Gill (@_gill09) 's Twitter Profile
Gill

@_gill09

..

ID: 3320446914

calendar_today19-08-2015 18:37:47

133,133K Tweet

3,3K Followers

136 Following

Gill (@_gill09) 's Twitter Profile Photo

ਲਿਆਕਤ ਜਾਂ ਯੋਗਤਾ ਘੱਟ ਵੱਧ ਹੋ ਸਕਦੀ ਏ ਪਰ ਨੀਅਤ ਦਾ ਸਾਫ ਹੋਣਾ ਜਰੂਰੀ ਏ।

Gill (@_gill09) 's Twitter Profile Photo

ਕਮਦਿਲਾਂ ਨੂੰ ਦਿਲ, ਨਪਰਿਆਂ ਪਰ ਦਈਂ । ਯਾ ਖ਼ੁਦਾ ਸਭ ਬੇਘਰਾਂ ਨੂੰ ਘਰ ਦਈਂ । ਹਰ ਸੁਹਾਗਣ ਦਾ ਰਹੇ ਜਿੰਦਾ ਸੁਹਾਗ, ਉਮਰ ਬੀਤੀ ਜਾ ਰਹੀ ਨੂੰ ਵਰ ਦਈਂ । ਤੋਤਲੇ ਬੋਲਾਂ ਦਾ ਰਾਖਾ ਖੁਦ ਬਣੀਂ, ਖੌਫ਼ ਹਰ ਕਾਤਿਲ ਦੇ ਸੀਨੇ ਭਰ ਦਈਂ । ਹਰ ਸਿਪਾਹੀ ਪਰਤ ਆਵੇ ਜੰਗ 'ਚੋਂ, ਖ਼ਾਕ ਚਿਹਰੇ ਫਿਰ ਰੌਸ਼ਨ ਕਰ ਦਈਂ । ~ ਡਾਕਟਰ ਜਗਤਾਰ

ਕਮਦਿਲਾਂ ਨੂੰ ਦਿਲ, ਨਪਰਿਆਂ ਪਰ ਦਈਂ ।
ਯਾ ਖ਼ੁਦਾ ਸਭ ਬੇਘਰਾਂ ਨੂੰ ਘਰ ਦਈਂ ।

ਹਰ ਸੁਹਾਗਣ ਦਾ ਰਹੇ ਜਿੰਦਾ ਸੁਹਾਗ,
ਉਮਰ ਬੀਤੀ ਜਾ ਰਹੀ ਨੂੰ ਵਰ ਦਈਂ ।

ਤੋਤਲੇ ਬੋਲਾਂ ਦਾ ਰਾਖਾ ਖੁਦ ਬਣੀਂ,
ਖੌਫ਼ ਹਰ ਕਾਤਿਲ ਦੇ ਸੀਨੇ ਭਰ ਦਈਂ ।

ਹਰ ਸਿਪਾਹੀ ਪਰਤ ਆਵੇ ਜੰਗ 'ਚੋਂ,
ਖ਼ਾਕ ਚਿਹਰੇ ਫਿਰ ਰੌਸ਼ਨ ਕਰ ਦਈਂ ।
        ~ ਡਾਕਟਰ ਜਗਤਾਰ
Gill (@_gill09) 's Twitter Profile Photo

ਘਰ ਵਿੱਚ ਧੀ ਜਾਂ ਭੈਣ ਤਾਂ ਅਜੇ ਸ਼ਾਇਦ ਨਾ ਹੋਵੇ ਪਰ ਮਾਂ ਤਾਂ ਲਾਜ਼ਮੀ ਹੋਵੇਗੀ ਕਿਓਂਕਿ ਓਸ ਦੀ ਕੁੱਖ ਵਿੱਚੋਂ ਜਨਮ ਲੈ ਕੇ ਹੀ ਦੁਨੀਆ ਵਿੱਚ ਆਏ ਹੋ ਤਾਂ ਕਦੇ ਓਸਤੋਂ ਸਮਝਿਆ ਹੁੰਦਾ ਕਿ ਸਾਥੀ ਨੂੰ ਬਰਾਬਰ ਦਰਜਾ ਦੇਣ ਦੇ ਕੀ ਮਾਇਨੇ ਹੁੰਦੇ ਨੇ ਤਾਂ ਸ਼ਾਇਦ ਵੀਡੀਓ ਬਣਾ ਕੇ ਵਾਇਰਲ ਕਰਨ ਵਾਲੀਆਂ ਗੱਲਾਂ ਤੋਂ ਬਚਿਆ ਜਾ ਸਕਦਾ..

ਕੌਰ ਮੇਰੀ ਪਹਿਚਾਨ 🌺 (@malwain_rajji16) 's Twitter Profile Photo

ਕੁੜੀਆ ਬੱਦਲਾਂ ਵਰਗੀਆ ਹੁੰਦੀਆ ਨੇ ,ਦਿਲ ਭਾਰਾ ਹੋਣ ਤੇ ਹੰਝੂਆਂ ਦੀ ਬਰਸਾਤ ਕਰ ਮਨ ਹੌਲਾ ਕਰ ਲੈਂਦੀਆ ਨੇ। #Respect #selflove ✍️-Unknown

ਕੁੜੀਆ ਬੱਦਲਾਂ ਵਰਗੀਆ ਹੁੰਦੀਆ ਨੇ ,ਦਿਲ ਭਾਰਾ ਹੋਣ ਤੇ ਹੰਝੂਆਂ ਦੀ ਬਰਸਾਤ ਕਰ ਮਨ ਹੌਲਾ ਕਰ ਲੈਂਦੀਆ ਨੇ। 
#Respect #selflove 
✍️-Unknown
Gill (@_gill09) 's Twitter Profile Photo

ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ॥ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ॥ Great is the Master, Great is His Name. Whatever happens is according to His will. one who claims to know everything shall not be decorated in the world hereafter.

ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ॥ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ॥

Great is the Master, Great is His Name. Whatever happens is according to His will. one who claims to know everything shall not be decorated in the world hereafter.
ਕੌਰ ਮੇਰੀ ਪਹਿਚਾਨ 🌺 (@malwain_rajji16) 's Twitter Profile Photo

ਸਬ ਇੱਕੋ ਜਿਹੇ ਨਹੀ ਹੁੰਦੇ ਤੇ ਸਬ ਚੰਗੇ ਵੀ ਨਹੀ ਪਰ ਕਿਸੇ ਨੂੰ ਬਦਨਾਮ ਕਰਨਾ ਸਬ ਤੋ ਬੁਰੀ ਗੱਲ ਨਹੀ ਸਗੋਂ ਪਾਪ ਹੈ। ਬਾਕੀ ਗਿਆਨ ਹੇਠਾਂ ਪੜੋ ਜੀ ।ਸਟਾਰ ਵਾਲੀ ਗੱਲ ਟਵਿੱਟਰ ਵਾਲੀਆਂ ਲਈ ਆ ਮੈਂ ਸੋਚਿਆ ਸਰਪੰਚਨੀ ਬਣਾ ਅੱਜ 🥴 #fact

ਸਬ ਇੱਕੋ ਜਿਹੇ ਨਹੀ ਹੁੰਦੇ ਤੇ ਸਬ ਚੰਗੇ ਵੀ ਨਹੀ ਪਰ ਕਿਸੇ ਨੂੰ ਬਦਨਾਮ ਕਰਨਾ ਸਬ ਤੋ ਬੁਰੀ ਗੱਲ ਨਹੀ ਸਗੋਂ ਪਾਪ ਹੈ। ਬਾਕੀ ਗਿਆਨ ਹੇਠਾਂ ਪੜੋ ਜੀ ।ਸਟਾਰ ਵਾਲੀ ਗੱਲ ਟਵਿੱਟਰ ਵਾਲੀਆਂ ਲਈ ਆ ਮੈਂ ਸੋਚਿਆ ਸਰਪੰਚਨੀ ਬਣਾ ਅੱਜ 🥴
#fact
ਪੰਜਾਬਣ (@turja_tu) 's Twitter Profile Photo

ਕੁੜੀਆ ਪਤਾ ਨਹੀ ਕਿੰਨੇ ਟਾਇਮ ਤੋ ਆਪਣੇ ਬਰਾਬਰ ਹੱਕਾਂ ਲਈ ਲੜ ਰਹੀਆਂ ਨੇ ਤੇ ਅੱਜ ਉਹ ਹਰ ਇਕ field ਵਿਚ ਮੁੰਡਿਆਂ ਦੇ ਬਰਾਬਰ ਕੰਮ ਤੇ ਤਰੱਕੀ ਕਰ ਰਹੀਆਂ ਨੇ ਪਰ ਇਸ ਸਮਾਜ ਦੀ ਸੋਚ ਅਜੇ ਵੀ ਇਕ ਔਰਤ ਦੇ ਸਰੀਰ ਤੋ ਉਪਰ ਉਠੀ ਹੀ ਨਹੀ ਅਜ ਵੀ ਦੋ ਦੇਸ਼ਾ ਦੀਆ ਲੜਾਈਆ ਵਿਚ mass r@pe ਨੂੰ weapon ਵਾਗ ਵਰਤਿਆ ਜਾਦਾ ਹੈ, ਅੱਜ ਵੀ ਕੁੜੀ ਨੂੰ ਤਰੱਕੀ

Gill (@_gill09) 's Twitter Profile Photo

ਹੋਂਸਲਾ ਕਰਕੇ ਗਲਤੀ ਮੰਨ ਲਈ ਏ ਤਾਂ ਹੁਣ ਪਰਮਾਤਮਾ ਇਹਨਾਂ ਗੱਲਾਂ ਵਿੱਚੋਂ ਬਾਹਰ ਨਿਕਲਣ ਦੀ ਵੀ ਹਿੰਮਤ ਬਖਸ਼ੇ। ਆਪਣਾ ਪਰਿਵਾਰ ਏ ਤੇ ਅੱਗੇ ਵੀ ਜ਼ਿੰਦਗੀ ਏ। ਦਿਮਾਗ ਵਿੱਚੋਂ negative thoughts ਕੱਢ ਕੇ ਆਪਣੇ ਪਿਤਾ ਉੱਪਲ ਫਾਰਮ ਦੇ ਨਾਲ ਆਪਣੀ ਜ਼ਿੰਦਗੀ ਜਿਓਣਾ ਸ਼ੁਰੂ ਕਰੋ। ਕੁੜੀ ਦੇ ਨੇੜੇ ਦੇ ਲੋਕਾਂ ਨੂੰ ਓਸਦਾ ਸਾਥ ਜ਼ਰੂਰ ਦੇਣਾ ਚਾਹੀਦਾ ।

ਕੌਰ ਮੇਰੀ ਪਹਿਚਾਨ 🌺 (@malwain_rajji16) 's Twitter Profile Photo

ਰੱਬ ਤੇਰੇ ਤੋਂ ਬਿਨਾਂ ਵੀ ਹੈ ਪਰ ਤੂੰ ਰੱਬ ਬਿਨਾਂ ਕੁਝ ਵੀ ਨਹੀਂ❤️ #ਵਾਹਿਗੁਰੂ

ਰੱਬ ਤੇਰੇ ਤੋਂ ਬਿਨਾਂ ਵੀ ਹੈ
ਪਰ ਤੂੰ ਰੱਬ ਬਿਨਾਂ ਕੁਝ ਵੀ ਨਹੀਂ❤️
#ਵਾਹਿਗੁਰੂ
Gill (@_gill09) 's Twitter Profile Photo

ਕੁਝ ਲੋਕ ਵੀ ਭੁਲੇਖਿਆਂ ਵਿੱਚ ਹੀ ਰਹਿੰਦੇ ਨੇ ਕਿ ਓਹਨਾਂ ਤੋਂ ਬੇਹਤਰ ਕੋਈ ਨਹੀਂ ਏ। ਜਾਤ ਪਾਤ ਜਾਂ ਧਰਮ ਦੇ ਅਧਾਰ ਤੇ ਕੋਈ ਕਿਸੇ ਤੋਂ ਉੱਚਾ ਨੀਵਾਂ ਨਹੀਂ ਹੁੰਦਾ ਸਿਰਫ਼ ਤੁਹਾਡੇ ਚੰਗੇ ਕਰਮ, ਸਾਫ਼ ਨੀਅਤ ਤੇ ਇਮਾਨਦਾਰੀ ਤੁਹਾਨੂੰ ਬਾਕੀ ਸਭ ਨਾਲੋਂ ਵਧੀਆ ਸਾਬਿਤ ਕਰ ਸਕਦੀ ਏ...!

Harpreet Cheema ਹਰਪ੍ਰੀਤ ਕੌਰ (@mysteriouskudi) 's Twitter Profile Photo

“ਜਜ਼ਬਾਤ ਮਰਦੇ ਨਹੀਂ ਕਦੇ, ਬੱਸ ਦਫ਼ਨ ਹੋ ਜਾਂਦੇ ਨੇ ਕਈ ਪਰਤਾਂ ਥੱਲੇ… ਉਦੋਂ ਤੱਕ ਧੁਖਦੇ ਰਹਿੰਦੇ ਨੇ, ਜਦ ਤੱਕ ਬਾਹਰ ਨਹੀਂ ਆਉਂਦੇ ਇਕ ‘ਹੂਕ’ ਬਣਕੇ।” — ਹੂਕ Harpreet Kaur #ਮਾਂ_ਬੋਲੀ_ਪੰਜਾਬੀ #Punjabipoetry Photo courtesy: Pinterest

“ਜਜ਼ਬਾਤ ਮਰਦੇ ਨਹੀਂ ਕਦੇ,
ਬੱਸ ਦਫ਼ਨ ਹੋ ਜਾਂਦੇ ਨੇ ਕਈ ਪਰਤਾਂ ਥੱਲੇ…
ਉਦੋਂ ਤੱਕ ਧੁਖਦੇ ਰਹਿੰਦੇ ਨੇ,
ਜਦ ਤੱਕ ਬਾਹਰ ਨਹੀਂ ਆਉਂਦੇ
ਇਕ ‘ਹੂਕ’ ਬਣਕੇ।”

— ਹੂਕ
Harpreet Kaur

#ਮਾਂ_ਬੋਲੀ_ਪੰਜਾਬੀ 

#Punjabipoetry  

Photo courtesy: Pinterest
ਕੌਰ ਮੇਰੀ ਪਹਿਚਾਨ 🌺 (@malwain_rajji16) 's Twitter Profile Photo

ਜਿੰਦਗੀ ਵਿੱਚ ਹਰ ਰਿਸ਼ਤੇ ਦਾ ਅਹਿਸਾਸ ਹੋਣਾ ਬਹੁਤ ਜਰੂਰੀ ਹੁੰਦਾ ਜਿਵੇ ਮੈਂ ਨਾ ਕਿਸੇ ਦੇ ਮਗਰ ਨੀ ਭੱਜਦੀ ਬਸ ਅਗਲੇ ਨੂੰ ਮੌਕੇ ਬਹੁਤ ਦਿੰਦੀ ਆ ਪਰ ਜੇ ਫਿਰ ਵੀ ਗੱਲ ਨੀ ਬਣਦੀ ਤਾਂ ਆਪਦੀ ਸ਼ਾਂਤੀ ਲਈ ਏਦਾ ਬਣ ਜਾਦੀ ਕੇ ਚਾਹੇ ਕੋਈ ਕੋਲ ਆ ਵੀ ਬੁਲਾਵੇ ਫਿਰ ਫਰਕ ਨੀ ਪੈਦਾ। #trust

ਜਿੰਦਗੀ ਵਿੱਚ ਹਰ ਰਿਸ਼ਤੇ ਦਾ ਅਹਿਸਾਸ ਹੋਣਾ ਬਹੁਤ ਜਰੂਰੀ ਹੁੰਦਾ ਜਿਵੇ ਮੈਂ ਨਾ ਕਿਸੇ ਦੇ ਮਗਰ ਨੀ ਭੱਜਦੀ ਬਸ ਅਗਲੇ ਨੂੰ ਮੌਕੇ ਬਹੁਤ ਦਿੰਦੀ ਆ ਪਰ ਜੇ ਫਿਰ ਵੀ ਗੱਲ ਨੀ ਬਣਦੀ ਤਾਂ ਆਪਦੀ ਸ਼ਾਂਤੀ ਲਈ ਏਦਾ ਬਣ ਜਾਦੀ ਕੇ ਚਾਹੇ ਕੋਈ ਕੋਲ ਆ ਵੀ ਬੁਲਾਵੇ ਫਿਰ ਫਰਕ ਨੀ ਪੈਦਾ। #trust
Gill (@_gill09) 's Twitter Profile Photo

ਫੜ ਨੁੱਕਤਾ ਛੋੜ ਹਿਸਾਬਾਂ ਨੂੰ, ਕਰ ਦੂਰ ਕੁਫ਼ਰ ਦਿਆਂ ਬਾਬਾਂ ਨੂੰ, ਲਾਹ ਦੋਜ਼ਖ ਗੋਰ ਅਜ਼ਾਬਾਂ ਨੂੰ, ਕਰ ਸਾਫ ਦਿਲੇ ਦਿਆਂ ਖ਼ਾਬਾਂ ਨੂੰ, ਗੱਲ ਏਸੇ ਘਰ ਵਿਚ ਢੁੱਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ । ~ ਬਾਬਾ ਬੁੱਲੇ ਸ਼ਾਹ

ਫੜ ਨੁੱਕਤਾ ਛੋੜ ਹਿਸਾਬਾਂ ਨੂੰ, 
ਕਰ ਦੂਰ ਕੁਫ਼ਰ ਦਿਆਂ ਬਾਬਾਂ ਨੂੰ,
ਲਾਹ ਦੋਜ਼ਖ ਗੋਰ ਅਜ਼ਾਬਾਂ ਨੂੰ, 
ਕਰ ਸਾਫ ਦਿਲੇ ਦਿਆਂ ਖ਼ਾਬਾਂ ਨੂੰ,
ਗੱਲ ਏਸੇ ਘਰ ਵਿਚ ਢੁੱਕਦੀ ਏ, 
ਇਕ ਨੁੱਕਤੇ ਵਿਚ ਗੱਲ ਮੁੱਕਦੀ ਏ ।
                 ~ ਬਾਬਾ ਬੁੱਲੇ ਸ਼ਾਹ
Gill (@_gill09) 's Twitter Profile Photo

ਕਿਸੇ ਦੀ ਮਾਨਸਿਕ ਸਥਿਤੀ ਬਾਰੇ ਕਦੇ ਅੰਦਾਜਾ ਨੀ ਲਾ ਸਕਦੇ । ਕਈ ਬਹੁਤ ਦੁੱਖ ਸਹਿ ਜਾਂਦੇ ਨੇ ਤੇ ਸੀ ਵੀ ਨਹੀਂ ਕਰਦੇ । ਕਈ ਆਪਣੀਆਂ ਕੀਤੀਆਂ ਗਲਤੀਆਂ ਜਾਂ ਗੁਨਾਹਾਂ ਦਾ ਵੀ ਅਹਿਸਾਸ ਨਹੀਂ ਕਰ ਪਾਉਂਦੇ, ਪਤਾ ਨੀ ਓਹਨਾਂ ਦੇ ਅੰਦਰ ਸਹਿਨਸ਼ੀਲਤਾ ਹੀ ਬਹੁਤ ਜ਼ਿਆਦਾ ਏ ਜਾਂ ਓਹਨਾਂ ਦੇ ਦਿਲ ਹੀ ਏਨੇ ਕਠੋਰ ਜਾਂਦੇ ਨੇ...

Gill (@_gill09) 's Twitter Profile Photo

ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥

ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥
ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥
Gill (@_gill09) 's Twitter Profile Photo

Neither all good nor bad Other punjabi drivers should not suffer because of one driver' s mistake.If we say this for our community, then please keep in mind that it applies to other communities as well.