸਵੰਤ ਹੈ ਤਾਂ ਮੈਂ ਏਥੇ ਕਿਸ ਨਾਲ ਯਾਰੀ ਪਾਵਾਂ? (ਰੱਬ ਤੋਂ ਅਲਾਵਾ ਹੋਰ ਕੋਈ ਅਖੀਰ ਤਕ ਸਾਥ ਨਹੀਂ ਦੇਂਦਾ)। With whom should I become friends, if all the world shall pass away? (only God is the True friend who never leaves)

Randeep Gill (@randeep44009128) 's Twitter Profile Photo

ਸੁਭਾਅ ਪੱਖੋਂ ਬੇਸ਼ੱਕ ਥੋੜੇ ਅੜਬੀ ਆਂ, ਇਸੇ ਕਰਕੇ ਬਹੁਤਿਆਂ ਨੂੰ ਚੰਗੇ ਲੱਗਦੇ ਨਹੀਂ । ਜੋ ਵੀ ਦਿਲ ਵਿੱਚ ਹੁੰਦਾ ਸਿੱਧਾ ਕਹਿ ਦੇਈਦਾ, ਝੂਠ ਬੋਲ ਕੇ ਐਵੇਂ ਕਿਸੇ ਨੂੰ ਠੱਗਦੇ ਨਹੀਂ!

ਕਮਲਪ੍ਰੀਤ ਸਿੰਘ (@m4malwa) 's Twitter Profile Photo

ਇੱਕ ਕੁੜੀ ਤੇਰੇ ਤੋਂ ਪਹਿਲਾਂ ਵੀ ਗੱਲਾਂ ਤੇਰੇ ਆਲੀਆਂ ਕਰਦੀ ਸੀ।

ਕਮਲਪ੍ਰੀਤ ਸਿੰਘ (@m4malwa) 's Twitter Profile Photo

ਯਾਰ ਇੱਕ ਗੱਲ ਦੱਸੋ ਵਿਸਾਖੀ 13 ਤਰੀਕ ਨੂੰ ਹੁੰਦੀ ਜਾਂ 14 ਤਰੀਕ ਨੂੰ ਮੈਂ ਤਾਂ ਅੱਜਤੱਕ 13 ਅਪ੍ਰੈਲ ਹੀ ਪੜ੍ਹੀਆ ਏ ਕੋਈ ਸਬੂਤ ਦਿਓ ਕੀ 13 ਨੂੰ ਨਹੀਂ 14 ਨੂੰ ਹੀ ਹੁੰਦੀ ਆ ਹੁਣ ਸਟੇਟਸ ਤੇ ਆ ਫੇਕ ਵੀਡਿਓ ਨਾ ਪੇਸ਼ ਕਰਿਓ।