Dev Mann AAP (@devmann999) 's Twitter Profile
Dev Mann AAP

@devmann999

Aam Aadmi Party Punjab .

ID: 735447779615596545

calendar_today25-05-2016 12:29:49

661 Tweet

3,3K Followers

4 Following

Dev Mann AAP (@devmann999) 's Twitter Profile Photo

ਪੰਜਾਬੀਆਂ ਦੇ ਜੋਸ਼ ਤੇ ਜਜ਼ਬੇ ਅੱਗੇ ਹੜ੍ਹਾਂ ਦਾ ਵੱਡਾ ਸੰਕਟ ਵੀ ਛੋਟਾ ਪੈ ਗਿਆ। ਪੰਜਾਬ ਦੀ ਧਰਤੀ ਨੂੰ ਗੁਰੂਆਂ ਪੀਰਾਂ ਦੀ ਬਖ਼ਸ਼ ਹੈ, ਇਹ ਧਰਤੀ ਵੱਡੇ-ਵੱਡੇ ਸੰਕਟਾਂ ‘ਚੋਂ ਉੱਭਰ ਕੇ ਮੁੜ ਸੁਰਜੀਤ ਹੁੰਦੀ ਰਹੀ ਹੈ, ਇਸ ਵਾਰ ਵੀ ਹੋਵੇਗੀ ।

Dev Mann AAP (@devmann999) 's Twitter Profile Photo

ਪੰਜਾਬੀਆਂ ਨੇ ਹੜ੍ਹਾਂ ਦੀ ਤਬਾਹੀ ਦੇ ਬਾਵਜੂਦ ਹਿੰਮਤ ਨਹੀਂ ਹਾਰੀ। ਇਹੀ ਪੰਜਾਬ ਦੀ ਚੜ੍ਹਦੀਕਲਾ ਹੈ। ਮਾਨ ਸਰਕਾਰ ਨੇ 'ਮਿਸ਼ਨ ਚੜ੍ਹਦੀਕਲਾ' ਸ਼ੁਰੂ ਕੀਤਾ ਹੈ। ਆਓ, ਮਿਲ ਕੇ ਜ਼ਖਮ ਭਰੀਏ ਤੇ ਉਮੀਦਾਂ ਦੇ ਦੀਵੇ ਜਗਾਈਏ। ਹੋਰ ਜਾਣਕਾਰੀ ਲਈ rangla.punjab.gov.in 'ਤੇ ਜਾਓ। #RebuildPunjab

Dev Mann AAP (@devmann999) 's Twitter Profile Photo

ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮ ਵੱਡੇ ਪੱਧਰ ‘ਤੇ ਕਰਵਾਏ ਜਾਣਗੇ। ਅੱਜ CM ਮਾਨ ਨੇ ਲੋਗੋ ਜਾਰੀ ਕੀਤਾ ਹੈ ਅਤੇ ਜਲਦੀ ਹੀ ਗੁਰੂ ਸਾਹਿਬ ਦੀ ਯਾਦ ਵਿੱਚ ਪੰਜਾਬ ਭਰ ਵਿੱਚ ਵਿਸ਼ਾਲ ਸਮਾਗਮਾਂ ਦੀ ਲੜੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ ।

Dev Mann AAP (@devmann999) 's Twitter Profile Photo

ਪਹਾੜੀ ਇਲਾਕੇ 'ਚ ਮੀਂਹ ਪੈਣ ਕਾਰਨ ਬਰਸਾਤੀ ਨਾਲਿਆਂ ਰਾਹੀਂ ਡੈਮਾਂ ਵਿੱਚ ਪਾਣੀ ਵਧਣਾ ਹੜ੍ਹਾਂ ਦਾ ਕਾਰਨ ਬਣਿਆ, ਪਰ ਵਿਰੋਧੀਆਂ ਨੇ ਇਸ ਕੁਦਰਤੀ ਆਫ਼ਤ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ...ਵਿਰੋਧੀ ਰਾਜਨੀਤੀ ਕਰਨ ਦੀ ਬਜਾਏ ਪੰਜਾਬ ਦੇ ਪੁਨਰਵਾਸ ਲਈ ਸਰਕਾਰ ਦਾ ਸਾਥ ਦੇਣ...

Dev Mann AAP (@devmann999) 's Twitter Profile Photo

ਬੀਜ ਸੋਧ ਬਿੱਲ ਅਜੋਕੇ ਸਮੇਂ ਲਈ ਬੇਹੱਦ ਜ਼ਰੂਰੀ ਬਿੱਲ ਹੈ। ਨਕਲੀ ਬੀਜ ਕਿਸਾਨ ਦੀ ਜ਼ਿੰਦਗੀ ਨੂੰ ਲੀਹੋਂ ਉਤਾਰ ਦਿੰਦਾ ਹੈ। ਪੰਜਾਬ ‘ਚ ਨਕਲੀ ਬੀਜ ਉਤਪਾਦਕ ਤੇ ਵੇਚਣ ਵਾਲੇ ਹੁਣ ਸਾਵਧਾਨ ਰਹਿਣ, ਪੰਜਾਬ ਦੀਆਂ ਨਸਲਾਂ ਫ਼ਸਲਾਂ ਨਾਲ ਖਿਲਵਾੜ ਨਹੀਂ ਹੋਣ ਦੇਵਾਂਗੇ ।

Dev Mann AAP (@devmann999) 's Twitter Profile Photo

ਪੰਜਾਬ ਦੀ ਮਾਨ ਸਰਕਾਰ ਟੂਰਿਜ਼ਮ ਇੰਡਸਟਰੀ ਨੂੰ ਮਜ਼ਬੂਤ ਬਣਾਉਣ ਲਈ ਪੂਰੀ ਤਰ੍ਹਾਂ ਜੁੱਟੀ ਹੋਈ ਹੈ, ਪਠਾਨਕੋਟ ਦੇ ਪਹਾੜੀ ਖੇਤਰਾਂ ਤੇ ਅੰਮ੍ਰਿਤਸਰ ਸਾਹਿਬ ਨੂੰ ਆਧੁਨਿਕ ਤਰੀਕੇ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ, ਭਵਿੱਖ ਲਈ ਸੈਰ-ਸਪਾਟੇ ਦੇ ਖੇਤਰ ਨੂੰ ਨਵੀਂ ਦਿਸ਼ਾ ਦਿੱਤੀ ਜਾ ਰਹੀ ਹੈ ।

AAP Punjab (@aappunjab) 's Twitter Profile Photo

'ਰੰਘਰੇਟੇ ਗੁਰੂ ਕੇ ਬੇਟੇ' ਭਾਈ ਜੀਵਨ ਸਿੰਘ ਜੀ ਦੀ ਯਾਦਗਾਰ ਦਾ ਲੋਕ ਅਰਪਣ🙏🏻 ਮਹਾਨ ਗੁਰਸਿੱਖ ਭਾਈ ਜੀਵਨ ਸਿੰਘ ਜਿਹਨਾਂ ਨੂੰ ਸਮੁੱਚਾ ਸੰਸਾਰ ਭਾਈ ਜੈਤਾ ਜੀ ਦੇ ਨਾਂ ਨਾਲ਼ ਵੀ ਸਤਿਕਾਰਦਾ ਹੈ, ਉਹਨਾਂ ਦੀ ਪਾਵਨ ਯਾਦ ਨੂੰ ਸਮਰਪਿਤ ਯਾਦਗਾਰੀ ਅਜਾਇਬ ਘਰ ਦਾ ਅੱਜ ਉਦਘਾਟਨ ਕੀਤਾ ਹੈ ਜਿਸ 'ਚ ਉਹਨਾਂ ਦਾ ਪੂਰਾ ਜੀਵਨ ਦਰਸਾਇਆ ਗਿਆ ਹੈ। ਗੁਰੂ ਘਰ ਪ੍ਰਤੀ

Dev Mann AAP (@devmann999) 's Twitter Profile Photo

ਹੁਣ ਸਾਡੇ ਨੌਜਵਾਨ ਨੌਕਰੀਆਂ ਲੱਭਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਨਗੇ ।

ਹੁਣ ਸਾਡੇ ਨੌਜਵਾਨ ਨੌਕਰੀਆਂ ਲੱਭਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਨਗੇ ।
Dev Mann AAP (@devmann999) 's Twitter Profile Photo

ਪੰਜਾਬ ਦੇ ਨੌਜਵਾਨਾਂ ਦੇ ਅੰਦਰ ਛਿਪੇ ਵਪਾਰਕ ਹੁਨਰ ਨੂੰ ਸੇਧ ਦੇਵੇਗਾ Entrepreneurship Mindset Course, ਕਾਮਯਾਬੀਆਂ ਦੇ ਨਵੇਂ ਸਿਖਰਾਂ ‘ਤੇ ਹੋਵੇਗਾ ਹੁਣ ਪੰਜਾਬ ਦੇ ਨੌਜਵਾਨਾਂ ਦਾ ਨਾਮ ।

Dev Mann AAP (@devmann999) 's Twitter Profile Photo

ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਮਾਨ ਸਰਕਾਰ ਨੇ ਦੇਸ਼ ‘ਚੋਂ ਸਭ ਤੋਂ ਵੱਧ ਮੁਆਵਜ਼ਾ ਰਾਸ਼ੀ ₹20,000 ਆਪਣੇ ਕਿਸਾਨ ਭਰਾਵਾਂ ਨੂੰ ਦਿੱਤੀ ਹੈ। ਹਰ ਰੋਜ਼ ਕਿਸਾਨਾਂ ਨੂੰ ਚੈੱਕ ਸੌਂਪੇ ਜਾ ਰਹੇ ਹਨ ਤੇ ਪੈਸੇ ਖਾਤਿਆਂ ‘ਚ ਪਾਏ ਜਾ ਰਹੇ ਹਨ । #AAPkisanDeNaal

Dev Mann AAP (@devmann999) 's Twitter Profile Photo

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ 🙏 25 ਅਕਤੂਬਰ ਤੋਂ ਹੋਵੇਗੀ ਸਮਾਗਮਾਂ ਦੀ ਅਰੰਭਤਾ ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ 🙏
25 ਅਕਤੂਬਰ ਤੋਂ ਹੋਵੇਗੀ ਸਮਾਗਮਾਂ ਦੀ ਅਰੰਭਤਾ ।
Bhagwant Mann (@bhagwantmann) 's Twitter Profile Photo

ਰਿਸ਼ਵਤਖ਼ੋਰੀ ਦੇ ਮਾਮਲੇ ਚ D.I.G ਰੋਪੜ ਹਰਚਰਨ ਸਿੰਘ ਭੁੱਲਰ ਨੂੰ ਮੇਰੇ ਵੱਲੋਂ ਪੁਲਿਸ ਮਹਿਕਮੇ ਤੋਂ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ..ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਾਮਜ਼ਦ ਕੋਈ ਵੀ ਵਿਅਕਤੀ ਭਾਵੇਂ ਕਿਸੇ ਵੀ ਅਹੁਦੇ ਤੇ ਹੋਵੇ ਉਸਦਾ ਬਿਲਕੁਲ ਸਾਥ ਨਹੀਂ ਦਿੱਤਾ ਜਾਵੇਗਾ..ਹਰੇਕ ਤਰ੍ਹਾਂ ਦੀ ਰਿਸ਼ਵਤਖ਼ੋਰੀ ਵਿਰੁੱਧ ਆਮ ਆਦਮੀ

Dev Mann AAP (@devmann999) 's Twitter Profile Photo

ਲੋਕਾਂ ਦਾ ਪੈਸਾ, ਲੋਕਾਂ ਦੇ ਨਾਂ! ਪੰਜਾਬ ਦੇ ਖ਼ਜ਼ਾਨੇ ਦਾ ਇੱਕ-ਇੱਕ ਰੁਪਿਆ ਸੋਚ-ਸਮਝ ਕੇ ਖ਼ਰਚ ਕਰਦੀ ਹੈ ਮਾਨ ਸਰਕਾਰ, ਵਿਸ਼ਵ-ਪੱਧਰੀ ਗੁਣਵੱਤਾ ਵਾਲ਼ੀਆਂ ਬਣ ਰਹੀਆਂ ਪੰਜਾਬ ਦੀਆਂ ਸੜਕਾਂ ।

Dev Mann AAP (@devmann999) 's Twitter Profile Photo

ਮਾਨ ਸਰਕਾਰ ਵੱਲੋਂ ਲਿੰਕ ਸੜਕਾਂ ਅਤੇ ਖੇਡ ਮੈਦਾਨਾਂ ਦਾ ਨਿਰਮਾਣ ਜੰਗੀ ਪੱਧਰ 'ਤੇ ਜਾਰੀ, ਸੁਖਾਲ਼ੀ ਹੋਵੇਗੀ ਆਵਾਜਾਈ ਅਤੇ ਤੰਦਰੁਸਤ ਬਣੇਗੀ ਨਵੀਂ ਪੀੜ੍ਹੀ ।

Dev Mann AAP (@devmann999) 's Twitter Profile Photo

CM ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਭਰ ਦੀਆਂ ਸੜਕਾਂ ਦੀ ਗੁਣਵੱਤਾ ਦੀ ਜਾਂਚ ਯਕੀਨੀ ਬਣਾਈ ਜਾ ਰਹੀ ਹੈ। ਫ਼ਿਰੋਜ਼ਪੁਰ ਵਿਖੇ ਅਧਿਕਾਰੀਆਂ ਨੇ ਬਰੀਕੀ ਨਾਲ਼ ਜਾਂਚ ਕੀਤੀ ਅਤੇ ਮੌਕੇ ਤੋਂ ਲਏ ਵਰਤੀ ਗਈ ਸਮੱਗਰੀ ਦੇ ਨਮੂਨੇ, ਠੇਕੇਦਾਰਾਂ ਨੂੰ ਦਿੱਤੇ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ।

Dev Mann AAP (@devmann999) 's Twitter Profile Photo

ਗੰਭੀਰ ਬਿਮਾਰੀਆਂ ਲਈ ਵਰਤੀਆਂ ਜਾਣ ਵਾਲੀਆਂ 112 ਦਵਾਈਆਂ ਪੰਜਾਬ ਸਰਕਾਰ ਨੇ ਕੀਤੀਆਂ Ban‼️ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦਿੱਤੀ ਜਾਣਕਾਰੀ, ਲੋਕਾਂ ਦੀ ਸਿਹਤ ਨਾਲ਼ ਕਿਸੇ ਵੀ ਤਰਾਂ ਦਾ ਖਿਲਵਾੜ ਬਰਦਾਸ਼ਤ ਨਹੀਂ ।

Dev Mann AAP (@devmann999) 's Twitter Profile Photo

ਮਾਨ ਸਰਕਾਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਮੁਫ਼ਤ 1.85 ਲੱਖ ਕੁਇੰਟਲ ਕਣਕ ਦਾ ਬੀਜ ਪਹੁੰਚਾ ਦਿੱਤਾ ਹੈ। ਵਾਅਦੇ ਮੁਤਾਬਕ ਹੋਰ ਫ਼ਸਲਾਂ ਦਾ ਵੀ ਮੁਫ਼ਤ ਬੀਜ ਜਲਦ ਕਿਸਾਨਾਂ ਨੂੰ ਪਹੁੰਚਾਇਆ ਜਾਵੇਗਾ। ਡੀ ਏ ਪੀ ਦੀ ਵੀ ਕੋਈ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ ।