
Amrita Warring
@amritawarring
Founder & President NGO Aasraa Foundation | Social Worker
ID: 824490936080093184
http://www.amritawarring.com 26-01-2017 05:35:32
1,1K Tweet
10,10K Followers
142 Following





ਸਾਡੇ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਮੁਹੱਬਤ ਦੇ ਰਾਹ ‘ਤੇ ਤੋਰ ਕੇ ਦੇਸ਼ ਨੂੰ ਇਕਜੁੱਟ ਕਰਨ ਦਾ ਤੁਹਾਡਾ ਸਿਲਸਿਲਾ ਬਹੁਤ ਹੀ ਸ਼ਲਾਘਾਯੋਗ ਹੈ ਜੋ ਸਭ ਨੂੰ ਇੱਕ ਮਾਲਾ ਵਿੱਚ ਪਰੋ ਕੇ ਰੱਖਦਾ ਹੈ। Rahul Gandhi



ਕਾਂਗਰਸ ਦੇ ਕੌਮੀ ਪ੍ਰਧਾਨ ਸ਼੍ਰੀ ਮਲਿਕਰਜੁਨ ਖੜਗੇ ਜੀ ਨੂੰ ਉਹਨਾਂ ਦੇ ਜਨਮਦਿਨ ਮੌਕੇ ਬਹੁਤ-ਬਹੁਤ ਵਧਾਈ। ਤੁਹਾਡੀ ਦੂਰਦਰਸ਼ਤਾ ਤੇ ਯੋਗ ਅਗਵਾਈ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਹੈ। ਮੈਂ ਅਰਦਾਸ ਕਰਦੀ ਹਾਂ ਕਿ ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਅਤੇ ਖੁਸ਼ੀਆਂ ਬਖਸ਼ਿਸ਼ ਕਰਨ। Mallikarjun Kharge











Appalled by the heinous murder of Nikki by her dowry-seeking husband & in-laws. Such horrific incidents fuel parental fears for their daughters' safety. Urge UP CM Yogi Adityanath ji to ensure stringent punishment for the accused. Justice demands no less than the death penalty.


