Apna Punjab Media (@apnapunjabmedia) 's Twitter Profile
Apna Punjab Media

@apnapunjabmedia

News and information are provided to Punjab audiences by Apna Punjab Media.
For coverage, sponsorships, ads,news articles. Call me at (631) 835-8000, 0700907592

ID: 810826272381276160

linkhttps://www.apnapunjabmedia.com calendar_today19-12-2016 12:37:02

4,4K Tweet

82 Followers

243 Following

Apna Punjab Media (@apnapunjabmedia) 's Twitter Profile Photo

ਹਸਪਤਾਲ ਦੇ ਬੈੱਡ ਤੇ ਲਾਈ ਜਾਂਦੇ ਸੀ ਚਿੱ+ਟਾ #chitta #punjabneews #hospital #hospitalbedsheets #whitesheets #hospitalstay #apnapunjabmedia

Apna Punjab Media (@apnapunjabmedia) 's Twitter Profile Photo

ਰਵਨੀਤ ਬਿੱਟੂ ਤੇ ਭੜਕੇ ਰਾਜਾ ਵੜਿੰਗ ਸੁਣੋ ਕੀ ਕਿਹਾ #RavneetBittu #RajaWaring #Punjabnews #apnapunjabmedia #RavneetVsRaja

Apna Punjab Media (@apnapunjabmedia) 's Twitter Profile Photo

ਸੁਨਾਮ-ਪਟਿਆਲਾ ਰੋਡ ‘ਤੇ ਕੈਂਟਰ ਨੇ ਮਜ਼ਦੂਰਾਂ ਨੂੰ ਦਰੜਿਆ, ਮਹਿਲਾ ਸਣੇ 4 ਵਿਅਕਤੀਆਂ ਦੀ ਹੋਈ ਮੌਤ #Patiala #Patialanews #sunamnews #punjabnews #apnapunjabmedia #SunamPatialaRoadTragedy #CanterAccident #WorkersKilled #JusticeForVictims

Apna Punjab Media (@apnapunjabmedia) 's Twitter Profile Photo

ਅਟਾਰੀ ਬਾਰਡਰ ਪਹੁੰਚੇ ਕੇ ਕਪਿਲ ਸ਼ਰਮਾ ਨੇ ਵਧਾਇਆ BSF ਜਵਾਨਾਂ ਦਾ ਹੌਂਸਲਾ #kapilsharma #kapilsharmashow #kapilsharmacomedy #wagahborder

Apna Punjab Media (@apnapunjabmedia) 's Twitter Profile Photo

ਰਿਕਸ਼ਾ ਚਲਾਉਣ ਤੋਂ ਬਾਅਦ ਸੁਨੰਦਾ ਸ਼ਰਮਾ ਨੇ ਵੇਚੇ ਗੋਲ-ਗੱਪੇ ਦੇਖੋ, ਲੋਕਾਂ ਦੀ ਜਮਾਂ ਹੋਈ ਭੀੜ #sunandasharma #sunandasharmasongs #golgappa #golgappe #golgappechallenge #sunandasharmanewsong #rickshawride #streetfoodlover #punjabisinger #punjabiactors #apnapunjabmedia

Apna Punjab Media (@apnapunjabmedia) 's Twitter Profile Photo

ਘਘਰ 'ਚ ਆ ਕੇ ਕਰਦੇ ਸੀ ਵੱਡੀ ਲੁੱਟ ਹੁਣ ਫੜੇ ਪੰਜਾਬ ਪੁਲਿਸ ਨੇ ਦੇਖੋ ਕੀ ਕਰ ਤੇ ਹਾਲਤ #PunjabPolice #Punjabnews #CaughtInTheAct #CrimeBusters #CriminalMinds #PoliceChase

Apna Punjab Media (@apnapunjabmedia) 's Twitter Profile Photo

IOC USA Haryana Chapter President Amar Singh Gulshan appointed as “care Campaign Committee Member” for Haryana Legislative Assembly Elections 2024 by IOC USA Chairman Sam Pitroda & President Mohinder Singh Gilzian #IOCHaryanaChapter #AmarSinghGulshan #haryanaelections2024

Apna Punjab Media (@apnapunjabmedia) 's Twitter Profile Photo

ਆਤਿਸ਼ੀ ਹੋਣਗੇ ਦਿੱਲੀ ਦੇ ਨਵੇਂ ਮੁੱਖ ਮੰਤਰੀ #AtishiMarlena #delhinews #delhicm #apnapunjabmedia #AtishiForCM #DelhiCMAtishi #AtishiForDelhi #NewCMAtishi #AtishiForChange #DelhiWelcomesAtishi

Apna Punjab Media (@apnapunjabmedia) 's Twitter Profile Photo

“ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ” ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ #GuruAmardasJi #GuruAmardasJayanti #GuruNanakDevJi #Sikhism

“ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ”
ਸਾਹਿਬ
ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ

#GuruAmardasJi #GuruAmardasJayanti #GuruNanakDevJi #Sikhism
Apna Punjab Media (@apnapunjabmedia) 's Twitter Profile Photo

ਅਮਰੀਕੀ ਦੂਤਾਵਾਸ ਵੱਲੋਂ 7 ਪੰਜਾਬੀ ਏਜੰਟਾਂ ਖ਼ਿਲਾਫ਼ ਕੇਸ ਦਰਜ ਮੁਹਾਲੀ, ਜ਼ੀਰਕਪੁਰ, ਲੁਧਿਆਣਾ ਤੇ ਬਰਨਾਲਾ ਦੇ ਏਜੰਟਾਂ ਖ਼ਿਲਾਫ਼ FIR ਸਟੂਡੈਂਟ ਵੀਜ਼ਾ ਲਈ ਜਾਅਲੀ ਦਸਤਾਵੇਜ਼ ਲਾਉਣ ਦਾ ਇਲਜ਼ਾਮ ਅਮਰੀਕੀ ਦੂਤਾਵਾਸ ਨੇ DGP ਗੌਰਵ ਯਾਦਵ ਨੂੰ ਭੇਜੀ ਸ਼ਿਕਾਇਤ #USembassy #Punjabiagents #FIRregistered #Mohali #Zirakpur #Ludhiana

ਅਮਰੀਕੀ ਦੂਤਾਵਾਸ ਵੱਲੋਂ 7 ਪੰਜਾਬੀ ਏਜੰਟਾਂ ਖ਼ਿਲਾਫ਼ ਕੇਸ ਦਰਜ
ਮੁਹਾਲੀ, ਜ਼ੀਰਕਪੁਰ, ਲੁਧਿਆਣਾ ਤੇ ਬਰਨਾਲਾ ਦੇ ਏਜੰਟਾਂ ਖ਼ਿਲਾਫ਼ FIR

ਸਟੂਡੈਂਟ ਵੀਜ਼ਾ ਲਈ ਜਾਅਲੀ ਦਸਤਾਵੇਜ਼ ਲਾਉਣ ਦਾ ਇਲਜ਼ਾਮ 
ਅਮਰੀਕੀ ਦੂਤਾਵਾਸ ਨੇ DGP ਗੌਰਵ ਯਾਦਵ ਨੂੰ ਭੇਜੀ ਸ਼ਿਕਾਇਤ

#USembassy #Punjabiagents #FIRregistered
 #Mohali #Zirakpur #Ludhiana
Apna Punjab Media (@apnapunjabmedia) 's Twitter Profile Photo

ਅਰਵਿੰਦ ਕੇਜਰੀਵਾਲ ਨੇ ਲਿਆ ਵੱਡਾ ਫੈਸਲਾ ਸਾਰੀਆਂ ਸਰਕਾਰੀ ਸਹੂਲਤਾਂ ਛੱਡ ਦੇਣਗੇ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਲਿਆ ਫੈਸਲਾ AAP ਆਗੂ ਸੰਜੇ ਸਿੰਘ ਨੇ ਕੀਤਾ ਖ਼ੁਲਾਸਾ #ArvindKejriwal #AAPLeaderSanjaySingh #DelhiPolitics #ChiefMinisterResigns #DelhiCM #DelhiGovernment

ਅਰਵਿੰਦ ਕੇਜਰੀਵਾਲ ਨੇ ਲਿਆ ਵੱਡਾ ਫੈਸਲਾ

ਸਾਰੀਆਂ ਸਰਕਾਰੀ ਸਹੂਲਤਾਂ ਛੱਡ ਦੇਣਗੇ ਕੇਜਰੀਵਾਲ
ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਲਿਆ ਫੈਸਲਾ AAP ਆਗੂ ਸੰਜੇ ਸਿੰਘ ਨੇ ਕੀਤਾ ਖ਼ੁਲਾਸਾ

#ArvindKejriwal #AAPLeaderSanjaySingh
 #DelhiPolitics  #ChiefMinisterResigns
#DelhiCM #DelhiGovernment
Apna Punjab Media (@apnapunjabmedia) 's Twitter Profile Photo

ਪੰਜਾਬ ਦੇ 6 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਯੈਲੋ ਅਲਰਟ #RainAlertPunjab #chandigarh #mohali #Punjabweather #PunjabWeatherUpdate #ChandigarhYellowAlert #pathankot #RainyDayPunjab #PunjabMonsoon #ChandigarhWeather #RainySeasonPunjab #ChandigarhRainAlert #PunjabRainfall

Apna Punjab Media (@apnapunjabmedia) 's Twitter Profile Photo

NIA ਦੀ ਵੱਡੀ ਕਾਰਵਾਈ ਗੈਂਗਸਟਰ ਅਨਮੋਲ ਬਿਸ਼ਨੋਈ 'ਤੇ ਰੱਖਿਆ 10 ਲੱਖ ਰੁਪਏ ਦਾ ਇਨਾਮ ਸੂਚਨਾ ਦੇਣ ਵਾਲੇ ਨੂੰ ਦਿੱਤੀ ਜਾਵੇਗੀ 10 ਲੱਖ ਰੁਪਏ ਇਨਾਮੀ ਰਾਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਛੋਟਾ ਭਰਾ ਹੈ ਅਨਮੋਲ ਬਿਸ਼ਨੋਈ #SalmanKhan #LawrenceBishnoi #NIAaction #10LakhReward #AnmolBishnoi #GangsterBrothers

NIA ਦੀ ਵੱਡੀ ਕਾਰਵਾਈ
ਗੈਂਗਸਟਰ ਅਨਮੋਲ ਬਿਸ਼ਨੋਈ 'ਤੇ ਰੱਖਿਆ 10 ਲੱਖ ਰੁਪਏ ਦਾ ਇਨਾਮ

ਸੂਚਨਾ ਦੇਣ ਵਾਲੇ ਨੂੰ ਦਿੱਤੀ ਜਾਵੇਗੀ 10 ਲੱਖ ਰੁਪਏ ਇਨਾਮੀ ਰਾਸ਼ੀ

ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਛੋਟਾ ਭਰਾ ਹੈ ਅਨਮੋਲ ਬਿਸ਼ਨੋਈ

#SalmanKhan #LawrenceBishnoi #NIAaction #10LakhReward #AnmolBishnoi #GangsterBrothers
Apna Punjab Media (@apnapunjabmedia) 's Twitter Profile Photo

ਦਿੱਲੀ 'ਚ ਸਿਆਸੀ ਹਲਚਲ ਦਰਮਿਆਨ 26 ਅਤੇ 27 ਸਤੰਬਰ ਨੂੰ ਦਿੱਲੀ ਵਿਧਾਨ ਸਭਾ ਸੈਸ਼ਨ ਦਾ ਐਲਾਨ ਦੋ ਦਿਨ ਚੱਲੇਗਾ ਵਿਧਾਨ ਸਭਾ ਸੈਸ਼ਨ #DelhiVidhanSabha #PoliticalTurmoil #DelhiSessionAnnouncement #September26 #September27 #DelhiPolitics #VidhanSabhaSession #TwoDaySession #DelhiAssembly #DelhiGovernment

ਦਿੱਲੀ 'ਚ ਸਿਆਸੀ ਹਲਚਲ ਦਰਮਿਆਨ 26 ਅਤੇ 27 ਸਤੰਬਰ ਨੂੰ

ਦਿੱਲੀ ਵਿਧਾਨ ਸਭਾ ਸੈਸ਼ਨ ਦਾ ਐਲਾਨ ਦੋ ਦਿਨ ਚੱਲੇਗਾ ਵਿਧਾਨ ਸਭਾ ਸੈਸ਼ਨ

#DelhiVidhanSabha #PoliticalTurmoil #DelhiSessionAnnouncement #September26 #September27 #DelhiPolitics #VidhanSabhaSession #TwoDaySession #DelhiAssembly #DelhiGovernment
Apna Punjab Media (@apnapunjabmedia) 's Twitter Profile Photo

ਇਹ ਤਾਂ ਕੋਈ ਗੁੰਡੇ ਸੀ'! ਘਰ ਮੁਹਰੇ ਹੋਏ ਪ੍ਰਦਰਸ਼ਨ ਨੂੰ ਲੈਕੇ ਬੋਲੇ ਰਵਨੀਤ ਬਿੱਟੂ, ਸੁਣੋ ਵੱਡਾ ਬਿਆਨ #RavneetBittu #punjabnews #punjab #apnapunjabmedia #HomeDemonstration #BigStatement

Apna Punjab Media (@apnapunjabmedia) 's Twitter Profile Photo

ਸ਼੍ਰੋਮਣੀ ਅਕਾਲੀ ਦਲ 'ਚ ਮੁੜ ਸ਼ਾਮਲ ਹੋਏ ਰਾਕੇਸ਼ ਪਰਾਸ਼ਰ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਕਰਵਾਈ ਗਈ ਘਰ ਵਾਪਸੀ #RakeshParashar #ShiromaniAkaliDal #Homecoming #BikramSinghMajithia #SAD #PunjabPolitics #Reunion #Leadership #Unity #StrongerTogether

ਸ਼੍ਰੋਮਣੀ ਅਕਾਲੀ ਦਲ 'ਚ ਮੁੜ ਸ਼ਾਮਲ ਹੋਏ ਰਾਕੇਸ਼ ਪਰਾਸ਼ਰ
ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਕਰਵਾਈ ਗਈ ਘਰ ਵਾਪਸੀ

#RakeshParashar #ShiromaniAkaliDal #Homecoming #BikramSinghMajithia #SAD #PunjabPolitics #Reunion #Leadership #Unity #StrongerTogether
Apna Punjab Media (@apnapunjabmedia) 's Twitter Profile Photo

ਭਾਰਤ ਵਿੱਚ ਤਕਰੀਬਨ 13 ਕਰੋੜ ਕਿਸਾਨ ਹਨ ਤੇ ਉਨ੍ਹਾਂ 'ਚੋਂ ਸਿਰਫ਼ 750 ਦੇ ਕਰੀਬ ਕਿਸਾਨ ਹੀ ਸ਼ੰਭੂ ਬਾਰਡਰ 'ਤੇ ਧਰਨੇ 'ਤੇ ਬੈਠੇ ਹੋਏ ਹਨ। - ਅਮਿਤ ਸ਼ਾਹ (ਕੇਂਦਰੀ ਗ੍ਰਹਿ ਮੰਤਰੀ) #AmitShah #Farmersprotest #FarmersOfIndia #ShambhuBorderProtest #AmitShahSpeaks #AgricultureCrisis #ShambhuBorder

ਭਾਰਤ ਵਿੱਚ ਤਕਰੀਬਨ 13 ਕਰੋੜ ਕਿਸਾਨ ਹਨ ਤੇ ਉਨ੍ਹਾਂ 'ਚੋਂ ਸਿਰਫ਼ 750 ਦੇ ਕਰੀਬ ਕਿਸਾਨ ਹੀ ਸ਼ੰਭੂ ਬਾਰਡਰ 'ਤੇ ਧਰਨੇ 'ਤੇ ਬੈਠੇ ਹੋਏ ਹਨ।

- ਅਮਿਤ ਸ਼ਾਹ (ਕੇਂਦਰੀ ਗ੍ਰਹਿ ਮੰਤਰੀ)

#AmitShah #Farmersprotest #FarmersOfIndia #ShambhuBorderProtest #AmitShahSpeaks #AgricultureCrisis #ShambhuBorder
Apna Punjab Media (@apnapunjabmedia) 's Twitter Profile Photo

ਹੁਣ ਪੰਜਾਬ 'ਚ ਆਯੁਸ਼ਮਾਨ ਭਾਰਤ ਸਕੀਮ ਤਹਿਤ ਨਹੀਂ ਹੋਵੇਗਾ 'ਮੁਫ਼ਤ' ਇਲਾਜ ਡਾਕਟਰ ਅਤੇ ਨਰਸਿੰਗ ਹੋਮ ਐਸੋਸੀਏਸ਼ਨ ਨੇ ਕੀਤਾ ਐਲਾਨ #bhagwantmann #punjabnews #AyushmanBharatScheme #PunjabHealthcare #DoctorsAssociation #NursingHome #HealthInsurance #PunjabGovernment #UnpaidBills

ਹੁਣ ਪੰਜਾਬ 'ਚ ਆਯੁਸ਼ਮਾਨ ਭਾਰਤ ਸਕੀਮ ਤਹਿਤ ਨਹੀਂ ਹੋਵੇਗਾ 'ਮੁਫ਼ਤ' ਇਲਾਜ

ਡਾਕਟਰ ਅਤੇ ਨਰਸਿੰਗ ਹੋਮ ਐਸੋਸੀਏਸ਼ਨ ਨੇ ਕੀਤਾ ਐਲਾਨ

#bhagwantmann #punjabnews #AyushmanBharatScheme #PunjabHealthcare #DoctorsAssociation #NursingHome #HealthInsurance #PunjabGovernment #UnpaidBills
Apna Punjab Media (@apnapunjabmedia) 's Twitter Profile Photo

ਪੁੱਤ ਦੇ ਜਨਮਦਿਨ ਦੀ ਪਾਰਟੀ ‘ਚ ਮਾਂ ਨੇ ਤੋੜਿਆ ਦਮ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ #gujarat #gujaratnews #BirthdayPartyTragedy #HeartAttackHorror #MotherlyLoveForever #SadBirthday #HeartbreakingLoss

Apna Punjab Media (@apnapunjabmedia) 's Twitter Profile Photo

ਆਸ਼ਿਕ ਨਾਲ ਮਿਲਕੇ ਮਾ*ਰ'ਤਾ ਭਰਾ, ਭੈਣ ਦਾ ਕਬੂਲਨਾਮਾ , ਮੈਨੂੰ ਕੋਈ ਅਫਸੋਸ ਨਹੀਂ. #punjabnews #punjabpolice #TogetherWithAashiq #MothersBrother #SistersConfession #NoRegrets #FamilyLove #SiblingBonding