ਅਰਸ਼ਦੀਪ ਕੌਰ (@arshdeep50kaur) 's Twitter Profile
ਅਰਸ਼ਦੀਪ ਕੌਰ

@arshdeep50kaur

ਮਲਵੈਣ ਜੱਟੀ 🦅
ਜੋ ਜਿਧਰ ਨੂੰ ਜਾਦਾਂ ਜਾਣ ਦਿਓ ਆਪਾਂ ਕੀ ਲੈਣਾ ਖਸਮਾ ਨੂੰ ਖਾਣ ਦਿਓ..
Snap👻.. adiip2670

ID: 1335548229383909376

calendar_today06-12-2020 11:35:01

5,5K Tweet

3,3K Followers

51 Following

ਅਰਸ਼ਦੀਪ ਕੌਰ (@arshdeep50kaur) 's Twitter Profile Photo

ਮਿਲਨਾ ਇਤੇਫ਼ਾਕ ਤੇ ਵਿਛੜਨਾ ਨਸੀਬ ਸੀ. ਓਹ ਓਨਾਂ ਦੂਰ ਹੋਗਿਆ ਜਿੰਨਾ ਦਿੱਲ ਦੇ ਕਰੀਬ ਸੀ...🥀🖤🖤

ਅਰਸ਼ਦੀਪ ਕੌਰ (@arshdeep50kaur) 's Twitter Profile Photo

ਇਜਾਜਤ ਹੋਵੇ ਤਾ ਤੁਹਾਨੂੰ ਨਾਲ ਰੱਖਣ ਦੀ ਮੈ ਵਕਤ ਨੂੰ ਕੀਮਤੀ ਚੀਜ ਦਿਖਾਉਣਾ ਚਾਹੁੰਦਾ 🙈

ਅਰਸ਼ਦੀਪ ਕੌਰ (@arshdeep50kaur) 's Twitter Profile Photo

ਘੱਸ ਗਈਆ ਪੈਰਾਂ ਦੀਆਂ ਤਲੀਆਂ, ਪਿੰਡ ਤੇਰੇ ਦੀਆਂ ਛਾਂਟ ਕੇ ਗਲੀਆਂ...!!🖤

ਅਰਸ਼ਦੀਪ ਕੌਰ (@arshdeep50kaur) 's Twitter Profile Photo

ਕੋਈ ਉਹਨੂੰ ਕਹੋ ਇੱਕ ਵਾਰ ਆਕੇ ਮੇਰਾ ਹਾਲ ਦੇਖੇ.... ਜੇ ਉਹਦੀ ਅੱਖਾਂ ਚ ਹੰਝੂ ਨਾ ਆਏ ਤਾਂ ਮੇਰਾ ਪਿਆਰ ਝੂਠਾ ਸੀ..🥀💔

ਅਰਸ਼ਦੀਪ ਕੌਰ (@arshdeep50kaur) 's Twitter Profile Photo

ਕੁੱਝ ਸਵਾਲ ⚠️ ਨੇ ਜੋ ਜਿਊਣ ਨਹੀਂ ਦਿੰਦੇ । ਤੇ ਕੁਝ ਜਵਾਬ ਨੇ ਜੋ ਜਿਊਂਦੇ ਜੀ ਮਾਰ ਦਿੰਦੇ ਨੇ ।

ਅਰਸ਼ਦੀਪ ਕੌਰ (@arshdeep50kaur) 's Twitter Profile Photo

ਨਿਭਾ ਕੇ ਦੇਖ ਲਿਆ ਹਰ ਰਿਸ਼ਤਾ, ਮਤਲਬ ਤੋਂ ਬਿਨਾਂ ਕੁਝ ਨਹੀਂ ਇਥੇ~

ਅਰਸ਼ਦੀਪ ਕੌਰ (@arshdeep50kaur) 's Twitter Profile Photo

ਮਨ ਕਿਤੇ ਹੋੋਰ ਵਿਆਹ ਜਾਣ ਤੇ ਜਿਸਮ ਕਿਤੇ ਹੋਰ, ਵਸਣ ਦੀ ਗੱਲ ਤੇ ਦੂਰ ਕੁੜੀਆਂ ਜਿਉਣਜੋਗੀਆ ਵੀਂ ਨਹੀਂ ਰਹਿੰਦੀਆਂ~

ਅਰਸ਼ਦੀਪ ਕੌਰ (@arshdeep50kaur) 's Twitter Profile Photo

ਵੇਂ ਮਿਲਿਆ ਤਾਂ ਕੀ ਮਿਲਿਆ , ਹੱਕ ਤੇਰੇ ਉੱਤੇ ਹੋਇਆ ਕਿਸੇ ਹੋਰ ਦਾ~🥺

ਅਰਸ਼ਦੀਪ ਕੌਰ (@arshdeep50kaur) 's Twitter Profile Photo

ਔਖਾ ਚੱਲਣਾ ਸਾਨੂੰ ਵੀ ਚੰਨਾ ਹੋ ਗਿਆ, ਵੇ ਆਸਾ ਵਾਲਾ ਮਹਿਲ ਖਿਡਦਾ~

ਅਰਸ਼ਦੀਪ ਕੌਰ (@arshdeep50kaur) 's Twitter Profile Photo

ਬਿਹਤਰ ਹੈ ਮੌਤ! ਜੋ ਫਿਰ ਵੀ ਕਫਨ ਤਾਂ ਦਿੰਦੀ ਹੈ... ਜੇਕਰ ਜਿੰਦਗੀ ਦਾ ਵੱਸ ਚੱਲੇ ਤਾਂ ਕੱਪੜੇ ਉਤਾਰ ਲਵੇ!

ਅਰਸ਼ਦੀਪ ਕੌਰ (@arshdeep50kaur) 's Twitter Profile Photo

ਸੋਚਾ ਵਿਚ ਆਉਦਾ ਏ ਉਹ ਸਵਾਲ ਵਾਂਗੂੰ... ਦਿਲ ਵਿਚ ਵੱਸ ਜਾਦਾ ਏ ਉਲਝੇ ਹੋਏ ਖਿਆਲ ਵਾਂਗੂੰ🥀🖤

ਅਰਸ਼ਦੀਪ ਕੌਰ (@arshdeep50kaur) 's Twitter Profile Photo

ਜ਼ਰੂਰੀ ਨਹੀਂ ਕਿ ਖੁਸ਼ੀ ਦੇਣ ਵਾਲੇ ਨਾਲ ਪਿਆਰ ਕਰੋ ਕਿਉਂਕਿ ਸੱਚਾ ਤੇ ਡੂੰਘਾ ਪਿਆਰ ਅਕਸਰ ਦਿਲ ਤੋੜਨ ਵਾਲਿਆਂ ਨਾਲ ਹੁੰਦਾ ਹੈ।💔🥀🖤

ਅਰਸ਼ਦੀਪ ਕੌਰ (@arshdeep50kaur) 's Twitter Profile Photo

ਦੂਰ ਤੱਕ ਮੇਰੀ ਨਿਗਾਹ ਬੱਸ ਤੈਨੂੰ ਵੇਖ ਰਹੀ ਪਤਾ ਨੀ ਤੂੰ ਮੁੜ ਵਾਪਸ ਕਦ ਆਏਂਗਾ ਬਸ ਇਹ ਸੋਚ ਰਹੀ ॥🥀

ਅਰਸ਼ਦੀਪ ਕੌਰ (@arshdeep50kaur) 's Twitter Profile Photo

ਹੋਇਆ ਕੀ ਜੇ ਜਿੰਦਗੀ ਦੇ ਵਿਚ ਕੱਲੇ ਆ ਮੇਲਾ ਲੱਗਜੂ ਜਦ ਦੁਨੀਆਂ ਤੋਂ ਜਾਵਾਂਗੇ

ਅਰਸ਼ਦੀਪ ਕੌਰ (@arshdeep50kaur) 's Twitter Profile Photo

ਮੁਹੱਬਤ ਨਹੀਂ ਮਾੜੀ ਬਸ ਜਿੰਨਾ ਤੋਂ ਨਾ ਨਿਭੇ ਉਹੀ ਮਾੜਾ ਦੱਸਦੇ ਨੇਂ….!!