Tanu❣ (@tanvisaini0786) 's Twitter Profile
Tanu❣

@tanvisaini0786

IStandWithFarmers.🌾🌾
Blessed 😇❤














ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥😇

ID: 1225875718371827712

calendar_today07-02-2020 20:15:35

33,33K Tweet

1,1K Followers

391 Following

Roop Kaur Grewal (@roopgrewal2303) 's Twitter Profile Photo

ਵਾਹਿਗੁਰੂ ਜੀ 🙏ਸਿਧਿ ਬੋਲਨਿ ਸੁਭ ਬਚਨਿ: ਧਨੁ ਨਾਨਕ ਤੇਰੀ ਵਡੀ ਕਮਾਈ। Now, speaking benign words, the siddhs said, Nanak, your achievement is great.🙏🪯♥️

Saint Soldier Wisdom (@sage1709) 's Twitter Profile Photo

ਅਬ ਜੋ ਜੋ ਮੈ ਲਖੇ ਤਮਾਸਾ ॥ ਸੋ ਸੋ ਕਰੋ ਤੁਮੈ ਅਰਦਾਸਾ ॥ ਜੋ ਪ੍ਰਭ ਕ੍ਰਿਪਾ ਕਟਾਛਿ ਦਿਖੈ ਹੈ ॥ ਸੋ ਤਵ ਦਾਸ ਉਚਾਰਤ ਜੈ ਹੈ ॥੩॥ ਜਿਹ ਜਿਹ ਬਿਧ ਮੈ ਲਖੇ ਤਮਾਸਾ ॥ ਚਹਤ ਤਿਨ ਕੋ ਕੀਯੋ ਪ੍ਰਕਾਸਾ ॥ ਜੋ ਜੋ ਜਨਮ ਪੂਰਬਲੇ ਹੇਰੇ ॥ ਕਹਿਹੋ ਸੁ ਪ੍ਰਭੁ ਪਰਾਕ੍ਰਮ ਤੇਰੇ ॥੪॥ ਬਚਿਤ੍ਰ ਨਾਟਕ ਅ. ੧੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ

ਅਬ ਜੋ ਜੋ ਮੈ ਲਖੇ ਤਮਾਸਾ ॥
ਸੋ ਸੋ ਕਰੋ ਤੁਮੈ ਅਰਦਾਸਾ ॥
ਜੋ ਪ੍ਰਭ ਕ੍ਰਿਪਾ ਕਟਾਛਿ ਦਿਖੈ ਹੈ ॥
ਸੋ ਤਵ ਦਾਸ ਉਚਾਰਤ ਜੈ ਹੈ ॥੩॥
ਜਿਹ ਜਿਹ ਬਿਧ ਮੈ ਲਖੇ ਤਮਾਸਾ ॥
ਚਹਤ ਤਿਨ ਕੋ ਕੀਯੋ ਪ੍ਰਕਾਸਾ ॥
ਜੋ ਜੋ ਜਨਮ ਪੂਰਬਲੇ ਹੇਰੇ ॥
ਕਹਿਹੋ ਸੁ ਪ੍ਰਭੁ ਪਰਾਕ੍ਰਮ ਤੇਰੇ ॥੪॥

ਬਚਿਤ੍ਰ ਨਾਟਕ ਅ. ੧੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
🍁 Sehajpreet Kaur 🍁 (@kaur__1313) 's Twitter Profile Photo

ਕਦੇ ਕਦੇ ਇਹ ਤੁਕਬੰਦੀ ਜੰਗ ਵਰਗੀ ਲੱਗਦੀ ਹੈ ਤੇ ਹਰ ਲਫ਼ਜ਼ ਤੀਰ ਵਾਂਗ ਚੁੱਭਦਾ ਹੈ, ਸੋਚਾਂ ਦੇ ਰੇਗਿਸਤਾਨ ਵਿੱਚ ਤੁਰਨਾ ਪੈਂਦਾ ਤੇ ਯਾਦਾਂ ਦੇ ਦਰਿਆ ਵਿੱਚ ਹਰ ਕਦਮ ਡੁੱਬਦਾ ਹੈ, ਹਾਲਾਤਾਂ ਤੋਂ ਹਾਰ ਕੇ ਬੈਠ ਗਈ ਹਾਂ ਪਰ ਚੰਦਰਾ ਦਿਲ ਹਰ ਪਾਸਿਓਂ ਅੱਜ ਵੀ ਉਸੇ ਨਾਲ ਜਾ ਜੁੜਦਾ ਹੈ... #ਪ੍ਰੀਤ🍁

ਬਾਬਾ ਬਚਨਾ (ਅੰਦੋਲਨ ਜੀਵੀ) (@beingfukray) 's Twitter Profile Photo

੯/੧੧/੨੦੨੫ ਦਿਨ - ਐਤਵਾਰ 🌸ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥ ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ॥ ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ॥ ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭਜਾਇ॥ ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥🌸 ਵਾਹਿਗੁਰੂ ਜੀ 🙏✨

੯/੧੧/੨੦੨੫     ਦਿਨ - ਐਤਵਾਰ 

🌸ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ
ਸਮਾਇ ॥ ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ॥ ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ॥ ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭਜਾਇ॥ ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥🌸

ਵਾਹਿਗੁਰੂ ਜੀ 🙏✨
Shubhdeep Sidhu (@shubhdeeps86319) 's Twitter Profile Photo

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ।। ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ।। #ਵਾਹਿਗੁਰੂ_ਜੀ 🙏🙇🏻‍♂️ #ਮਾਂ_ਬੋਲੀ_ਪੰਜਾਬੀ #Sikhs

Major Singh ( Jatt Brar Boy ) (@majorsi55323658) 's Twitter Profile Photo

ਸੁਣੋ ਪਹਿਲੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🌹 #BiharElection2025 #JusticeForSidhuMooseWala

Tanu❣ (@tanvisaini0786) 's Twitter Profile Photo

ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥🙏🏻😇

ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥🙏🏻😇
moosa jatt (@kaur672447642) 's Twitter Profile Photo

ਅੰਮ੍ਰਿਤ ਨਾਮ ਪਰਮੇਸਰ ਤੇਰਾ ਜੋ ਸਿਮਰੇ ਸੋ ਜੀਵੇ।। 🙏 #ਵਾਹਿਗੁਰੂ_ਜੀ

ਅੰਮ੍ਰਿਤ ਨਾਮ ਪਰਮੇਸਰ ਤੇਰਾ ਜੋ ਸਿਮਰੇ ਸੋ ਜੀਵੇ।। 🙏
#ਵਾਹਿਗੁਰੂ_ਜੀ
moosa jatt (@kaur672447642) 's Twitter Profile Photo

ਉਦਮੁ ਕਰਤ ਸੀਤਲ ਮਨ ਭਏ।। ਮਾਰਗਿ ਚਲਤ ਸਗਲ ਦੁਖ ਗਏ।। 🙏 #ਵਾਹਿਗੁਰੂ_ਜੀ

ਉਦਮੁ ਕਰਤ ਸੀਤਲ ਮਨ ਭਏ।।
ਮਾਰਗਿ ਚਲਤ ਸਗਲ ਦੁਖ ਗਏ।। 🙏
#ਵਾਹਿਗੁਰੂ_ਜੀ
GURRU ਜੱਜਲ (@gurru_555) 's Twitter Profile Photo

ਤਾਰੀਖ਼: 26-11-2025 🌸 ਅੱਜ ਦਾ ਪਵਿੱਤਰ ਫੁਰਮਾਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਿਆਰ ਭਰਿਆ ਸਨੇਹਾ ਹੈ। ਇਹ ਸਾਨੂੰ ਨਾਮ ਸਿਮਰਨ, ਸੱਚਾਈ ਤੇ ਪ੍ਰੇਮ ਦੇ ਰਸਤੇ ’ਤੇ ਤੁਰਨ ਦੀ ਪ੍ਰੇਰਣਾ ਦਿੰਦਾ ਹੈ। 💐🙏 #Hukamnama #Waheguru #SriHarmandirSahib

ਤਾਰੀਖ਼: 26-11-2025 🌸
ਅੱਜ ਦਾ ਪਵਿੱਤਰ ਫੁਰਮਾਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਿਆਰ ਭਰਿਆ ਸਨੇਹਾ ਹੈ। ਇਹ ਸਾਨੂੰ ਨਾਮ ਸਿਮਰਨ, ਸੱਚਾਈ ਤੇ ਪ੍ਰੇਮ ਦੇ ਰਸਤੇ ’ਤੇ ਤੁਰਨ ਦੀ ਪ੍ਰੇਰਣਾ ਦਿੰਦਾ ਹੈ। 💐🙏 #Hukamnama #Waheguru #SriHarmandirSahib
🍁 Sehajpreet Kaur 🍁 (@kaur__1313) 's Twitter Profile Photo

ਸ੍ਰੀ ਚੌਪਈ ਸਾਹਿਬ ॥ ਜੋ ਕਲਿ ਕੋ ਇਕ ਬਾਰ ਧਿਐਹੈ ॥ ਤਾ ਕੇ ਕਾਲ ਨਿਕਟਿ ਨਹਿ ਐਹੈ ॥ ਰੱਛਾ ਹੋਇ ਤਾਹਿ ਸਭ ਕਾਲਾ ॥ ਦੁਸਟ ਅਰਿਸਟ ਟਰੈਂ ਤਤਕਾਲਾ ॥ ਵਾਹਿਗੁਰੂ ਜੀ 🙏💐

ਸ੍ਰੀ ਚੌਪਈ ਸਾਹਿਬ ॥
ਜੋ ਕਲਿ ਕੋ ਇਕ ਬਾਰ ਧਿਐਹੈ ॥
ਤਾ ਕੇ ਕਾਲ ਨਿਕਟਿ ਨਹਿ ਐਹੈ ॥
ਰੱਛਾ ਹੋਇ ਤਾਹਿ ਸਭ ਕਾਲਾ ॥
ਦੁਸਟ ਅਰਿਸਟ ਟਰੈਂ ਤਤਕਾਲਾ ॥

 ਵਾਹਿਗੁਰੂ ਜੀ 🙏💐
Jyot Jeet (@activistjyot) 's Twitter Profile Photo

Guru Sahib और साहिबज़ादों के चरणों में कोटि कोटि नमश्कार 🙏🏻 आपके बलिदान… 🙏🏻 को नमन करता है हिंदुस्तान…🙏🏻 Waheguru Ji Ka Khalsa🙏🏻 Waheguru Ji Ki Fateh 🙏🏻

Guru Sahib और साहिबज़ादों के चरणों में कोटि कोटि नमश्कार 🙏🏻 

आपके बलिदान… 🙏🏻 को नमन करता है हिंदुस्तान…🙏🏻

Waheguru Ji Ka Khalsa🙏🏻
Waheguru Ji  Ki  Fateh  🙏🏻
GURRU ਜੱਜਲ (@gurru_555) 's Twitter Profile Photo

ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ 🌸 ਦੇ ਜਨਮ ਦਿਹਾੜੇ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ🙏

ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ 🌸 ਦੇ ਜਨਮ ਦਿਹਾੜੇ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ🙏