Devinderjeet Singh Laddi Dhos (@devinderdhos) 's Twitter Profile
Devinderjeet Singh Laddi Dhos

@devinderdhos

M.L.A Dharamkot , Punjab

ID: 2539216160

calendar_today01-06-2014 09:54:56

1,1K Tweet

1,1K Followers

146 Following

Devinderjeet Singh Laddi Dhos (@devinderdhos) 's Twitter Profile Photo

ਸ੍ਰੀ ਅਨੰਦਪੁਰ ਸਾਹਿਬ ਵਿਖੇ ਸਨਮਾਨਿਤ ਅਧਿਆਪਕਾਂ ਤੋਂ ਜਾਣੋ ਕਿ ਮਾਨ ਸਰਕਾਰ ਨੇ ਸਿੱਖਿਆ ਨੂੰ ਬਿਹਤਰ ਕਿਵੇਂ ਬਣਾਇਆ ਅਤੇ ਇਹ ਸਨਮਾਨ ਕਿਵੇਂ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਹੋਰ ਮਿਹਨਤ ਨਾਲ਼ ਨਿਭਾਉਣ ਲਈ ਹੱਲਾਸ਼ੇਰੀ ਦੇਣਗੇ|

Devinderjeet Singh Laddi Dhos (@devinderdhos) 's Twitter Profile Photo

ਪੰਜਾਬ ‘ਚ ਹੜ੍ਹਾਂ ਦੀ ਤਬਾਹੀ ਨੂੰ ਲੈਕੇ ਹੋਏ ਨੁਕਸਾਨ ਸੰਬੰਧੀ ਮਾਨ ਸਰਕਾਰ ਵੱਲੋਂ 13,289 ਕਰੋੜ ਦੇ ਨੁਕਸਾਨ ਦਾ ਮੈਮੋਰੈਂਡਮ ਕੇਂਦਰ ਸਰਕਾਰ ਨੂੰ ਭੇਜਣ ਲਈ ਤਿਆਰ ਕਰ ਲਿਆ ਗਿਆ ਹੈ। ਕੱਲ੍ਹ ਇਹ ਮੈਮੋਰੈਂਡਮ ਕੇਂਦਰ ਨੂੰ ਭੇਜਿਆ ਜਾਵੇਗਾ।

Devinderjeet Singh Laddi Dhos (@devinderdhos) 's Twitter Profile Photo

ਆਮ ਆਦਮੀ ਪਾਰਟੀ ਦੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਉਹ ਸ਼ਖ਼ਸ ਹਨ, ਜਿਨ੍ਹਾਂ ਦੇਸ਼ ‘ਚ ਕੰਮ ਦੀ ਰਾਜਨੀਤੀ ਦੀ ਸ਼ੁਰੂਆਤ ਕੀਤੀ ਤੇ ਵੱਡੀਆਂ-ਵੱਡੀਆਂ ਪਾਰਟੀਆਂ ਦੇ ਮੈਨੀਫੈਸਟੋਆਂ ‘ਚ ਸਕੂਲ, ਸਿੱਖਿਆ ਤੇ ਹਸਪਤਾਲ ਪਵਾ ਦਿੱਤੇ।ਆਮ ਆਦਮੀ ਪਾਰਟੀ ਤੋਂ ਪਹਿਲਾਂ ਪਾਰਟੀਆਂ ਧਰਮ ਤੇ ਨਫ਼ਰਤ ਦੀ ਰਾਜਨੀਤੀ ਕਰਦੀਆਂ ਸਨ, ਪਰ ਹੁਣ ਸਮਾਂ ਬਦਲ ਰਿਹਾ ਹੈ

Devinderjeet Singh Laddi Dhos (@devinderdhos) 's Twitter Profile Photo

ਭਾਜਪਾ ਦਲਿਤ ਤੇ ਸੰਵਿਧਾਨ ਨੂੰ ਲੈਕੇ ਲਗਾਤਾਰ ਨਫ਼ਰਤ ਫੈਲਾ ਰਹੀ ਹੈ, ਸੁਪਰੀਮ ਕੋਰਟ ਦੇ ਚੀਫ਼ ਜਸਟਿਸ ‘ਤੇ ਵੀ ਹਮਲਾ ਭਾਜਪਾ ਦੀ ਨਫ਼ਰਤ ਦਾ ਨਤੀਜਾ ਹੈ।

Devinderjeet Singh Laddi Dhos (@devinderdhos) 's Twitter Profile Photo

Punjab Startup App ਸਿਰਫ਼ ਅੰਕੜਿਆਂ ਜਾਂ ਪੈਸਿਆਂ ਤੱਕ ਸੀਮਤ ਨਹੀਂ, ਇਸ ਦਾ ਮੰਤਵ ਹੈ ਕੰਮ ਨੂੰ ਬਿਹਤਰ ਤਰੀਕੇ ਨਾਲ ਕਰਨਾ। ਮੈਨੂੰ ਇਸ ਸ਼ੁਰੂਆਤ ‘ਤੇ ਪੂਰਾ ਭਰੋਸਾ ਹੈ ਕਿ ਸਹੀ ਦਿਸ਼ਾ ‘ਚ ਵਧਦੇ ਕਦਮਾਂ ਨਾਲ ਅਸੀਂ ਜਲਦੀ ਚੀਨ ਨੂੰ ਮੁਕਾਬਲਾ ਦੇ ਸਕਾਂਗੇ।

Devinderjeet Singh Laddi Dhos (@devinderdhos) 's Twitter Profile Photo

ਸਿੱਖਿਆ ਕ੍ਰਾਂਤੀ ਨੇ ਖਾਲੀ ਹੋਏ ਕਾਲਜਾਂ ਯੂਨੀਵਰਸਿਟੀਆਂ ਨੂੰ ਮੁੜ ਭਰਿਆ ਅਤੇ Entrepreneurship Mindset ਕੋਰਸ ਉਸੇ ਦਿਸ਼ਾ ਅਤੇ ਉੱਜਲ ਭਵਿੱਖ ਵੱਲ ਅਗਲਾ ਵੱਡਾ ਕਦਮ ਹੈ। ਪੰਜਾਬ ਤੋਂ ਹੋਈ ਇਹ ਸ਼ੁਰੂਆਤ ਦੇਸ਼ ਭਰ ਦੇ ਨੌਜਵਾਨਾਂ ਨੂੰ ਨਵੇਂ Business Ideas ਨੂੰ ਅੱਗੇ ਵਧਾਉਣ ਲਈ ਪ੍ਰੇਰਨਾ ਦੇਵੇਗਾ

Devinderjeet Singh Laddi Dhos (@devinderdhos) 's Twitter Profile Photo

ਹੁਣ ਸਾਡੇ ਨੌਜਵਾਨ ਨੌਕਰੀਆਂ ਲੱਭਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਨਗੇ!

ਹੁਣ ਸਾਡੇ ਨੌਜਵਾਨ ਨੌਕਰੀਆਂ ਲੱਭਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਨਗੇ!
Devinderjeet Singh Laddi Dhos (@devinderdhos) 's Twitter Profile Photo

ਰੌਸ਼ਨ ਪੰਜਾਬ ਅਭਿਆਨ ਨਾਲ ਬਿਜਲੀ ਕੱਟਾਂ ਤੋਂ ਮੁਕਤ ਹੋਵੇਗਾ ਪੰਜਾਬ!

Devinderjeet Singh Laddi Dhos (@devinderdhos) 's Twitter Profile Photo

ਪੰਜਾਬ ਦੇ ਨੌਜਵਾਨਾਂ ਦੇ ਅੰਦਰ ਛਿਪੇ ਵਪਾਰਕ ਹੁਨਰ ਨੂੰ ਸੇਧ ਦੇਵੇਗਾ Entrepreneurship Mindset Course, ਕਾਮਯਾਬੀਆਂ ਦੇ ਨਵੇਂ ਸਿਖਰਾਂ ‘ਤੇ ਹੋਵੇਗਾ ਹੁਣ ਪੰਜਾਬ ਦੇ ਨੌਜਵਾਨਾਂ ਦਾ ਨਾਂ

Devinderjeet Singh Laddi Dhos (@devinderdhos) 's Twitter Profile Photo

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਅਧੀਨ ਨਗਰ ਕੀਰਤਨ ਦੇ ਫ਼ਿਰੋਜ਼ਪੁਰ ਪਹੁੰਚਣ ਦੇ ਸੰਬੰਧ ਵਿੱਚ ਕੈਬਿਨੇਟ ਮੰਤਰੀ ਹਰਜੋਤ ਸਿੰਘ ਬੈਂਸ, ਹਰਭਜਨ ਸਿੰਘ ਈ.ਟੀ.ਓ, ਤਰੁਨਪ੍ਰੀਤ ਸਿੰਘ ਸੌਂਦ ਅਤੇ ਸੀਨੀਅਰ 'ਆਪ' ਆਗੂ ਦੀਪਕ ਬਾਲੀ ਨੇ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ

Devinderjeet Singh Laddi Dhos (@devinderdhos) 's Twitter Profile Photo

ਮਾਨ ਸਰਕਾਰ ਦਾ ਵੱਡਾ ਐਕਸ਼ਨ‼️ ਪੰਜਾਬ ਭਰ ‘ਚ 8 ਦਵਾਈਆਂ ‘ਤੇ ਮੁਕੰਮਲ ਬੈਨ!

ਮਾਨ ਸਰਕਾਰ ਦਾ ਵੱਡਾ ਐਕਸ਼ਨ‼️
ਪੰਜਾਬ ਭਰ ‘ਚ 8 ਦਵਾਈਆਂ ‘ਤੇ ਮੁਕੰਮਲ ਬੈਨ!
Devinderjeet Singh Laddi Dhos (@devinderdhos) 's Twitter Profile Photo

ਮਿਸ਼ਨ ਚੜ੍ਹਦੀਕਲਾ ਤਹਿਤ ਮਾਨ ਸਰਕਾਰ ਵੱਲੋਂ ਹੜ੍ਹ ਪੀੜਤ ਕਿਸਾਨਾਂ ਲਈ ਵੱਡਾ ਫ਼ੈਸਲਾ! ਕਿਸਾਨਾਂ ਨੂੰ ਮੁੜ ਪੈਰਾਂ 'ਤੇ ਖੜ੍ਹਾ ਕਰਨ ਲਈ ਗਿਰਦਾਵਰੀ ਤੋਂ ਕੇਵਲ 30 ਦਿਨਾਂ ਦੇ ਅੰਦਰ ਮਿਲਿਆ ਸਭ ਤੋਂ ਵੱਧ ਮੁਆਵਜ਼ਾ! CM ਸ.ਭਗਵੰਤ ਮਾਨ ਜੀ ਨੇ ਅਜਨਾਲਾ ਵਿਖੇ ₹20 ਹਜ਼ਾਰ ਪ੍ਰਤੀ ਏਕੜ ਦੇ ਚੈੱਕ ਵੰਡੇ! ਪੀੜਤ ਕਿਸਾਨਾਂ ਦੀ ਹਰ ਸੰਭਵ ਮਦਦ ਲਈ ਵਚਨਬੱਧ ਹੈ

ਮਿਸ਼ਨ ਚੜ੍ਹਦੀਕਲਾ ਤਹਿਤ ਮਾਨ ਸਰਕਾਰ ਵੱਲੋਂ ਹੜ੍ਹ ਪੀੜਤ ਕਿਸਾਨਾਂ ਲਈ ਵੱਡਾ ਫ਼ੈਸਲਾ!
ਕਿਸਾਨਾਂ ਨੂੰ ਮੁੜ ਪੈਰਾਂ 'ਤੇ ਖੜ੍ਹਾ ਕਰਨ ਲਈ ਗਿਰਦਾਵਰੀ ਤੋਂ ਕੇਵਲ 30 ਦਿਨਾਂ ਦੇ ਅੰਦਰ ਮਿਲਿਆ ਸਭ ਤੋਂ ਵੱਧ ਮੁਆਵਜ਼ਾ!
CM ਸ.ਭਗਵੰਤ ਮਾਨ ਜੀ ਨੇ ਅਜਨਾਲਾ ਵਿਖੇ ₹20 ਹਜ਼ਾਰ ਪ੍ਰਤੀ ਏਕੜ ਦੇ ਚੈੱਕ ਵੰਡੇ!
ਪੀੜਤ ਕਿਸਾਨਾਂ ਦੀ ਹਰ ਸੰਭਵ ਮਦਦ ਲਈ ਵਚਨਬੱਧ ਹੈ
Devinderjeet Singh Laddi Dhos (@devinderdhos) 's Twitter Profile Photo

ਮਾਨ ਸਰਕਾਰ ਨੇ ਹੜ੍ਹ ਪੀੜਤਾਂ ਨਾਲ਼ ਜੋ ਵਾਅਦਾ ਕੀਤਾ ਸੀ ਅੱਜ ਉਸਨੂੰ ਨਿਭਾ ਵੀ ਰਹੀ ਹੈ! #AAPkisanDeNaal

ਮਾਨ ਸਰਕਾਰ ਨੇ ਹੜ੍ਹ ਪੀੜਤਾਂ ਨਾਲ਼ ਜੋ ਵਾਅਦਾ ਕੀਤਾ ਸੀ ਅੱਜ ਉਸਨੂੰ ਨਿਭਾ ਵੀ ਰਹੀ ਹੈ!

#AAPkisanDeNaal
Devinderjeet Singh Laddi Dhos (@devinderdhos) 's Twitter Profile Photo

ਤਰਨਤਾਰਨ ਵਾਸੀਆਂ ਨੇ ਪਹਿਲਾਂ ਵੀ ਮਾਨ ਸਾਬ੍ਹ ਤੇ ਅਰਵਿੰਦ ਜੀ ‘ਤੇ ਵਿਸ਼ਵਾਸ ਕਰਕੇ ਇਸ ਹਲਕੇ ਤੋਂ ‘ਆਪ’ ਦਾ MLA ਚੁਣਿਆ ਸੀ, ਪਰ ਕੁਦਰਤੀ ਕਾਰਨਾਂ ਕਰਕੇ ਫਿਰ ਤਰਨਤਾਰਨ ‘ਚ ਵੋਟ ਮੰਗਣ ਆਉਣਾ ਪਿਆ ਹੈ। ਦੂਜੀਆਂ ਪਾਰਟੀਆਂ ਨੂੰ ਪਾਈ ਹੋਈ ਇੱਕ-ਇੱਕ ਵੋਟ ਚਿੱਟੇ ਤੇ ਗੈਂਗਸਟਰਾਂ ਨੂੰ ਜਾਵੇਗੀ, ਪਰ ਝਾੜੂ ਨੂੰ ਪਾਈ ਹੋਈ ਵੋਟ ਤੁਹਾਡੇ ਸਾਰੇ ਕੰਮ ਕਰਵਾਵੇਗੀ।

Devinderjeet Singh Laddi Dhos (@devinderdhos) 's Twitter Profile Photo

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ 🙏 25 ਅਕਤੂਬਰ ਤੋਂ ਹੋਵੇਗੀ ਸਮਾਗਮਾਂ ਦੀ ਅਰੰਭਤਾ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ 🙏
25 ਅਕਤੂਬਰ ਤੋਂ ਹੋਵੇਗੀ ਸਮਾਗਮਾਂ ਦੀ ਅਰੰਭਤਾ।
Devinderjeet Singh Laddi Dhos (@devinderdhos) 's Twitter Profile Photo

ਮਾਨ ਸਰਕਾਰ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਦੁੱਖ-ਦਰਦ ਨੂੰ ਆਪਣਾ ਸਮਝਦਿਆਂ ਸਿਰਫ਼ 30 ਦਿਨਾਂ ਵਿੱਚ ਮੁਆਵਜ਼ਾ ਦੇਣਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਭਰਾਵਾਂ ਨੂੰ ਪ੍ਰਤੀ ਏਕੜ ₹20,000 ਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਮਾਨ ਸਰਕਾਰ ਹਰ ਮੁਸ਼ਕਿਲ ਘੜੀ ਵਿੱਚ ਆਪਣੇ ਲੋਕਾਂ ਦੇ ਨਾਲ ਖੜ੍ਹੀ ਹੈ।

Devinderjeet Singh Laddi Dhos (@devinderdhos) 's Twitter Profile Photo

ਅਸੀਂ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਤਹਿਤ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਭਵਿੱਖ ਦੇ ਅਫ਼ਸਰ ਬਣਾ ਰਹੇ ਹਾਂ।ਸਾਡੀ ਸਰਕਾਰ ਸਿੱਖਿਆ ਖੇਤਰ ਨੂੰ ਹੋਰ ਬਿਹਤਰ ਬਣਾਉਣ ਲਈ ਹਰ ਤਰ੍ਹਾਂ ਦੇ ਨਿਵੇਕਲੇ ਉਪਰਾਲੇ ਕਰ ਰਹੀ ਹੈ।

Devinderjeet Singh Laddi Dhos (@devinderdhos) 's Twitter Profile Photo

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ🙏🏻 ਧਾਰਮਿਕ ਸ਼ਖ਼ਸੀਅਤਾਂ ਅਤੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁਖੀਆਂ ਨੂੰ ਮਾਨ ਸਰਕਾਰ ਭੇਜ ਰਹੀ ਸੱਦਾ ਪੱਤਰ

Devinderjeet Singh Laddi Dhos (@devinderdhos) 's Twitter Profile Photo

ਮੰਡੀਆਂ 'ਚ ਝੋਨੇ ਦੀ ਖਰੀਦ ਸਮੇਂ ਸਿਰ ਤੇ ਨਿਰਵਿਘਨ ਹੋ ਰਹੀ ਹੈ। ਕਿਸਾਨ ਭਰਾਵਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਚੁੱਕਿਆ ਜਾ ਰਿਹਾ ਅਤੇ ਪੈਸੇ ਉਹਨਾਂ ਦੇ ਬੈਂਕ ਖ਼ਾਤਿਆਂ ਵਿੱਚ ਪਾਏ ਜਾ ਰਹੇ ਹਨ।

Devinderjeet Singh Laddi Dhos (@devinderdhos) 's Twitter Profile Photo

ਲੋਕਾਂ ਦਾ ਪੈਸਾ, ਲੋਕਾਂ ਦੇ ਨਾਂ! ਪੰਜਾਬ ਦੇ ਖ਼ਜ਼ਾਨੇ ਦਾ ਇੱਕ-ਇੱਕ ਰੁਪਿਆ ਸੋਚ-ਸਮਝ ਕੇ ਖ਼ਰਚ ਕਰਦੀ ਹੈ ਮਾਨ ਸਰਕਾਰ, ਵਿਸ਼ਵ-ਪੱਧਰੀ ਗੁਣਵੱਤਾ ਵਾਲ਼ੀਆਂ ਬਣ ਰਹੀਆਂ ਪੰਜਾਬ ਦੀਆਂ ਸੜਕਾਂ