Gurvinder Singh Khosa (@amazingly1990) 's Twitter Profile
Gurvinder Singh Khosa

@amazingly1990

Teacher, Social Thinker, DTF Unionist, Environmentalist, GK lover, PG in History

ID: 1694377345036275712

calendar_today23-08-2023 15:54:01

401 Tweet

443 Followers

237 Following

Gurvinder Singh Khosa (@amazingly1990) 's Twitter Profile Photo

14 ਜਨਵਰੀ 1764 ਨੂੰ ਸਰਹਿੰਦ ਦੀ ਫ਼ਤਹਿ – ਸਿੱਖਾਂ ਦੀ ਸ਼ਾਨਦਾਰ ਜਿੱਤ ਹੋਈ ਸੀ। ਇਹ ਸਰਹਿੰਦ ਦੀ ਦੂਜੀ ਫ਼ਤਹਿ ਸੀ, ਜਦੋਂ ਖਾਲਸੇ ਨੇ ਮੁੜ ਜ਼ੁਲਮ ਦੇ ਗੜ੍ਹ ਨੂੰ ਢਾਹ ਦਿੱਤਾ ਸੀ ..... ਪਹਿਲੀ ਸਰਹਿੰਦ ਫ਼ਤਹਿ 1710 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਹੇਠ ਹੋਈ ਸੀ, ਜਦੋਂ ਵਜ਼ੀਰ ਖਾਨ ਦਾ ਅੰਤ ਕਰਕੇ ਖ਼ਾਲਸਾ ਰਾਜ ਸਥਾਪਿਤ ਕੀਤਾ ਗਿਆ।

14 ਜਨਵਰੀ 1764 ਨੂੰ ਸਰਹਿੰਦ ਦੀ ਫ਼ਤਹਿ – ਸਿੱਖਾਂ ਦੀ ਸ਼ਾਨਦਾਰ ਜਿੱਤ ਹੋਈ ਸੀ। ਇਹ ਸਰਹਿੰਦ ਦੀ ਦੂਜੀ ਫ਼ਤਹਿ ਸੀ, ਜਦੋਂ ਖਾਲਸੇ ਨੇ ਮੁੜ ਜ਼ੁਲਮ ਦੇ ਗੜ੍ਹ ਨੂੰ ਢਾਹ ਦਿੱਤਾ ਸੀ .....
ਪਹਿਲੀ ਸਰਹਿੰਦ ਫ਼ਤਹਿ 
1710 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਹੇਠ ਹੋਈ ਸੀ, ਜਦੋਂ ਵਜ਼ੀਰ ਖਾਨ ਦਾ ਅੰਤ ਕਰਕੇ ਖ਼ਾਲਸਾ ਰਾਜ ਸਥਾਪਿਤ ਕੀਤਾ ਗਿਆ।
Gurvinder Singh Khosa (@amazingly1990) 's Twitter Profile Photo

ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਸਮੇਂ ਅਰਬੀ ਭਾਸ਼ਾ ਦੇ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖੇ ਕੁਰਾਨ ਸ਼ਰੀਫ ਨੂੰ 2 ਪੰਡਾਂ ਸੋਨੇ ਦੀਆਂ ਮੋਹਰਾਂ ਦੇ ਕੇ ਉਸ ਦੇ ਲਿਖਾਰੀ ਤੋਂ ਲਿਆ ਸੀ ...... ਸਿਰਫ਼ ਅਦਬ ਭੇਟ ਕਰਨ ਲਈ.... ਤੇ ਇਕ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਇਤਿਹਾਸਕ ਬੀੜ ਨੂੰ ਸਾਡੀ ਆਪਣੀ ਕੌਮ ਦੇ ਜਥੇਦਾਰ ਨੇ ਹੀ ਵੇਚ ਦਿੱਤਾ ...

Gurvinder Singh Khosa (@amazingly1990) 's Twitter Profile Photo

ਚੋਣ ਡਿਊਟੀ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਕੇ ਜਾਨ ਗੁਆਉਣ ਵਾਲੇ ਸਾਥੀ ਜਸਕਰਨ ਸਿੰਘ ਅਤੇ ਭੈਣ ਕਮਲਜੀਤ ਕੌਰ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਦੀਆਂ ਸੰਘਰਸ਼ੀਲ ਅਧਿਆਪਕ ਜੱਥੇਬੰਦੀਆਂ ਤੇ ਅਧਾਰਤ ਅਧਿਆਪਕ ਇਨਸਾਫ਼ ਕਮੇਟੀ ਵੱਲੋਂ ਮੋਗੇ ਦੀ ਦਾਣਾ ਮੰਡੀ ਵਿਖੇ ਵਿਸ਼ਾਲ ਰੈਲੀ ਕਰਨ ਉਪਰੰਤ ਪੁਲਿਸ ਦੀਆਂ ਰੋਕਾਂ ਤੋੜ ਕੇ ਮੋਗਾ-ਫ਼ਿਰੋਜ਼ਪੁਰ

ਤੁਹਾਡੇ ਕੋਲ ਤਾਨਾਸ਼ਾਹੀ ਦੇ ਮਹਿਲਾ ਦੀ ਰਾਖੀ ਕਰਨ ਲਈ ਡੰਡਾ ਹੈ ਜੋ ਚਿੱਟਾ ਵਿਕਉਂਦਾ.. ਪੱਗਾਂ ਲਾਉਂਦਾ.. ਨਜ਼ਾਇਜ਼ ਪਰਚੇ ਪਾਉਂਦਾ.. ਕਿਸਾਨ-ਮਜ਼ਦੂਰਾਂ ਦੀਆਂ ਲੱਤਾਂ ਤੋੜਦਾ.... ਹੋਇਆ ਬੁੱਚੜ ਮਾਨਸਿਕਤਾ ਦੀ ਅਗਵਾਈ ਕਰਦਾ ਹੈ... ਪਰ ਸਾਡੇ ਕੋਲ ਡੰਡੇ ਚ ਝੰਡਾ ਹੈ ਜੋ ਧੱਕੇਸ਼ਾਹੀ ਦੇ ਖਿਲਾਫ਼ ਹੱਕਾਂ ਦੀ ਅਗਵਾਈ ਦੀ ਇਕ ਬਲਦੀ ਮਿਸ਼ਾਲ

ਤੁਹਾਡੇ ਕੋਲ
ਤਾਨਾਸ਼ਾਹੀ ਦੇ ਮਹਿਲਾ ਦੀ
ਰਾਖੀ ਕਰਨ ਲਈ ਡੰਡਾ ਹੈ  
ਜੋ ਚਿੱਟਾ ਵਿਕਉਂਦਾ.. 
ਪੱਗਾਂ ਲਾਉਂਦਾ..
ਨਜ਼ਾਇਜ਼ ਪਰਚੇ ਪਾਉਂਦਾ..
ਕਿਸਾਨ-ਮਜ਼ਦੂਰਾਂ ਦੀਆਂ ਲੱਤਾਂ ਤੋੜਦਾ....
ਹੋਇਆ ਬੁੱਚੜ ਮਾਨਸਿਕਤਾ ਦੀ ਅਗਵਾਈ ਕਰਦਾ ਹੈ...

ਪਰ ਸਾਡੇ ਕੋਲ ਡੰਡੇ ਚ ਝੰਡਾ ਹੈ 
ਜੋ ਧੱਕੇਸ਼ਾਹੀ ਦੇ ਖਿਲਾਫ਼ 
ਹੱਕਾਂ ਦੀ ਅਗਵਾਈ ਦੀ 
ਇਕ ਬਲਦੀ ਮਿਸ਼ਾਲ
Gurvinder Singh Khosa (@amazingly1990) 's Twitter Profile Photo

ਸ਼੍ਰੀਮਤੀ ਸੋਨਾਲੀ ਗਿਰੀ ਬਣੇ ਸਿੱਖਿਆ ਵਿਭਾਗ ਪੰਜਾਬ ਦੇ ਨਵੇਂ ਸਿੱਖਿਆ ਸਕੱਤਰ

ਸ਼੍ਰੀਮਤੀ ਸੋਨਾਲੀ ਗਿਰੀ ਬਣੇ ਸਿੱਖਿਆ ਵਿਭਾਗ ਪੰਜਾਬ ਦੇ ਨਵੇਂ ਸਿੱਖਿਆ ਸਕੱਤਰ
Gurvinder Singh Khosa (@amazingly1990) 's Twitter Profile Photo

ਯੂ ਟਰਨ ਜਾਂ ਥੁੱਕ ਕੇ ਚੱਟਣਾ..... ਮਾਘੀ ਮੇਲੇ ਦੀ ਸਿਆਸੀ ਸਟੇਜ ਤੋਂ ਰਾਜਾ ਸਾਹਿਬ ਜੀ ਦੇ ਸਥਾਨ ਤੋਂ 169 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਲਈ ਅਣ-ਅਧਿਕਾਰਤ,ਲੱਭੇ ਅਤੇ ਬਰਾਮਦ ਆਦਿ informal ਸ਼ਬਦ ਇਸਤੇਮਾਲ ਕਰਨ ਤੋਂ ਬਾਅਦ ਅੱਜ ਸਰਕਾਰ ਦੇ ਮੰਤਰੀਆਂ ਨੇ ਮੁੱਖ ਮੰਤਰੀ ਸਾਬ ਦਾ ਝੂਠ ਕਬੂਲ ਕੀਤਾ.... ਅਖ਼ੇ! ਗੁਰਦੁਵਾਰਾ ਨਾਭ ਕੰਵਲ ਵਿਖੇ

Gurvinder Singh Khosa (@amazingly1990) 's Twitter Profile Photo

ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਦੀ ਫੋਟੋ ਨੂੰ copyright ਮੰਨਿਆ ਗਿਆ....

ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਦੀ ਫੋਟੋ ਨੂੰ copyright ਮੰਨਿਆ ਗਿਆ....
Gurvinder Singh Khosa (@amazingly1990) 's Twitter Profile Photo

ਸੱਤਾ ਦੇ ਨਸ਼ੇ 'ਚ ਡੁੱਬੀ ਸਰਕਾਰ ਵੱਲੋਂ ਬੋਲਣ ਦੀ ਆਜ਼ਾਦੀ, ਸਵਾਲ ਕਰਨ ਦੇ ਹੱਕ ਅਤੇ ਲੋਕਤੰਤਰਿਕ ਮੁੱਲਾਂ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਹੈ, ਜੋ ਮੌਕੇ ਦੀ ਸਰਕਾਰ ਨੂੰ ਜਰਮਨੀ ਦੇ ਤਾਨਾਸ਼ਾਹ ਹਿਟਲਰ ਦੀ ਨਾਜ਼ੀਵਾਦ ਅਤੇ ਫਾਸੀਵਾਦ ਸੋਚ ਦੇ ਬਰਾਬਰ ਖੜ੍ਹਾ ਕਰਦੀ ਹੈ। #WeStandWithLokAwazTv punjabnetwork.com/media-the-four… via

Gurvinder Singh Khosa (@amazingly1990) 's Twitter Profile Photo

ਆਓ ਭ੍ਰਿਸ਼ਟਾਚਾਰ ਬਾਬਤ ਸੋਚੀਏ !! ਘਟਨਾ ਸੂਰਤ ਦੀ ਹੈ ਜਿੱਥੇ 21 ਕਰੋੜ ਦੀ ਲਾਗਤ ਨਾਲ ਬਣੀ ਪਾਣੀ ਵਾਲੀ ਟੈਂਕੀ ਪਾਣੀ ਭਰਦਿਆਂ ਸਾਰ ਹੀ 20 ਜਨਵਰੀ ਨੂੰ ਡਿੱਗ ਗਈ। ਉਥੇ ਸਰਕਾਰ ਵੀ ਡਬਲ ਇੰਜਣ ਹੈ ਤੇ ਇੰਜਣ ਵੀ ਤਜ਼ਰਬੇਕਾਰ! ਸਾਡੇ ਸੂਬੇ ਪੰਜਾਬ ਦੀ ਕੰਗਾਲੀ ਦਾ ਰਾਜ ਵੀ ਸਿੱਧਾ ਭ੍ਰਿਸ਼ਟ ਸਿਆਸਤਦਾਨਾਂ ਅਤੇ ਭ੍ਰਿਸ਼ਟ ਅਫ਼ਸਰਾਂ , ਦਲਾਲਾਂ,

ਆਓ ਭ੍ਰਿਸ਼ਟਾਚਾਰ ਬਾਬਤ ਸੋਚੀਏ !! 
ਘਟਨਾ  ਸੂਰਤ ਦੀ ਹੈ ਜਿੱਥੇ 21 ਕਰੋੜ ਦੀ ਲਾਗਤ ਨਾਲ ਬਣੀ ਪਾਣੀ ਵਾਲੀ ਟੈਂਕੀ ਪਾਣੀ ਭਰਦਿਆਂ ਸਾਰ ਹੀ 20 ਜਨਵਰੀ ਨੂੰ ਡਿੱਗ ਗਈ। ਉਥੇ ਸਰਕਾਰ ਵੀ ਡਬਲ ਇੰਜਣ ਹੈ ਤੇ ਇੰਜਣ ਵੀ ਤਜ਼ਰਬੇਕਾਰ! 
ਸਾਡੇ ਸੂਬੇ ਪੰਜਾਬ ਦੀ ਕੰਗਾਲੀ ਦਾ ਰਾਜ ਵੀ ਸਿੱਧਾ ਭ੍ਰਿਸ਼ਟ ਸਿਆਸਤਦਾਨਾਂ ਅਤੇ ਭ੍ਰਿਸ਼ਟ ਅਫ਼ਸਰਾਂ , ਦਲਾਲਾਂ,
Gurvinder Singh Khosa (@amazingly1990) 's Twitter Profile Photo

ਰਹਿਮ ਕਰੋ!!! ਕਿਉਂ ਓਹੀ ਮਾਹੌਲ ਸਿਰਜ ਰਹੇ ਹੋ??? ਮਾਝੇ (ਅੰਮ੍ਰਿਤਸਰ 'ਚ ) ਦੀਆਂ ਮਾਵਾਂ ਨੂੰ ਪੁੱਛੋਂ.... ਪਿੰਡਾਂ ਚੋਂ ਬਰਾਤਾਂ ਚੜ੍ਹਨੀਆ ਬੰਦ ਹੋ ਗਈਆਂ ਸੀ ਪੁਲਿਸ ਦੇ ਬੁੱਚੜਪੁਣੇ ਕਾਰਨ....

Gurvinder Singh Khosa (@amazingly1990) 's Twitter Profile Photo

ਇਹਨਾਂ ਦਾ ਆਕਾ ਕੇਜਰੀਵਾਲ ਪਤਾ ਨਹੀਂ ਕਿਸ ਜ਼ੁਬਾਨ ਨਾਲ ਕਹਿ ਰਿਹਾ ਕਿ ਸਾਡੀ ਸਰਕਾਰ ਦੇ ਇਹ ਸਾਲ ਸੁਨਹਿਰੀ ਅੱਖਰਾਂ ਨਾਲ ਲਿਖੇ ਜਾਣਗੇ..... ਪਰ ਅਸਲੀਅਤ ਚ ਬਹੁਤ ਬੁਰਾ ਹਾਲ ਹੋ ਚੁੱਕਾ ਹੈ ਪੰਜਾਬ ਦਾ......ਜੋ ਤ੍ਰਾਸਦੀ ਦੀਆਂ ਤਸਵੀਰਾਂ ਰਾਹੀਂ ਬਿਆਨ ਹੋ ਰਿਹਾ ਹੈ....

Gurvinder Singh Khosa (@amazingly1990) 's Twitter Profile Photo

ਆਮ ਆਦਮੀ ਪਾਰਟੀ BJP ਦੀ ਹੀ 'B' ਟੀਮ ਹੈ.... ਜਿਸ ਦੀ ਵਰਤੋਂ ਹਰ ਸਟੇਟ ਵਿੱਚ ਕਾਂਗਰਸ ਅਤੇ ਖ਼ੇਤਰੀ ਪਾਰਟੀਆਂ ਦੇ ਖਿਲਾਫ਼ BJP ਵਲੋਂ ਕੀਤੀ ਜਾਂਦੀ ਹੈ..... ਸਾਰੀਆਂ ਟਰੇਡ ਯੂਨੀਅਨਾਂ ਪਾਰਲੀਮੈਂਟ ਦੇ ਰਾਹ ਤੇ ਬੈਠੀਆਂ ਸੀ ਪਰ ਮੀਡੀਆ ਦੇ ਕੈਮਰੇ ਸਿਰਫ਼ ਰਾਮਲੀਲਾ ਮੈਦਾਨ ਚ ਅੰਨਾ ਹਜ਼ਾਰੇ ਅਤੇ ਰਾਮਦੇਵ 'ਤੇ ਹੀ ਫੋਕਸ ਸਨ.... ਕਿਉਂਕਿ ਰਾਮਲੀਲਾ

Gurvinder Singh Khosa (@amazingly1990) 's Twitter Profile Photo

ਡੀ.ਟੀ.ਐੱਫ. ਦੇ ਸੰਘਰਸ਼ ਨੂੰ ਸਲਾਮ.... ਸਾਥੀ ਡਾ. ਰਵਿੰਦਰ ਕੰਬੋਜ ਨੂੰ 11 ਸਾਲ ਦੇ ਸੰਘਰਸ਼ ਤੋਂ ਬਾਅਦ ਮਿਲੀ ਜਿੱਤ ਅਤੇ ਰੈਗੂਲਰ ਹੋਣ ਦੀਆਂ ਮੁਬਾਰਕਾਂ..... ਕੀ ਸੀ ਡਾ. ਰਵਿੰਦਰ ਕੰਬੋਜ ਦਾ ਮਾਮਲਾ???? ਪਟਿਆਲੇ ਜ਼ਿਲ੍ਹੇ ਵਿੱਚ ਹਿੰਦੀ ਮਾਸਟਰ ਵਜੋਂ ਕੰਮ ਕਰ ਰਹੇ ਅਧਿਆਪਕ ਡਾ. ਰਵਿੰਦਰ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ M.A.,

ਡੀ.ਟੀ.ਐੱਫ. ਦੇ ਸੰਘਰਸ਼ ਨੂੰ ਸਲਾਮ.... ਸਾਥੀ ਡਾ. ਰਵਿੰਦਰ ਕੰਬੋਜ ਨੂੰ 11 ਸਾਲ ਦੇ ਸੰਘਰਸ਼ ਤੋਂ ਬਾਅਦ ਮਿਲੀ ਜਿੱਤ ਅਤੇ ਰੈਗੂਲਰ ਹੋਣ ਦੀਆਂ ਮੁਬਾਰਕਾਂ.....

 ਕੀ ਸੀ ਡਾ. ਰਵਿੰਦਰ ਕੰਬੋਜ ਦਾ ਮਾਮਲਾ????

ਪਟਿਆਲੇ ਜ਼ਿਲ੍ਹੇ ਵਿੱਚ ਹਿੰਦੀ ਮਾਸਟਰ ਵਜੋਂ ਕੰਮ ਕਰ ਰਹੇ ਅਧਿਆਪਕ ਡਾ. ਰਵਿੰਦਰ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ M.A.,
Gurvinder Singh Khosa (@amazingly1990) 's Twitter Profile Photo

ਲੋਕ ਪੱਖੀ ਮੀਡੀਆ/ਪੱਤਰਕਾਰਕਾਰਾਂ ਦੇ ਹੱਕ 'ਚ ਸਰਕਾਰ ਦੀ ਨਿਰੰਕੁਸ਼ਤਾ ਅਤੇ ਤਾਨਾਸ਼ਾਹੀ ਦੇ ਖਿਲਾਫ਼ ਨਿੱਤਰੀਆਂ ਪੰਜਾਬ ਦੀ ਸਾਰੀਆਂ ਕਿਸਾਨ, ਮੁਲਾਜ਼ਮ ਅਤੇ ਵਿਦਿਆਰਥੀ ਜਥੇਬੰਦੀਆਂ....ਲੋਕ ਪੱਖੀ ਮੀਡੀਆ ਦਾ ਗਲਾ ਘੁੱਟਣਾ ਕੁਸ਼ਾਸਨ ਦੀ ਚਰਮਸੀਮਾ ਨੂੰ ਦਰਸਾਉਂਦਾ ਹੈ.....

Computer Teachers Punjab on protest (@gurpreet0531) 's Twitter Profile Photo

Lets see ,when the word come True??? Getting same words since last four years.ਬਠਿੰਡਾ ਵਿੱਚ ਅੱਜ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਵਲੋਂ *ਵਿੱਤ ਮੰਤਰੀ ਪੰਜਾਬ ਸ੍ਰੀ ਹਰਪਾਲ ਚੀਮਾ* ਨਾਲ ਮੀਟਿੰਗ ਕੀਤੀ ਗਈ। ਅੱਜ ਦੀ short ਮੀਟਿੰਗ ਵਿੱਚ ਘੱਟ ਸਮੇਂ ਦੀ ਉਪਲੱਬਧਤਾ ਨੂੰ ਦੇਖਦੇ ਹੋਏ ਮੁੱਖ ਤੌਰ ਤੇ ਪਹਿਲਾਂ ਬਣੀ ਸਹਿਮਤੀ ਅਨੁਸਾਰ

Lets see ,when the word come True??? Getting  same words since last four years.ਬਠਿੰਡਾ ਵਿੱਚ ਅੱਜ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਵਲੋਂ *ਵਿੱਤ ਮੰਤਰੀ ਪੰਜਾਬ ਸ੍ਰੀ ਹਰਪਾਲ ਚੀਮਾ* ਨਾਲ ਮੀਟਿੰਗ ਕੀਤੀ ਗਈ। ਅੱਜ ਦੀ short ਮੀਟਿੰਗ ਵਿੱਚ ਘੱਟ ਸਮੇਂ ਦੀ ਉਪਲੱਬਧਤਾ ਨੂੰ ਦੇਖਦੇ ਹੋਏ ਮੁੱਖ ਤੌਰ ਤੇ ਪਹਿਲਾਂ ਬਣੀ ਸਹਿਮਤੀ ਅਨੁਸਾਰ
Gurvinder Singh Khosa (@amazingly1990) 's Twitter Profile Photo

ਯੁੱਧ ਨਸ਼ਿਆਂ ਵਿਰੁੱਧ ਛੱਡੋ...... ਤੁਹਾਡੇ ਕੋਲੋਂ ਤਾਂ ਅਜੇ ਤੱਕ ਚਾਈਨਾ ਡੋਰ ਨਹੀਂ ਬੰਦ ਹੋਈ......ਆਖ਼ਰ ਕਿਉਂ ਹੋ ਰਿਹਾ ਜ਼ਿੰਦਗੀਆਂ ਨਾਲ ਖਿਲਵਾੜ??

ਯੁੱਧ ਨਸ਼ਿਆਂ ਵਿਰੁੱਧ ਛੱਡੋ...... ਤੁਹਾਡੇ ਕੋਲੋਂ ਤਾਂ ਅਜੇ ਤੱਕ ਚਾਈਨਾ ਡੋਰ ਨਹੀਂ ਬੰਦ ਹੋਈ......ਆਖ਼ਰ ਕਿਉਂ ਹੋ ਰਿਹਾ ਜ਼ਿੰਦਗੀਆਂ ਨਾਲ ਖਿਲਵਾੜ??