Vashu Dhuri AAP (@dhuriaap) 's Twitter Profile
Vashu Dhuri AAP

@dhuriaap

ID: 1400785745971793922

calendar_today04-06-2021 12:05:44

13 Tweet

22 Followers

118 Following

Vashu Dhuri AAP (@dhuriaap) 's Twitter Profile Photo

ਕੈਪਟਨ ਦੀ ਸ਼ਹਿ 'ਤੇ ਬਾਦਲ ਪਰਿਵਾਰ ਵੱਲੋਂ ਚਲਾਏ ਜਾ ਰਹੇ ਸ਼ਰਾਬ ਮਾਫ਼ੀਆ ਦੇ ਖ਼ਿਲਾਫ ਆਮ ਆਦਮੀ ਪਾਰਟੀ ਨੇ ਲੰਬੀ ਵਿਖੇ ਪ੍ਰਦਰਸ਼ਨ ਕੀਤਾ।

'ਆਪ' ਦਾ ਵੈਕਸੀਨ ਘੁਟਾਲੇ ਨੂੰ ਲੈ ਕੇ ਮੋਹਾਲੀ ਵਿਖੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਰਿਹਾਇਸ਼ ਅੱਗੇ ਜ਼ੋਰਦਾਰ ਪ੍ਰਦਰਸ਼ਨ।

Vashu Dhuri AAP (@dhuriaap) 's Twitter Profile Photo

ਚੰਡੀਗੜ੍ਹ ਵਿਖੇ ਪੰਜਾਬ ਪ੍ਰਧਾਨ ਸ. ਭਗਵੰਤ ਸਿੰਘ ਮਾਨ ਜੀ ਦੀ ਪ੍ਰਧਾਨਗੀ ਚ’ ਵਿਧਾਨਸਭਾ ਚੌਣਾਂ ਦੇ ਸੰਬੰਧ ਵਿੱਚ ਮੀਟਿੰਗ ਕੀਤੀ ਗਈ।

ਕਿਹੜੀ ਸਰਕਾਰ ਰੱਖ ਰਹੀ ਆਪਣੇ ਲੋਕਾਂ ਦਾ ਖ਼ਿਆਲ! ਕੈਪਟਨ ਦੇ ਰਾਜ ਵਿੱਚ ਬਿਜਲੀ ਦੇ ਵੱਡੇ ਕੱਟ ਤੇ ਲੋਕ ਪਰੇਸ਼ਾਨ, ਕੇਜਰੀਵਾਲ ਦੇ ਰਾਜ ਵਿੱਚ 24 ਘੰਟੇ ਨਿਰਵਿਘਨ ਬਿਜਲੀ ਤੇ ਲੋਕ ਖ਼ੁਸ਼ਹਾਲ! ਇੱਕੋ ਹੱਲ 'ਆਪ' ਦੀ ਸਰਕਾਰ