ammardeep singh gill (@amardeepgill66) 's Twitter Profile
ammardeep singh gill

@amardeepgill66

Poet , Lyricist , Film writer , Film maker. #Jora10numbaria #Jorathesecondchapter #Marjaney #Daaro #amardeepfilms ਚੜਦੀ ਕਲਾ ! 98207- 45058

ID: 2248270759

linkhttp://www.amardeepsinghgill.com calendar_today16-12-2013 06:03:55

1,1K Tweet

13,13K Followers

299 Following

ammardeep singh gill (@amardeepgill66) 's Twitter Profile Photo

" ਪੰਜਾਬ 95 " ਫਿਲਮ ਨੂੰ 127 ਕੱਟਸ ਦੇ ਕੇ ਵੀ ਪਾਸ ਨਹੀਂ ਕਰ ਰਿਹਾ ਸੈਂਸਰ ਬੋਰਡ । ਮੇਕਰ ਕਹਿ ਰਹੇ ਨੇ ਕਿ ਐਨੈ ਕੱਟਸ ਲਾ ਕੇ ਰਹਿ ਕੀ ਜਾਊਂ ਫਿਲਮ 'ਚ , ਮੈਂ ਵੀ ਇਹੋ ਕਹਿਨਾਂ ਕਿ " ਕਸ਼ਮੀਰ ਫਾਇਲਜ਼ ", " ਕੇਰਲਾ ਸਟੋਰੀ" ਵਰਗੀਆਂ ਫਿਲਮਾਂ ਪਾਸ ਕਰਨ ਵਾਲਾ ਸੈਂਸਰ ਇਹ ਫਿਲਮ ਨੂੰ ਕਿਉਂ ਰੋਕ ਰਿਹਾ ਹੈ !

ਹੁਣੇ ਰਿਲੀਜ਼ ਹੋਈ ਹਿੰਦੀ ਫਿਲਮ " ਹਾਊਸਫੁੱਲ 5 " ਦੇ ਇੱਕ ਵਾਹੀਆਤ ਸੀਨ 'ਚ ਵੱਖ ਵੱਖ ਕਰੈਕਟਰ ਇੱਕ ਸਿੱਖ ਪਾਤਰ ਦੇ ਥੱਪੜ ਮਾਰਦੇ ਦਿਖਾਏ ਹਨ ਜੋ ਕਿ ਨਾ-ਕਾਬਲੇ-ਬਰਦਾਸ਼ਤ ਹੈ ਇਹ ਥੱਪੜ ਕਹਾਣੀ ਅਨੁਸਾਰ ਨਹੀਂ ਬਲਕਿ ਸਿਰਫ ਹਾਸਾ ਪੈਦਾ ਕਰਨ ਵਾਸਤੇ ਮਰਵਾਏ ਗਏ ਹਨ ਐਸ. ਜੀ.ਪੀ.ਸੀ. ਇਸਦਾ ਨੋਟਿਸ ਲਵੇ ! Shiromani Gurdwara Parbandhak Committee Harjinder Singh Dhami

ammardeep singh gill (@amardeepgill66) 's Twitter Profile Photo

ਪੁਰਾਣੀ ਮਸ਼ਹੂਰ ਪੰਜਾਬੀ ਫਿਲਮ " ਮਨਜੀਤੇ ਜਗਜੀਤ " 'ਚ ਹੀਰੋਇਨ ਰਾਧਾ ਸਲੂਜਾ ਨੇ ਸਾੜੀ ਬੰਨ ਕੇ ਕਿਰਪਾਨ ਪਾਈ ਹੋਈ ਸੀ ਯੂ ਟਿਊਬ 'ਤੇ ਦੇਖੋ ਗਾਣਾ " ਊੜਾ ਆੜਾ ਈੜੀ ਸੱਸਾ ਹਾਹਾ ਬੋਲਣਾਂ " ਜਦਕਿ ਫਿਲਮ ਦੇ ਨਿਰਮਾਤਾ ਉਰਦੂ ਦੇ ਸਿੱਖ ਸ਼ਾਇਰ ਕੁੰਵਰ ਮਹਿੰਦਰ ਸਿੰਘ ਬੇਦੀ ' ਸਹਰ' ਸਨ !

ammardeep singh gill (@amardeepgill66) 's Twitter Profile Photo

ਕੇਬਲਵੰਨ ਡਾਊਨਲੋਡ ਕਰੋ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਆਪਣਾ ਸਿਨੇਮਾ " ਦਾਰੋ " , ਜੇ ਤੁਸੀਂ " ਜੋਰਾ ਦਸ ਨੰਬਰੀਆ" ਪਸੰਦ ਕੀਤੀ ਸੀ ਤਾਂ " ਦਾਰੋ " ਵੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ।

ਵਾਹ ਪੰਜਾਬ ਸਰਕਾਰ ਵਾਹ ਪੰਜਾਬ ਪੁਲਿਸ ਵਾਹ ਪੰਜਾਬੀ ਮੀਡੀਆ ! ਕਿਸੇ ਮਾਂ ਬਾਪ ਦਾ ਇੱਕਲਾ ਬੇਟਾ ਪੁਲਿਸ ਕਸਟੱਡੀ 'ਚ ਮਾਰਿਆ ਗਿਆ , ਗੱਲ ਸਿਰਫ ਬਠਿੰਡੇ ਜ਼ਿਲੇ 'ਚ ਰਹੀ , ਪਰ ਇੱਕ ਸ਼ੋਸ਼ਲ ਮੀਡੀਆ 'ਤੇ ਗੰਦ ਪਾ ਰਹੀ ਔਰਤ ਮਾਰੀ ਗਈ ਤਾਂ ਗੱਲ ਸਾਰੇ ਚੈਨਲਾਂ 'ਤੇ ਫੈਲ ਗਈ , ਹਰ ਕੋਈ ਇਸ ਬਾਰੇ ਚਰਚਾ ਕਰ ਰਿਹਾ ਹੈ ਕਿਉਂਕਿ ਉਹ ਪੁਲਿਸ ਨੇ ਨਹੀਂ ਮਾਰੀ !

ammardeep singh gill (@amardeepgill66) 's Twitter Profile Photo

ਤਮਾਸ਼ਬੀਨ ਪੰਜਾਬੀ ! ਪਹਿਲਾਂ ਚਾਰ ਲੱਖ ਤਮਾਸ਼ਬੀਨ ਉਸ ਕੰਚਨ ਕੁਮਾਰੀ ਦੇ ਫਾਲੋਅਰ ਸੀ , ਉਹ ਮਰਵਾ ਦਿੱਤੀ ਫੇਰ ਉਸਦੀ ਮੌਤ ਦਾ ਤਮਾਸ਼ਾ ਬਣਾ ਲਿਆ , ਹੁਣ ਹੋਰ ਕੁੜੀਆਂ ਨੂੰ ਟੈਗ ਕਰਕੇ ਪੋਸਟਾਂ ਪਾ ਕੇ ਉਨਾਂ ਨੂੰ ਨਿਹੰਗ ਸਿੰਘਾਂ ਦਾ ਡਰ ਦਿਖਾ ਕੇ ਤਮਾਸ਼ਾ ਦੇਖ ਰਹੇ ਹਨ ਪੰਜਾਬੀ ਦੇ ਟੁੱਚੇ ਚੈਨਲ ਅਤੇ ਤਮਾਸ਼ਬੀਨ ਪੰਜਾਬੀ ! ਲਾਹਣਤ ਹੈ !

ammardeep singh gill (@amardeepgill66) 's Twitter Profile Photo

ਜਿਸ ਪੰਜਾਬੀ ਨੂੰ ਕਿਸੇ ਵਲੌਗਰ ਦਾ ਕੰਟੈਟ ਅਸ਼ਲੀਲ ਲੱਗਦਾ ਉਹਨੂੰ ਉਹ ਪੰਜਾਬੀ ਆਪ ਮਾਰ ਦੇਵੇ ਜੇ ਹਿੱਕ 'ਚ ਦਮ ਹੈ ਤਾਂ , ਨਿਹੰਗ ਸਿੰਘਾਂ ਦੇ ਮੋਢੇ 'ਤੇ ਰੱਖ ਕੇ ਕਿਉਂ ਚਲਾ ਰਹੇ ਹੋ ? ਕਿੰਨੇ ਵੇਹਲੇ ਅਤੇ ਫੋਕੇ ਹੋ ਤੁਸੀਂ ਕੁੜੀਆਂ ਨੂੰ ਡਰਾ ਰਹੇ ਹੋ , ਉਹ ਸੀਤੋ ਵਾਲਾ ਦਰਵੇਸ਼ ਪਹਿਲਾਂ ਆਪ ਚੱਕਿਆ ਸੀ ਤੁਸੀਂ , ਹੁਣ ਉਸਨੂੰ ਡਰਾ ਰਹੇ ਹੋ ? ਲਾਹਣਤ !

ammardeep singh gill (@amardeepgill66) 's Twitter Profile Photo

ਜੇ ਤੁਸੀਂ ਵੇਖਦੇ ਸੀ ਤਾਂ ਉਹ ਕੰਚਨ ਕੁਮਾਰੀ ਵੀਡੀਓ ਬਣਾਉਂਦੀ ਸੀ ਜੇ ਤੁਸੀਂ ਵੇਖਦੇ ਸੀ ਤਾਂ ਪ੍ਰੋਡਿਊਸਰ ਗੰਦ ਪਰੋਸਦਾ ਸੀ ਹੁਣ ਕੰਚਨ ਮਾਰਤੀ ਤਾਂ ਤੁਸੀਂ ਸਾਰੇ ਦੁੱਧ ਧੋਤੇ ਬਣ ਗਏ ! ਹੁਣ ਤੁਹਾਨੂੰ ਗੰਦੇ ਤੇ ਚੰਗੇ ਕੰਟੈਟ ਦੀ ਸਮਝ ਆ ਗਈ ! ਖੁੰਢਾਂ ਤੇ ਬਹਿ ਕੇ "ਸਿੱਧਰਿਆਂ" ਨੂੰ ਉਂਗਲਾਂ ਲਾਉਣ ਵਾਲੇ ਵਿਹਲੜਾਂ ਨੂੰ ਮੈਂ ਚੰਗੀ ਤਰਾਂ ਜਾਣਦਾਂ !

ammardeep singh gill (@amardeepgill66) 's Twitter Profile Photo

ਛੇ ਭਾਸ਼ਾਵਾਂ 'ਚ ਦੇਖ ਸਕੋਗੇ " ਦਾਰੋ " , 4 ਜੁਲਾਈ ਨੂੰ ਰਿਲੀਜ਼ ਹੋਵੇਗੀ ਕੇਬਲਵੰਨ ਓ. ਟੀ. ਟੀ. 'ਤੇ ! #ਦਾਰੋ #Daaro #Webseries #punjabi

ਛੇ ਭਾਸ਼ਾਵਾਂ 'ਚ ਦੇਖ ਸਕੋਗੇ " ਦਾਰੋ " , 4 ਜੁਲਾਈ ਨੂੰ ਰਿਲੀਜ਼ ਹੋਵੇਗੀ ਕੇਬਲਵੰਨ ਓ. ਟੀ. ਟੀ. 'ਤੇ !

#ਦਾਰੋ #Daaro #Webseries #punjabi
ammardeep singh gill (@amardeepgill66) 's Twitter Profile Photo

ਦਲਜੀਤ ਦਾ ਵਿਰੋਧ ਕਰਦੇ ਇਹ ਕਹਿ ਰਹੇ ਨੇ ਕਿ ਉਸਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ ਕਿਉਂਕਿ ਉਹ ਨਰਿੰਦਰ ਮੋਦੀ ਜੀ ਨਾਲ ਬਹਿ ਕੇ ਆਇਆ ਹੈ ! ਪਾਕਿਸਤਾਨੀ ਐਕਟਰਸ ਕਰਕੇ "ਸਰਦਾਰ ਜੀ 3 " ਦਾ ਵਿਰੋਧ ਕਰ ਰਹੇ ਹਿੰਦੂਵਾਦੀ ਬਹਾਨੇ ਲੱਭ ਰਹੇ ਹਨ ! ਅਸੀਂ ਦਿਲਜੀਤ ਦੇ ਹੱਕ 'ਚ ਖੜੇ ਹਾਂ !

ਇਹ ਦਿਲਜੀਤ " ਗੱਦਾਰ " ਕਿਵੇਂ ਹੋ ਸਕਦਾ ਹੈ ? ਜੰਗ ਤੋਂ ਪਹਿਲਾਂ ਬਣੀ ਫਿਲਮ ਰੋਕਣ ਦਾ ਕੋਈ ਮਤਲਬ ਨਹੀਂ !

ਆਪਣੀ ਫਿਲਮ ਲਈ ਪਾਕਿਸਤਾਨ ਦਾ ਗੀਤ ਤਾਂ ਕਾਪੀ ਕਰ ਸਕਦੇ ਹੋ , ਪਰ ਪਾਕਿਸਤਾਨੀ ਐਕਟਰ ਨਹੀਂ ਲੈਣੇ ਫਿਲਮ 'ਚ , ਵਾਹ ਓਏ ਦੇਸ਼ ਭਗਤੋ !